ਛੇ ਸਾਲ ਦੇ ਇਕ ਹੋਰ ਕਾਰਜਕਾਲ ਲਈ ਚੁੱਕੀ ਸਹੁੰ ਮਾਸਕੋ/ਬਿਊਰੋ ਨਿਊਜ਼ : ਵਲਾਦੀਮੀਰ ਪੂਤਿਨ ਨੇ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਲਗਪਗ ਦੋ ਦਹਾਕਿਆਂ ਤੋਂ ਸੱਤਾ ਵਿਚ ਹਨ ਤੇ ਇਸ ਵਕਤ ਜਦੋਂ ਰੂਸ ਦਾ ਕਈ ਪੱਛਮੀ ਦੇਸ਼ਾਂ ਨਾਲ ਤਣਾਅ ਬਣਿਆ ਹੋਇਆ ਹੈ ਤਾਂ ਉਨ੍ਹਾਂ ਦੇ …
Read More »ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ, 19 ਚੜ੍ਹਦੇ ਅਤੇ 14 ਲਹਿੰਦੇ ਪੰਜਾਬ ਦੇ ਪੰਜਾਬੀ ਜਿੱਤੇ
ਹੰਸਲੋ ਕੌਂਸਲ ਚੋਣਾਂ :ਪਹਿਲੀ ਵਾਰ ਜਿੱਤੇ ਵਿਕਰਮ ਸਿੰਘ ਗਰੇਵਾਲ ਨੂੰ ਵਿਆਹ ਤੇ ਜਿੱਤ ਦੀ ਮਿਲੀ ਇਕੋ ਦਿਨ ਦੂਹਰੀ ਖ਼ੁਸ਼ੀ ਲੰਡਨ/ਬਿਊਰੋ ਨਿਊਜ਼ ਹੰਸਲੋ ਕੌਂਸਲ ‘ਤੇ ਇਕ ਵਾਰ ਫਿਰ ਲੇਬਰ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਲੇਬਰ ਪਾਰਟੀ ਨੇ ਕੰਸਰਵੇਟਿਵ ਪਾਰਟੀ ਤੋਂ 4 ਹੋਰ ਸੀਟਾਂ ਖੋਹ ਲਈਆਂ ਹਨ। ਕੁੱਲ 60 ਸੀਟਾਂ ਵਿਚੋਂ …
Read More »ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਮੁਸ਼ਕਲਾਂ ਹੋਰ ਵਧੀਆਂ
32 ਹਜ਼ਾਰ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਲੱਗੇ ਇਲਜ਼ਾਮ ਇਸਲਾਮਾਬਾਦ/ਬਿਊਰੋ ਨਿਊਜ਼ : ਪਨਾਮਾ ਪੇਪਰਜ਼ ਲੀਕ ਮਾਮਲੇ ਵਿਚ ਕੁਰਸੀ ਗਵਾਉਣ ਤੋਂ ਬਾਅਦ ਵੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਮੁਸ਼ਕਲਾਂ ਘਟ ਨਹੀਂ ਰਹੀਆਂ। ਹੁਣ ਨਵਾਜ਼ ਸ਼ਰੀਫ ‘ਤੇ 32 ਹਜ਼ਾਰ ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੇ ਇਲਜ਼ਾਮ ਲੱਗ ਰਹੇ …
Read More »ਕਥਾਵਾਚਕ ਭਾਈ ਅਮਰੀਕ ਸਿੰਘ ਨਾਲ ਗੁਰਦੁਆਰੇ ‘ਚ ਕੁੱਟਮਾਰ, ਦਸਤਾਰ ਲਾਹੀ
