Breaking News
Home / ਸੰਪਾਦਕੀ (page 36)

ਸੰਪਾਦਕੀ

ਸੰਪਾਦਕੀ

ਭਾਰਤ ‘ਚ ਤੇਜ਼ੀ ਨਾਲ ਵਧ ਰਿਹਾ ਜਲ ਸੰਕਟ

ਭਾਰਤ ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਵਾਤਾਵਰਨ ਪ੍ਰਤੀ ਲਾਪ੍ਰਵਾਹੀ ਕਾਰਨ ਜਲ ਸੰਕਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ ਭਾਰਤ ਦੇ 54 ਫ਼ੀਸਦੀ ਖੇਤਰ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੇਸ਼ ਦੇ 13 ਸੂਬਿਆਂ ਦੇ 327 ਜ਼ਿਲ੍ਹੇ ਸੋਕੇ ਦੀ ਮਾਰ ਝੱਲ ਰਹੇ …

Read More »

ਮਨੁੱਖੀ ਅਧਿਕਾਰਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਦੀ ਲੋੜ

ਪਿਛਲੇ ਦਿਨੀਂ ਮਨੁੱਖੀ ਹੱਕਾਂ ਦੀ ਕੌਮਾਂਤਰੀ ਜਥੇਬੰਦੀ’ਐਮਨੈਸਟੀਇੰਟਰਨੈਸ਼ਨਲ’ਵਲੋਂ ਜਾਰੀਕੀਤੀ ਗਈ ਇਕ ਰਿਪੋਰਟਵਿਚ ਤੱਥਾਂ ਦੀਮਦਦਨਾਲਦਰਸਾਇਆ ਗਿਆ ਹੈ ਕਿ ਮਨੁੱਖੀ ਹੱਕਾਂ ਦੀਰਾਖੀਲਈਕੰਮਕਰਨਵਾਲੇ ਕਾਰਕੁੰਨ ਭਾਰਤਸਮੇਤਪੂਰੀਦੁਨੀਆਵਿਚਭਾਰੀਖ਼ਤਰਿਆਂ ਦਾਸਾਹਮਣਾਕਰਰਹੇ ਹਨ। ‘”ਘਾਤਕਪਰਰੋਕੇ ਜਾ ਸਕਣਵਾਲੇ ਹਮਲੇ”‘ ਸਿਰਲੇਖਹੇਠਜਾਰੀ ਹੋਈ ਇਹ ਰਿਪੋਰਟਉਨਾਂ ਕਾਰਕੁੰਨਾਂ ਦੇ ਮਾਮਲਿਆਂ ਨੂੰ ਆਧਾਰਬਣਾ ਕੇ ਤਿਆਰਕੀਤੀ ਗਈ ਹੈ, ਜਿਨਾਂ ਨੂੰ ਮਨੁੱਖੀ ਹੱਕਾਂ ਦੀਰਾਖੀਕਰਨਬਦਲੇ ਮਾਰ ਦਿੱਤਾ ਗਿਆ ਜਾਂ ਜਬਰੀਲਾਪਤਾਕਰ …

Read More »

