ਨਵੀਂ ਯਾਤਰਾ ਪਾਬੰਦੀ ਨਾਲ ਅਮਰੀਕਾ ਸੁਰੱਖਿਅਤ ਨਹੀਂ ਹੋਵੇਗਾ ਹੈਰਿਸ ਨੇ ਕਿਹਾ, ਆਪਣੇ ਘਰ ‘ਚ ਕੱਟੜਤਾ ਨਾਲ ਨਜਿੱਠਣ ਦੀ ਲੋੜ, ਅਮਰੀਕੀਆਂ ਦੇ ਜੀਵਨ ਨੂੰ ਵਧੇਰੇ ਖਤਰੇ ‘ਚ ਪਾਵੇਗਾ ਨਵਾਂ ਕਾਨੂੰਨ ਵਾਸ਼ਿੰਗਟਨ/ਬਿਊਰੋ ਨਿਊਜ਼ ਛੇ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ‘ਤੇ ਲਾਈ ਗਈ ਪਾਬੰਦੀ ਨਾਲ ਅਮਰੀਕਾ ਸੁਰੱਖਿਅਤ ਨਹੀਂ ਹੋ ਸਕੇਗਾ। ਭਾਰਤੀ-ਅਮਰੀਕੀ ਸੰਸਦਾਂ ਨੇ ਯਾਤਰਾ …
Read More »ਅਮਰੀਕਾ ‘ਚ ਖਾਲਿਸਤਾਨੀ ਬਲਵਿੰਦਰ ਸਿੰਘ ਨੂੰ 15 ਸਾਲ ਦੀ ਕੈਦ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿੱਚ ਇੱਕ ਸਿੱਖ ਨੂੰ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਕਾਇਮੀ ਲਈ ਯਤਨ ਕਰਨ ਦੇ ਇਲਜ਼ਾਮ ਤਹਿਤ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। 42 ਸਾਲਾ ਬਲਵਿੰਦਰ ਸਿੰਘ ‘ਤੇ ਖਾਲਿਸਤਾਨ ਦੀ ਕਾਇਮੀ ਲਈ ਹਥਿਆਰਬੰਦ ਕਾਰਵਾਈਆਂ ਵਿੱਚ ਮਦਦ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਅਮਰੀਕਾ ਦੀ ਇੱਕ ਅਦਾਲਤ ਨੇ …
Read More »ਪਾਕਿਸਤਾਨ ਵਿਚਲੇ ਪੰਜਾਬ ਦੇ ਐੱਮਏ ਪੰਜਾਬੀ ਸਿਲੇਬਸ ਵਿਚ ‘ਜਪੁਜੀ ਸਾਹਿਬ’ ਸ਼ਾਮਲ
ਲਾਹੌਰ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਜਪੁਜੀ ਸਾਹਿਬ’ ਨੂੰ ਲਹਿੰਦੇ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਲਾਹੌਰ ਅਤੇ ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਂਗੁਏਜ ਇਸਲਾਮਾਬਾਦ ਵੱਲੋਂ ਕਰਵਾਈ ਜਾ ਰਹੀ ਐੱਮਏ ਪੰਜਾਬੀ ਦੇ ਨਵੇਂ ਸਿਲੇਬਸ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਬਾਰੇ ‘ਜਪੁਜੀ ਸਾਹਿਬ’ ਵਿਚ ਪੀਐੱਚਡੀ ਕਰਨ ਵਾਲੇ ਕਲਿਆਣ ਸਿੰਘ (ਨਨਕਾਣਾ ਸਾਹਿਬ) …
Read More »ਮੋਦੀ-ਮੋਦੀ ਦੀ ਤਰਜ ‘ਤੇ ਹੁਣ ਅਮਰੀਕਾ ਵਿਚ ਟਰੰਪ-ਟਰੰਪ ਦੀ ਗੂੰਜ
ਡੇਨਵਰ/ਬਿਊਰੋ ਨਿਊਜ਼ : ਅਮਰੀਕਾ ‘ਚ ਹੁਣ ਭਾਰਤ ਦੇ ਮੋਦੀ-ਮੋਦੀ ਨਾਅਰਿਆਂ ਦੀ ਤਰ੍ਹਾਂ ਟਰੰਪ-ਟਰੰਪ ਦੇ ਨਾਅਰੇ ਲੱਗਣ ਲੱਗੇ ਹਨ। ਚਾਰ ਮਾਰਚ ਨੂੰ ਅਮਰੀਕਾ ਦੇ ਕਈ ਸ਼ਹਿਰਾਂ ‘ਚ ਮਾਰਚ 4 ਟਰੰਪ ਕੱਢਿਆ ਗਿਆ। ਹਜ਼ਾਰਾਂ ਲੋਕਾਂ ਨੇ ਟਰੰਪ ਦੇ ਕਟਆਊਟ ਅਤੇ ‘ਡੇਪਲੋਰੇਬਲਸ ਫਾਰ ਟਰੰਪ’ ਦੇ ਨਾਅਰਿਆਂ ਦੇ ਨਾਲ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨ ਦਾ ਵਿਰੋਧ …
Read More »ਸਰੀ-ਨਿਊਟਨ ਹਲਕੇ ਤੋਂ ਗੁਰਮਿੰਦਰ ਸਿੰਘ ਪਰਿਹਾਰ ਨੇ ਬੀਸੀ ਲਿਬਰਲ ਦੀ ਨੌਮੀਨੇਸ਼ਨ ਚੋਣ ਜਿੱਤੀ
ਸਰੀ/ਬਿਊਰੋ ਨਿਊਜ਼ : ਸ਼ਹਿਰ ਦੇ ਉਘੇ ਅਕਾਊਂਟੈਂਟ ਸ. ਗੁਰਮਿੰਦਰ ਸਿੰਘ ਪਰਿਹਾਰ ਸਰੀ ਨਿਊਟਨ ਹਲਕੇ ਤੋਂ ਬੀ.ਸੀ. ਲਿਬਰਲ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਚੋਣ ਜਿੱਤ ਗਏ ਹਨ। ਉਹ 9 ਮਈ ਨੂੰ ਹੋਣ ਵਾਲੀਆਂ ਬੀ.ਸੀ. ਪ੍ਰੋਵਿੰਸ਼ੀਅਲ ਚੋਣਾਂ ਵਿਚ ਉਕਤ ਹਲਕੇ ਤੋਂ ਲਿਬਰਲ ਉਮੀਦਵਾਰ ਹੋਣਗੇ । ਪੰਜਾਬ ਦੇ ਸ਼ਹਿਰ ਬੰਗਾ ਨੇੜੇ ਛੋਟੇ ਜਿਹੇ ਪਿੰਡ …
Read More »ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੇ ”ਪੰਜਾਬ ਵਾਟਰ ਰਿਫਰੈਂਡਮ” ਦੀ ਕੀਤੀ ਹਮਾਇਤ
ਨਿਊਯਾਰਕ/ਬਿਊਰੋ ਨਿਊਜ਼ : ਆਖਿਰ ਕਿੰਨਾ ਚਿਰ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਦਿੱਤਾ ਜਾਂਦਾ ਰਹੇਗਾ। ਇਹ ਪਾਣੀ ਜਿਸ ਉੱਤੇ ਸਿਰਫ ਤੇ ਸਿਰਫ ਪੰਜਾਬ ਦਾ ਹੱਕ ਬਣਦਾ ਹੈ। ਪੰਜਾਬ ਦੇ ਪਾਣੀ ਨੂੰ ਬਾਹਰਲੇ ਸੂਬਿਆਂ ਨੂੰ ਦੇਣ ਦੀ ਬਜਾਏ ਪੰਜਾਬ ਦੇ ਪਿੰਡਾਂ ਤੱਕ ਪਹੁੰਚਾਉਣ ਲਈ ਸਿੱਖ ਕੌਮ ਵਲੋਂ ਹੁੰਮ ਹੁੰਮਾ ਕੇ ਪੂਰੀ …
Read More »ਮਹਿਲਾਵਾਂ ਨੂੰ ਸੰਸਦ ‘ਚ ਪ੍ਰਤੀਨਿਧਤਾ ਦੇਣ ਵਿਚ ਭਾਰਤ ਫਾਡੀ
