ਬਚਪਨ ਦੀਆਂ ਯਾਦਾਂ ਮੁੜ ਸਾਂਝੀਆਂ ਕਰਨ ਦਾ ਮੋਹ ਟਰੂਡੋ ਨੂੰ ਖਿੱਚ ਰਿਹੈ ਮਹਾਰਾਣੀ ਵੱਲ ਓਟਵਾ : ਜਰਮਨੀ ‘ਚ ਹੋਣਵਾਲੇ ਜੀ-20 ਸਿਖਰਸੰਮੇਲਨਵਾਰਤਾ ਹਿੱਸਾ ਲੈਣ ਤੋਂ ਪਹਿਲਾਂ ਕੈਨੇਡੀਅਨਪ੍ਰਧਾਨਮੰਤਰੀਜਸਟਿਨਟਰੂਡੋ ਯੂਕੇ ਜਾਣਗੇ ਅਤੇ ਉਚੇਚੇ ਤੌਰ ‘ਤੇ ਮਹਾਰਾਣੀਐਲਿਜ਼ਾਬੈਥਨਾਲ ਮੁਲਾਕਾਤ ਕਰਨਗੇ। ਜਿੱਥੇ ਆਪਣੀਆਂ ਬਚਪਨਦੀਆਂ ਯਾਦਾਂ ਨੂੰ ਮਹਾਰਾਣੀਨਾਲ ਮੁਲਾਕਾਤ ਦੌਰਾਨ ਟਰੂਡੋ ਤਾਜ਼ਾਕਰਨਗੇ, ਉਥੇ ਆਪਣੇ ਹਮਰੁਤਬਾਆਇਰਿਸ਼ਅਧਿਕਾਰੀਨਾਲਮੁਲਾਕਾਤਕਰਨਗੇ। ਟਰੂਡੋ 5 …
Read More »ਭਾਰਤ ਤੇ ਅਮਰੀਕਾ ‘ਚ ਹੋ ਰਹੀ ਹੈ ਮਜ਼ਬੂਤ ਭਾਈਵਾਲੀ : ਮੋਦੀ
ਦਹਿਸ਼ਤਗਰਦੀ ਦੇ ਖਤਰੇ ਬਾਰੇ ਭਾਰਤ ਨੇ ਸਾਰੀ ਦੁਨੀਆ ਨੂੰ ਸਮਝਾਇਆ ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਅਮਰੀਕਾ ਦੇ ਰਣਨੀਤਕ ਰਿਸ਼ਤਿਆਂ ਨੂੰ ‘ਨਿਰਵਿਵਾਦ’ ਤਰਕ ‘ਤੇ ਆਧਾਰਿਤ ਕਰਾਰ ਦਿੰਦਿਆਂ ਕਿਹਾ ਹੈ ਕਿ ਦੋਵੇਂ ਮੁਲਕ ਦੁਨੀਆਂ ਨੂੰ ਦਹਿਸ਼ਤਗਰਦੀ, ਕੱਟੜਪੰਥੀ ਵਿਚਾਰਧਾਰਾਵਾਂ ਅਤੇ ਗ਼ੈਰ-ਰਵਾਇਤੀ ਸੁਰੱਖਿਆ ਖ਼ਤਰਿਆਂ ਤੋਂ ਬਚਾਉਣ ਦੇ ਚਾਹਵਾਨ ਹਨ। ਉਨ੍ਹਾਂ …
Read More »ਅਮਰੀਕਾ ਵੱਲੋਂ ਸਲਾਹੂਦੀਨ ਆਲਮੀ ਅੱਤਵਾਦੀ ਕਰਾਰ
ਵਾਸ਼ਿੰਗਟਨ : ਅਮਰੀਕੀ ਵਿਦੇਸ਼ ਵਿਭਾਗ ਨੇ ਹਿਜ਼ਬੁਲ-ਮੁਜਾਹਦੀਨ ਦੇ ਮੁਖੀ ਸਈਦ ਸਲਾਹੂਦੀਨ ਨੂੰ ਆਲਮੀ ਦਹਿਸ਼ਤਗਰਦ ਕਰਾਰ ਦਿੱਤਾ ਹੈ। ਅਮਰੀਕਾ ਨੇ ਇਹ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਮੀਟਿੰਗ ਤੋਂ ਪਹਿਲਾਂ ਕੀਤੀ । ਇਸ ਕਾਰਵਾਈ ਦਾ ਅਸਰ ਇਹ ਹੋਵੇਗਾ ਕਿ ਹੁਣ ਅਮਰੀਕੀ ਲੋਕ ਸਲਾਹੂਦੀਨ ਨਾਲ ਆਮ ਲੈਣ-ਦੇਣ …
Read More »ਡੋਨਾਲਡ ਟਰੰਪ ਨੇ ਮੋਦੀ ਨੂੰ ਦੱਸਿਆ ਆਪਣਾ ਸੱਚਾ ਦੋਸਤ
ਭਾਰਤੀ ਮੂਲ ਦੇ ਵਿਅਕਤੀਆਂ ਨੇ ਨਰਿੰਦਰ ਮੋਦੀ ਦਾ ਕੀਤਾ ਭਰਵਾਂ ਸਵਾਗਤ ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦਾ ਪਹਿਲਾ ਗੇੜ ਮੁਕੰਮਲ ਕਰਨ ਮਗਰੋਂ ਅਮਰੀਕਾ ਪੁੱਜ ਗਏ ਅਤੇ ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਆਪਣਾ ‘ਸੱਚਾ ਦੋਸਤ’ ਕਰਾਰ ਦਿਤਾ। ਭਾਰਤੀ ਮੂਲ ਦੇ ਲੋਕਾਂ …
Read More »ਗੋਰਿਆਂ ਦੀ ਕਾਲੀ ਸੋਚ
ਬ੍ਰਿਟੇਨ ‘ਚ ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਰੋਕਿਆ ਅਡੋਪਸ਼ਨ ਏਜੰਸੀ ਨੇ ਕਿਹਾ ਕਿ ਭਾਰਤੀ ਬੱਚਾ ਗੋਦ ਲਵੋ ਲੰਡਨ/ਬਿਊਰੋ ਨਿਊਜ਼ ਬ੍ਰਿਟੇਨ ਵਿਚ ਇਕ ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਰੋਕ ਕੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਦੀ ਥਾਂ ਭਾਰਤ ਤੋਂ ਕੋਈ ਬੱਚਾ ਗੋਦ …
Read More »ਆਸਟਰੇਲੀਆ ‘ਚ ਪੰਜਾਬੀਆਂ ਦੀ ਬੱਲੇ-ਬੱਲੇ
ਸੌ ਫੀਸਦੀ ਵਧੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਅੰਕੜਾ ਵਿਭਾਗ ਵੱਲੋਂ 2016 ਦੀ ਮਰਦਮਸ਼ੁਮਾਰੀ ਦੇ ਜਾਰੀ ਕੀਤੇ ਅੰਕੜਿਆਂ ਤੋਂ ਇਹ ਇਤਿਹਾਸਿਕ ਤੱਥ ਸਾਹਮਣੇ ਆਇਆ ਹੈ ਕਿ ਮੁਲਕ ਵਿੱਚ ਹੁਣ ਯੂਰੋਪੀਅਨ ਮੂਲ ਦੇ ਲੋਕਾਂ ਦਾ ਨਹੀਂ ਬਲਕਿ ਏਸ਼ੀਅਨਾਂ ਦਾ ਬੋਲਬਾਲਾ ਹੈ। ਭਾਰਤ ਸਮੇਤ ਚੀਨੀ ਮੂਲ ਦੇ ਪਿਛੋਕੜ …
Read More »ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਵੱਲੋਂ ਸਿੱਖਾਂ ਦੇ ਯੋਗਦਾਨ ਦੀ ਤਾਰੀਫ਼
ਸਿੱਖ ਭਾਈਚਾਰਾ ਹਮੇਸ਼ਾ ਮੇਰੇ ਦਿਲ ਦੇ ਨੇੜੇ : ਮਾਈਕ ਪੈਂਸ ਵਾਸ਼ਿੰਗਟਨ : ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਿੱਖਾਂ ਵੱਲੋਂ ਮੁਲਕ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਤਾਰੀਫ਼ ਕਰਦਿਆਂ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਫ਼ੌਜ ਅਤੇ ਮੁਕਾਮੀ, ਰਾਜ ਤੇ ਸੰਘੀ ਪੱਧਰ ‘ਤੇ ਸਰਕਾਰੀ ਦਫ਼ਤਰਾਂ ਵਿੱਚ ਸੇਵਾਵਾਂ ਦਿੰਦਿਆਂ ਆਪਣਾ ਯੋਗਦਾਨ …
Read More »ਟਰੰਪ ਨੇ ਓਬਾਮਾ ਦਾ ‘ਇਕਤਰਫ਼ਾ’ ਕਿਊਬਾ ਸਮਝੌਤਾ ਕੀਤਾ ਰੱਦ
