Breaking News
Home / ਭਾਰਤ (page 160)

ਭਾਰਤ

ਭਾਰਤ

ਪੰਜਾਬ ਵਿਚ ਅਧਾਰ ਕਾਰਡ ਦਿਖਾ ਕੇ ਮਿਲੇਗਾ ਸਸਤਾ ਪਿਆਜ਼ 

ਪੰਜਾਬ ਵਿਚ ਅਧਾਰ ਕਾਰਡ ਦਿਖਾ ਕੇ ਮਿਲੇਗਾ ਸਸਤਾ ਪਿਆਜ਼ ਕੇਂਦਰ ਸਰਕਾਰ ਵਲੋਂ ਮੰਡੀਆਂ ’ਚ ਲਗਾਏ ਜਾਣਗੇ ਕਾਊਂਟਰ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਚ ਪਿਆਜ਼ ਦੀਆਂ ਕੀਮਤਾਂ ’ਚ ਖਾਸਾ ਵਾਧਾ ਹੋ ਗਿਆ ਹੈ ਅਤੇ ਪਿਆਜ਼ 100 ਰੁਪਏ ਪ੍ਰਤੀ ਕਿੱਲੋ ਦੇ ਨੇੜੇ ਪਹੁੰਚ ਗਿਆ ਹੈ। ਇਸੇ ਦੌਰਾਨ ਭਾਰਤ ਸਰਕਾਰ ਵਲੋਂ ਫੈਸਲਾ ਲਿਆ ਗਿਆ …

Read More »

ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਖਾਰਜ

ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਖਾਰਜ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਘਿਰੇ ਹੋਏ ਹਨ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਦਿੱਲੀ ਸ਼ਰਾਬ ਨੀਤੀ …

Read More »

ਆਂਧਰਾ ਪ੍ਰਦੇਸ਼ ’ਚ ਦੋ ਰੇਲ ਗੱਡੀਆਂ ਟਕਰਾਈਆਂ

ਆਂਧਰਾ ਪ੍ਰਦੇਸ਼ ’ਚ ਦੋ ਰੇਲ ਗੱਡੀਆਂ ਟਕਰਾਈਆਂ 13 ਵਿਅਕਤੀਆਂ ਦੀ ਮੌਤ, 50 ਤੋਂ ਜ਼ਿਆਦਾ ਜ਼ਖ਼ਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ਜ਼ਿਲ੍ਹੇ ਵਿਚ ਐਤਵਾਰ ਦੇਰ ਸ਼ਾਮ ਮੌਕੇ ਦੋ ਰੇਲ ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਇਸ ਰੇਲ ਹਾਦਸੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਵਿਅਕਤੀ …

Read More »

ਕਾਂਗਰਸ ਵਲੋਂ ਖੜਗੇ ਜਾਂ ਰਾਹੁਲ ਹੋ ਸਕਦੇ ਹਨ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ

ਕਾਂਗਰਸ ਵਲੋਂ ਖੜਗੇ ਜਾਂ ਰਾਹੁਲ ਹੋ ਸਕਦੇ ਹਨ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਸ਼ਸ਼ੀ ਥਰੂਰ ਨੇ ਕਿਹਾ : 2024 ਦੀਆਂ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ਵਿਚ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ …

Read More »

ਮੇਰਠ ਦੀ ਇਕ ਫੈਕਟਰੀ ’ਚ ਧਮਾਕਾ-4 ਵਿਅਕਤੀਆਂ ਦੀ ਮੌਤ

ਮੇਰਠ ਦੀ ਇਕ ਫੈਕਟਰੀ ’ਚ ਧਮਾਕਾ-4 ਵਿਅਕਤੀਆਂ ਦੀ ਮੌਤ 30 ਮਿੰਟਾਂ ’ਚ ਦੋ ਵਾਰ ਹੋਇਆ ਧਮਾਕਾ ਮੇਰਠ/ਬਿਊਰੋ ਨਿਊਜ਼ ਮੇਰਠ ’ਚ ਅੱਜ ਮੰਗਲਵਾਰ ਸਵੇਰੇ ਸਾਬੁਣ ਬਣਾਉਣ ਵਾਲੀ ਇਕ ਫੈਕਟਰੀ ਵਿਚ ਭਿਆਨਕ ਧਮਾਕਾ ਹੋ ਗਿਆ। ਇਸ ਧਮਾਕੇ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਮਲਬੇ ਵਿਚ ਦਬੇ 10 ਮਜ਼ਦੂਰਾਂ ਨੂੰ ਰੈਸਕਿਊ …

Read More »

PM ਮੋਦੀ ਨੇ ਰਿਲੀਜ਼ ਕੀਤਾ ਆਪਣਾ ਲਿਖਿਆ ਗਰਬਾ ਗੀਤ ‘ਮਾਡੀ’

PM ਮੋਦੀ ਨੇ ਰਿਲੀਜ਼ ਕੀਤਾ ਆਪਣਾ ਲਿਖਿਆ ‘ਗਰਬਾ’ ਗੀਤ :  ‘ਮਾਡੀ’ ਚੰਡੀਗੜ੍ਹ / ਬਿਊਰੋ ਨੀਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਵਰਾਤਿਆਂ ਦੀ ਸ਼ੁਰੂਆਤ ‘ਮਾਡੀ’ ਨਾਂ ਤੋਂ ਇਕ ਗਾਣਾ ਜਾਰੀ ਕਰਕੇ ਕੀਤੀ ਹੈ। ਪੀਐੱਮ ਮੋਦੀ ਨੇ ਐਕਸ ‘ਤੇ ਕੀਤੇ ਗਏ ਪੋਸਟ ਵਿਚ ਦੱਸਿਆ ਕਿ ਉਨ੍ਹਾਂ ਨੇ ਇਸ ਗੀਤ ਦੇ ਬੋਲ …

