ਜ਼ਬਤ ਕੀਤੀ ਗਈ ਸੰਪਤੀ ਦੀ ਕੀਮਤ 45 ਹਜ਼ਾਰ ਕਰੋੜ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹੀਮ ਦੀ ਬ੍ਰਿਟੇਨ ਵਿੱਚ ਕਰੋੜਾਂ ਦੀ ਸੰਪਤੀ ਜ਼ਬਤ ਹੋ ਗਈ ਹੈ। ਦਾਊਦ ਦੀ ਕਰੀਬ 45 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ। ਦਾਊਦ ਫ਼ਿਲਹਾਲ ਪਾਕਿਸਤਾਨ ਵਿੱਚ ਰਹਿ ਰਿਹਾ ਹੈ। ਬ੍ਰਿਟੇਨ ਦੀ …
Read More »ਦਿੱਲੀ ਯੂਨੀਵਰਸਿਟੀ ਚੋਣਾਂ ਵਿਚ ਐਨ.ਐੱਸ.ਯੂ.ਆਈ ਨੂੰ ਮਿਲੀ ਵੱਡੀ ਜਿੱਤ
ਐਨਐਸਯੂਆਈ ਨੇ ਚਾਰ ਸਾਲ ਬਾਅਦ ਕੀਤਾ ਪ੍ਰਧਾਨਗੀ ‘ਤੇ ਕਬਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀ ਚੋਣਾਂ ਵਿਚ ਕਾਂਗਰਸ ਨਾਲ ਸਬੰਧਤ ਜਥੇਬੰਦੀ ਐਨਐਸਯੂਆਈ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਐਨਐਸਯੂਆਈ ਨੇ ਚਾਰ ਸਾਲ ਬਾਅਦ ਪ੍ਰਧਾਨਗੀ ਦੇ ਅਹੁਦੇ ‘ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਐਨਐਸਯੂਆਈ ਨੂੰ …
Read More »ਜਪਾਨ ਦੇ ਪ੍ਰਧਾਨ ਮੰਤਰੀ ਦੋ ਦਿਨਾ ਦੌਰੇ ਦੌਰਾਨ ਗੁਜਰਾਤ ਪਹੁੰਚੇ
ਸਾਬਰਮਤੀ ਆਸ਼ਰਮ ਵਿਖੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ ਅਹਿਮਦਾਬਾਦ/ਬਿਊਰੋ ਨਿਊਜ਼ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਆਪਣੀ ਦੋ ਦਿਨਾਂ ਯਾਤਰਾ ਦੌਰਾਨ ਅੱਜ ਗੁਜਰਾਤ ਪਹੁੰਚ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਹਵਾਈ ਅੱਡੇ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਦਾ ਸਵਾਗਤ ਕੀਤਾ। ਦੋਵੇਂ ਪ੍ਰਧਾਨ ਮੰਤਰੀਆਂ ਦਾ ਰੋਡ ਸ਼ੋਅ ਸਰਦਾਰ ਵਲਭ …
Read More »ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਸਿਰਸਾ ਵਿਚੋਂ ਕਰਫਿਊ ਹਟਾਇਆ
