ਆਕਲੈਂਡ/ਬਿਊਰੋ ਨਿਊਜ਼ ਨਿਊਜ਼ੀਲੈਂਡ ਦੇ ਦੱਖਣੀ ਹਿੱਸੇ ਵਿਚ ਪੈਂਦੇ ਸ਼ਹਿਰ ਕੁਈਨਜ ਟਾਊਨ ਵਿਖੇ ਲੰਘੀ 14 ਅਕਤੂਬਰ ਨੂੰ ਸ਼ਾਮ ਸਮੇਂ ਕਾਰ ਅਤੇ ਬੱਸ ਵਿਚ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਉਰਫ਼ ਹਨੀ (25) ਦਾ ਸਥਾਨਕ ਸ਼ਮਸ਼ਾਨ ਘਰ ਵਿਚ ਸਸਕਾਰ ਕਰ ਦਿੱਤਾ ਗਿਆ। ਹਰਪ੍ਰੀਤ ਸਿੰਘ ਪੁੱਤਰ ਸਵ. ਮੁਖਵਿੰਦਰ ਸਿੰਘ …
Read More »ਅਮਰੀਕਾ ਦਾ ਪਿੱਛਾ ਨਹੀਂ ਛੱਡ ਰਿਹਾ ਗੰਨ ਕਲਚਰ
ਹੱਤਿਆ ਕਾਂਡਾਂ ਦੀ ਸੰਖਿਆ ਵਧੀ, ਫਿਰ ਵੀ ਫਾਇਰ ਆਰਮਜ਼ ‘ਤੇ ਰੋਕਥਾਮ ਨੂੰ ਲੈ ਕੇ ਆਮ ਰਾਏ ਨਹੀਂ ਅਬਿਗੇਲ ਅਬਰਾਹਮ : ਅਮਰੀਕਾ ਵਿਚ ਗੰਨ ਅਤੇ ਹੋਰ ਫਾਇਰ ਆਰਮਜ਼ ਰੱਖਣ ਦੀ ਛੋਟ ਦੇਣ ‘ਤੇ ਹਮੇਸ਼ਾ ਬਹਿਸ ਚੱਲਦੀ ਰਹਿੰਦੀ ਹੈ। ਟਾਈਮ ਮੈਗਜ਼ੀਨ ਨੇ ਗੰਨ ਦੇ ਸਬੰਧ ਵਿਚ ਅਮਰੀਕੀਆਂ ਦੀ ਰਾਏ ਜਾਨਣ ਲਈ ਤਿੰਨ …
Read More »ਬਹਾਮਾਸ : ਸ਼ਾਰਕ ਦੇ ਮੂੰਹ ‘ਚ ਹੁਕ ਫਸਿਆ ਸੀ, 51 ਸਾਲ ਦੇ ਗੋਤਾਖੋਰ ਨੇ 15 ਮਿੰਟ ਵਿਚ ਕੱਢਿਆ
ਸ਼ਾਰਕ ਨੇ ਗੋਤਾਖੋਰ ‘ਤੇ ਹਮਲਾ ਵੀ ਕੀਤਾ, ਹੁੱਕ ਦੇ ਕਾਰਣ ਨੂਕਸਾਨ ਨਹੀਂ ਕਰ ਸਕੀ ਨਸਾਊ : ਤਸਵੀਰ ਬਹਾਮਾਸ ਦੇ ਇਕ ਆਈਲੈਂਡ ਦੀ ਹੈ। ਇੱਥੇ ਇਕ ਸ਼ਾਰਕ ਦੇ ਮੂੰਹ ਵਿਚ ਮੱਛੀਆਂ ਫੜਨ ਵਾਲਾ ਹੁਕ ਫਸ ਗਿਆ ਸੀ, ਜਿਸ ਨੂੰ 51 ਸਾਲ ਦੇ ਗੋਤਾਖੋਰ ਟਰਾਏ ਇਲੋਸਕੀ ਨੇ ਕਰੀਬ 15 ਮਿਟਾਂ ਦੀ ਜੱਦੋ-ਜਹਿਦ …
Read More »ਜ਼ਿਆਦਾ ਕੋਲਡ ਡ੍ਰਿੰਕ ਅਤੇ ਚਾਕਲੇਟ ਨਾਲ ਹੱਡੀਆਂ ਹੁੰਦੀਆਂ ਹਨ ਕਮਜ਼ੋਰ
ਵਾਸ਼ਿੰਗਟਨ : ਸਾਡੀਆਂ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਇਕ ਜ਼ਰੂਰੀ ਤੱਤ ਹੈ। ਕੈਲਸ਼ੀਅਮ ਦੀ ਕਮੀ ਨਾਲ ਨਾ ਸਿਰਫ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਸਗੋਂ ਹੱਡੀ ਨਾਲ ਜੁੜੇ ਕਈ ਤਰ੍ਹਾਂ ਦੇ ਰੋਗਾਂ ਦਾ ਖਤਰਾ ਵੀ ਵਧ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕੁਝ ਅਜਿਹੇ ਫੂਡ ਆਈਟਮਸ, ਜਿਨ੍ਹਾਂ ਦਾ ਜੇ ਜ਼ਿਆਦਾ ਸੇਵਨ ਕੀਤਾ …
