Breaking News
Home / ਦੁਨੀਆ (page 231)

ਦੁਨੀਆ

ਦੁਨੀਆ

ਬਰੈਂਪਟਨ ‘ਚ ਇਕ ਹੋਰ ਅਧਿਆਪਕ ਬੱਚੇ ਦੇ ਯੌਨ ਸ਼ੋਸ਼ਣ ਦਾ ਦੋਸ਼ੀ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿਚ ਇਕ ਹਾਈ ਸਕੂਲ ਅਧਿਆਪਕ ਅਤੇ ਰੈਸਲਿੰਗ ਕੋਚ ਨੂੰ ਆਪਣੇ 26 ਸਾਲ ਦੇ ਕਰੀਅਰ ਵਿਚ ਵਿਦਿਆਰਥੀਆਂ ਨੂੰ ਗਲਤ ਇਰਾਦੇ ਨਾਲ ਛੂਹਣ ਅਤੇ ਇਕ ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਮੰਨਿਆ ਗਿਆ ਹੈ। ਟਰਨਰ ਫੈਨਟਨ ਸੈਕੰਡਰੀ ਸਕੂਲ ਦੇ 53 ਸਾਲਾ ਅਧਿਆਪਕ ਅਤੇ ਕੋਚ ਰਿਚਰਡ ਕਨਿਲ ਨੂੰ …

Read More »

ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ‘ਚ ਲਿਬਰਲ ਮੁੜ ਇਕੱਲੇ ਰਹਿ ਗਏ

ਓਟਾਵਾ/ ਬਿਊਰੋ ਨਿਊਜ਼ ਇਕ ਵਾਰ ਮੁੜ ਲਿਬਰਲ ਮਤੇ ਵਜੋਂ ਸਾਹਮਣੇ ਆਏ ਬਿਲ ਸੀ-59 ਨੂੰ ਉਸ ਸਮੇਂ ਪਾਸ ਨਹੀਂ ਕੀਤਾ ਜਾ ਸਕਿਆ ਜਦੋਂ ਕੰਜ਼ਰਵੇਟਿਵਾਂ ਨੇ ਪੂਰੀ ਤਾਕਤ ਨਾਲ ਐਨ.ਡੀ.ਪੀ.ਦੇ ਨਾਲ ਮਿਲ ਕੇ ਅੱਤਵਾਦ ਵਿਰੋਧੀ ਇਸ ਬਿਲ ਨੂੰ ਸੁਟਵਾ ਦਿੱਤਾ। ਇਸ ਮਤੇ ਤਹਿਤ ਕੈਨੇਡਾ ਦੀ ਜਾਸੂਸੀ ਏਜੰਸੀ ਸੀ.ਐਸ.ਆਈ.ਐਸ. ਨੂੰ ਕੁਝ ਨਵੇਂ ਅਧਿਕਾਰ …

Read More »

ਪੁਲਿਸ ਵਲੋਂ ਦਾਨ ਬਕਸੇ ਚੋਰੀ ਮਾਮਲੇ ‘ਚ ਇਕ ਵਿਅਕਤੀ ਗ੍ਰਿਫ਼ਤਾਰ

ਮਿਸੀਸਾਗਾ/ ਬਿਊਰੋ ਨਿਊਜ਼ : ਸ਼ਹਿਰ ਵਿਚ ਕਾਫ਼ੀ ਲੰਬੇ ਸਮੇਂ ਤੋਂ ਵੱਖ-ਵੱਖ ਮਸਜਿਦਾਂ ਤੋਂ ਦਾਨ ਬਕਸੇ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਨਜ਼ਰ ਰੱਖਣ ਕਾਰਨ ਇਸ ਨੂੰ ਫੜਿਆ ਜਾ ਸਕਿਆ ਹੈ। ਇਹ ਵਿਅਕਤੀ ਲਗਾਤਾਰ ਦਾਨ ਬਕਸਿਆਂ …

Read More »