ਅੰਤਰ-ਪਾਰਲੀਮਾਨੀ ਯੂਨੀਅਨ ਦੀ 2016 ਬਾਰੇ ਰਿਪੋਰਟ ਵਿੱਚ ਹੋਇਆ ਖ਼ੁਲਾਸਾ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਆਲਮੀ ਅੰਤਰ-ਸੰਸਦੀ ਸੰਸਥਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2016 ਵਿਚ ਮਹਿਲਾਵਾਂ ਨੂੰ ਸੰਸਦ ਵਿੱਚ ਪ੍ਰਤੀਨਿਧਤਾ ਦੇਣ ਦੇ ਮਾਮਲੇ ਵਿੱਚ ਏਸ਼ੀਆ ਵਿੱਚੋਂ ਕੇਵਲ ਭਾਰਤ ‘ਫਾਡੀ’ ਰਿਹਾ ਹੈ। ਅੰਤਰ-ਸੰਸਦੀ ਯੂਨੀਅਨ (ਆਈਪੀਯੂ) ਦੀ ‘ਵਿਮੈੱਨ ਇਨ ਪਾਰਲੀਮੈਂਟ ਇਨ 2016: ਦਿ …
Read More »ਅਮਰੀਕਾ ‘ਚ ਸਿੱਖ ਭਾਈਚਾਰੇ ਦੇ ਨਾਲ-ਨਾਲ ਭਾਰਤੀਆਂ ਵਿਚ ਚਿੰਤਾ ਦਾ ਮਾਹੌਲ
ਕੈਂਟ: ਅਮਰੀਕਾ ਵਿਚ ਸਿੱਖ ਵਿਅਕਤੀ ਨੂੰ ਗੋਲੀ ਮਾਰਨ ਦੀ ਘਟਨਾ ਪਿੱਛੋਂ ਇਕ ਗੁਰਦਵਾਰੇ ਵਿਚ ਇਕੱਤਰ ਹੋਏ ਲੋਕਾਂ ਦੇ ਮਨ ‘ਤੇ ਡਰ ਅਤੇ ਬੇਵਿਸਾਹੀ ਭਾਰੂ ਹੋਏ ਨਜ਼ਰ ਆ ਰਹੇ ਸਨ। ਸਿੱਖ ਆਗੂ ਹੀਰਾ ਸਿੰਘ ਨੇ ਦਸਿਆ ਕਿ ਸਿਆਟਲ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਿੱਖੀ ਪਹਿਰਾਵੇ ਵਾਲੇ ਲੋਕਾਂ ਲਈ ਇਤਰਾਜ਼ਯੋਗ …
Read More »ਸਿੱਖ ‘ਤੇ ਹਮਲੇ ਦੀ ਜਾਂਚ ਵੀ ਐਫਬੀਆਈ ਹਵਾਲੇ
ਵਾਸ਼ਿੰਗਟਨ: ਅਮਰੀਕਾ ਦੇ ਕੈਂਟ ਸ਼ਹਿਰ ਵਿੱਚ ਦੀਪ ਰਾਏ ‘ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਵੀ ਐਫ.ਬੀ.ਆਈ. ਨੂੰ ਸੌਂਪ ਦਿੱਤੀ ਗਈ ਹੈ। ਇਸ ਹਮਲੇ ਨੂੰ ਵੀ ਸੰਭਾਵੀ ਨਸਲੀ ਹਿੰਸਾ ਦੇ ਇਰਾਦੇ ਨਾਲ ਕੀਤਾ ਗਿਆ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਨੂੰ ਨਸਲੀ ਹਮਲਾ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਕਰਾਰ ਦਿੱਤਾ …
Read More »ਅਮਰੀਕਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ
ਸਾਊਥ ਕੈਰੋਲੀਨਾ ਵਿਚ ਕਾਰੋਬਾਰੀ ਹਰਨਿਸ਼ ਪਟੇਲ ਨੂੰ ਘਰ ਦੇ ਕੋਲ ਮਾਰੀ ਗੋਲੀ ਨਿਊਯਾਰਕ/ਬਿਊਰੋ ਨਿਊਜ਼ ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਾਰੇ ਗਏ ਹਰਨਿਸ਼ ਪਟੇਲ (43) ਸਾਊਥ ਕੈਰੋਲਿਨਾ ਦੀ ਲੈਂਕੇਸਟਰ ਕਾਊਂਟੀ ਵਿਚ ਸਾਧਾਰਨ ਲੋੜਾਂ ਦਾ ਸਾਮਾਨ ਵੇਚਣ ਵਾਲਾ ਸਟੋਰ ਚਲਾਉਂਦੇ ਸਨ। ਜਦੋਂ ਉਹ …
Read More »