Read More »

ਫਿਲਮ ਟਾਈਗਰ 3 ਦਾ ਟਰੇਲਰ ਹੋਇਆ ਲਾਂਚ

ਫਿਲਮ  ਟਾਈਗਰ 3 ਦਾ ਟਰੇਲਰ ਹੋਇਆ ਲਾਂਚ ,, ਚੰਡੀਗੜ੍ਹ / ਪ੍ਰਿੰਸ ਗਰਗ ਟਾਈਗਰ 3 ਦਾ ਟ੍ਰੇਲਰ: ਮਨੀਸ਼ ਸ਼ਰਮਾ ਦੁਆਰਾ ਨਿਰਦੇਸ਼ਤ ਅਤੇ YRF ਜਾਸੂਸੀ ਯੂਨੀਵਰਸ ਦੀ ਨਵੀਨਤਮ ਕਿਸ਼ਤ, ਟਾਈਗਰ 3 ਸਟਾਰ ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ। ਟਾਈਗਰ 3 ਦਾ ਟ੍ਰੇਲਰ: ਸਲਮਾਨ ਖਾਨ ਟਾਈਗਰ 3 ਵਿੱਚ OG ਸੁਪਰਸਪੀ ਵਜੋਂ ਵਾਪਸ …

Read More »

ਸਮੁੰਦਰ ਦੇ ਕੰਢਿਆਂ ਅਤੇ ਬੀਚਾਂ ’ਤੇ ਹੁੰਦੇ ਆਨੰਦ ਕਾਰਜਾਂ ’ਤੇ ਲਗਾਈ ਰੋਕ

ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ’ਚ ਅਹਿਮ ਫੈਸਲੇ ਸਮੁੰਦਰ ਦੇ ਕੰਢਿਆਂ ਅਤੇ ਬੀਚਾਂ ’ਤੇ ਹੁੰਦੇ ਆਨੰਦ ਕਾਰਜਾਂ ’ਤੇ ਲਗਾਈ ਰੋਕ ਅੰਮਿ੍ਰਤਸਰ/ਬਿਊਰੋ ਨਿਊਜ਼ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਰਤਸਰ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਈ ਅਤੇ ਇਸ ਬੈਠਕ ਵਿਚ ਅਹਿਮ ਫੈਸਲੇ ਲਏ ਗਏ। ਇਸ ਮੌਕੇ ਪੰਜ ਸਿੰਘ ਸਾਹਿਬਾਨ ਵਲੋਂ ਆਦੇਸ਼ …

Read More »

128 ਸਾਲਾਂ ਬਾਅਦ ਉਲੰਪਿਕ ’ਚ ਕ੍ਰਿਕਟ ਦੀ ਹੋਈ ਵਾਪਸੀ

128 ਸਾਲਾਂ ਬਾਅਦ ਉਲੰਪਿਕ ’ਚ ਕ੍ਰਿਕਟ ਦੀ ਹੋਈ ਵਾਪਸੀ ਹੁਣ ਉਲੰਪਿਕ ਖੇਡਾਂ ’ਚ ਕ੍ਰਿਕਟ ਵੀ ਖੇਡੀ ਜਾਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਇੰਟਰਨੈਸ਼ਨਲ ਉਲੰਪਿਕ ਕਮੇਟੀ (ਆਈ.ਓ.ਸੀ.) ਨੇ 2028 ਵਿਚ ਲਾਸ ਏਂਜਲਸ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ’ਚ ਕ੍ਰਿਕਟ ਖੇਡ ਨੂੰ ਸ਼ਾਮਲ ਕਰਨ ਦੇ ਮਤੇ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਸਬੰਧੀ ਗੱਲ …

Read More »

ਨਿਠਾਰੀ ਮਾਮਲੇ ’ਚ ਇਲਾਹਾਬਾਦ ਹਾਈਕੋਰਟ ਨੇ ਫੈਸਲਾ ਪਲਟਿਆ

  ਨਿਠਾਰੀ ਮਾਮਲੇ ’ਚ ਇਲਾਹਾਬਾਦ ਹਾਈਕੋਰਟ ਨੇ ਫੈਸਲਾ ਪਲਟਿਆ ਮੋਨਿੰਦਰ ਸਿੰਘ ਪੰਧੇਰ ਬਰੀ, ਪਰ ਸੁਰਿੰਦਰ ਕੋਹਲੀ ’ਤੇ ਇਕ ਕੇਸ ’ਚ ਫਾਂਸੀ ਦੀ ਸਜ਼ਾ ਬਰਕਰਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਨੋਇਡਾ ਦੇ ਨਿਠਾਰੀ ਕਾਂਡ ਵਿਚ ਮੋਨਿੰਦਰ ਸਿੰਘ ਪੰਧੇਰ ਅਤੇ ਸੁਰਿੰਦਰ ਕੋਹਲੀ ਦੀ ਅਪੀਲ ਇਲਾਹਾਬਾਦ ਹਾਈਕੋਰਟ ਨੇ ਮਨਜੂਰ ਕਰ ਲਈ ਹੈ। ਗਾਜ਼ੀਆਬਾਦ …

Read More »