ਦੂਜੀ ਮੰਜ਼ਲ ਤੋਂ ਡਿੱਗੀਆਂ ਦੋ ਬੱਚੀਆਂ

ਟੋਰਾਂਟੋ/ ਬਿਊਰੋ ਨਿਊਜ਼ : ਦੂਜੀ ਮੰਜ਼ਲ ‘ਤੇ ਆਪਣੇ ਘਰ ਦੀ ਖਿੜਕੀ ਤੋਂ ਡਿੱਗਣ ਕਾਰਨ 2 ਅਤੇ 3 ਸਾਲ ਦੀਆਂ ਦੋ ਬੱਚੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਇਹ ਹਾਦਸਾ ਸ਼ਹਿਰ ਦੇ ਈਸਟ ਐਂਡ ਵਿਚ ਵਾਪਰਿਆ। ਐਮਰਜੈਂਸੀ ਵਰੂ ਨੇ ਮੌਕੇ ‘ਤੇ ਪਹੁੰਚ ਕੇ ਬੱਚੀਆਂ ਨੂੰ ਹਸਪਤਾਲ …

Read More »

ਸੀਅਰਸ ਕੈਨੇਡਾ ਨੇ ਆਪਣੇ ਭਵਿੱਖ ਬਾਰੇ ਸ਼ੰਕੇ ਜਤਾਏ

ਟੋਰਾਂਟੋ/ ਬਿਊਰੋ ਨਿਊਜ਼ : ਸੀਅਰਸ ਕੈਨੇਡਾ ਇੰਕ. ਵਲੋਂ ਕਈ ਸਾਲਾਂ ਤੱਕ ਕੀਤੇ ਗਏ ਯਤਨ ਹੁਣ ਸਮੇਂ ਦੇ ਦਾਇਰੇ ਤੋਂ ਬਾਹਰ ਹੋ ਰਹੇ ਹਨ। ਬੇਬੀ ਬੂਮਰਸ ਦੇ ਸਮੇਂ ਖਰੀਦਦਾਰੀ ਦੀ ਇਕ ਪ੍ਰਮੁੱਖ ਜਗ੍ਹਾ ਹੋਣ ਦੇ ਨਾਲ ਹੀ ਸੀਅਰਸ ਕੈਨੇਡਾ ਬੀਤੇ ਸਾਲਾਂ ਤੋਂ ਲਗਾਤਾਰ ਬਦਲਦੀਆਂ ਰਣਨੀਤੀਆਂ ਅਤੇ ਪ੍ਰਬੰਧਾਂ ਦੇ ਕਾਰਨ ਆਪਣੀ ਪਛਾਣ …

Read More »

‘ਊਬਰ’ ਕੰਪਨੀ ਦੇ ਕਾਰਜਕਾਰੀ ਅਧਿਕਾਰੀ ਕਾਲਾਨਿਕ ਵਲੋਂ ਅਸਤੀਫ਼ਾ

ਨਿਊਯਾਰਕ : ਰਾਈਡ ਸ਼ੇਅਰਿੰਗ ਕੰਪਨੀ ਊਬਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ ਟ੍ਰੈਵਿਸ ਕਾਲਾਨਿਕ ਨੇ ਨਿਵੇਸ਼ਕਾਂ ਵਲੋਂ ਕਾਫ਼ੀ ਪ੍ਰੈਸ਼ਰ ਬਣਾਏ ਜਾਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਕਾਲਾਨਿਕ ਦਿੱਕਤਾਂ ‘ਚ ਘਿਰੇ ਰਹੇ ਹਨ। ਕਾਲਾਨਿਕ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਨਿਵੇਸ਼ਕਾਂ ਦੇ ਇਕ …

Read More »