ਕਾਰਜਪ੍ਰਣਾਲੀ ਨੂੰ ਲੈ ਕੇ ਭਾਰਤਦੀ ਪੁਲਿਸ ਨਜ਼ਰਾਂ ‘ਚ…

ਹੁਣੇ ਜਿਹੇ ਸੰਯੁਕਤ ਰਾਸ਼ਟਰ ਨੇ ਆਪਣੀਰਿਪੋਰਟਵਿਚ ਪੁਲਿਸ ਤਸ਼ੱਦਦ ਅਤੇ ਨਸਲਵਾਦ ਦੇ ਮਾਮਲੇ ਵਿਚਭਾਰਤਦੀਭਾਰੀਝਾੜ-ਝੰਬਕੀਤੀਹੈ।ਰਿਪੋਰਟਵਿਚ ਕਿਹਾ ਗਿਆ ਹੈ ਕਿ ਭਾਰਤ ‘ਚ ਸਜ਼ਾ ਦੇਣ ਦੇ ਢੰਗ-ਤਰੀਕੇ ਅਜੇ ਵੀ ਜ਼ਾਲਮਾਨਾਹਨਅਤੇ ਪੁਲਿਸ ਹਿਰਾਸਤਵਿਚ ਗ਼ੈਰ-ਮਨੁੱਖੀ ਵਿਹਾਰਕੀਤਾ ਜਾ ਰਿਹਾਹੈ। ਸੰਯੁਕਤ ਰਾਸ਼ਟਰਦੀ ਇਹ ਰਿਪੋਰਟਭਾਰਤਵਿਚਪਿਛਲੇ ਪੰਜਸਾਲਾਂ ਦੌਰਾਨ ਵਾਪਰੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਘਟਨਾਵਾਂ ‘ਤੇ ਆਧਾਰਤਹੈ। ਭਾਰਤਦੀ ਪੁਲਿਸ ਇਸ …

Read More »

ਕੀ ਰਾਹੁਲ ਗਾਂਧੀ ਕਾਂਗਰਸ ਵਿਚ ਤਬਦੀਲੀ ਲਿਆ ਸਕਣਗੇ

ਪੂਨਮ ਆਈ ਕੌਸ਼ਿਸ਼ ਦਿੱਲੀ ਵਿਚ ਸਿਆਸੀ ਪ੍ਰਪੱਕਤਾ ਦਾ ਮੌਸਮ ਆ ਗਿਆ ਹੈ, ਜਿਸ ਦੇ ਤਹਿਤ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਹੋ ਰਿਹਾ ਪ੍ਰਚਾਰ ਦੱਸਦਾ ਹੈ ਕਿ ਰਾਹੁਲ ਗਾਂਧੀ ਨਵੇਂ ਸਿਰਿਓਂ ਸਿਆਸਤ ਵਿਚ ਪੈਰ ਰੱਖ ਰਹੇ ਹਨ ਅਤੇ ਉਹ ਅਜਿਹੇ ਸਮੇਂ ‘ਤੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਜਦੋਂ …

Read More »

‘ਨਿਰਭੈਕਾਂਡ’ ਦੇ ਪੰਜਸਾਲ

ਭਾਰਤਨਹੀਂ ਸੁਧਾਰ ਸਕਿਆ ਤਸਵੀਰ ਦਿੱਲੀ ਵਿਚ 16 ਦਸੰਬਰ 2012 ਨੂੰ ਵਾਪਰੇ ‘ਨਿਰਭੈਜਬਰਜਨਾਹਕਾਂਡ’ ਨੇ ਔਰਤ ਦੀ ਸੁਰੱਖਿਆ ਅਤੇ ਆਜ਼ਾਦੀ ਨੂੰ ਲੈ ਕੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕਾਂ ਨੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਇਕੱਠੇ ਹੋ ਕੇ ਔਰਤ ਦੀ ਸੁਰੱਖਿਆ ਲਈਆਪਣੀਆਵਾਜ਼ ਬੁਲੰਦ ਕੀਤੀ।ਭਾਰਤਭਰ ‘ਚ ਲੜਕੀਆਂ ਦੀ ਸੁਰੱਖਿਆ …

Read More »

