ਟੋਰਾਂਟੋ : ਕੈਨੇਡਾ ਦੇ ਛੇ ਬੈਂਕਾਂ ਨੇ ਆਪਣੀ ਬੈਂਚਮਾਰਕ ਫਿਕਸਡ ਰੇਟ ਮਾਰਗੇਜ਼ ਦਰਾਂ ਨੂੰ ਵਧਾ ਦਿੱਤਾ ਹੈ। ਇਹ ਇਕ ਅਜਿਹਾ ਕਦਮ ਹੈ ਜੋ ਕਿ ਬੈਂਕ ਆਫ ਕੈਨੈਡਾ ਦੀਆਂ ਕੁਆਲੀਫਾਇੰਗ ਮਾਰਗੇਜ਼ ਦਰਾਂ ਨੂੰ ਵਧਾਉਣ ਦਾ ਅਧਾਰ ਪ੍ਰਦਾਨ ਕਰ ਸਕਦਾ ਹੈ। ਬੈਂਕ ਆਫ ਨੋਵਾ ਸਕੋਟੀਆ ਕੈਨੇਡਾ ਦੇ ਸਭ ਤੋਂ ਵੱਡੇ ਉਦਾਰ ਦਾਤਾਵਾਂ ਲਈ ਪੰਜ ਸਾਲ ਦੇ ਨਿਸ਼ਚਿਤ ਮਾਰਗੇਜ਼ ਲਈ ਦਰ ਨੂੰ 5.14 ਪ੍ਰਤੀਸ਼ਤ ਤੋਂ 5.34 ਪ੍ਰਤੀਸ਼ਤ ਤੱਕ ਕਰਨ ਵਿਚ ਸਫਲ ਰਿਹਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …