Breaking News
Home / ਪੰਜਾਬ (page 220)

ਪੰਜਾਬ

ਪੰਜਾਬ

ਅੰਮ੍ਰਿਤਸਰ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣ ਲਈ DC ਘਣਸ਼ਿਆਮ ਥੋਰੀ ਨੇ ਕੀਤਾ ਜਾਰੀ ਵ੍ਹਟਸਐਪ ਨੰਬਰ

ਅੰਮ੍ਰਿਤਸਰ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣ ਲਈ DC ਘਣਸ਼ਿਆਮ ਥੋਰੀ ਨੇ ਕੀਤਾ ਜਾਰੀ ਵ੍ਹਟਸਐਪ ਨੰਬਰ ਚੰਡੀਗੜ੍ਹ / ਬਿਊਰੋ ਨੀਊਜ਼ ਅੰਮ੍ਰਿਤਸਰ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣ ਲਈ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅਨੋਖੀ ਪਹਿਲ ਕੀਤੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਪਰਿਸਰ ਵਿਚ ਹੋਰਡਿੰਗ ਲਗਾ ਕੇ ਵਿਜੀਲੈਂਸ ਦੇ ਹੈਲਪਲਾਈਨ ਨੰਬਰ ਤੇ ਡਿਪਟੀ ਕਮਿਸ਼ਨਰ ਦਫ਼ਤਰ …

Read More »

ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ’ਚ ਐਸ.ਆਈ.ਟੀ. ਨੇ 27 ਦਸੰਬਰ ਨੂੰ ਫਿਰ ਸੱਦਿਆ

ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ’ਚ ਐਸ.ਆਈ.ਟੀ. ਨੇ 27 ਦਸੰਬਰ ਨੂੰ ਫਿਰ ਸੱਦਿਆ ਇਸ ਤੋਂ ਪਹਿਲਾਂ ਖਾਤੇ ’ਚ ਟਰਾਂਜੈਕਸ਼ਨ ਸਬੰਧੀ ਹੋਈ ਸੀ ਪੁੱਛਗਿੱਛ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਦੁਬਾਰਾ ਡਰੱਗ ਮਾਮਲੇ ਵਿਚ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸਾਹਮਣੇ …

Read More »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ‘ਦਰਸ਼ਨ ਰਿਜ਼ੌਰਟ’

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ‘ਦਰਸ਼ਨ ਰਿਜ਼ੌਰਟ’ 300 ਮਿਲੀਅਨ ਪਾਕਿਸਤਾਨੀ ਰੁਪਇਆਂ ਨਾਲ ਤਿਆਰ ਹੋਵੇਗੀ ਦਰਸ਼ਨ ਰਿਜ਼ੌਰਟ ਦੀ ਪੰਜ ਮੰਜ਼ਿਲਾ ਇਮਾਰਤ ਅੰਮਿ੍ਰਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਪੰਜਾਬ ਸਰਕਾਰ ਕਰਤਾਰਪੁਰ ਸਾਹਿਬ ’ਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨੇੜੇ ਇਕ ਦਰਸ਼ਨ ਰਿਜ਼ੌਰਟ ਬਣਾਉਣ ਜਾ ਰਹੀ ਹੈ। ਇਸ ਰਿਜ਼ੌਰਟ ’ਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ …

Read More »

ਹਾਈਕੋਰਟ ਦੀ VIP ਕਲਚਰ ‘ਤੇ ਸਖ਼ਤੀ: ਲਾਲ-ਨੀਲੀ ਬੱਤੀਆਂ ਲਗਾਉਣ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ

ਹਾਈਕੋਰਟ ਦੀ VIP ਕਲਚਰ ‘ਤੇ ਸਖ਼ਤੀ: ਲਾਲ-ਨੀਲੀ ਬੱਤੀਆਂ ਲਗਾਉਣ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਚੰਡੀਗੜ੍ਹ / ਬਿਊਰੋ ਨੀਊਜ਼ ਜਲੰਧਰ ਦੇ ਸਿਮਰਨਜੀਤ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਲਾਲ-ਨੀਲੀ ਬੱਤੀ ਨੂੰ ਵੀਆਈਪੀ ਕਲਚਰ ਦਾ ਹਿੱਸਾ ਮੰਨਦਿਆਂ ਕੇਂਦਰ ਸਰਕਾਰ ਨੇ 2017 ਵਿੱਚ ਇਸ ਦੀ ਵਰਤੋਂ ਹਰ ਕਿਸੇ …

Read More »

ਪੰਜਾਬ ’ਚ ਮਨਿਸਟਰੀਅਲ ਸਟਾਫ ਦਾ 4 ਪ੍ਰਤੀਸ਼ਤ ਡੀਏ ਵਧਾਇਆ

ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਖੁਦ ਕੀਤਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਲੰਘੀ 8 ਨਵੰਬਰ ਤੋਂ ਸ਼ੁਰੂ ਹੋਈ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਹੜਤਾਲ 40 ਦਿਨ ਬਾਅਦ ਸਮਾਪਤ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਾਅਦੇ ਅਨੁਸਾਰ ਅੱਜ ਸੋਮਵਾਰ ਨੂੰ ਮਨਿਸਟਰੀਅਲ ਸਟਾਫ  ਨਾਲ ਮੁਲਾਕਾਤ ਕੀਤੀ ਹੈ। …

Read More »

ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ’ਚ ਐਸਆਈਟੀ ਅੱਗੇ ਪੇਸ਼

ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਚੁੱਕੇ ਸਵਾਲ ਪਟਿਆਲਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਵਿਚ ਅੱਜ ਐਸਆਈਟੀ ਦਫਤਰ ਪਟਿਆਲਾ ਵਿਖੇ ਪੇਸ਼ ਹੋਏ ਹਨ। ਜ਼ਿਕਰਯੋਗ ਹੈ ਕਿ ਮਜੀਠੀਆ ਖਿਲਾਫ ਦੋ ਸਾਲ ਪਹਿਲਾਂ ਦਰਜ ਹੋਏ ਡਰੱਗ ਤਸਕਰੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਪੁੱਛਗਿੱਛ ਲਈ …

Read More »

ਪੰਜਾਬ ਸਣੇ ਉਤਰੀ ਭਾਰਤ ਠੰਡ ਦੀ ਲਪੇਟ ’ਚ

ਅੰਮਿ੍ਰਤਸਰ ’ਚ ਤਾਪਮਾਨ ਰਿਹਾ 3.6 ਡਿਗਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਤੇ ਚੰਡੀਗੜ੍ਹ ਸਣੇ ਪੂਰਾ ਉਤਰੀ ਭਾਰਤ ਕੜਾਕੇ ਦੀ ਠੰਡ ਦੀ ਲਪੇਟ ’ਚ ਹੈ। ਪੰਜਾਬ ਦੇ 6 ਜ਼ਿਲ੍ਹਿਆਂ ’ਚ ਅੱਜ ਸੋਮਵਾਰ ਸਵੇਰੇ ਧੁੰਦ ਛਾਈ ਰਹੀ, ਜਿੱਥੇ ਵਿਜੀਬਿਲਟੀ 50 ਮੀਟਰ ਦੇ ਕਰੀਬ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਅਨੁਸਾਰ ਧੁੰਦ ਦਾ ਅਸਰ 22 …

Read More »

ਜਲੰਧਰ ਦਾ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਬਿ੍ਰਟੇਨ ’ਚ ਹੋਇਆ ਲਾਪਤਾ

ਜਲੰਧਰ ਦਾ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਬਿ੍ਰਟੇਨ ’ਚ ਹੋਇਆ ਲਾਪਤਾ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਦਾ ਨੌਜਵਾਨ ਲੰਦਨ ’ਚ ਲਾਪਤਾ ਹੋ ਗਿਆ ਹੈ। ਲਾਪਤਾ ਨੌਜਵਾਨ ਦੀ ਪਹਿਚਾਣ ਮਾਡਲ ਟਾਊਨ ਨਿਵਾਸੀ ਗੁਰਸ਼ਮਨ ਸਿੰਘ ਭਾਟੀਆ 23 ਸਾਲ ਦੇ ਰੂਪ ਵਿਚ …

Read More »

ਬਠਿੰਡਾ ’ਚ ਨਵਜੋਤ ਸਿੰਘ ਸਿੱਧੂ ਨੇ ਕੀਤੀ ‘ਜਿੱਤੇਗਾ ਪੰਜਾਬ ਰੈਲੀ’

ਬਠਿੰਡਾ ’ਚ ਨਵਜੋਤ ਸਿੰਘ ਸਿੱਧੂ ਨੇ ਕੀਤੀ ‘ਜਿੱਤੇਗਾ ਪੰਜਾਬ ਰੈਲੀ’ ਕਿਹਾ : ਪੰਜਾਬ ਦੀ ਫਿਕਰ ਛੱਡ ਮਾਨ ਸਰਕਾਰ ਆਪਣੇ ਘਰ ਭਰਨ ’ਚ ਰੁੱਝੀ ਬਠਿੰਡਾ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪੰਜਾਬ ’ਚ ਕਾਂਗਰਸੀ ਆਗੂ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਇਸੇ ਦੇ ਚਲਦਿਆਂ ਪੰਜਾਬ ਦੇ ਬਠਿੰਡਾ ’ਚ ਕਾਂਗਰਸ …

Read More »

ਪੰਜਾਬ ਸਰਕਾਰ ਦੀ ਸੇਵਾ ਵਿਚ ਲੱਗੀ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼

ਪੰਜਾਬ ਸਰਕਾਰ ਦੀ ਸੇਵਾ ਵਿਚ ਲੱਗੀ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਆਮ ਜਨਤਾ ਅੱਡਿਆਂ ’ਤੇ ਖੜ੍ਹੀ ਸਰਕਾਰੀ ਬੱਸਾਂ ਦੀ ਕਰਦੀ ਰਹੀ ਉਡੀਕ ਬਠਿੰਡਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦੇ ਮੌੜ ਮੰਡੀ ਵਿਚ ‘ਵਿਕਾਸ ਕ੍ਰਾਂਤੀ ਰੈਲੀ’ ਕੀਤੀ ਗਈ। ਇਸ ਰੈਲੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ …

Read More »