ਕੁਆਲੰਲਪੁਰ : ਦਸਤਾਰਧਾਰੀ ਸਿੱਖ ਅਮਰ ਸਿੰਘ ਨੂੰ ਮਲੇਸ਼ੀਆ ਵਿਚ ਕਮਿਸ਼ਨਰ ਆਫ ਪੁਲਿਸ ਬਣਾਇਆ ਗਿਆ ਹੈ। ਫਿਲਹਾਲ ਉਹ ਸੀਆਈਡੀ ਵਿਚ ਡਿਪਟੀ ਡਾਇਰੈਕਟਰ ਸਨ। ਉਹਨਾਂ ਨੂੰ ਕੁਆਲੰਲਪੁਰ ਵਿਚ ਚੀਫ ਪੁਲਿਸ ਦਫਤਰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਹਿਲੀ ਵਾਰ ਕਿਸੇ ਸਿੱਖ ਨੂੰ ਪੁਲਿਸ ਵਿਭਾਗ ਵਿਚ ਇਸ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। ਅਮਰ ਸਿੰਘ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਮਲੇਸ਼ੀਆ ਪੁਲਿਸ ਵਿਚ ਸੇਵਾ ਨਿਭਾਅ ਰਿਹਾ ਹੈ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …