ਪੰਜਾਬ ਨਾਲ ਇਕ ਹੋਰ ਵੱਡੇ ਧੱਕੇ ਦੀ ਤਿਆਰੀ ਇਸ ਵੇਲੇ ਪੰਜਾਬ ਹਰ ਪਾਸੇ ਤੋਂ ਸਮੱਸਿਆਵਾਂ ਵਿਚ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਦੀ ਨਵੀਂ ਪੀੜ੍ਹੀ ਦਾ ਭਵਿੱਖ ਹਨੇਰੇ ਵਿਚ ਮਹਿਸੂਸ ਹੋ ਰਿਹਾ ਹੈ। ਬੇਰੁਜ਼ਗਾਰੀ, ਨਸ਼ਾਖੋਰੀ ਤੇ ਸਿਆਸੀ ਹਨੇਰਗਰਦੀ ਕਾਰਨ ਨੌਜਵਾਨ ਪੀੜ੍ਹੀ ਮਾਯੂਸੀ ਦੇ ਆਲਮ ਵਿਚੋਂ ਗੁਜ਼ਰ ਰਹੀ ਹੈ। ਨੌਜਵਾਨ …
Read More »ਭਾਰਤ ਦੀਆਂ ਸਿਹਤ ਸੇਵਾਵਾਂ ਦਾ ਸ਼ੀਸ਼ਾ ਦਿਖਾਉਂਦੀਆਂ ਦੋ ਘਟਨਾਵਾਂ
ਪਿਛਲੇ ਦਿਨੀਂ ਭਾਰਤ ‘ਚ ਵੱਖ-ਵੱਖ ਥਾਈਂ ਵਾਪਰੀਆਂ ਦੋ ਘਟਨਾਵਾਂ ਮਨੁੱਖੀ ਸੰਵੇਦਨਸ਼ੀਲਤਾ ਅਤੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਹਨ। 25 ਅਗਸਤ ਨੂੰ ਵਾਪਰੀ ਘਟਨਾ ਅਨੁਸਾਰ ਭੁਵਨੇਸ਼ਵਰ ਦੇ ਪੱਛੜੇ ਜ਼ਿਲ੍ਹੇ ਕਾਲਾਹਾਂਡੀ ਵਿਚ ਇਕ ਆਦਿਵਾਸੀ ਵਿਅਕਤੀ ਨੂੰ ਆਪਣੀ ਪਤਨੀ ਦੀ ਮ੍ਰਿਤਕ ਦੇਹ ਨੂੰ ਮੋਢੇ ‘ਤੇ ਚੁੱਕ ਕੇ ਤਕਰੀਬਨ 10 ਕਿਲੋਮੀਟਰ ਸਫ਼ਰ ਪੈਦਲ ਤੈਅ …
Read More »ਆਰ.ਐਸ.ਐਸ. ਵਲੋਂ ਹਿੰਦੂਆਂ ਨੂੰ ਆਬਾਦੀ ਵਧਾਉਣ ਦੀਸਲਾਹ
ਭਾਰਤੀਫ਼ਲਸਫ਼ਿਆਂ ਦੇ ਧਾਰਨੀਆਂ ਦੀ ਬੌਧਿਕ ਕੰਗਾਲੀਦਾਸੰਕੇਤ ਹਾਲ ਹੀ ਦੌਰਾਨ ਆਰ.ਐਸ.ਐਸ.ਦੇ ਮੁਖੀ ਮੋਹਨਭਾਗਵਤਵਲੋਂ ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾਕਰਨਦੀਨਸੀਹਤਵਾਲੇ ਦਿੱਤੇ ਬਿਆਨ ਨੂੰ ਲੈ ਕੇ ਸਮਾਜ ਦੇ ਬੌਧਿਕ, ਸਮਾਜਿਕ ਤੇ ਚਿੰਤਕਹਲਕਿਆਂ ਵਿਚ ਗੰਭੀਰਚਰਚਾਛਿੜੀ ਹੋਈ ਹੈ।ਆਗਰਾਵਿਚਆਰ.ਐਸ.ਐਸ.ਦੇ ਇਕ ਸਮਾਰੋਹ ਦੌਰਾਨ ਮੋਹਨਭਾਗਵਤ ਨੇ ਕਿਹਾ ਕਿ ਜੇਕਰਦੂਜੇ ਧਰਮਾਂ ਵਾਲੇ ਏਨੇ ਬੱਚੇ ਪੈਦਾਕਰਰਹੇ ਹਨ ਤਾਂ ਹਿੰਦੂਆਂ ਨੂੰ ਕਿਸ …
Read More »ਗੁਜਰਾਤ ਦੇ ਪੰਜਾਬੀ ਕਿਸਾਨਾਂ ਸਿਰ ਮੁੜ ਉਜਾੜੇ ਦੇ ਬੱਦਲ!
ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ। ਗੁਜਰਾਤ ਦੇ ਕੱਛ ਖੇਤਰ ਦੇ ਜ਼ਿਲ੍ਹਾ ਭੁਜ ਦੇ ਇਕ ਪਿੰਡ ਲੋਰੀਆ ਵਿਚ ਇਕ ਪੰਜਾਬੀ ਕਿਸਾਨ ਦੀ 20 ਏਕੜ ਦੇ ਕਰੀਬ ਜ਼ਮੀਨ ‘ਤੇ ਭਾਜਪਾ ਆਗੂ ਵਲੋਂ ਕਬਜ਼ਾ ਕਰਨ ਅਤੇ ਕਈ ਹੋਰਨਾਂ ਪਿੰਡਾਂ ਦੇ ਪੰਜਾਬੀ ਕਿਸਾਨਾਂ ਨੂੰ ਵੀ ਧਮਕੀਆਂ …
Read More »ਸੋਸ਼ਲ ਮੀਡੀਆ ਬਨਾਮ ਮੁੱਖ ਧਾਰਾ ਦਾ ਮੀਡੀਆ
ਡਿਜ਼ੀਟਲ ਯੁੱਗ ਵਿਚ ਸੋਸ਼ਲ ਮੀਡੀਆ ਦੁਨੀਆ ‘ਚ ਲੋਕਤੰਤਰ ਦਾ ਮਜ਼ਬੂਤ ਥੰਮ ਬਣ ਕੇ ਉਭਰਿਆ ਹੈ। ਜਿਨ੍ਹਾਂ ਦੇਸ਼ਾਂ ਵਿਚ ਮੁੱਖ ਧਾਰਾ ਦਾ ਮੀਡੀਆ ਹਾਲੇ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ, ਉਥੇ ਤਾਂ ਸੋਸ਼ਲ ਮੀਡੀਆ ਮੁੱਖ ਧਾਰਾ ਦੇ ਮੀਡੀਆ ਦਾ ਬਦਲ ਬਣ ਰਿਹਾ ਹੈ। ਕਿਹਾ ਤਾਂ ਇਥੋਂ ਤੱਕ ਜਾ ਰਿਹਾ ਹੈ ਕਿ …
Read More »ਪੰਜਾਬ ‘ਚ ਉਦਯੋਗਾਂ ਦੀ ਮਾੜੀ ਹਾਲਤ ਖ਼ਤਰੇ ਦੀਘੰਟੀ!
ਹਾਲਾਂਕਿਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਉਨ੍ਹਾਂ ਦੀਸਰਕਾਰ ਨੇ ਪੰਜਾਬ ਨੂੰ ਚਹੁੰ-ਪੱਖੀ ਤਰੱਕੀ ਦੇ ਰਾਹਾਂ ‘ਤੇ ਤੋਰਿਆਹੈ।ਪਰਵਾਸੀਪੰਜਾਬੀ ਉਦਯੋਗਪਤੀਆਂ ਨੂੰ ਪੰਜਾਬਵਿਚ ਉਦਯੋਗਿਕ ਨਿਵੇਸ਼ਕਰਨਦੀਆਂ ਅਕਸਰਸਲਾਹਾਂ ਦਿੱਤੀਆਂ ਜਾਂਦੀਆਂ ਹਨ, ਪਰ ਕੀ ਪੰਜਾਬਵਿਚ ਉਦਯੋਗਿਕ ਵਿਕਾਸਦਾ ਮਾਹੌਲ ਵੀ ਹੈ? ਇਸ ਸਵਾਲਦਾਜਵਾਬ ਤੁਹਾਨੂੰ ਇਸ ਤੱਥ ਵਿਚੋਂ ਹੀ …
Read More »ਸਿਆਸੀ ਅਨੈਤਿਕਤਾ ਦਾ ਦੌਰ
ਭਾਰਤੀ ਰਾਜਨੀਤੀ ‘ਚ ਤਾਜ਼ਾ ਵਾਪਰੀਆਂ ਦੋ-ਤਿੰਨ ਘਟਨਾਵਾਂ ਭਾਵੇਂ ਵਿਕੋਲਿਤਰੀਆਂ ਨਹੀਂ ਹਨ, ਪਰ ਉਹ ਸਾਡੇ ਸਮਿਆਂ ਦੇ ਰਾਜਨੀਤਕ ਵਰਗ ਦੇ ਇਖਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀ ਨਿਸ਼ਾਨਦੇਹੀ ਜ਼ਰੂਰ ਕਰਵਾਉਂਦੀਆਂ ਹਨ। ਇਕ ਘਟਨਾ ਅਨੁਸਾਰ 20 ਜੁਲਾਈ ਨੂੰ ਉੱਤਰ ਪ੍ਰਦੇਸ਼ ਭਾਜਪਾ ਦੇ ਮੀਤ ਪ੍ਰਧਾਨ ਦਯਾਸ਼ੰਕਰ ਸਿੰਘ ਨੇ ਬਸਪਾ ਮੁਖੀ ਕੁਮਾਰੀ …
