ਹਮਲੇ ‘ਚ 11 ਸਿੱਖਾਂ ਸਮੇਤ 20 ਵਿਅਕਤੀਆਂ ਦੀ ਗਈ ਸੀ ਜਾਨ ਜਲਾਲਾਬਾਦ (ਅਫ਼ਗ਼ਾਨਿਸਤਾਨ)/ਬਿਊਰੋ ਨਿਊਜ਼ ਅਫ਼ਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿਚ ਲੰਘੇ ਕੱਲ੍ਹ ਅੱਤਵਾਦੀਆਂ ਵਲੋਂ ਸਿੱਖਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਵਿਚ 11 ਸਿੱਖਾਂ ਅਤੇ ਹਿੰਦੂਆਂ ਸਮੇਤ 20 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਹਮਲੇ …
Read More »ਟੀ.ਪੀ.ਏ.ਆਰ. ਕਲੱਬ ਦੀ ਪਿਕਨਿਕ ‘ਚ ਗੁਰਚਰਨ ਸਿੰਘ ਸ਼ੇਰਗਿੱਲ ਦਾ ਭਰਵਾਂ ਸਵਾਗਤ
ਟੋਰਾਂਟੋ/ਡਾ ਝੰਡ : ਲੰਘੇ ਐਤਵਾਰ ਟੋਰਾਂਟੋ ਪੀਅਰਸਨ ਟੈਕਸੀ ਰਨਰਜ਼ ਕਲੱਬ ਦੇ ਉਤਸ਼ਾਹੀ ਮੈਂਬਰਾਂ ਨੇ ਬਲਿਊ ਮਾਊਂਨਟੇਨ ਦਾ ਸੈਰ ਸਪਾਟਾ ਕੀਤਾ। ਉਹ ਸੀ. ਐਨ. ਟਾਵਰ ਦੀਆਂ ਪੌੜੀਆਂ ਚੜ੍ਹਨ ਵਾਂਗ ਬਲਿਊ ਮਾਊਂਨਟੇਨ ਦੀਆਂ ਚੜ੍ਹਾਈਆਂ ਚੜ੍ਹੇ ਤੇ ਉੱਤਰੇ। ਉਨ੍ਹਾਂ ਜ਼ੋਰ ਵੀ ਲਾਇਆ ਤੇ ਰੀਲੈਕਸ ਵੀ ਹੋਏ। ਪ੍ਰੀਤੀ-ਭੋਜ ਦਾ ਅਨੰਦ ਮਾਣਿਆ ਅਤੇ ਭੰਗੜਾ ਵੀ …
Read More »ਧਾਰਮਿਕ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਦੀ ਅਹਿਮੀਅਤ ਬਰਾਬਰ : ਨਿੱਕੀ ਹੇਲੀ
ਹਰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਧਾਰਮਿਕ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਦੀ ਇਕੋ ਜਿੰਨੀ ਅਹਿਮੀਅਤ ਹੈ। ਹੇਲੀ ਨੇ ਕਿਹਾ ਕਿ ਅੱਤਵਾਦ ਦੇ ਟਾਕਰੇ ਸਮੇਤ ਭਾਰਤ-ਅਮਰੀਕਾ ਸਬੰਧਾਂ ਵਿਚ ਬਹੁਪੜਾਵੀ ਮੌਕੇ ਹਨ। …
Read More »ਟਰੈਵਲ ਏਜੰਟਾਂ ਦੇ ਜਾਲ ਵਿਚ ਫਸੇ 6 ਨੌਜਵਾਨਾਂ ਦਾ ਕੋਈ ਥਹੁ ਪਤਾ ਨਹੀਂ
