Breaking News
Home / ਦੁਨੀਆ (page 184)

ਦੁਨੀਆ

ਦੁਨੀਆ

ਕਮਲਾ ਹੈਰਿਸ ਡੋਨਲਡ ਟਰੰਪ ਨੂੰ ਦੇਵੇਗੀ ਟੱਕਰ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਦਾਅਵੇਦਾਰੀ ਦੀ ਵਿੱਢੀ ਮੁਹਿੰਮ ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਪਹਿਲੀ ਸੈਨੇਟਰ ਕਮਲਾ ਹੈਰਿਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਟੱਕਰ ਦੇਣ ਲਈ 2020 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਆਪਣੀ ਦਾਅਵੇਦਾਰੀ ਦੀ ਮੁਹਿੰਮ ਵਿੱਢ ਦਿੱਤੀ ਹੈ। ਕਮਲਾ ਨੇ ਕਿਹਾ ਕਿ ਉਸ …

Read More »

ਪੌਪ ਸਟਾਰ ਲੇਡੀ ਗਾਗਾ ਨੇ ਟਰੰਪ ਤੇ ਪੈਂਸ ਦੀ ਕੀਤੀ ਜ਼ੋਰਦਾਰ ਨਿਖੇਧੀ

ਲਾਸ ਏਂਜਲਸ : ਪੌਪ ਸਟਾਰ ਲੇਡੀ ਗਾਗਾ ਨੇ ਸੰਘੀ ਸਰਕਾਰ ਦੀ ਆਰਜ਼ੀ ਤਾਲਾਬੰਦੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪੌਪ ਸਟਾਰ ਨੇ ਪਿਆਨੋ ‘ਤੇ ‘ਮਿਲੀਅਨ ਰੀਜ਼ਨਜ਼’ ਦੀ ਪੇਸ਼ਕਾਰੀ ਦਿੰਦਿਆਂ ਇਸ ਆਰਜ਼ੀ ਤਾਲਾਬੰਦੀ ਲਈ ਅਮਰੀਕਾ ਦੇ ਦੋਵੇਂ ਸਿਖਰਲੇ ਆਗੂਆਂ ਨੂੰ …

Read More »

ਟਰੰਪ ਨੇ ਅਹਿਮ ਪ੍ਰਸ਼ਾਸਨਿਕ ਅਹੁਦਿਆਂ ‘ਤੇ ਤਿੰਨ ਭਾਰਤੀ ਕੀਤੇ ਨਿਯੁਕਤ

ਅਦਿੱਤਿਆ ਬਾਮਜ਼ਈ, ਬਿਮਲ ਪਟੇਲ ਤੇ ਰੀਟਾ ਬਰਨਵਾਲ ਨੂੰ ਮਿਲੇ ਅਹਿਮ ਅਹੁਦੇ ਵਾਸ਼ਿੰਗਟਨ : ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਤਿੰਨ ਅਮਰੀਕੀਆਂ ਨੂੰ ਅਹਿਮ ਪ੍ਰਸ਼ਾਸਨਿਕ ਅਹੁਦਿਆਂ ਲਈ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਪਰਮਾਣੂ ਮਾਹਿਰ ਰੀਟਾ ਬਰਨਵਾਲ ਵੀ ਸ਼ਾਮਲ ਹੈ, ਜਿਸ ਨੂੰ ਊਰਜਾ (ਪਰਮਾਣੂ ਊਰਜਾ) ਬਾਰੇ ਸਹਾਇਕ ਸਕੱਤਰ ਦੇ ਅਹੁਦੇ ਲਈ ਮਨੋਨੀਤ …

Read More »

ਓਰੇਗਨ ‘ਚ ਸਿੱਖ ਵਿਅਕਤੀ ‘ਤੇ ਗੋਰੇ ਨੇ ਕੀਤਾ ਹਮਲਾ, ਹਰਵਿੰਦਰ ਸਿੰਘ ਡੋਡ ਦੀ ਦਾੜ੍ਹੀ ਪੁੱਟੀ ਤੇ ਕੁੱਟਮਾਰ ਕੀਤੀ

