10 ਆਸੀਆਨ ਦੇਸ਼ਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ‘ਚ ਰਾਸ਼ਟਰਪਤੀ ਨੇ ਲਹਿਰਾਇਆ ਤਿਰੰਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਪੂਰੇ ਭਾਰਤ ਵਿਚ 69ਵਾਂ ਗਣਤੰਤਰ ਦਿਵਸ ਆਨ ਤੇ ਸ਼ਾਨ ਨਾਲ ਮਨਾਇਆ ਗਿਆ। ਰਾਜਧਾਨੀ ਦਿੱਲੀ ਵਿੱਚ ਰਾਜਪਥ ਉੱਤੇ 10 ਆਸੀਆਨ ਦੇਸ਼ਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ …
Read More »‘ਸੰਗਤ ਤੇ ਪੰਗਤ’ ਦੀ ਵਿਚਾਰਧਾਰਾ ਨੂੰ ਦਰਸਾਉਂਦੀ ਪੰਜਾਬ ਦੀ ਝਾਕੀ ਬਣੀ ਗਣਤੰਤਰ ਦਿਵਸ ਪਰੇਡ ਦੀ ਸ਼ਾਨ
ਨਵੀਂ ਦਿੱਲੀ/ਬਿਊਰੋ ਨਿਊਜ਼ ਦਹਾਕਿਆਂ ਤੋਂ ਮਨੁੱਖੀ ਏਕਤਾ ਦੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਾਲੀ ਲੰਗਰ ਦੀ ਪ੍ਰਥਾ ਨੇ ਜਿੱਥੇ ਮਾਨਵਤਾ ਨੂੰ ਸਮਾਨਤਾ ਦਾ ਸੁਨੇਹਾ ਦਿੱਤਾ ਉੱਥੇ ਇਸ ਵਿਚਾਰਧਾਰਾ ਨੂੰ ਦਰਸਾਉਂਦੀ ਪੰਜਾਬ ਦੀ ਝਾਕੀ ਰਾਸ਼ਟਰੀ ਗਣਤੰਤਰ ਦਿਵਸ ਪਰੇਡ ਮੌਕੇ ਦੇਸ਼ ਦੀ ਸ਼ਾਨ ਬਣ ਨਿਬੜੀ। ਗਣਤੰਤਰ ਦਿਵਸ ‘ਤੇ ਨਵੀਂ ਦਿੱਲੀ ਵਿੱਚ …
Read More »ਵਿਦੇਸ਼ੀ ਅਪਰਾਧੀਆਂ ‘ਤੇ ਖਾਸ ਕ੍ਰਿਪਾ ਨਾ ਦਿਖਾਉਣ ਅਦਾਲਤਾਂ : ਸੁਪਰੀਮ ਕੋਰਟ
ਪੰਜਾਬ ‘ਚ ਕਤਲ ਕੇਸ ਵਿਚ ਐਨ ਆਰ ਆਈ ਨੂੰ ਮਿਲੀ ਬੇਲ ਦਾ ਮਾਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦਾ ਕਾਨੂੰਨ ਭਾਰਤੀਆਂ ਅਤੇ ਵਿਦੇਸ਼ੀ ਨਾਗਰਿਕਾਂ ਲਈ ਬਰਾਬਰ ਹੈ। ਇਸ ਸਬੰਧੀ ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤ ਵਿਚ ਅਪਰਾਧ ਕਰਨ ਵਾਲੇ ਵਿਦੇਸ਼ੀਆਂ ‘ਤੇ ਅਦਾਲਤਾਂ ਖਾਸ ਕ੍ਰਿਪਾ ਨਾ ਦਿਖਾਉਣ। ਹੱਤਿਆ ਦੇ ਆਰੋਪੀ ਬ੍ਰਿਟਿਸ਼ ਨਾਗਰਿਕ …
Read More »ਲਾਲੂ ਪ੍ਰਸਾਦ ਯਾਦਵ ਨੂੰ ਤੀਜੇ ਕੇਸ ‘ਚ ਪੰਜ ਸਾਲ ਦੀ ਸਜ਼ਾ
10 ਲੱਖ ਰੁਪਏ ਜੁਰਮਾਨਾ ਵੀ ਭਰਨਾ ਪਵੇਗਾ ਰਾਂਚੀ/ਬਿਊਰੋ ਨਿਊਜ਼ : ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਦੀਆਂ ਮੁਸੀਬਤਾਂ ਵਿਚ ਬੁੱਧਵਾਰ ਨੂੰ ਉਸ ਸਮੇਂ ਹੋਰ ਵਾਧਾ ਹੋ ਗਿਆ ਜਦੋਂ ਬਹੁ ਕਰੋੜੀ ਚਾਰਾ ਘੁਟਾਲੇ ਨਾਲ ਸਬੰਧਤ ਤੀਜੇ ਕੇਸ ਵਿਚ ਸੀਬੀਆਈ ਦੀ ਰਾਂਚੀ ਸਥਿਤ ਵਿਸ਼ੇਸ਼ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ …
Read More »ਲਾਭ ਦੇ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ
20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ ਐਤਵਾਰ ਨੂੰ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਦੋਹਰੇ ਲਾਭ ਦੇ ਨਿਯਮ ਤਹਿਤ ਚੋਣ ਕਮਿਸ਼ਨ ਵੱਲੋਂ ਅਯੋਗ ਕਰਾਰ ਦੇਣ ਦੀ ਸਿਫ਼ਾਰਸ਼ ਨੂੰ ਮਨਜ਼ੂਰ ਕਰ ਲਿਆ ਹੈ। ਉਧਰ ‘ਆਪ’ ਨੇ ਇਸ ਕਾਰਵਾਈ ਨੂੰ …
Read More »ਸਾਨੂੰ ਤੰਗ ਕੀਤਾ ਜਾ ਰਿਹੈ: ਕੇਜਰੀਵਾਲ
ਨਵੀਂ ਦਿੱਲੀ: ਰਾਸ਼ਟਰਪਤੀ ਵੱਲੋਂ ‘ਆਪ’ ਦੇ 20 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਮਗਰੋਂ ਆਪਣੀ ਚੁੱਪ ਤੋੜਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਤੇ ਪਾਰਟੀ ਆਗੂਆਂ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ ਪਰ ਸਾਰੀ ਤਾਕਤ ਝੋਕ ਕੇ ਵੀ ‘ਉਹ’ …
Read More »7 ਰਾਜਾਂ ਦੀ ਪੜਤਾਲ
ਰਾਜਸਥਾਨ ‘ਚ ਹੁਣ ਵੀ 10, ਛੱਤੀਸਗੜ੍ਹ ‘ਚ 11 ਸੰਸਦੀ ਸਕੱਤਰ ਹਨ ਚੋਣ ਕਮਿਸ਼ਨ ਨੇ 20 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਤੋਂ ਬਾਅਦ 7 ਸੂਬਿਆਂ ਦੀ ਪੜਤਾਲ ਕੀਤੀ ਗਈ। ਰਾਜਸਥਾਨ : ਰਾਜਸਥਾਨ ‘ਚ 10 ਵਿਧਾਇਕ ਸੰਸਦੀ ਸਕੱਤਰ ਦੇ ਅਹੁਦੇ ‘ਤੇ ਹਨ। ਇਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ …
Read More »ਨੰਨ੍ਹੀ ‘ਜੰਨਤ ਤਾਰਿਕ’ ਕਰੇ ਡਲ ਦੀ ਸਫਾਈ, ਨਰਿੰਦਰ ਮੋਦੀ ਦੇ ਮਨ ਨੂੰ ਭਾਈ
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ‘ਚ ਪੰਜ ਸਾਲ ਦੀ ਬੱਚੀ ਦੇ ਸਫ਼ਾਈ ਅਭਿਆਨ ਦੀ ਤਾਰੀਫ਼ ਕੀਤੀ ਸ੍ਰੀਨਗਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ‘ਚ ਘਾਟੀ ਦੀ ਪੰਜ ਸਾਲਾ ਬੱਚੀ ਜੰਨਤ ਤਾਰਿਕ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੰਨਤ ਦਾ ਸਫਾਈ ਦੇ ਪ੍ਰਤੀ ਯਤਨ ਕਾਬਿਲ-ਏ-ਤਾਰੀਫ਼ …
Read More »ਭਲਕੇ 26 ਜਨਵਰੀ ਨੂੰ ਮਨਾਇਆ ਜਾਵੇਗਾ ਗਣਤੰਤਰ ਦਿਵਸ
ਰਾਹੁਲ ਗਾਂਧੀ ਨੂੰ ਚੌਥੀ ਲਾਈਨ ‘ਚ ਦਿੱਤੀ ਜਗ੍ਹਾ, ਕਾਂਗਰਸੀ ਆਗੂ ਨਰਾਜ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਲਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੱਦੇਨਜ਼ਰ ਨਵੀਂ ਦਿੱਲੀ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਸਮਾਗਮ ਵਿਚ 10 ਆਸੀਆਨ ਦੇਸ਼ਾਂ ਦੇ ਨੇਤਾ ਪਹੁੰਚ ਰਹੇ ਹਨ। ਦੂਜੇ ਪਾਸੇ ਸਮਾਰੋਹ ਵਿਚ ਰਾਹੁਲ ਗਾਂਧੀ ਦੀ …
Read More »ਚਾਰਾ ਘੋਟਾਲੇ ਦੇ ਤੀਸਰੇ ਕੇਸ ‘ਚ ਲਾਲੂ ਯਾਦਵ ਨੂੰ ਹੋਰ ਪੰਜ ਸਾਲ ਦੀ ਸਜ਼ਾ
10 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਪਟਨਾ/ਬਿਊਰੋ ਨਿਊਜ਼ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲਾ ਦੇ ਤੀਸਰੇ ਕੇਸ ਵਿਚ ਦੋਸ਼ੀ ਕਰਾਰ ਦੇ ਕੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਰਾਂਚੀ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਚਾਰਾ ਘੋਟਾਲਾ ਮਾਮਲੇ ਵਿੱਚ ਤੀਸਰੇ ਕੇਸ ਦਾ ਵੀ ਫੈਸਲਾ ਆ ਗਿਆ ਹੈ …
Read More »