ਮੇਰਾ ਕੋਈ ਰਿਸ਼ਤੇਦਾਰ ਨਹੀਂ, ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਕੋਈ ਸਮਝੌਤਾ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਦੀ ਉਚ ਪੱਧਰੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਕੋਈ ਸਮਝੌਤਾ ਨਹੀਂ ਹੋਵੇਗਾ। ਜੋ ਵੀ ਫੜਿਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੇਰਾ ਕੋਈ ਰਿਸ਼ਤੇਦਾਰ …
Read More »ਰਾਮ ਰਹੀਮ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਸੀ ਹਨੀਪ੍ਰੀਤ
ਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਕੀਤਾ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਡੇਰਾ ਸਿਰਸਾ ਵਿਚ ਰਾਮ ਰਹੀਮ ਦੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਅਜੇ ਤੱਕ ਆ ਹੀ ਰਹੀਆਂ ਹਨ। ਹੁਣ ਜੋ ਗੱਲ ਸਾਹਮਣੇ ਆਈ ਹੈ ਉਹ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਤੋਂ ਵੱਖ ਤਰ੍ਹਾਂ ਦੀ ਹੈ। ਡੇਰੇ ਦੇ ਸਾਬਕਾ ਸਾਧੂ ਗੁਰਦਾਸ …
Read More »ਰਾਮ ਰਹੀਮ ਵਿਰੁੱਧ ਦੋ ਕੇਸਾਂ ਦੀ ਰੋਜ਼ਾਨਾ ਹੋ ਰਹੀ ਸੁਣਵਾਈ
ਖੱਟਾ ਸਿੰਘ ਵੱਲੋਂ ਮੁੜ ਗਵਾਹੀ ਦੇਣ ਲਈ ਅਰਜ਼ੀ, 22 ਸਤੰਬਰ ਨੂੰ ਅਰਜ਼ੀ ਉੱਤੇ ਹੋਵੇਗੀ ਬਹਿਸ ਪੰਚਕੂਲਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਿਰੁੱਧ ਇੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਦੋ ਕੇਸਾਂ ਵਿੱਚ ਰੋਜ਼ਾਨਾ ਸੁਣਵਾਈ ਸ਼ੁਰੂ ਹੋ ਗਈ ਹੈ। ਡੇਰਾ ਮੁਖੀ ਜੋ ਬਲਾਤਕਾਰ ਦੇ ਮਾਮਲੇ ਵਿੱਚ ਸੁਨਾਰੀਆ ਜ਼ੇਲ੍ਹ ਵਿੱਚ …
Read More »ਵਿਪਾਸਨਾ ਤੋਂ ਐਸਆਈਟੀ ਨੇ ਕੀਤੀ ਪੁੱਛਗਿੱਛ
ਉਸੇ ਰਾਤ ਡੇਰੇ ਆਈ ਸੀ ਹਨੀਪ੍ਰੀਤ, ਪਿਤਾ ਨਾਲ ਚਲੀ ਗਈ ਵਾਪਸ ਡੇਰੇ ਦੀ ਚੇਅਰਪਰਸਨ ਕੋਲੋਂ ਸਾਢੇ ਤਿੰਨ ਘੰਟੇ ਕੀਤੀ ਪੁੱਛਗਿੱਛ, ਗੁਰੂਸਰ ਮੋਡੀਆ ਸ਼ਿਫਟ ਹੋਇਆ ਰਾਮ ਰਹੀਮ ਦਾ ਸਾਰਾ ਪਰਿਵਾਰ ਸਿਰਸਾ : ਹਨੀਪ੍ਰੀਤ 25 ਅਗਸਤ ਦੀ ਰਾਤ ਨੂੰ ਰੋਹਤਕ ਜੇਲ੍ਹ ਤੋਂ ਸਿਰਸੇ ਆਈ ਸੀ ਤੇ ਅਗਲੇ ਦਿਨ ਉਸਦਾ ਪਿਤਾ ਉਸ ਨੂੰ …
Read More »ਰਾਮ ਰਹੀਮ ਲਈ ਮੁਸ਼ਕਲਾਂ ਹੀ ਮੁਸ਼ਕਲਾਂ
ਮੋਗੇ ਦਾ ਪਰਿਵਾਰ ਵੀ ਡੇਰਾ ਮੁਖੀ ਖਿਲਾਫ ਆਇਆ ਸਾਹਮਣੇ ਚੰਡੀਗੜ੍ਹ/ਬਿਊਰੋ ਨਿਊਜ਼ : ਮੋਗਾ ਦੇ ਜਗਸੀਰ ਸਿੰਘ ਦੇ ਪਰਿਵਾਰ ਨੇ ਆਪਣੇ ਬੇਟੇ ਦੇ ਕਤਲ ਦੀ ਸ਼ਿਕਾਇਤ ਡੀਜੀਪੀ ਹਰਿਆਣਾ ਨੂੰ ਦਿੱਤੀ ਹੈ। ਡੀਜੀਪੀ ਬੀਐਸ ਸੰਧੂ ਨੇ ਇਹ ਸ਼ਿਕਾਇਤ ਸਿਰਸਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। ਜਗਸੀਰ ਦੇ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ …
Read More »ਸੋਨਾਰੀਆ ਜੇਲ੍ਹ ਵਿਚ ਰਾਮ ਰਹੀਮ ਨੂੰ ਮਿਲ ਕੇ ਮਾਂ ਨੇ ਲਈ ਪੋਤੇ ਨੂੰ ਡੇਰਾ ਸੌਂਪਣ ਦੀ ਸਲਾਹ