ਲੰਡਨ : ਪੰਥ ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸਿੰਘ ਸਭਾ ਸਾਊਥਾਲ ਦੇ ਗੁਰਦੁਆਰੇ ਅੰਦਰ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਦਸਤਾਰ ਲਾਹ ਦਿੱਤੀ ਗਈ। ਸੰਗਤ ਤੇ ਸਿੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਕੁੱਟਮਾਰ ਦੇ ਸ਼ਿਕਾਰ ਹੋਏ ਭਾਈ ਅਮਰੀਕ ਸਿੰਘ ਨੇ …
Read More »ਭਾਰਤੀ ਇੰਜਨੀਅਰ ਸ੍ਰੀਨਿਵਾਸ ਦੇ ਹਤਿਆਰੇ ਨੂੰ 78 ਸਾਲਾਂ ਦੀ ਕੈਦ
ਐਡਮ ਪੁਰਿੰਟਨ ਨੂੰ ਸੌ ਸਾਲ ਦੀ ਉਮਰ ਤੱਕ ਪੈਰੋਲ ਵੀ ਨਹੀਂ ਮਿਲੇਗੀ ਵਾਸ਼ਿੰਗਟਨ : ਇਕ ਅਮਰੀਕੀ ਅਦਾਲਤ ਨੇ ਸਾਬਕਾ ਨੇਵੀ ਅਫ਼ਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੇ ਪਿਛਲੇ ਸਾਲ ਕੈਨਸਾਸ ਸਿਟੀ ਦੀ ਬਾਰ ਵਿੱਚ ਇਕ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। …
Read More »ਨਿਊਯਾਰਕ ਅਦਾਲਤ ‘ਚ ਜੱਜ ਬਣੀ ਭਾਰਤਵੰਸ਼ੀ ਦੀਪਾ ਅੰਬੇਕਰ
ਸਿਵਲ ਕੋਰਟ ‘ਚ ਸੰਭਾਲਿਆ ਅਹੁਦਾ ਨਿਊਯਾਰਕ : ਅਮਰੀਕਾ ਵਿਚ ਭਾਰਤਵੰਸ਼ੀ ਮਹਿਲਾ ਦੀਪਾ ਅੰਬੇਕਰ (41) ਨੂੰ ਨਿਊਯਾਰਕ ਸਿਟੀ ਦੇ ਸਿਵਲ ਕੋਰਟ ਦੇ ਕਾਰਜਵਾਹਕ ਜੱਜ ਨਿਯੁਕਤ ਕੀਤਾ ਗਿਆ ਹੈ। ਅੰਬੇਕਰ ਨਿਊਯਾਰਕ ਵਿਚ ਜੱਜ ਬਣਨ ਵਾਲੀ ਦੂਜੀ ਭਾਰਤਵੰਸ਼ੀ ਮਹਿਲਾ ਹਨ। ਉਨ੍ਹਾਂ ਤੋਂ ਪਹਿਲਾਂ 2015 ਵਿਚ ਚੇਨਈ ‘ਚ ਜਨਮੀ ਰਾਜ ਰਾਜੇਸ਼ਵਰੀ ਨੂੰ ਅਪਰਾਧਿਕ ਅਦਾਲਤ …
Read More »ਗਲਤ ਢੰਗ ਨਾਲ ਛੂਹਣ ‘ਤੇ ਜਾਵੇਗੀ ਟੀਚਰ ਦੀ ਨੌਕਰੀ
ਟੋਰਾਂਟੋ : ਭਵਿੱਖ ਵਿਚ ਜੇਕਰ ਓਨਟਾਰੀਓ ਵਿਚ ਕੋਈ ਵੀ ਟੀਚਰ ਆਪਣੇ ਸਟੂਡੈਂਟ ਨੂੰ ਗਲਤ ਢੰਗ ਨਾਲ ਜਾਂ ਸੈਕਸੂਅਲੀ ਤਰੀਕੇ ਛੂੰਹਦਾ ਹੈ ਤਾਂ ਉਸਦੀ ਨੌਕਰੀ ਤੁਰੰਤ ਚਲੀ ਜਾਵੇਗੀ ਅਤੇ ਉਸਦਾ ਟੀਚਿੰਗ ਲਾਇਸੰਸ ਵੀ ਖਾਰਜ ਹੋ ਜਾਵੇਗਾ। ਸਰਕਾਰ ਨੇ ਇਸ ਸਬੰਧ ਵਿਚ ਕਾਨੂੰਨ ਨੂੰ ਸੋਧ ਕਰਨ ਲਈ ਕਿਹਾ ਹੈ। ਇਨ੍ਹਾਂ ਨਿਯਮਾਂ ਨੂੰ …
