ਰਾਜਦੀਪ ਕੈਲੀਫੋਰਨੀਆ ‘ਚ ਬਣਿਆ ਕਮਿਸ਼ਨਰ ਰਾਜਦੀਪ ਕੈਲੀਫੋਰਨੀਆ ‘ਚ ਬਣਿਆ ਕਮਿਸ਼ਨਰ ਕੈਲੀਫੋਰਨੀਆ, ਟਾਂਡਾ/ਬਿਊਰੋ ਨਿਊਜ਼ : ਹੁਸ਼ਿਆਰਪੁਰ ਵਿਚ ਪੈਂਦੇ ਕਸਬਾ ਟਾਂਡਾ ਦੇ ਨੌਜਵਾਨ ਰਾਜਦੀਪ ਸਿੰਘ ਧਨੋਤਾ ਨੇ ਅਮਰੀਕਾ ਵਿੱਚ ਕਮਿਸ਼ਨਰ ਬਣ ਕੇ ਦੇਸ਼ ਤੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ। ਉੜਮੁੜ ਨਿਵਾਸੀ ਬਾਬਾ ਬੂਟਾ ਭਗਤ ਮੰਦਰ ਕਮੇਟੀ ਦੇ ਪ੍ਰਧਾਨ ਉਲਫ਼ਤ ਰਾਏ ਅਤੇ …
Read More »ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ਬਣੀ ‘ਮਿਸ ਯੂਨੀਵਰਸ ਆਸਟਰੇਲੀਆ’
ਮੈਲਬਰਨ/ਬਿਊਰੋ ਨਿਊਜ਼ : ਭਾਰਤ ਵਿੱਚ ਜੰਮੀ ਪ੍ਰਿਯਾ ਸੇਰਾਓ ਨੇ ‘ਮਿਸ ਯੂਨੀਵਰਸ ਆਸਟਰੇਲੀਆ-2019’ ਦਾ ਖ਼ਿਤਾਬ ਜਿੱਤਿਆ ਹੈ। ਉਸ ਦਾ ਪਰਿਵਾਰ ਮੱਧ ਪੂਰਬ ਤੋਂ ਇੱਥੇ ਆ ਕੇ ਵੱਸਿਆ ਸੀ। ਇੱਥੇ ਲੰਘੀ ਰਾਤ ਹੋਏ ਇਸ ਮੁਕਾਬਲੇ ਵਿੱਚ ਪ੍ਰਿਯਾ ਸੇਰਾਓ ਨੇ ਦੇਸ਼ ਭਰ ਵਿੱਚੋਂ ਆਈਆਂ 26 ਪ੍ਰਤੀਯੋਗੀਆਂ ਨੂੰ ਪਛਾੜ ਦੇ ਕੇ ਇਹ ਖ਼ਿਤਾਬ ਆਪਣੇ …
Read More »ਪਾਕਿ ਨੇ 261 ਭਾਰਤੀ ਕੈਦੀਆਂ ਦੀ ਸੂਚੀ ਭਾਰਤ ਨੂੰ ਸੌਂਪੀ
ਭਾਰਤ ਵੀ ਪਾਕਿ ਕੈਦੀਆਂ ਦੀ ਸੂਚੀ ਪਾਕਿ ਹਾਈ ਕਮਿਸ਼ਨਰ ਨੂੰ ਸੌਂਪੇਗਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਨੇ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ 261 ਭਾਰਤੀ ਕੈਦੀਆਂ ਦੀ ਇਕ ਸੂਚੀ ਭਾਰਤੀ ਹਾਈ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਭਾਰਤ ਅਤੇ ਪਾਕਿਸਤਾਨ ਵਿਚ ਡਿਪਲੋਮੈਟਿਕ ਪਹੁੰਚ ਸਮਝੌਤੇ ਦੇ …
Read More »ਜੀ 20 ਸਿਖਰ ਸੰਮੇਲਨ ‘ਚ ਮੋਦੀ ਅਤੇ ਟਰੰਪ ‘ਚ ਹੋਈ ਮੁਲਾਕਾਤ