ਵਾਸ਼ਿੰਗਟਨ : ਬਰਾਕ ਓਬਾਮਾ ਦੀ ਵਿਰਾਸਤ ਤੋਂ ਪੈਰ ਪਿੱਛੇ ਖਿੱਚਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਬਾਮਾ ਦੇ ‘ਇਕਤਰਫ਼ਾ’ ਕਿਊਬਾ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਇਸ ਨਾਲ ਸੀਤ ਜੰਗ ਦੌਰ ਦੇ ਦੋ ਵਿਰੋਧੀ ਮੁਲਕ ਮੁੜ ਟਕਰਾਅ ਦੀ ਸਥਿਤੀ ਵਿੱਚ ਆ ਗਏ ਹਨ। ਟਰੰਪ ਨੇ ਰਾਊਲ ਕਾਸਤਰੋ ਦੀ ‘ਫ਼ੌਜੀ ਅਜਾਰੇਦਾਰੀ’ ਦੇ …
Read More »ਮੋਦੀ ਅਤੇ ਟਰੰਪ ਦੀ ਮਿਲਣੀ ਦੌਰਾਨ ਅਮਰੀਕੀ ਸਿੱਖ ਜਥੇਬੰਦੀਆਂ ਵੱਲੋਂ ਵਾਈਟ ਹਾਊਸ ਸਾਹਮਣੇ 26 ਜੂਨ ਨੂੰ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ
ਵਾਸ਼ਿੰਗਟਨ ਡੀ.ਸੀ./ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਦੇ ‘ਤੇ 26 ਜੂਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋ ਰਹੀ ਮਿਲਣੀ ਦੌਰਾਨ ਅਮਰੀਕਾ ਦੀਆਂ ਸਿੱਖ ਜੱਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਫਾਰ ਜਸਟਿਸ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦੁਆਬਾ ਸਿੱਖ ਐਸੋਸੀਏਸ਼ਨ, …
Read More »ਨਿਊਜ਼ੀਲੈਂਡ ਸਰਕਾਰ ਵਲੋਂ ਕੁਲਵਿੰਦਰ ਝੱਮਟ ਦੀ ‘ਕੁਈਨਜ਼ ਮੈਡਲ’ ਲਈ ਚੋਣ ਕਨੇਡੀਅਨ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਵਲੋਂ ਵਧਾਈ
ਨਿਉਜੀਲੈਂਡ ਸਰਕਾਰ ਅਤੇ ਗਵਰਨਰ ਹਾਉਸ ਵਲੋਂ ਹਰ ਸਾਲ ਵੱਖ-ਵੱਖ ਕੌਮਾਂ/ਸਮਾਜਿਕ ਖੇਤਰਾਂ ਵਿੱਚ ਕੰਮ ਕਰਦੇ ਸਮਾਜ ਸੇਵਕਾਂ ਅਤੇ ਵਾਲੰਟੀਅਰਜ਼ ਦੀ ‘ਕੂਈਨਜ਼ ਸਰਵਿਸ ਮੈਡਲ ਲਈ ਚੋਣ ਕੀਤੀ ਕੀਤੀ ਜਾਂਦੀ ਹੈ.ਹਰ ਸਾਲ ਇੱਥੇ ਭਾਰਤੀ ਕਮਿਉਨਿਟੀ ਵਿੱਚੋਂ ਵੀ ਇਸ ਐਵਾਰਡ ਲਈ ਨਾਂ,ਨਾਮਜ਼ਦ ਕੀਤੇ ਜਾਂਦੇ ਹਨ.ਪੰਜਾਬੀ,ਭਾਰਤੀ ਭਾਈਚਾਰੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ …
Read More »