ਸੜਕ ਹਾਦਸਿਆਂ ‘ਚ ਬੱਚਿਆਂ ਦੀ ਮੌਤ ਦਰ ਹੈ ਭਾਰਤਲਈਚਿੰਤਾਦਾਵਿਸ਼ਾ

ਵਿਸ਼ਵਸਿਹਤਸੰਸਥਾਵਲੋਂ ਜਾਰੀਕੀਤੀ ਗਈ ਇਕ ਤਾਜ਼ਾਰਿਪੋਰਟਮੁਤਾਬਕਦੁਨੀਆਭਰਵਿਚਸੜਕਾਂ ‘ਤੇ ਹਰਸਾਲ 12 ਲੱਖ ਤੋਂ ਜ਼ਿਆਦਾਲੋਕ ਮੌਤ ਦਾਸ਼ਿਕਾਰ ਹੁੰਦੇ ਹਨ, ਉੱਥੇ ਸੜਕਹਾਦਸਿਆਂ ‘ਚ ਜਾਨ ਗਵਾਉਣਵਾਲੇ ਬੱਚਿਆਂ ਸਬੰਧੀਅੰਕੜੇ ਵੀਹੈਰਾਨੀਜਨਕਹਨ।ਰਿਪੋਰਟਅਨੁਸਾਰਸਾਲ 2016 ਵਿਚ ਇਕੱਲੇ ਭਾਰਤਭਰ ‘ਚ 10 ਹਜ਼ਾਰ ਤੋਂ ਵੀਜ਼ਿਆਦਾ ਬੱਚਿਆਂ ਨੇ ਆਪਣੀਜਾਨ ਗਵਾ ਦਿੱਤੀ, ਜਿਨ੍ਹਾਂ ਵਿਚ 5 ਸਾਲ ਤੋਂ 14 ਸਾਲ ਦੇ ਬੱਚੇ ਸ਼ਾਮਲਸਨ।ਰਿਪੋਰਟਅਨੁਸਾਰ ਇਸ ਉਮਰਵਰਗ ਦੇ …

Read More »

ਭਾਰਤ ‘ਚ ਨੋਟਬੰਦੀ ਦੇ ਇਕਸਾਲ ਬਾਅਦ ਦੇ ਪ੍ਰਭਾਵ

ਪਿਛਲੇ ਸਾਲ ਨਵੰਬਰ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਚਨਚੇਤੀ ਨੋਟਬੰਦੀ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਨਾਲ ਭਾਰਤ ਦੇ ਸਵਾ ਕਰੋੜ ਲੋਕਾਂ ਲਈ ਇਕਦਮ ‘ਵਿੱਤੀ ਐਮਰਜੈਂਸੀ’ ਵਰਗੇ ਹਾਲਾਤ ਬਣ ਗਏ ਸਨ। ਨੋਟਬੰਦੀ ਦਾ ਇਕ ਸਾਲ ਮੁਕੰਮਲ ਹੋਣ ‘ਤੇ ਭਾਰਤ ਸਰਕਾਰ ਅਤੇ ਵਿਰੋਧੀ ਧਿਰਾਂ ਆਪੋ-ਆਪਣੇ ਵਹੀ-ਖਾਤੇ ਲੈ …

Read More »

ਕਿਉਂ ਨਹੀਂ ਸੁਧਰ ਰਹੀਭਾਰਤੀਨਾਰੀਦੀਹੋਣੀ

ਹੁਣੇ ਜਿਹੇ ਵਿਸ਼ਵਆਰਥਿਕਮੰਚਦੀ ਆਈ ਇਕ ਰਿਪੋਰਟ ਅਨੁਸਾਰ, ਕੰਮਕਾਜੀਥਾਵਾਂ ‘ਤੇ ਲਿੰਗ ਦੇ ਆਧਾਰ’ਤੇ ਜਨਾਨਾ-ਮਰਦਾਨਾਵਿਤਕਰੇ ਦੇ ਮਾਮਲੇ ‘ਚ ਭਾਰਤਵਿਸ਼ਵਦਰਜਾਬੰਦੀਵਿਚ108ਵੇਂ ਸਥਾਨ’ਤੇ ਚਲਾ ਗਿਆ ਹੈ।ਪਿਛਲੇ ਸਾਲਦੀਦਰਜਾਬੰਦੀ ਦੇ ਮੁਕਾਬਲੇ ਭਾਰਤ 21 ਪੌੜੀਆਂ ਹੇਠਾਂ ਆ ਗਿਆ ਹੈ। ਔਰਤ ਦੀ ਸੁਰੱਖਿਆ, ਆਜ਼ਾਦੀਅਤੇ ਜਿਊਣ ਦੇ ਸਮਾਨਅਧਿਕਾਰਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਦੁਨੀਆ ਵਿਚਬਦਨਾਮੀ ਝੱਲ ਰਹੇ ਭਾਰਤਲਈ ਇਕ …