ਡੇਰਾ ਸਮਰਥਕਾਂ ਵਲੋਂ ਕਰੋੜਾਂ ਦੀ ਸੰਪਤੀ ਦਾ ਕੀਤਾ ਗਿਆ ਸੀ ਨੁਕਸਾਨ ਸਿਰਸਾ/ਬਿਊਰੋ ਨਿਊਜ਼ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦੇ ਸਮਰਥਕਾਂ ਵਲੋਂ ਦੰਗੇ-ਫਸਾਦ ਕੀਤੇ ਗਏ। ਜਿਸ ਤੋਂ ਬਾਅਦ ਸਿਰਸਾ ਦੇ ਕਈ ਇਲਾਕਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ। ਹਰਿਆਣਾ ਦੇ ਸਿਰਸਾ ਨੇੜੇ ਇਲਾਕਿਆਂ ਵਿਚ …
Read More »ਡੇਰਾ ਸਿਰਸਾ ਦੇ ਹਸਪਤਾਲ ‘ਚ ਹੁੰਦੇ ਸਨ ਗਲਤ ਤਰੀਕੇ ਨਾਲ ਗਰਭਪਾਤ
ਡੇਰੇ ਵਿੱਚ ਹੈ ਸ਼ਾਹ ਸਤਨਾਮ ਸੁਪਰ ਸਪੈਸ਼ਲਿਟੀ ਹਸਪਤਾਲ ਸਿਰਸਾ/ਬਿਊਰੋ ਨਿਊਜ਼ ਬਲਾਤਕਾਰੀ ਬਾਬਾ ਰਾਮ ਰਹੀਮ ਤੇ ਉਸ ਦੇ ਡੇਰੇ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਇਕ ਮਾਮਲਾ ਡੇਰੇ ਦੇ ਅੰਦਰ ਵਾਲੇ ਹਸਪਤਾਲ ਦਾ ਹੈ ਜਿੱਥੇ ਕਈ ਮਾਮਲਿਆਂ ਵਿੱਚ ਗ਼ਲਤ ਤਰੀਕੇ ਨਾਲ ਗਰਭਪਾਤ ਨੂੰ ਅੰਜਾਮ ਦਿੱਤਾ ਗਿਆ। ਡੇਰੇ ਦੀ ਹੋਈ ਤਲਾਸ਼ੀ …
Read More »ਹਨੀਪ੍ਰੀਤ ਦੀ ਨੇਪਾਲ ਸਰਹੱਦ ਨਾਲ ਲੱਗਦੇ ਥਾਣਿਆਂ ‘ਚ ਲੱਗੀ ਫੋਟੋ
ਪੁਲਿਸ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਲਖਨਊ/ਬਿਊਰੋ ਨਿਊਜ਼ ਰਾਮ ਰਹੀਮ ਦੀ ਅਖੌਤੀ ਫ਼ਰਾਰ ਧੀ ਹਨਪ੍ਰੀਤ ਦੀ ਫ਼ੋਟੋ ਨੇਪਾਲ ਸਰਹੱਦ ਨਾਲ ਲਗਦੇ ਥਾਣਿਆਂ ਵਿਚ ਲਾ ਦਿਤੀ ਗਈ ਹੈ। ਪੁਲਿਸ ਨੂੰ ਚੌਕਸ ਰਹਿਣ ਦੇ ਹੁਕਮ ਦਿਤੇ ਗਏ ਹਨ ਤਾਂ ਕਿ ਉਹ ਗੁਆਂਢੀ ਦੇਸ਼ ਨੇਪਾਲ ਵਿਚ ਨਾ ਜਾ ਸਕੇ। ਸਿਧਾਰਥ ਨਗਰ ਦੇ …
Read More »ਭਾਰਤ ‘ਚ ਸਰਕਾਰ ਦਾ ਨਾਅਰਾ ਹੈ ਬੇਟੀ ਬਚਾਓ, ਬੇਟੀ ਪੜ੍ਹਾਓ
ਪਰ ਹੈਦਰਾਬਾਦ ਦੇ ਸਕੂਲ ਵਿਚ ਵਰਦੀ ਨਾ ਪਾਉਣ ‘ਤੇ 5ਵੀਂ ਜਮਾਤ ਦੀ ਬੱਚੀ ਨੂੰ ਲੜਕਿਆਂ ਦੇ ਟਾਇਲਟ ਵਿਚ ਕੀਤਾ ਖੜ੍ਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਹੈਦਰਾਬਾਦ ਦੇ ਇਕ ਪ੍ਰਾਈਵੇਟ ਸਕੂਲ ‘ਚ 5ਵੀਂ ਜਮਾਤ ਦੀ ਲੜਕੀ ਵਲੋਂ ਸਕੂਲ ਵਿਚ ਵਰਦੀ ਨਾ ਪਾ ਕੇ ਜਾਣ ‘ਤੇ ਅਧਿਆਪਕ ਨੇ ਅਜੀਬੋ ਗਰੀਬ ਸਜ਼ਾ ਦਿੱਤੀ। ਅਧਿਆਪਕ ਨੇ …