ਇਕ ਸਾਲ ਪਹਿਲਾਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੀਤੀ ਸੀ ਕੋਸ਼ਿਸ਼ ਜਲੰਧਰ : ਲਗਪਗ ਇਕ ਸਾਲ ਪਹਿਲਾਂ ਦੋ ਟਰੈਵਲ ਏਜੰਟਾਂ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੋਸ਼ਿਸ਼ ਦੌਰਾਨ ‘ਭੇਤਭਰੇ ਹਾਲਾਤ’ ਵਿੱਚ ਲਾਪਤਾ ਹੋਏ ਪੰਜਾਬ ਦੇ ਛੇ ਨੌਜਵਾਨਾਂ ਦੇ ਪਰਿਵਾਰ ਹੁਣ ਵਿਲਕ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਕਥਿਤ ਤੌਰ …
Read More »ਸਿੱਖ ਫੁੱਟਬਾਲ ਪ੍ਰੇਮੀ ਨਾਲ ਬ੍ਰਿਟੇਨ ‘ਚ ਨਸਲੀ ਭੇਦਭਾਵ
ਸਟੋਰ ਦੇ ਬਾਹਰ ਬ੍ਰਿਟੇਨ ਦਾ ਝੰਡਾ ਲਗਾਉਣ ‘ਤੇ ਮਿਲੇ ਨਫ਼ਰਤੀ ਪੱਤਰ ਲੰਡਨ/ਬਿਊਰੋ ਨਿਊਜ਼ : ਯੂਕੇ ਵਿੱਚ ਫੁਟਬਾਲ ਦੇ ਪ੍ਰਸ਼ੰਸਕ ਸਿੱਖ ਨੌਜਵਾਨ ਨੂੰ ਉਸ ਦੇ ‘ਚਮੜੀ ਦੇ ਰੰਗ’ ਨੂੰ ਲੈ ਕੇ ਨਿਸ਼ਾਨਾ ਬਣਾਉਂਦਿਆਂ ਇਕ ਗੁਮਨਾਮ ਪੱਤਰ ਲਿਖ ਕੇ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਹਨ। ਉਂਜ ਸਿੱਖ ਨੌਜਵਾਨ ਨੂੰ ਮਹਿਜ਼ ਇਸ …
Read More »ਭਾਰਤ ਮਹਿਲਾਵਾਂ ਲਈ ਸਭ ਤੋਂ ਖਤਰਨਾਕ ਦੇਸ਼
ਅਫਗਾਨਿਸਤਾਨ ਦੂਜੇ ਅਤੇ ਸੀਰੀਆ ਤੀਜੇ ਸਥਾਨ ‘ਤੇ ਲੰਡਨ/ਬਿਊਰੋ ਨਿਊਜ਼ : ਆਲਮੀ ਮਾਹਿਰਾਂ ਦੇ ਇਕ ਪੈਨਲ ਵੱਲੋਂ ਕੀਤੇ ਸਰਵੇਖਣ ਦੀ ਮੰਨੀਏ ਤਾਂ ਜਿਨਸੀ ਹਿੰਸਾ ਦੇ ਵਧੇਰੇ ਜੋਖ਼ਮ ਕਰਕੇ ਭਾਰਤ ਮਹਿਲਾਵਾਂ ਲਈ ਵਿਸ਼ਵ ਦੇ ਸਭ ਤੋਂ ਖ਼ਤਰਨਾਕ ਮੁਲਕਾਂ ਵਿਚ ਸਿਖਰ ‘ਤੇ ਹੈ। ਇਸ ਸੂਚੀ ਵਿੱਚ ਦੂਜਾ ਤੇ ਤੀਜਾ ਨੰਬਰ ਜੰਗ ਦੇ ਝੰਬੇ …
Read More »ਪਰਵਾਸੀ ਪਤੀਆਂ ਕੋਲੋਂ ਧੋਖਾ ਖਾਣ ਵਾਲੀਆਂ ਮਹਿਲਾਵਾਂ ਦੀ ਮੱਦਦ ਲਈ ਕਾਨੂੰਨ ‘ਚ ਹੋਵੇਗੀ ਸੋਧ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਰਵਾਸੀ ਪਤੀਆਂ ਤੋਂ ਪ੍ਰੇਸ਼ਾਨ ਭਾਰਤੀ ਮਹਿਲਾਵਾਂ ਨੂੰ ਸਹਾਰਾ ਦੇਣ ਲਈ ਕੇਂਦਰੀ ਕਾਨੂੰਨ ਮੰਤਰਾਲੇ ਨੇ ਤਿੰਨ ਕੇਂਦਰੀ ਕਾਨੂੰਨਾਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਅਗਲੇ ਦਿਨਾਂ ਵਿੱਚ ਇਸ ਸਬੰਧੀ ਸੋਧਾਂ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਔਰਤਾਂ ਤੇ ਬੱਚਿਆਂ ਦੇ ਵਿਕਾਸ ਸਬੰਧੀ ਮੰਤਰਾਲੇ ਦੇ …
Read More »ਸਿਡਨੀ ਦੀ ਗੁਰਦੁਆਰਾ ਕਮੇਟੀ ਨੇ ਜਾਰੀ ਕੀਤਾ ਅਜੀਬੋ-ਗਰੀਬ ਫਰਮਾਨ
‘ਲੰਗਰ ਕੁਰਸੀਆਂ ‘ਤੇ ਬੈਠ ਕੇ ਹੀ ਛਕੋ ਜੀ ਸਿਡਨੀ : ਸਿਡਨੀ ਦੇ ਇਕ ਗੁਰਦੁਆਰਾ ਸਾਹਿਬ ਦੇ ਨੋਟਿਸ ਬੋਰਡ ‘ਤੇ ਇਕ ਹੈਰਾਨ ਕਰਨ ਵਾਲੀ ਹਦਾਇਤ ਲਿਖੀ ਸਾਹਮਣੇ ਆਈ ਹੈ। ਆਸਟਰਲ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਇਹ ਫੁਰਮਾਨ ਜਾਰੀ ਕੀਤਾ ਹੈ ਕਿ ਲੰਗਰ ਸਿਰਫ ਲੰਗਰ ਹਾਲ ਵਿਚ ਲੱਗੀਆਂ ਕੁਰਸੀਆਂ ‘ਤੇ ਬਹਿ ਕੇ ਹੀ …
Read More »1987 ‘ਚ ਅਲੱਗ ਹੋ ਗਈਆਂ ਸਨ ਹਿਲੇਰੀ ਤੇ ਉਸਦੀ ਭੈਣ ਡਾਨ, 2002 ‘ਚ ਪਿਤਾ ਦੀ ਮੌਤ ਮੌਕੇ ਪਤਾ ਚੱਲਿਆ ਦੋ ਭੈਣਾਂ ਦੇ ਨਾਂ
ਖੋਜਣ ਲਈ ਲਾ ਦਿੱਤੀ ਜ਼ਿੰਦਗੀ, ਗੁਆਂਢ ‘ਚ ਮਿਲੀ ਬਚਪਨ ਤੋਂ ਵਿਛੜੀ ਭੈਣ ਮੈਡਿਸਨ : ਕੁੱਛੜ ਕੁੜੀ, ਸ਼ਹਿਰ ਢੰਡੋਰਾ, ਅਮਰੀਕਾ ‘ਚ ਇਹ ਕਹਾਵਤ ਬਿਲਕੁਲ ਸਾਬਤ ਹੋਈ। ਇਕ ਭੈਣ ਨੇ ਦੂਜੀ ਭੈਣ ਨੂੰ ਲੱਭਣ ‘ਚ ਪੂਰੀ ਜ਼ਿੰਦਗੀ ਲਗਾ ਦਿੱਤੀ ਅਤੇ ਉਸ ਉਸ ਨੂੰ ਆਪਣੇ ਗੁਆਂਢ ‘ਚ ਹੀ ਮਿਲੀ। ਇਹ ਕਿਸਮਤ ਹੀ ਹੈ …
Read More »ਚਿੰਤਾਜਨਕ ਹੈ ਪੰਜਾਬ ਦਾ ਵਾਤਾਵਰਨ ਸੰਕਟ
ਮਨੁੱਖ ਦੇ ਸਾਹ ਲੈਣ ਲਈ ਹਵਾ ਵਿਚ ਪ੍ਰਦੂਸ਼ਕਾਂ ਦੀ ਮਾਤਰਾ 0 ਤੋਂ ਲੈ ਕੇ 50 ਤੱਕ ਹੋਣੀ ਚਾਹੀਦੀ ਹੈ ਪਰ ਇਸ ਵੇਲੇ ਪੰਜਾਬ ਦੀ ਹਵਾ ਵਿਚ ਇਹ ਮਾਤਰਾ 350 ਤੋਂ ਵੱਧ ਹੋ ਚੁੱਕੀ ਹੈ। ਪਾਣੀ ਦੇ ਪਲੀਤ ਹੋਣ ਤੋਂ ਬਾਅਦ ਹੁਣ ਸਾਹ ਦੇਣ ਵਾਲੀ ਹਵਾ ਵੀ ਬੇਹੱਦ ਦੂਸ਼ਿਤ ਹੋ ਚੁੱਕੀ …
Read More »