Read More »

ਮਾਂ-ਬੋਲੀਪ੍ਰਤੀਜਾਗਰੂਕਹੋਵੇ ਪੰਜਾਬੀਸਮਾਜ

ਪਿਛਲੇ ਕੁਝ ਦਿਨਾਂ ਤੋਂ ਪੰਜਾਬਵਿਚ’ਪੰਜਾਬੀ ਮਾਂ-ਬੋਲੀ’ਪ੍ਰਤੀ ਕੁਝ ਚੇਤਨਾ ਆ ਰਹੀਦਿਖਾਈ ਦੇ ਰਹੀਹੈ।ਪੰਜਾਬਵਿਚੋਂ ਲੰਘਦੇ ਕੌਮੀ ਅਤੇ ਰਾਜਮਾਰਗਾਂ ‘ਤੇ ਲੱਗੇ ਹੋਏ ਸਾਈਨਬੋਰਡਾਂ ‘ਤੇ ਪੰਜਾਬੀਭਾਸ਼ਾਪ੍ਰਤੀਤੀਜੀ ਪੱਧਰ ਦੇ ਰਵੱਈਏ ਦੇ ਖਿਲਾਫ਼ ‘ਕੂਚੀ ਫੇਰ ਮੁਹਿੰਮ’ ਦੁਆਰਾ ਲੋਕਾਂ ਵਲੋਂ ਪੰਜਾਬੀਭਾਸ਼ਾ ਤੋਂ ਉਪਰ ਹਿੰਦੀਅਤੇ ਅੰਗਰੇਜ਼ੀ ਵਿਚਲਿਖੇ ਸ਼ਹਿਰਾਂ ਦੇ ਨਾਵਾਂ ਨੂੰ ਮਿਟਾ ਦਿੱਤਾ ਗਿਆ। ਇਸ ਮੁਹਿੰਮ ਦਾਸੋਸ਼ਲਮੀਡੀਆ’ਤੇ ਵੀਭਰਵਾਂ …

Read More »

ਗੁਰਦਾਸਪੁਰ ਲੋਕਸਭਾ ਉਪ ਚੋਣਨਤੀਜੇ ਦੇ ਅਰਥ

ਲੋਕਸਭਾਹਲਕਾ ਗੁਰਦਾਸਪੁਰ ਦੀ ਉਪ ਚੋਣ ਦੇ ਨਤੀਜੇ ਨੇ ਪੰਜਾਬਦੀਰਾਜਨੀਤੀ ਨੂੰ ਬਹੁਤ ਸਾਰੇ ਸਬਕ ਦਿੱਤੇ ਹਨ। ਬੇਸ਼ੱਕ ਗੁਰਦਾਸਪੁਰ ਉਪ ਚੋਣ ‘ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜਦੀ ਜਿੱਤ ਦੇ ਆਸਾਰਸਨਪਰਏਨੇ ਵੱਡੇ ਅੰਤਰਨਾਲ ਜਿੱਤ ਦਾ ਕੋਈ ਕਿਆਸ ਨਹੀਂ ਸੀ। ਸੱਟਾ ਬਾਜ਼ਾਰ ਤੇ ਖ਼ੁਫ਼ੀਆ ਏਜੰਸੀਆਂ ਕਾਂਗਰਸ ਦੇ ਉਮੀਦਵਾਰ ਜਾਖੜ ਨੂੰ 70 ਹਜ਼ਾਰ ਤੋਂ ਇਕ …

Read More »