ਅਮਰੀਕੀ ਰਾਸ਼ਟਰਪਤੀ ਨੇ ਕਿਹਾ – ਭਾਰਤ ਅਤੇ ਅਮਰੀਕਾ ਚੰਗੇ ਦੋਸਤ ਓਸਾਕਾ/ਬਿਊਰੋ ਨਿਊਜ਼ ਜਪਾਨ ਦੇ ਓਸਾਕਾ ਸ਼ਹਿਰ ਵਿਚ ਜੀ-20 ਸਿਖਰ ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਚ ਮੁਲਾਕਾਤ ਹੋਈ। ਇਸ ਦੌਰਾਨ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਲਈ ਵਧਾਈ ਦਿੱਤੀ …
Read More »ਰਾਜਾ ਚੀਮਾ ਦੀ ਯਾਦ ‘ਚ ਬਰੈਂਪਟਨ ਵਿਚ ਮੋਟਰ ਸਾਈਕਲ ਰੈਲੀ
ਮੋਟਰ ਸਾਈਕਲ ਰੈਲੀ ਨੂੰ ਮੁੱਖ ਮੰਤਰੀ ਡੱਗ ਫੋਰਡ ਨੇ ਦਿੱਤੀ ਹਰੀ ਝੰਡੀ ਮੇਅਰ ਪੈਟਰਿਕ ਬਰਾਊਨ ਵੱਲੋਂ ਇੱਕ ਸੜਕ ਦਾ ਨਾਮ ‘ઑਰਾਜਾ ਸਟਰੀਟ’ ਼ਰੱਖਣ ਦਾ ਐਲਾਨ ਟੋਰਾਂਟੋ/ਹਰਜੀਤ ਸਿੰਘ ਬਾਜਵਾ ਮੀਕਾ ਚੀਮਾ ਗਿੱਲ ਦੀ ਅਗਵਾਈ ਹੇਠ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ ਵੱਲੋਂ 7 ਵੀ ਸਲਾਨਾ ਮੋਟਰਸਾਈਕਲ ਰੈਲੀ ਅਤੇ ਫੰਡ ਰੇਜ਼ਿੰਗ ਸਮਾਗਮ ઑਰਾਈਡ …
Read More »ਟਰੰਪ ਅਤੇ ਮੋਦੀ ਜੋਖਮ ਲੈਣ ਤੋਂ ਨਹੀਂ ਡਰਦੇ : ਮਾਈਕ ਪੌਂਪੀਓ
ਕਿਹਾ – ਧਾਰਮਿਕ ਆਜ਼ਾਦੀ ਦੇ ਹੱਕ ਵਿਚ ਡਟਣ ਦਾ ਵੇਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ‘ਮਜ਼ਬੂਤੀ’ ਨਾਲ ਬੋਲਣ ਦਾ ਸੱਦਾ ਦਿੰਦਿਆਂ ਜ਼ੋਰ ਦਿੱਤਾ ਕਿ ਜੇਕਰ ਇਨ੍ਹਾਂ (ਹੱਕਾਂ) ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕੀਤਾ ਗਿਆ ਤਾਂ ਦੁਨੀਆ ਦਾ ਬੁਰਾ ਹਾਲ ਹੋ …
Read More »ਐਚ1ਬੀ ਵੀਜ਼ੇ ਦੀ ਗਿਣਤੀ ਨਹੀਂ ਘਟਾਵੇਗਾ ਅਮਰੀਕਾ
ਵਾਸ਼ਿੰਗਟਨ : ਐਚ-1ਬੀ ਵੀਜ਼ਾ ਬਾਰੇ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਦਰਮਿਆਨ ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਉਸ ਦੇ ਡੇਟਾ ਨੂੰ ਸਥਾਨਕ ਪੱਧਰ ‘ਤੇ ਰੱਖਣ ਉੱਤੇ ਜ਼ੋਰ ਦੇਣ ਵਾਲੇ ਮੁਲਕਾਂ ਲਈ ਐਚ-1 ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ …
Read More »ਪਿਸ਼ਾਵਰ ‘ਚ ਖੋਲ੍ਹਿਆ ਜਾਵੇਗਾ ਪਹਿਲਾ ਸਿੱਖ ਸਕੂਲ