Read More »ਅਫਗਾਨ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ
ਚਾਲਕ ਦਲ ਸਮੇਤ 25 ਵਿਅਕਤੀਆਂ ਦੀ ਮੌਤ ਕਾਬੁਲ/ਬਿਊਰੋ ਨਿਊਜ਼ ਅਫਗਾਨ ਫੌਜ ਦਾ ਹੈਲੀਕਾਪਟਰ ਅੱਜ ਫਰਾਹ ਸੂਬੇ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਚਾਲਕ ਦਲ ਸਮੇਤ ਹੈਲੀਕਾਪਟਰ ਵਿਚ ਸਵਾਰ ਕਰੀਬ 25 ਵਿਅਕਤੀਆਂ ਦੀ ਮੌਤ ਹੋ ਗਈ। ਜ਼ਫਰ ਮਿਲਟਰੀ ਕੌਰਪਸ ਦੇ ਬੁਲਾਰੇ ਨਜ਼ੀਬੁੱਲਾ ਨਜ਼ੀਬੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ …
Read More »ਡੋਨਾਲਡ ਟਰੰਪ ਦੇ ਨਵੇਂ ਫੈਸਲੇ ਨਾਲ ਭਾਰਤੀਆਂ ‘ਤੇ ਵੀ ਪਵੇਗਾ ਅਸਰ
ਕਿਹਾ – ਗੈਰਕਾਨੂੰਨੀ ਪਰਵਾਸੀਆਂ ਦੇ ਅਮਰੀਕਾ ‘ਚ ਜਨਮੇ ਬੱਚਿਆਂ ਨੂੰ ਨਾ ਮਿਲੇ ਨਾਗਕਿਰਤਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਹ ਹੁਕਮ ਦੇਣਾ ਚਾਹੁੰਦੇ ਹਨ ਕਿ ਗੈਰ-ਅਮਰੀਕੀ ਨਾਗਰਿਕਾਂ ਜਾਂ ਗੈਰ-ਕਾਨੂੰਨੀ ਪਰਵਾਸੀਆਂ ਦੇ ਅਮਰੀਕਾ ਵਿਚ ਜਨਮੇ ਬੱਚਿਆਂ ਦੇ ਨਾਗਰਿਕਤਾ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕੀਤਾ ਜਾਵੇ। …
Read More »ਕੈਲੀਫੋਰਨੀਆ ‘ਚ 800 ਫੁੱਟ ਡੂੰਘੀ ਖੱਡ ‘ਚ ਡਿੱਗ ਕੇ ਭਾਰਤੀ-ਅਮਰੀਕੀ ਜੋੜੇ ਦੀ ਮੌਤ
ਮ੍ਰਿਤਕ ਦੋਵੇਂ ਸਨ ਸਾਫਟਵੇਅਰ ਇੰਜੀਨੀਅਰ ਨਿਊਯਾਰਕ/ਬਿਊਰੋ ਨਿਊਜ਼ ਕੈਲੀਫੋਰਨੀਆ ਦੇ ਯੋਸਮਾਈਟ ਨੈਸ਼ਨਲ ਪਾਰਕ ਵਿੱਚ ਭਾਰਤੀ ਜੋੜੇ ਦੀ ਮੌਤ ਹੋ ਗਈ ਹੈ। ਦੋਵੇਂ ਪਤੀ ਪਤਨੀ ਇੱਥੇ ਘੁੰਮਣ ਲਈ ਆਏ ਸਨ, ਪਰ ਪਾਰਕ ਦੇ ਟਾਈਫ ਪੁਆਇੰਟ ਤੋਂ 800 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੋਵਾਂ ਦੀ …