ਹਰਮਿੰਦਰ ਜੱਸੀ ਦੇ ਭਰਾ ਨੇ ਕਰਵਾਈ ਰਾਮ ਰਹੀਮ ਤੇ ਮਾਂ ਦੀ ਮਿਲਣੀ ਮੁਲਾਕਾਤ ਲਈ ਜੇਲ੍ਹ ਅਧਿਕਾਰੀਆਂ ਨੂੰ ਦਿੱਤਾ ਕਿਸੇ ਹੋਰ ਦਾ ਸਿਰਨਾਵਾਂ ਬਠਿੰਡਾ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਦੇ ਕੁੜਮ ਤੇ ਸਾਬਕਾ ਮੰਤਰੀ ਹਰਮਿੰਦਰ ਜੱਸੀ ਦੇ ਭਰਾ ਗੋਪਾਲ ਸਿੰਘ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ‘ਮਾਂ-ਪੁੱਤ’ ਦਾ ਮੇਲ ਕਰਾਇਆ ਹੈ। …
Read More »ਅਲਵਿਦਾ! ਮਾਰਸ਼ਲ ਅਰਜਨ ਸਿੰਘ
1965 ਦੀ ਜੰਗ ‘ਚ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕਰਨ ਵਾਲੇ 98 ਸਾਲਾ ਜੰਗੀ ਨਾਇਕ ਦਾ ਦੇਹਾਂਤ ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਗੀ ਨਾਇਕ ਮਾਰਸ਼ਲ ਅਰਜਨ ਸਿੰਘ, ਜਿਨ੍ਹਾਂ ਨੇ 1965 ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ, ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਭਾਰਤੀ ਹਵਾਈ ਫ਼ੌਜ ਦੇ ਸੂਤਰਾਂ …
Read More »ਖਾਲਸਾ ਏਡ ਨੇ ਸੰਗਤ ਨੂੰ ਰੋਹਿੰਗੀਆਂ ਦੀ ਮੱਦਦ ਲਈ ਕੀਤੀ ਅਪੀਲ
ਜਲੰਧਰ : ਜਲੰਧਰ ਦੇ ਦੋ ਗੁਰਦੁਆਰਿਆਂ ਵਿੱਚ ਖ਼ਾਲਸਾ ਏਡ ਨੇ ਸੰਗਤ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਮਦਦ ਵਾਸਤੇ ਅਪੀਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੰਗਤਾਂ ਨੇ ਇਸ ਬਾਬਤ ਦਾਨ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਰੋਹਿੰਗਿਆ ਸ਼ਰਨਾਰਥੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਸਕੇ। ਗੁਰਦੁਆਰਾ ਬਾਬਾ ਨਿਹਾਲ ਸਿੰਘ ਤੱਲ੍ਹਣ ਅਤੇ …
Read More »ਰੋਜ਼ਾਨਾ 3 ਲੀਟਰ ਦੁੱਧ, ਮਹੀਨੇ ਵਿਚ 6 ਕਿਲੋ ਘਿਓ, ਅਜਿਹੀ ਹੈ ਸਲਵਾਰ-ਕਮੀਜ਼ ਵਾਲੀ ਇਹ ਪਹਿਲਵਾਨ
ਕਵਿਤਾ ਸਵੇਰੇ 5 ਵਜੇ ਉਠ ਜਾਂਦੀ ਹੈ। ਸਵੇਰੇ ਇਕ-ਡੇਢ ਘੰਟਾ ਯੋਗਾ ਕਰਦੀ ਹੈ। 10 ਤੋਂ 1 ਵਜੇ ਤੱਕ ਰਿੰਗ ‘ਚ ਪ੍ਰੈਕਟਿਸ ਕਰਦੀ ਹੈ। ਸ਼ਾਮ ਨੂੰ ਦੋ ਘੰਟੇ ਜਿੰਮ ‘ਚ ਪ੍ਰੈਕਟਿਸ ਕਰਦੀ ਹੈ। ਜੀਂਦ/ਬਿਊਰੋ ਨਿਊਜ਼ : ਵਿਦੇਸ਼ੀ ਮਹਿਲਾ ਪਹਿਲਵਾਨਾਂ ਨੂੰ ਚੁੱਕ-ਚੁੱਕ ਕੇ ਪਟਕਾਉਣ ਵਾਲੀ ਹਰਿਆਣਾ ਦੀ ਪਹਿਲਵਾਨ ਕਵਿਤਾ ਦਲਾਲ ਡਬਲਿਊ ਡਬਡਿਊ …
Read More »ਹਰਿਆਣਾ ‘ਚ ਜੱਜਾਂ ਦੀ ਭਰਤੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੇ ਮਾਮਲੇ ‘ਤੇ ਹਾਈਕੋਰਟ ਹੋਇਆ ਸਖਤ
ਐਸਆਈਟੀ ਬਣਾ ਕੇ ਦੱਸੋ ਕਿ ਪੇਪਰ ਲੀਕ ਕਰਨ ਵਾਲੇ ਕੌਣ,-ਕੌਣ ਚੰਡੀਗੜ੍ਹ : ਹਰਿਆਣਾ ਵਿਚ ਜੱਜਾਂ ਦੀ ਭਰਤੀ ਲਈ 16 ਜੁਲਾਈ ਨੂੰ ਹੋਈ ਪ੍ਰੀਲਿਮਨਰੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਜਾਂਚ ਚੰਡੀਗੜ੍ਹ ਪੁਲਿਸ ਦੀ ਐਸਆਈਟੀ ਕਰੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਸੀ ਐਸਆਈਟੀ ਦੇ ਡੀਜੀਪੀ ਇਸ ਮਾਮਲੇ ਵਿਚ ਸ਼ਾਮਲ ਅਫਸਰਾਂ …
Read More »