ਪਿਸ਼ਾਵਰ : ਪਾਕਿਸਤਾਨ ਦੇ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਵਿੱਚ ਜਲਦੀ ਹੀ ਸਿੱਖ ਵਿਦਿਆਰਥੀ ਲਈ ਸਕੂਲ ਖੋਲ੍ਹਿਆ ਜਾਵੇਗਾ। ਸੂਬੇ ਦੇ ਔਕਾਫ਼ ਵਿਭਾਗ ਨੇ ਸਕੂਲ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਕਰਦਿਆਂ ਇਮਾਰਤ ਦੀ ਉਸਾਰੀ ਲਈ 22 ਲੱਖ ਰੁਪਏ ਅਲਾਟ ਕੀਤੇ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਸੂਬਾਈ ਸਰਕਾਰ ਨੇ …
Read More »ਅਮਰੀਕਾ ਤੋਂ ਬਾਹਰ ਹੋਣਗੇ ਗੈਰਕਾਨੂੰਨੀ ਪਰਵਾਸੀ
ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਇਕ ਕਰੋੜ ਤੋਂ ਵੱਧ ਵਿਅਕਤੀ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀਡੋਨਾਲਡਟਰੰਪ ਨੇ ਕਿਹਾ ਹੈ ਕਿ ਅਮਰੀਕੀਅਧਿਕਾਰੀਅਗਲੇ ਹਫ਼ਤੇ ਤੋਂ ਉਨ੍ਹਾਂ ਪਰਵਾਸੀਆਂ ਨੂੰ ਦੇਸ਼ ਤੋਂ ਕੱਢਣਦੀਪ੍ਰਕਿਰਿਆਸ਼ੁਰੂ ਕਰਨਗੇ ਜਿਹੜੇ ਇਥੇ ਗੈਰਕਾਨੂੰਨੀਤਰੀਕੇ ਨਾਲਰਹਿਰਹੇ ਹਨ। ਅਨੁਮਾਨ ਹੈ ਕਿ ਅਮਰੀਕਾਵਿਚਕਰੀਬ ਇਕ ਕਰੋੜ 20 ਲੱਖਵਿਅਕਤੀ ਗੈਰਕਾਨੂੰਨੀਤਰੀਕੇ ਨਾਲਰਹਿਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰਦਾਸਬੰਧਮੈਕਸੀਕੋ …
Read More »ਸਵਿਸਬੈਂਕ ਦੇ ਖਾਤਾਧਾਰਕਾਂ ‘ਤੇ ਸ਼ਿਕੰਜਾ
ਨਵੀਂ ਦਿੱਲੀ, ਬਰਨ : ਸਵਿਟਜ਼ਰਲੈਂਡ ਦੇ ਬੈਂਕਾਂ ਵਿਚਅਣਐਲਾਨੇ ਖ਼ਾਤੇ ਰੱਖਣਵਾਲੇ ਭਾਰਤੀਆਂ ਖ਼ਿਲਾਫ਼ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾਕੱਸਣਾਸ਼ੁਰੂ ਕਰਦਿੱਤਾ ਹੈ। ਸਵਿਟਜ਼ਰਲੈਂਡ ਦੇ ਅਧਿਕਾਰੀ ਇਸ ਸਿਲਸਿਲੇ ਵਿਚਘੱਟੋ-ਘੱਟ 50 ਭਾਰਤੀਆਂ ਦੀਆਂ ਬੈਂਕਸਬੰਧੀਸੂਚਨਾਵਾਂ ਭਾਰਤੀਅਧਿਕਾਰੀਆਂ ਨੂੰ ਸੌਂਪਣ ਦੀਪ੍ਰਕਿਰਿਆਵਿਚ ਲੱਗੇ ਹੋਏ ਹਨ। ਅਜਿਹੇ ਲੋਕਾਂ ਵਿਚਜ਼ਿਆਦਾਤਰ ਜ਼ਮੀਨ-ਜਾਇਦਾਦ, ਵਿੱਤੀਸੇਵਾਵਾਂ, ਤਕਨੀਕੀ, ਦੂਰ-ਸੰਚਾਰ, ਪੇਂਟ, ਘਰੇਲੂ ਸਾਜ਼ੋ-ਸਾਮਾਨ, ਕੱਪੜਾ, ਇੰਜਨੀਅਰਿੰਗ ਸਾਮਾਨ ਤੇ …
Read More »