Read More »ਇੰਡੋਨੇਸ਼ੀਆ ਦੇ ਸਮੁੰਦਰ ‘ਚ ਡਿੱਗਿਆ ਹਵਾਈ ਜਹਾਜ਼
ਭਾਰਤੀ ਪਾਇਲਟ ਸਣੇ 189 ਵਿਅਕਤੀ ਸਨ ਜਹਾਜ਼ ਵਿਚ ਸਵਾਰ ਜਕਾਰਤਾ/ਬਿਊਰੋ ਨਿਊਜ਼ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪਾਂਕਲ ਪਿਨਾਂਗ ਸ਼ਹਿਰ ਜਾ ਰਿਹਾ ਇਕ ਯਾਤਰੀ ਜਹਾਜ਼ ਅੱਜ ਸਵੇਰੇ ਉਡਾਨ ਭਰਨ ਤੋਂ 13 ਮਿੰਟ ਬਾਅਦ ਸਮੁੰਦਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਂਚ ਅਤੇ ਬਚਾਅ ਦਲ ਨੇ ਜਹਾਜ਼ ਵਿਚ ਸਵਾਰ ਸਾਰੇ 189 ਵਿਅਕਤੀਆਂ ਦੇ …
Read More »ਪਾਕਿਸਤਾਨ ‘ਚ ਸਿੱਖ ਲੜਕੀ ਨਾਲ ਐਂਬੂਲੈਂਸ ‘ਚ ਬਲਾਤਕਾਰ
ਸ਼ਨੀਵਾਰ ਨੂੰ ਗੁਰਦੁਆਰੇ ਤੋਂ ਲਾਪਤਾ ਹੋ ਗਈ ਸੀ ਲੜਕੀ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿਚ ਸਰਕਾਰੀ ਐਂਬੂਲੈਂਸ ਵਿਚ 15 ਸਾਲ ਦੀ ਸਿੱਖ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦਿਮਾਗੀ ਤੌਰ ‘ਤੇ ਕਮਜ਼ੋਰ ਹੈ। ਜ਼ਿਕਰਯੋਗ ਹੈ ਕਿ ਪੀੜਤ ਲੜਕੀ ਸ਼ਨੀਵਾਰ ਨੂੰ ਨਨਕਾਣਾ ਸਾਹਿਬ ਸ਼ਹਿਰ ਦੇ ਗੁਰਦੁਆਰੇ …
Read More »ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਸੱਤ ਸਾਲ ਦੀ ਸਜ਼ਾ
ਖਾਲਿਦਾ ਨੂੰ ਪਹਿਲਾਂ ਵੀ ਧੋਖਾਧੜੀ ਦੇ ਮਾਮਲੇ ‘ਚ ਹੋਈ ਪੰਜ ਸਾਲ ਦੀ ਸਜ਼ਾ ਢਾਕਾ/ਬਿਊਰੋ ਨਿਊਜ਼ ਬੰਗਲਾ ਦੇਸ਼ ਦੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜਿਆ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਮਾਮਲੇ ਵਿਚ ਸੱਤ ਸਾਲ ਦੀ ਸਜਾ ਸੁਣਾਈ ਹੈ। ਖਾਲਿਦਾ ਜੀਆ ਨੂੰ ਉਨ੍ਹਾਂ ਦੇ ਪਤੀ ਦੇ ਨਾਂ ਦੇ ਇਕ ਚੈਰੀਟੇਬਲ ਟਰੱਸਟ …
Read More »