Read More »ਹਰਿਆਣਾ ‘ਚ ਮੁੜ ਇਨਸਾਨੀਅਤ ਹੋਈ ਸ਼ਰਮਸਾਰ
ਹਰਿਆਣਾ ਦੇ ਰੋਹਤਕ ‘ਚ ਇਕ ਬੇਹੱਦ ਸ਼ਰਮਨਾਕ ਤੇ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਅਨੁਸਾਰ, ਵਾਸ਼ਨਾ ‘ਚ ਅੰਨ੍ਹੇ ਪੰਜ ਵਿਅਕਤੀਆਂ ਵਲੋਂ ਇਕ ਵਿਦਿਆਰਥਣ ਦੀ ਅਜ਼ਮਤ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ। ਰੂਹ ਨੂੰ ਕੰਬਾਉਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪੰਜ ਵਹਿਸ਼ੀਅਤ ‘ਚ ਅੰਨ੍ਹੇ ਵਿਅਕਤੀਆਂ ਨੇ ਤਿੰਨ ਸਾਲ ਪਹਿਲਾਂ ਵੀ …
Read More »ਗਰੀਬ ਭਾਰਤੀਆਂ ਦੀਆਂ ਅਮੀਰ ਸਰਕਾਰਾਂ
ਭਾਰਤ ਵਿਚ ਇਕ ਪਾਸੇ ਗਰੀਬਾਂ ਅਤੇ ਗਰੀਬੀ ਦੀ ਦਰ ਲਗਾਤਾਰ ਵੱਧਦੀ ਜਾ ਰਹੀ ਹੈ ਪਰ ਦੂਜੇ ਪਾਸੇ ਅਮੀਰ ਹੋਰ ਜ਼ਿਆਦਾ ਅਮੀਰ ਹੋ ਰਹੇ ਹਨ। ਇੱਥੋਂ ਤੱਕ ਕਿ ਗਰੀਬ ਲੋਕਾਂ ਦੀਆਂ ਵੋਟਾਂ ਲੈ ਕੇ ਗਰੀਬ ਲੋਕਾਂ ਦੀ ਤਕਦੀਰ ਸੰਵਾਰਨ ਦੀ ਨੈਤਿਕ ਅਤੇ ਸੰਵਿਧਾਨਿਕ ਜ਼ਿੰਮੇਵਾਰੀ ਹਾਸਲ ਕਰਨ ਵਾਲੇ ਸੱਤਾਧਾਰੀ ਸਿਆਸੀ ਆਗੂ ਤਾਂ …
Read More »ਮਾਮਲਾ ਬਰਤਾਨੀਆ ਦੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਪਰਵਾਸੀ ਪੰਜਾਬੀਆਂ ‘ਤੇ ਕੀ ਪੈਣਗੇ ਪ੍ਰਭਾਵ
28 ਦੇਸ਼ਾਂ ਦੀ ਯੂਰਪੀਅਨ ਯੂਨੀਅਨ ਵਿਚੋਂ 24 ਜੂਨ ਨੂੰ ਇੰਗਲੈਂਡ ਦਾ ਨਿਕਲ ਜਾਣਾ 43 ਸਾਲ ਪਹਿਲਾਂ ਬਰਲਿਨ-ਜਰਮਨ ਨੂੰ ਦੋ ਹਿੱਸਿਆਂ ਵਿਚ ਵੰਡਦੀ ਕੰਧ ਦੇ ਢਹਿ ਜਾਣ ਤੋਂ ਬਾਅਦ, ਸਭ ਤੋਂ ਅਹਿਮ ਅਤੇ ਇਤਿਹਾਸਕ ਘਟਨਾ ਹੈ। ਇਸ ਦਾ ਅਸਰ ਵੀ ਦੂਰਰਸੀ ਪਵੇਗਾ। ਇੰਗਲੈਂਡ ਜਨਵਰੀ 1973 ਤੋਂ ਅਹਿਮ ਅਤੇ ਆਰਥਿਕ ਪੱਖੋਂ ਮਜ਼ਬੂਤ …
Read More »