ਬਰਤਾਨੀਆ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ

ਚੋਣ ਝਟਕੇ ਦੇ ਬਾਵਜੂਦ ਟੈਰੇਜ਼ਾ ਮੇਅ ਬਣੀ ਰਹੇਗੀ ਪ੍ਰਧਾਨ ਮੰਤਰੀ ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੱਲੋਂ ਮੱਧਕਾਲੀ ਚੋਣਾਂ ਕਰਾਉਣ ਦਾ ਉਠਾਇਆ ਗਿਆ ਜੋਖਮ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋਇਆ ਤੇ ਦੇਸ਼ ਦੇ ਵੋਟਰਾਂ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਦਿੰਦਿਆਂ ਲਟਕਵੀਂ ਸੰਸਦ ਦਾ ਫ਼ਤਵਾ ਦਿੱਤਾ ਹੈ। ਟੈਰੇਜ਼ਾ ਮੇਅ …

Read More »

ਤਨਮਨਜੀਤ ਸਿੰਘ ਤੇ ਪ੍ਰੀਤ ਕੌਰ ਗਿੱਲ ਬਣੇ ਇੰਗਲੈਂਡ ‘ਚ ਸੰਸਦ ਮੈਂਬਰ

ਪਿੰਡ ਰਾਏਪੁਰ ਤੇ ਜਮਸ਼ੇਰ ਖੇੜਾ ‘ਚ ਲੋਕਾਂ ਨੇ ਪਾਇਆ ਭੰਗੜਾ ਜਲੰਧਰ : ‘ਚਾਚਾ ਜੀ ਪਿੰਡ ਵਾਲਿਆਂ ਨੂੰ ਮੁਬਾਰਕਾਂ ਦੇ ਦਿਓ, ਆਪਾਂ ਨੂੰ ਫਤਹਿ ਮਿਲ ਗਈ’। ਇਹ ਉਹ ਚੰਦ ਲਫਜ਼ ਹਨ ਜੋ ਸ਼ੁੱਕਰਵਾਰ ਸਵੇਰੇ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਜਿੱਤ ਦੇ ਐਲਾਨ ਤੋਂ ਬਾਅਦ ਆਪਣੇ ਚਾਚੇ ਨੂੰ ਪਿੰਡ ਰਾਏਪੁਰ ਵਿਖੇ ਫੋਨ …

Read More »

ਪ੍ਰੀਤ ਗਿੱਲ ਨੇ ਕਿਹਾ ਸੀ ਹੁਣ ਐਮਪੀ ਬਣ ਕੇ ਹੀ ਆਵਾਂਗੀ

ਜਲੰਧਰ :ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਇੰਗਲੈਂਡ ਵਿਚ ਨਵੇਂ ਬਣੇ ਦੋ ਪੰਜਾਬੀ ਸੰਸਦ ਮੈਂਬਰਾਂ ਦੇ ਪਿੰਡ ਨਾ ਸਿਰਫ ਲਾਗੋ-ਲਾਗੇ ਹਨ, ਸਗੋਂ ਉਹ ਆਪੋ ਵਿਚ ਵੀ ਨੇੜਲੇ ਰਿਸ਼ਤੇਦਾਰ ਹਨ। ਪਿੰਡ ਖੇੜਿਓਂ ਪ੍ਰੀਤ ਕੌਰ ਗਿੱਲ ਤੇ ਤਾਇਆ ਸੰਤੋਖ ਸਿੰਘ ਦੇ ਘਰੋਂ ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਦੀ ਭੈਣ ਨਰਿੰਦਰ ਕੌਰ ਇੰਗਲੈਂਡ …

Read More »

ਅਟਲਾਂਟਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ/ਬਿਊਰੋ ਨਿਊਜ਼ ਟਰੰਪ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਵਿਚ ਭਾਰਤੀ ਪਰਵਾਸੀਆਂ ‘ਤੇ ਹਮਲੇ ਵਧ ਗਏ ਹਨ। ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਅਟਲਾਂਟਾ ਵਿਚ ਇਕ ਡਿਪਾਰਟਮੈਂਟਲ ਸਟੋਰ ‘ਚ ਕੰਮ ਕਰਦਾ ਸੀ। ਬਦਮਾਸ਼ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ …

Read More »