ਨਿਊਯਾਰਕ : ਅਮਰੀਕਾ ਵਿਚ ਨਸਲੀ ਹਮਲੇ ਦੇ ਤਾਜ਼ੇ ਮਾਮਲੇ ਵਿਚ ਸਟੋਰ ‘ਚ ਗੋਰੇ ਵਿਅਕਤੀ ਨੇ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਓਰੇਗਨ ਸੂਬੇ ਦੇ ਸਟੋਰ ਵਿਚ ਕੰਮ ਕਰਦੇ ਹਰਵਿੰਦਰ ਸਿੰਘ ਡੋਡ ਨੂੰ 24 ਵਰ੍ਹਿਆਂ ਦੇ ਐਂਡਰਿਊ ਰੈਮਜ਼ੀ ਨੇ ਢਾਹ ਕੇ ਕੁੱਟਿਆ ਅਤੇ ਉਸ ਦੀ ਦਾੜ੍ਹੀ ਦੇ ਵਾਲ ਖਿੱਚੇ। ਪੁਲਿਸ ਮੁਤਾਬਕ …

Read More »

ਬੰਗਾ ਨੇੜਲੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ‘ਚ ਗੋਲੀ ਮਾਰ ਕੇ ਹੱਤਿਆ

ਨਵਾਂਸ਼ਹਿਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ‘ਚ ਪੈਂਦੇ ਬੰਗਾ ਨੇੜਲੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਗੁਰਪ੍ਰੀਤ ਗੋਪੀ ਦੀ ਦਾਦੀ-ਦਾਦਾ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਪਿਛਲੇ ਕਰੀਬ 12 ਸਾਲਾਂ ਤੋਂ ਮਨੀਲਾ ਗਿਆ ਹੋਇਆ ਸੀ, ਜੋ ਕਿ ਉੱਥੇ ਫਾਈਨਾਂਸ ਦਾ …

Read More »

ਸਿੱਖ ਭਾਈਚਾਰੇ ਨੇ ‘ਸ਼ੱਟ ਡਾਊਨ’ ਤੋਂ ਪ੍ਰਭਾਵਿਤ ਅਮਰੀਕੀ ਮੁਲਾਜ਼ਮਾਂ ਲਈ ਲਾਇਆ ਲੰਗਰ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਮੈਕਸੀਕੋ ਨਾਲ ਲਗਦੀ ਸਰਹੱਦ ਉਪਰ ਕੰਧ ਬਣਾਉਣ ਦੇ ਮਾਮਲੇ ਵਿਚ ਪਏ ਅੜਿੱਕੇ ਕਾਰਨ ਚਲ ਰਹੇ ‘ਸ਼ੱਟ ਡਾਊਨ’ ਤੋਂ ਪ੍ਰਭਾਵਿਤ ਹੋਏ ਮੁਲਾਜ਼ਮਾਂ ਲਈ ਸੈਨ ਐਨਟੋਨੀਓ, ਟੈਕਸਾਸ ਵਿਚ ਸਿੱਖ ਭਾਈਚਾਰੇ ਨੇ ਲੰਗਰ ਲਾਇਆ ਹੈ। ਸੈਨ ਐਨਟੋਨੀਓ ਦੇ ਗੁਰੂਘਰ ਸਿੱਖ ਸੈਂਟਰ ਦੇ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਨੇ ਮੀਡੀਆ ਨਾਲ …

Read More »

ਅਮੀਰੀ-ਗਰੀਬੀ ਦੀ ਸਭ ਤੋਂ ਵੱਡੀ ਰਿਪੋਰਟ

ਭਾਰਤ ‘ਚ 9 ਅਮੀਰਾਂ ਕੋਲ ਅੱਧੀ ਅਬਾਦੀ ਦੇ ਬਰਾਬਰ ਸੰਪਤੀ ਭਾਰਤੀ ਅਰਬਪਤੀਆਂ ਦੀ ਸੰਪਤੀ ਵਿਚ 2018 ‘ਚ ਰੋਜ਼ਾਨਾ 2200 ਕਰੋੜ ਰੁਪੲੈ ਦਾ ਹੋਇਆ ਵਾਧਾ ਦਾਵੋਸ/ਬਿਊਰੋ ਨਿਊਜ਼ : ਭਾਰਤੀ ਅਰਬਪਤੀਆਂ ਦੀ ਸੰਪਤੀ ਵਿਚ 2018 ‘ਚ ਰੋਜ਼ਾਨਾ 2200 ਕਰੋੜ ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਇਸ ਦੌਰਾਨ ਮੁਲਕ ਦੇ ਮੋਹਰੀ ਇਕ ਫ਼ੀਸਦੀ ਅਮੀਰਾਂ …

Read More »

ਉਨਟਾਰੀਓ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਟਿਊਸ਼ਨਫੀਸਾਂ ‘ਚ ਹੋਵੇਗੀ ਕਟੌਤੀ

ਉਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓਯੂਨੀਵਰਸਿਟੀਜ਼ ਤੇ ਕਾਲਜਾਂ ਦੀਆਂ ਟਿਊਸ਼ਨਫੀਸਾਂ 10 ਫੀਸਦੀਤੱਕਘਟਾਈਆਂ ਜਾ ਸਕਦੀਆਂ ਹਨ। ਇਸ ਸਬੰਧਵਿੱਚਫੋਰਡਸਰਕਾਰਵੱਲੋਂ ਜਲਦੀ ਹੀ ਨਵਾਂ ਖਰੜਾਪੇਸ਼ਕੀਤੇ ਜਾਣਦੀਸੰਭਾਵਨਾ ਹੈ। ਇਸ ਦੇ ਬਾਵਜੂਦਸਟੂਡੈਂਟਅਸਿਸਟੈਂਸਪ੍ਰੋਗਰਾਮਬਾਰੇ ਕੁੱਝ ਵੀਸਪਸ਼ਟਨਹੀਂ ਹੈ।ઠਪ੍ਰਸਤਾਵਿਤਰਵੀਜ਼ਨਤਹਿਤਸਤੰਬਰ, 2019 ਵਿੱਚਸਥਾਨਕਵਿਦਿਆਰਥੀਆਂ ਨੂੰ ਘੱਟਫੀਸਅਦਾਕਰਨੀਹੋਵੇਗੀ। ਇਸ ਤੋਂ ਇਲਾਵਾ ਇਹ ਫੀਸ 2020-21 ਸਕੂਲਵਰ੍ਹੇ ਦੌਰਾਨ ਵੀਘੱਟ ਹੀ ਰਹੇਗੀ। ਪ੍ਰਾਪਤਜਾਣਕਾਰੀਅਨੁਸਾਰਇਨ੍ਹਾਂ ਪ੍ਰਸਤਾਵਿਤਤਬਦੀਲੀਆਂ ਨਾਲਓਨਟਾਰੀਓ ਦੇ ਵਿਦਿਆਰਥੀਆਂ ਦੀਆਂ ਜੇਬ੍ਹਾਂ ਵਿੱਚਹੋਰਜ਼ਿਆਦਾਪੈਸੇ …

Read More »

ਰੂਸ ਨੇੜੇ ਦੋ ਜਹਾਜ਼ਾਂ ਨੂੰ ਲੱਗੀ ਅੱਗ, 14 ਵਿਅਕਤੀਆਂ ਦੀ ਮੌਤ

ਦੋਵਾਂ ਜਹਾਜ਼ਾਂ ਵਿਚ ਸਵਾਰ ਸਨ 15 ਭਾਰਤੀ ਮਾਸਕੋ/ਬਿਊਰੋ ਨਿਊਜ਼ ਕਰੀਮੀਆ ਨੂੰ ਰੂਸ ਤੋਂ ਵੱਖ ਕਰਨ ਵਾਲੇ ਸਮੁੰਦਰੀ ਇਲਾਕੇ ਕਰਚ ਵਿਚ ਦੋ ਜਹਾਜ਼ਾਂ ਨੂੰ ਅੱਗ ਲੱਗਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ। ਰੂਸ ਦੀ ਮੀਡੀਆ ਰਿਪੋਰਟ ਮੁਤਾਬਕ ਕਈ ਵਿਅਕਤੀ ਲਾਪਤਾ ਵੀ ਹਨ ਅਤੇ ਗੋਤਾਖੋਰ ਉਨ੍ਹਾਂ ਦੀ ਭਾਲ ਕਰ ਰਹੇ ਹਨ। …

Read More »

ਟਰੰਪ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਲਈ ਬਜਿੱਦ

‘ਸ਼ਟਡਾਊਨ’ ਕਾਰਨ ਮਾਰਕੀਟ ਵਿਚ ਮੰਦੀ ਦਾ ਦੌਰ ਹੋਇਆ ਸ਼ੁਰੂ ਸਿਆਟਲ/ਬਿਊਰੋ ਨਿਊਜ਼ : ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵਲੋਂ ਕੀਤੇ ਗਏ ‘ਸ਼ਟਡਾਊਨ’ ਦਾ ਅਸਰ ਹੁਣ ਦਿਖਾਈ ਦੇਣ ਲੱਗ ਪਿਆ ਹੈ। ਇਸ ਸ਼ਟਡਾਊਨ ਨਾਲ ਮਾਰਕਿਟ ਵਿਚ ਮੰਦੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਲੋਕਾਂ ਮੁਸ਼ਕਲਾਂ ਪੇਸ਼ ਆਉਣੀਆਂ ਸ਼ੁਰੂ ਹੋ ਗਈਆਂ …

Read More »