Breaking News
Home / ਭਾਰਤ (page 740)

ਭਾਰਤ

ਭਾਰਤ

ਲਾਲੂ ਯਾਦਵ ਨੂੰ ਸਾਢੇ ਤਿੰਨ ਦੀ ਹੋਈ ਜੇਲ੍ਹ

ਜੇਲ੍ਹ ‘ਚ ਮਿਲੇਗੀ ਰੋਜ਼ਾਨਾ 93 ਰੁਪਏ ਮਜ਼ਦੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਚਾਰਾ ਘੁਟਾਲੇ ਵਿੱਚ ਸੀਬੀਆਈ ਅਦਾਲਤ ਵੱਲੋਂ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਵਾਉਣ ਤੋਂ ਬਾਅਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਹਜਾਰੀਬਾਗ ਦੀ ਖੁੱਲ੍ਹੀ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇਗਾ। ਇੱਥੇ ਉਹ ਜੇਲ੍ਹ ਵਿਚ ਮਾਲੀ ਦਾ ਕੰਮ ਕਰਨਗੇ। ਲਾਲੂ ਨੂੰ …

Read More »

ਬਹਿਰੀਨ ਵਿਚ ਰਾਹੁਲ ਗਾਂਧੀ ਦਾ ਜ਼ੋਰਦਾਰ ਸਵਾਗਤ

ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਦੀ ਪਹਿਲੀ ਵਿਦੇਸ਼ ਯਾਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਰਵਾਸੀ ਭਾਰਤੀਆਂ ਤੱਕ ਪਹੁੰਚ ਬਣਾਉਣ ਦੇ ਯਤਨਾਂ ਤਹਿਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਬਹਿਰੀਨ ਪਹੁੰਚ ਗਏ। ਖਾੜੀ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਕਰੀਬ 35 ਲੱਖ ਪਰਵਾਸੀ ਭਾਰਤੀ ਰਹਿ ਰਹੇ ਹਨ। ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ ਤੋਂ ਬਾਅਦ …

Read More »

ਹਨੀਪ੍ਰੀਤ ਦੇ ਘਰਦਿਆਂ ਨੇ ਰਾਖੀ ਸਾਵੰਤ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਇਆ

ਰਾਖੀ ਨੇ ਰਾਮ ਰਹੀਮ ਤੇ ਹਨਪ੍ਰੀਤ ਖਿਲਾਫ ਕੀਤੀਆਂ ਸਨ ਇਤਰਾਜ਼ਯੋਗ ਟਿੱਪਣੀਆਂ ਸੋਨੀਪਤ/ਬਿਊਰੋ ਨਿਊਜ਼ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਰਿਸ਼ਤਿਆਂ ਬਾਰੇ ਬਹੁਤ ਚਰਚਾਵਾਂ ਛਿੜੀਆਂ। ਜਿੱਥੇ ਉਸ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਰਾਮ ਰਹੀਮ ਤੇ ਹਨੀਪ੍ਰੀਤ ਦੇ ਨਾਜਾਇਜ਼ ਸਬੰਧਾਂ …

Read More »

ਕੁਮਾਰ ਵਿਸ਼ਵਾਸ ਤੇ ਕਪਿਲ ਮਿਸ਼ਰਾ ਉਤੇ ‘ਆਪ’ ਆਗੂ ਲਗਾਉਣ ਲੱਗੇ ਇਲਜ਼ਾਮ

ਸਰਕਾਰ ਡੇਗਣ ਦੀਆਂ ਹੋ ਰਹੀਆਂ ਹਨ ਕੋਸ਼ਿਸ਼ਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵਿੱਚ ਇੱਕ ਵਾਰ ਮੁੜ ਭੁਚਾਲ ਆ ਗਿਆ ਹੈ। ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਵਿੱਚ ‘ਆਪ’ ਦੀ ਸਰਕਾਰ ਨੂੰ ਡੇਗਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਇਹ ਸਾਜ਼ਿਸ਼ ਘੜਨ ਦਾ …

Read More »

ਚਾਰ ਮਹੀਨਿਆਂ ਬਾਅਦ ਸੱਚਾਈ ਆਈ ਸਾਹਮਣੇ, ਦੋਸ਼ੀ ਬੇਟੇ ਨੇ ਜੁਰਮ ਕਬੂਲਿਆ

ਰਾਜਕੋਟ/ਬਿਊਰੋ ਨਿਊਜ਼ ਗੁਜਰਾਤ ਦੇ ਰਾਜਕੋਟ ਵਿਚ ਇਕ ਬਜ਼ੁਰਗ ਮਹਿਲਾ ਦੀ ਮੌਤ ਦੇ ਮਾਮਲੇ ਵਿਚ ਸਨਸਨੀਖੇਜ ਖ਼ੁਲਾਸਾ ਹੋਇਆ ਹੈ। ਪੁਲਿਸ ਮੁਤਾਬਿਕ ਬਰੇਨ ਹੈਮਰੇਜ ਦੀ ਸ਼ਿਕਾਰ ਸੇਵਾ ਮੁਕਤ ਟੀਚਰ ਜੈ ਸ੍ਰੀ ਬੇਨ ਨਥਵਾਨੀ ਨੂੰ ਉਸ ਦੇ ਹੀ ਬੇਟੇ ਨੇ ਚੌਥੀ ਮੰਜ਼ਲ ਤੋਂ ਥੱਲੇ ਸੁੱਟ ਕੇ ਮਾਰ ਸੁੱਟਿਆ। ਇਹ ਮਾਮਲਾ ਪਿਛਲੇ ਸਾਲ ਸਤੰਬਰ …

