Breaking News
Home / ਸੰਪਾਦਕੀ (page 5)

ਸੰਪਾਦਕੀ

ਸੰਪਾਦਕੀ

ਭਾਰਤੀ ਸਿਆਸਤ ਵਿਚ ਆ ਰਹੀ ਗਿਰਾਵਟ

ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਰਾਜਾਂ ਵਿਚ ਰਾਜ ਸਭਾ ਦੀਆਂ ਖਾਲੀ ਹੋਈਆਂ 56 ਸੀਟਾਂ ਲਈ ਹੋਈ ਚੋਣ ਦਿਲਚਸਪ ਵੀ ਸੀ ਅਤੇ ਨਿਰਾਸ਼ ਕਰਨ ਵਾਲੀ ਵੀ। ਰਾਜ ਸਭਾ ਦਾ ਮੈਂਬਰ 6 ਸਾਲ ਲਈ ਚੁਣਿਆ ਜਾਂਦਾ ਹੈ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਮੈਂਬਰ ਦਾ ਸਮਾਂ 5 ਸਾਲ ਦਾ …

Read More »

ਕਿੱਧਰ ਨੂੰ ਜਾਵੇਗਾ ਪਾਕਿਸਤਾਨ ਦਾ ਸਿਆਸੀ ਸੰਕਟ

ਅਖੀਰ ਪਾਕਿਸਤਾਨ ਵਿਚ ਨਵੀਂ ਸਰਕਾਰ ਬਣਨ ਦੀ ਗੱਲ ਸਿਰੇ ਲੱਗ ਗਈ ਹੈ। ਲਗਭਗ ਪਿਛਲੇ 2 ਸਾਲ ਤੋਂ ਪਾਕਿਸਤਾਨ ਵਿਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲਦੀ ਰਹੀ ਹੈ। ਇਸ ਵਿਚ ਸਿਆਸੀ ਸਥਿਰਤਾ ਦੀ ਘਾਟ ਰਹੀ ਹੈ। ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੂੰ ਕੁਝ ਹੋਰ ਪਾਰਟੀਆਂ ਨੇ ਕੌਮੀ ਅਸੈਂਬਲੀ ਵਿਚ ਸ਼ਿਕਸਤ ਦੇ …

Read More »

ਪਾਕਿਸਤਾਨ ਦੀ ਸਿਆਸਤ ਦੇ ਸਮੀਕਰਨ

ਲੰਘੇ ਦਿਨੀਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਅਤੇ ਚਾਰ ਰਾਜਾਂ ਦੀਆਂ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਹੋ ਕੇ ਹਟੀਆਂ ਹਨ। ਜਿਥੋਂ ਤਕ ਕੌਮੀ ਅਸੈਂਬਲੀ ਦਾ ਸੰਬੰਧ ਹੈ ਉਸ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜਿਹੜੇ ਕਿ ਕਈ ਕੇਸਾਂ ਵਿਚ ਹੋਈਆਂ ਸਜ਼ਾਵਾਂ ਕਾਰਨ ਜੇਲ੍ਹ ਵਿਚ …

Read More »

ਭਾਰਤ ਵਿਚ ਬਾਲ ਸ਼ੋਸ਼ਣ ਦਾ ਬੋਲਬਾਲਾ ਚਿੰਤਾ ਦਾ ਵਿਸ਼ਾ

ਭਾਰਤ ਵਿਚ ਬੱਚਿਆਂ ਦੇ ਸ਼ੋਸ਼ਣ ਅਤੇ ਬੱਚੀਆਂ ਨਾਲ ਜਬਰ ਜਨਾਹ ਦੇ ਮਾਮਲਿਆਂ ਵਿਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਹੋ ਰਹੇ ਵਾਧੇ ਨੇ ਦੇਸ਼ ਦੇ ਹਿਤੈਸ਼ੀਆਂ, ਬੁੱਧੀਜੀਵੀਆਂ ਅਤੇ ਮਨੋ ਵਿਗਿਆਨਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਮਾਮਲੇ ਵਿਚ ਇਕ ਖ਼ਾਸ ਅਤੇ ਵਧੇਰੇ ਚਿੰਤਾਜਨਕ ਪੱਖ ਇਹ ਹੈ ਕਿ ਸਾਲ 2016 ਤੋਂ ਲੈ …

Read More »

ਸਿਆਸਤ ਦੇ ਬਦਲਦੇ ਰੰਗ

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮਹਾਂਗੱਠਜੋੜ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਨਾਲ ਸਮਝੌਤਾ ਕਰਨ ਉਪਰੰਤ, ਇਕ ਦਿਨ ‘ਚ ਹੀ ਮੁੜ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਵਲੋਂ ਵਾਰ-ਵਾਰ ਪਾਲਾ ਬਦਲ ਕੇ ਮੁੱਖ ਮੰਤਰੀ ਬਣੇ ਰਹਿਣ, ਨੇ ਭਾਰਤੀ …

Read More »

