ਦਲਿਤ ਲਾੜੇ ਦੇ ਘੋੜੀ ਚੜ੍ਹਨ ਤੋਂ ਹੋਇਆ ਵਿਵਾਦ ਚੰਡੀਗੜ੍ਹ/ਬਿਊਰੋ ਨਿਊਜ਼ : ਕਰਨਾਲ ਜ਼ਿਲ੍ਹੇ ਦੇ ਸਗਾ ਪਿੰਡ ਵਿਚ ਦਲਿਤ ਲਾੜੇ ਦੇ ਘੋੜੀ ਤੋਂ ਚੜਣ ਨੂੰ ਸ਼ੁਰੂ ਹੋਏ ਰੇੜਕੇ ਨੇ ਨਵਾਂ ਰੂਪ ਲੈ ਲਿਆ ਹੈ ਤੇ ਪਿੰਡ ਦੇ ਦਲਿਤ ਭਾਈਚਾਰੇ ਦੇ ਦੋ ਸੌ ਦੇ ਕਰੀਬ ਲੋਕ ਬੱਚਿਆਂ ਸਮੇਤ ਪਿੰਡ ਤੋਂ ਹਿਜਰਤ ਕਰ …
Read More »ਡਾ. ਮਨਮੋਹਨ ਸਿੰਘ ਕਮਜ਼ੋਰ ਪ੍ਰਧਾਨ ਮੰਤਰੀ ਹੁੰਦੇ ਤਾਂ ਅਮਰੀਕਾ ਨਾਲ ਪਰਮਾਣੂ ਸੰਧੀ ਕਰਨ ‘ਤੇ ਨਾ ਅੜਦੇ : ਮੁਨੀਸ਼ ਤਿਵਾੜੀ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਕਮਜ਼ੋਰ ਪ੍ਰਧਾਨ ਮੰਤਰੀ ਬਿਲਕੁਲ ਨਹੀਂ ਸਨ, ਪ੍ਰੰਤੂ ਕੁੱਝ ਕਾਰਨਾਂ ਕਰਕੇ ਉਹ ਯੂਪੀਏ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਬਹੁਤਾ ਨਹੀਂ ਅੜੇ। ਉਹ ਇੱਥੇ ਇਕ ਪੁਸਤਕ ਰਿਲੀਜ਼ ਸਮਾਰੋਹ ਵਿੱਚ ਪੁੱਜੇ ਹੋਏ ਸਨ। ਇਕ ਸਵਾਲ ਦੇ ਜਵਾਬ ਵਿੱਚ ਤਿਵਾੜੀ ਨੇ …
Read More »ਮਹਿਲਾ ਦਿਵਸ ‘ਤੇ ਮੋਦੀ ਦੇ ਸਮਾਗਮ ਵਿਚ ਮਹਿਲਾ ਸਰਪੰਚ ਨੂੰ ਹੀ ਘੜੀਸ ਕੇ ਸੁੱਟਿਆ ਬਾਹਰ
ਅਹਿਮਦਾਬਾਦ/ਬਿਊਰੋ ਨਿਊਜ਼ ਅੱਜ ਮਹਿਲਾ ਦਿਵਸ ‘ਤੇ ਜਿੱਥੇ ਪੰਜਾਬ ਸਮੇਤ ਦੇਸ਼ ਭਰ ਵਿਚ ਵੱਖੋ-ਵੱਖ ਪ੍ਰੋਗਰਾਮ ਆਯੋਜਿਤ ਹੋਏ, ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਗੁਜਰਾਤ ਦੌਰੇ ‘ਤੇ ਹਨ। ਅੱਜ ਉਨ੍ਹਾਂ ਮਹਿਲਾ ਦਿਵਸ ਨੂੰ ਸਮਰਪਿਤ ਇਕ ਸਮਾਗਮ ਵਿਚ ਸ਼ਿਰਕਤ ਕੀਤੀ। ਜਿਸ ਵਿਚ 6 ਹਜ਼ਾਰ ਮਹਿਲਾ ਸਰਪੰਚਾਂ ਨੇ ਸ਼ਮੂਲੀਅਤ ਕੀਤੀ। …
Read More »ਦੋ-ਤਿਹਾਈ ਭਾਰਤੀਆਂ ਨੂੰ ਦੇਣੀ ਪੈਂਦੀ ਹੈ ਰਿਸ਼ਵਤ
ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਰੋਕੂ ਅਧਿਕਾਰ ਸਮੂਹ ਟਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ ਕਰਵਾਏ ਸਰਵੇਖਣ ‘ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਸਰਵੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਰਿਸ਼ਵਤ ਦੇ ਮਾਮਲੇ ‘ਚ ਭਾਰਤ ਸਿਖਰ ‘ਤੇ ਹੈ ਜਿਥੇ ਦੋ-ਤਿਹਾਈ ਭਾਰਤੀਆਂ ਨੂੰ ਜਨਤਕ ਸੇਵਾਵਾਂ ਲੈਣ ਲਈ ਕਿਸੇ ਨਾ ਕਿਸੇ ਰੂਪ ਵਿਚ …
Read More »ਜੀ ਆਰ ਪਟੇਲ ਦੀ ਅੱਖਾਂ ਦੀ ਰੋਸ਼ਨੀ ਹਕੀਮ ਦੀ ਲਾਪਰਵਾਹੀ ਨਾਲ ਚਲੀ ਗਈ ਸੀ, ਵਿਦੇਸ਼ ਤੋਂ ਲੈ ਚੁੱਕੇ ਹਨ ਵਿਸ਼ੇਸ਼ ਟ੍ਰੇਨਿੰਗ
ਨੇਤਰਹੀਣ ਸਨ, ਸਕੂਲ ਨੇ ਦਾਖਲਾ ਦੇਣ ਤੋਂ ਕੀਤਾ ਇਨਕਾਰ, ਮੁਹਿੰਮ ਚਲਾ ਕੇ ਆਪਣੇ ਜਿਹੀਆਂ 800 ਬੱਚੀਆਂ ਨੂੰ ਕੀਤਾ ਸਿੱਖਿਅਤ ਬਿਲਾਸਪੁਰ : ਇਨ੍ਹਾਂ ਨੂੰ ਸਕੂਲ ‘ਚ ਦਾਖਲਾ ਨਹੀਂ ਮਿਲ ਰਿਹਾ ਸੀ। ਕਾਰਨ, ਦੇਖ ਨਹੀਂ ਸਕਦੇ ਸਨ। ਅੱਠ ਸਾਲ ਦੇ ਸਨ ਤਾਂ ਇਕ ਦਿਨ ਗੁੱਲੀ ਡੰਡਾ ਖੇਡਦੇ ਸਮੇਂ ਗੁੱਲੀ ਅੱਖ ‘ਤੇ ਲੱਗੀ। …
Read More »ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਦਾ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਨਾਲ ਹੋਇਆ ਵਿਆਹ
ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਜੈਇੰਦਰ ਕੌਰ ਦੇ ਪੁੱਤਰ ਨਿਰਵਾਣ ਸਿੰਘ ਵਿਆਹ ਬੰਧਨ ‘ਚ ਬੱਝ ਗਏ। ਉਨ੍ਹਾਂ ਦਾ ਵਿਆਹ ਸੀਨੀਅਰ ਕਾਂਗਰਸੀ ਲੀਡਰ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਸਿੰਘ ਨਾਲ ਹੋਇਆ। ਡਾ. ਕਰਨ ਸਿੰਘ ਜੰਮੂ ਕਸ਼ਮੀਰ ਰਾਜ ਘਰਾਣੇ ਨਾਲ ਸਬੰਧ ਰੱਖਦੇ ਹਨ। ਸ਼ਨੀਵਾਰ …
Read More »ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕੀਤਾ ਬਜਟ ਪੇਸ਼
ਨੋਟਬੰਦੀ ਨੇ ਕਾਰੋਬਾਰ ਦੀ ਰਫਤਾਰ ਘਟਾਈ : ਸਿਸੋਦੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਰਕਾਰ ਨੇ ਸਾਲ 2017-18 ਲਈ ਆਪਣਾ ਬਜਟ ਪੇਸ਼ ਕਰ ਦਿੱਤਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਵਿਚ ਬਜਟ ਪੇਸ਼ ਕਰਦਿਆਂ ਨੋਟਬੰਦੀ ਲਈ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਵੀ ਸਾਧਿਆ। ਸਿਸੋਦੀਆ ਨੇ ਕਿਹਾ …