Read More »ਅਯੁੱਧਿਆ ਮਾਮਲੇ ਬਾਰੇ ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਕਿਹਾ
ਵਿਵਾਦਤ ਜਗ੍ਹਾ ਦੀ ਮੇਨਟੈਂਸ ਲਈ 2 ਨਿਗਰਾਨ ਅਧਿਕਾਰੀ ਨਿਯੁਕਤ ਕਰੋ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅਯੁੱਧਿਆ ਦੇ ਰਾਮ ਜਨਮ ਭੂਮੀ ਅਤੇ ਮਸਜਿਦ ਵਿਵਾਦ ਬਾਰੇ ਅੱਜ ਇਕ ਅਹਿਮ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈਕੋਰਟ ਨੂੰ ਕਿਹਾ ਕਿ 10 ਦਿਨਾਂ ਵਿਚ ਦੋ ਐਡੀਸ਼ਨਲ ਡਿਸਟ੍ਰਿਕਟ ਜੱਜ ਨਿਯੁਕਤ ਕਰੋ, ਜੋ ਇਸ …
Read More »ਡੇਰਾ ਸਿਰਸਾ ਵਿਚੋਂ ਪਲਾਸਟਿਕ ਕਰੰਸੀ ਬਰਾਮਦ
ਸ਼ੱਕੀ ਸਥਾਨਾਂ ‘ਤੇ ਕੀਤੀ ਜਾ ਰਹੀ ਜੇਸੀਬੀ ਮਸ਼ੀਨਾਂ ਨਾਲ ਖੁਦਾਈ ਸਿਰਸਾ/ਬਿਊਰੋ ਨਿਊਜ਼ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿਚ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਅਦਾਲਤ ਦੇ ਨਿਰਦੇਸ਼ ਤੋਂ ਬਾਅਦ ਸਿਰਸਾ ਸਥਿਤ ਡੇਰੇ ਵਿਚ ਤਲਾਸ਼ੀ ਮੁਹਿੰਮ ਚੱਲੀ ਰਹੀ ਹੈ। ਤਲਾਸ਼ੀ ਮੁਹਿੰਮ ਟੀਮ ਵਿਚ ਕਰੀਬ 5 ਹਜ਼ਾਰ ਜਵਾਨ ਸ਼ਾਮਲ …
Read More »ਰਾਮ ਰਹੀਮ ਦੇ ਡੇਰੇ ‘ਚ ਦਫਨਾਈਆਂ ਗਈਆਂ ਲਾਸ਼ਾਂ ਕੱਢੀਆਂ ਜਾਣਗੀਆਂ
ਤਿੰਨ ਜੇਸੀਬੀ ਮਸ਼ੀਨਾਂ ਮੰਗਵਾਈਆਂ ਗਈਆਂ ਸਿਰਸਾ/ਬਿਊਰੋ ਨਿਊਜ਼ ਸਿਰਸਾ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਮੁਹਿੰਮ ਚੱਲੀ ਰਹੀ ਹੈ। ਪੁਲਿਸ ਦੀਆਂ 10 ਟੀਮਾਂ 700 ਏਕੜ ਵਿਚ ਬਣੇ ਡੇਰੇ ਦੀ ਤਲਾਸ਼ੀ ਲੈ ਰਹੀਆਂ ਹਨ। ਡੇਰੇ ਵਿਚ ਬਣੀਆਂ ਸਾਰੀਆਂ ਇਮਾਰਤਾਂ ਦੇ ਨਾਲ-ਨਾਲ ਬਗੀਚਿਆਂ …
Read More »