Read More »ਕੈਨੇਡਾ ਦੇ ਛੇ ਬੈਂਕਾਂ ਨੇ ਮਾਰਗੇਜ਼ ਦਰਾਂ ਵਧਾਈਆਂ
ਟੋਰਾਂਟੋ : ਕੈਨੇਡਾ ਦੇ ਛੇ ਬੈਂਕਾਂ ਨੇ ਆਪਣੀ ਬੈਂਚਮਾਰਕ ਫਿਕਸਡ ਰੇਟ ਮਾਰਗੇਜ਼ ਦਰਾਂ ਨੂੰ ਵਧਾ ਦਿੱਤਾ ਹੈ। ਇਹ ਇਕ ਅਜਿਹਾ ਕਦਮ ਹੈ ਜੋ ਕਿ ਬੈਂਕ ਆਫ ਕੈਨੈਡਾ ਦੀਆਂ ਕੁਆਲੀਫਾਇੰਗ ਮਾਰਗੇਜ਼ ਦਰਾਂ ਨੂੰ ਵਧਾਉਣ ਦਾ ਅਧਾਰ ਪ੍ਰਦਾਨ ਕਰ ਸਕਦਾ ਹੈ। ਬੈਂਕ ਆਫ ਨੋਵਾ ਸਕੋਟੀਆ ਕੈਨੇਡਾ ਦੇ ਸਭ ਤੋਂ ਵੱਡੇ ਉਦਾਰ ਦਾਤਾਵਾਂ …
Read More »ਬਰੈਂਪਟਨ ਐਕਸ਼ਨ ਕਮੇਟੀ ਵਲੋਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਕੈਂਡੀਡੇਟਸ ਨਾਲ ਇਕ ਖੁੱਲ੍ਹੀ ਮੀਟਿੰਗ
ਬਰੈਂਪਟਨ/ਬਿਊਰੋ ਨਿਊਜ਼ : 13 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2ਵਜੇ ਤੋਂ ਲੈ ਕੇ 4:30 ਵਜੇ ਤੱਕ ਇੱਕ ਪਬਲਕਿ ਮੀਟਿੰਗ ਟੈਰੀ ਮਿਲਰ ਰੀਕਰੀਏਸ਼ਨ ਸੈਂਟਰ (1295 ਵਿਲੀਅਮਜ ਪਾਰਕਵੇ) ਬਰੈਂਪਟਨ ਵਿਖੇ ਰੱਖੀ ਗਈ ਹੈ। ਟੋਰੰਟੋ ਸਟਾਰ ਦੀ ਪ੍ਰੇਸ ਰਿਪੋਰਟਰ ਸਾਰਾ ਤੇ ਵਰਕਰਜ਼ ਐਂਕਸ਼ਨ ਸੈਂਟਰ ਟੋਰੰਟੋ ਦੀ ਆਰਗੇਨਾਈਜ਼ਰ ਡੀਨਾ ਲੈਡ ਮੁੱਖ ਬੁਲਾਰੇ ਹੋਣਗੇ। …
Read More »ਟੋਰਾਂਟੋ ਨੇਤਰਾਲਿਆ ਕਲੱਬ ਨੇ ਆਈ ਕੇਅਰ ਲਈ ਹਜ਼ਾਰਾਂ ਡਾਲਰ ਇਕੱਠੇ ਕੀਤੇ
ਲਾਇਨਜ਼ ਗਾਲਾ ਫਾਰ ਸਾਈਟ 2018 ਆਯੋਜਿਤ ਟੋਰਾਂਟੋ : ਟੋਰਾਂਟੋ ਨੇਤਰਾਲਿਆ ਕਲੱਬ (ਟੀਐਨਐਲਸੀ) ਨੇ ਵਾਨ ਵਿਚ ਅਵਨੀ ਈਵੈਂਟ ਸੈਂਟਰ ਵਿਚ ਆਯੋਜਿਤ ਇਕ ਫੰਡ ਰੇਜਰ ਵਿਚ ਇੰਡੀਜੀਨੀਅਸ ਆਈ ਹੈਲਥ ਲਈ ਇਕ ਲੱਖ ਡਾਲਰ ਦਾ ਦਾਨ ਦਿੱਤਾ ਹੈ। ਇਹ ਫੰਡ ਸਾਈਟ 2018 ਲਈ ਲਾਇਨਜ਼ ਗਾਲਾ ਵਿਚ ਇਕੱਠਾ ਕੀਤਾ ਗਿਆ ਅਤੇ ਇਸ ਨਾਲ ਟੋਰਾਂਟੋ …
Read More »