Read More »

ਮਹਾਰਾਸ਼ਟਰ ‘ਚ ਭੜਕੀ ਜਾਤੀ ਹਿੰਸਾ

ਜਾਤੀ ਹਿੰਸਾ ਦਾ ਸੇਕ ਪੁਣੇ ਤੋਂ ਪੁੱਜਾ ਮੁੰਬਈ, ਝੜਪਾਂ ਦੌਰਾਨ ਇਕ ਵਿਅਕਤੀ ਦੀ ਮੌਤ ਮੁੰਬਈ/ਬਿਊਰੋ ਨਿਊਜ਼ : ਇਤਿਹਾਸ ‘ਚ ਦਰਜ 200 ਸਾਲ ਪੁਰਾਣੀ ਇਕ ਘਟਨਾ ਨੂੰ ਲੈ ਕੇ ਮਹਾਰਾਸ਼ਟਰ ਵਿਚ ਜਾਤੀ ਤਣਾਅ ਪੈਦਾ ਕੀਤੇ ਜਾਣ ਦੀ ਕੋਸ਼ਿਸ਼ ਸਾਹਮਣੇ ਆਈ ਹੈ। ਫਲਸਰੂਪ ਸੋਮਵਾਰ ਨੂੰ ਪੁਣੇ ਵਿਚ ਭੜਕੀ ਹਿੰਸਾ ਵਿਚ ਇਕ ਨੌਜਵਾਨ …

Read More »

ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਗਏ 22 ਬੱਚੇ ਫ਼ਰਾਂਸ ‘ਚ ਲਾਪਤਾ

ਦੋ ਵਾਪਸ ਆਏ, ਇਕ ਨੂੰ ਫ਼ਰਾਂਸ ਪੁਲਿਸ ਨੇ ਫੜਿਆ ਸੀ ਬੀ ਆਈ ਵੱਲੋਂ ਐਫ ਆਈ ਆਰ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਸੀ. ਬੀ. ਆਈ.ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਦੇ 22 ਨਾਬਾਲਗਾਂ ਨੂੰ ਰਗਬੀ ਦੀ ਸਿਖਲਾਈ ਦੇਣ ਦੇ ਬਹਾਨੇ ਤਿੰਨ ਟਰੈਵਲ ਏਜੰਟਾਂ ਵਲੋਂ ਉਨ੍ਹਾਂ ਨੂੰ ਨਾਜਾਇਜ਼ ਢੰਗ ਨਾਲ ਫਰਾਂਸ ਲੈ ਕੇ …

Read More »

ਕੌਮੀ ਦਰਦ : ਜੈਕਾਰਿਆਂ ਦੀ ਗੂੰਜ ‘ਚ ਯਾਦਗਾਰ ਉਸਾਰਨ ਦਾ ਕੀਤਾ ਅਹਿਦ

ਹੋਂਦ ਚਿੱਲੜ ਕਾਂਡ ਦੇ 32 ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੁਰੂਕਸ਼ੇਤਰ : ਰੇਵਾੜੀ ਜ਼ਿਲ੍ਹੇ ਦੇ ਪਿੰਡ ਹੋਂਦ ਚਿੱਲੜ ਵਿਚ ਗੁੜਗਾਉਂ, ਪਟੌਦੀ, ਫਰੀਦਾਬਾਦ ਤੇ ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਸੋਮਵਾਰ ਨੂੰ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ 32 ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਯਾਦ ਰਹੇ ਕਿ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ …

Read More »

ਸ਼ਿਮਲਾ ‘ਚ ਮਹਿਲਾ ਸਿਪਾਹੀ ਤੇ ਆਸ਼ਾ ਕੁਮਾਰੀ ਥੱਪੜੋ-ਥੱਪੜੀ

ਪਹਿਲਾਂ ਵਿਧਾਇਕਾ ਨੇ ਮਾਰਿਆ ਮਹਿਲਾ ਸਿਪਾਹੀ ਨੂੰ ਥੱਪੜ, ਜਵਾਬ ਵੀ ਅਜਿਹਾ ਹੀ ਮਿਲਿਆ ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਸ਼ੁੱਕਰਵਾਰ ਸ਼ਿਮਲਾ ਆਏ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰੋਗਰਾਮ ਤੋਂ ਪਹਿਲਾਂ ਹੰਗਾਮਾ ਹੋ ਗਿਆ ਜਦੋਂ ਪਾਰਟੀ ਦੀ ਕੌਮੀ …

Read More »

ਮੋਦੀ ਦੀ ਮਨ ਕੀ ਬਾਤ

ਮੁਸਲਿਮ ਮਹਿਲਾਵਾਂ ਨੂੰ ਤੀਹਰੇ ਤਲਾਕ ਤੋਂ ਮਿਲਿਆ ਛੁਟਕਾਰਾ ਕਿਹਾ, ਮੁਸਲਿਮ ਮਾਵਾਂ ਅਤੇ ਭੈਣਾਂ ‘ਤੇ ਤੀਹਰੇ ਤਲਾਕ ਕਾਰਨ ਹੁੰਦਾ ਸੀ ਤਸ਼ੱਦਦ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਰ੍ਹਿਆਂ ਦੀ ਤਕਲੀਫ਼ ਤੋਂ ਬਾਅਦ ਮੁਸਲਿਮ ਮਹਿਲਾਵਾਂ ਨੂੰ ਫ਼ੌਰੀ ਤੀਹਰੇ ਤਲਾਕ ਤੋਂ ਖਹਿੜਾ ਛੁਡਾਉਣ ਦਾ ਰਾਹ ਮਿਲ ਗਿਆ ਹੈ। …

Read More »