ਭਾਰਤੀ ਸਿੱਖਿਆ ਦੇ ਮਿਆਰ ਦਾ ਕੱਚ-ਸੱਚ

ਕੇਂਦਰ ਤੇ ਰਾਜ ਸਰਕਾਰਾਂ ਵਲੋਂ ਅਕਸਰ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਸਿੱਖਿਆ ਉਨ੍ਹਾਂ ਦੀ ਵਿਸ਼ੇਸ਼ ਤਰਜੀਹ ਵਿਚ ਸ਼ਾਮਿਲ ਹੈ। ਇਸ ਸੰਬੰਧੀ ਸਰਕਾਰਾਂ ਵਲੋਂ ਜੋ ਕੁਝ ਥੋੜ੍ਹੇ-ਬਹੁਤ ਕਦਮ ਚੁੱਕੇ ਜਾਂਦੇ ਹਨ, ਉਨ੍ਹਾਂ ਦੀ ਵੱਡੀ ਪੱਧਰ ‘ਤੇ ਇਸ਼ਤਿਹਾਰਬਾਜ਼ੀ ਵੀ ਕੀਤੀ ਜਾਂਦੀ ਹੈ। ਅਜਿਹਾ ਭਰਮ ਸਿਰਜਣ ਦਾ ਯਤਨ ਕੀਤਾ ਜਾਂਦਾ ਹੈ ਕਿ …

Read More »

ਚੀਨ ਦੀ ਚੁਣੌਤੀ ਵਿਸ਼ਵ ਸ਼ਾਂਤੀ ਲਈ ਨਵੀਂ ਮੁਸੀਬਤ

ਦੁਨੀਆ ਵਿਚ ਇਸ ਸਮੇਂ ਦੋ ਵੱਡੀਆਂ ਜੰਗਾਂ ਲੱਗੀਆਂ ਹੋਈਆਂ ਹਨ। ਪੱਛਮੀ ਏਸ਼ੀਆ ਵਿਚ ਇਜ਼ਰਾਈਲ ਤੇ ਹਮਾਸ ਦੀ ਜੰਗ ਬੜੇ ਖ਼ਤਰਨਾਕ ਮੋੜ ‘ਤੇ ਪੁੱਜ ਚੁੱਕੀ ਹੈ। ਇਜ਼ਰਾਈਲ ਦੀ ਹਮਾਇਤ ‘ਤੇ ਅਮਰੀਕਾ ਵਰਗੀ ਮਹਾਸ਼ਕਤੀ ਉੱਤਰੀ ਹੋਈ ਹੈ। ਦੂਸਰੇ ਪਾਸੇ ਹਮਾਸ ਨਾਲ ਬਹੁਤ ਸਾਰੇ ਅਰਬ ਮੁਲਕ ਖੜ੍ਹੇ ਦਿਖਾਈ ਦੇ ਰਹੇ ਹਨ। ਚਾਹੇ ਇਸ …

Read More »

ਪੰਜਾਬ ਨੂੰ ਮੁੜ ਲੀਹ ‘ਤੇ ਲਿਆਉਣ ਦੀ ਲੋੜ

ਨਵਾਂ ਸਾਲ ਮੁਬਾਰਕ ਕਹਿਣ ਦੇ ਨਾਲ ਹੀ ਪੰਜਾਬ ਦੀ ਮਾਨ ਸਰਕਾਰ ਨੇ 2500 ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕ ਕੇ ਪੰਜਾਬੀਆਂ ਨੂੰ ਨਵਾਂ ਤੋਹਫਾ ਦਿੱਤਾ ਹੈ। ਇਸ ਸਰਕਾਰ ਨੂੰ ਸੱਤਾ ਵਿਚ ਆਇਆਂ ਮਹਿਜ਼ 21 ਮਹੀਨੇ ਹੋਏ ਹਨ ਪਰ ਇਸ ਸਮੇਂ ਵਿਚ ਸ਼ਾਇਦ ਹੀ ਕੋਈ ਮਹੀਨਾ ਲੰਘਿਆ ਹੋਵੇ ਕਿ ਸਰਕਾਰ ਨੇ …

Read More »

ਪੰਜਾਬ ‘ਚ ਬਦਤਰ ਹੋਈ ਅਮਨ-ਕਾਨੂੰਨ ਦੀ ਸਥਿਤੀ

ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋਂ ਆਪਣੇ ਇਕ ਏ.ਆਈ.ਜੀ. ਪੱਧਰ ਦੇ ਅਧਿਕਾਰੀ ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕੀਤੇ ਜਾਣ ਲਈ ਗ੍ਰਹਿ ਸਕੱਤਰ ਨੂੰ ਲਿਖੇ ਗਏ ਪੱਤਰ ਨਾਲ ਇਕ ਪਾਸੇ ਜਿੱਥੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਬੁਰੀ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ, ਉੱਥੇ ਹੀ ਇਸ ਨਾਲ ਸੂਬੇ ਦੀਆਂ ਜੇਲ੍ਹਾਂ …

Read More »

ਕੀ ਭਾਰਤ ਵਿਚ ਬਣ ਸਕੇਗਾ ਮਜ਼ਬੂਤ ਸਿਆਸੀ ਬਦਲ

ਆਗਾਮੀ ਲੋਕ ਸਭਾ ਦੀਆਂ ਚੋਣਾਂ ਲੜਨ ਲਈ 28 ਵਿਰੋਧੀ ਪਾਰਟੀਆਂ ਵਲੋਂ ਬਣਾਏ ਗਏ ਇੰਡੀਆ ਗੱਠਜੋੜ ਦੀ ਕਾਫ਼ੀ ਲੰਮੇ ਸਮੇਂ ਬਾਅਦ ਨਵੀਂ ਦਿੱਲੀ ਵਿਚ ਪਿਛਲੇ ਦਿਨੀਂ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿਚ ਵਿਰੋਧੀ ਪਾਰਟੀਆਂ ਨੇ ਇਕ ਵਾਰ ਫਿਰ ਲੋਕ ਸਭਾ ਚੋਣਾਂ ਮਿਲ ਕੇ ਲੜਨ ਦਾ ਅਹਿਦ ਕੀਤਾ ਹੈ ਅਤੇ ਆਸ ਪ੍ਰਗਟ …

Read More »