Read More »ਲਖਨਊ ‘ਚ ਮਾਰੇ ਗਏ ਸ਼ੱਕੀ ਅੱਤਵਾਦੀ ਦੇ ਪਿਤਾ ਨੇ ਕਿਹਾ
ਦੇਸ਼ ਧ੍ਰੋਹੀ ਪੁੱਤਰ ਦੀ ਲਾਸ਼ ਨਹੀਂ ਚਾਹੀਦੀ ਲਖਨਊ/ਬਿਊਰੋ ਨਿਊਜ਼ ਲਖਨਊ ‘ਚ ਇਕ ਮੁਕਾਬਲੇ ਦੌਰਾਨ ਮਾਰੇ ਗਏ ਸ਼ੱਕੀ ਅੱਤਵਾਦੀ ਸੈਫੁਲਾ ਦੇ ਪਿਤਾ ਸਰਤਾਜ ਅਜ਼ੀਜ਼ ਨੇ ਆਪਣੇ ਪੁੱਤਰ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਦੇਸ਼ ਧ੍ਰੋਹੀ ਪੁੱਤਰ ਦੀ ਲਾਸ਼ ਨਹੀਂ ਚਾਹੀਦੀ। ਅਜ਼ੀਜ਼ ਨੇ ਕਿਹਾ ਕਿ ਦੇਸ਼ …
Read More »ਅਜਮੇਰ ਧਮਾਕਾ ਮਾਮਲੇ ‘ਚ ਅਸੀਮਾਨੰਦ ਬਰੀ
10 ਸਾਲ ਪੁਰਾਣੇ ਮਾਮਲੇ ‘ਚ ਤਿੰਨ ਦੋਸ਼ੀ ਕਰਾਰ ਨਵੀਂ ਦਿੱਲੀ/ਬਿਊਰੋ ਨਿਊਜ਼ 10 ਸਾਲ ਪੁਰਾਣੇ ਅਜਮੇਰ ਬੰਬ ਧਮਾਕੇ ਮਾਮਲੇ ਵਿਚ ਸਵਾਮੀ ਅਸੀਮਾਨੰਦ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਨੇ 9 ਆਰੋਪੀਆਂ ਵਿਚੋਂ ਅਸੀਮਾਨੰਦ ਸਮੇਤ 6 ਨੂੰ ਬਰੀ ਕੀਤਾ ਹੈ। ਸੁਨੀਲ ਜੋਸ਼ੀ, ਭਾਵੇਸ਼ ਅਤੇ ਦੇਵੇਂਦਰ ਗੁਪਤਾ ਨੂੰ ਅਦਾਲਤ ਨੇ ਦੋਸ਼ੀ …
Read More »ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਰਚਿਆ ਇਤਿਹਾਸ
ਆਈ.ਸੀ.ਸੀ. ਟੈਸਟ ਰੈਕਿੰਗ ਵਿਚ ਦੋਵੇਂ ਨੰਬਰ ਵਨ ਉਤੇ, ਕੋਹਲੀ ਫਿਸਲੇ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਗਲੁਰੂ ਟੈਸਟ ਵਿਚ ਮਿਲੀ ਜਿੱਤ ਦਾ ਫਾਇਦਾ ਜਿੱਥੇ ਟੀਮ ਇੰਡੀਆ ਦੇ ਦੋਵੇਂ ਸਟਾਰ ਸਪਿਨਰਾਂ ਨੂੰ ਹੋਇਆ, ਉਥੇ ਖਰਾਬ ਬੱਲੇਬਾਜ਼ੀ ਦਾ ਖਾਮਿਆਜ਼ਾ ਕਪਤਾਨ ਵਿਰਾਟ ਕੋਹਲੀ ਨੂੰ ਭੁਗਤਣਾ ਪਿਆ। ਆਈ.ਸੀ.ਸੀ. ਦੀ ਜਾਰੀ ਟੈਸਟ ਰੈਕਿੰਗ ਵਿਚ ਆਰ. ਅਸ਼ਵਿਨ ਅਤੇ ਰਵਿੰਦਰ …
Read More »