Breaking News
Home / ਕੈਨੇਡਾ (page 827)

ਕੈਨੇਡਾ

ਕੈਨੇਡਾ

ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਫੜਿਆ

ਮਿਸੀਸਾਗਾ : ਪੁਲਿਸ ਨੇ ਅਜਿਹੇ ਤਿੰਨ ਲੁਟੇਰਿਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਨੇ 23 ਅਕਤੂਬਰ ਤੋਂ 4 ਦਸੰਬਰ ਤੱਕ ਮਾਲਟਨ ਕਮਿਊਨਿਟੀ ਸੈਂਟਰ ਤੋਂ ਮਾਨਿਗਸਟਾਰ ਡਰਾਈਵ, ਮਿਸੀਸਾਗਾ ਤੱਕ ਦੇ ਏਰੀਏ ਵਿਚ 7 ਥਾਵਾਂ ‘ਤੇ ਡਕੈਤੀ ਕੀਤੀ ਹੈ।  21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਇਨ੍ਹਾਂ ਤਿੰਨ ਡਕੈਤਾਂ …

Read More »

2017 ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ਐਪਲੀਕੇਸ਼ਨ ਇਨਟੈਕ ਪ੍ਰੋਸੈੱਸ ‘ਚ ਬਦਲਾਓ

ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਲਈ ਪਰਿਵਾਰਾਂ ਦਾ ਮਿਲਾਪ ਇਕ ਪ੍ਰਮੁੱਖ ਇਮੀਗ੍ਰੇਂਟ ਬਦਲਾਓ ਹੈ। ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ‘ਚ ਇਸ ਸਾਲ ਹਜ਼ਾਰਾਂ ਪਰਿਵਾਰਾਂ ਨੂੰ ਮਿਲਾਉਣ ਦਾ ਉਦੇਸ਼ ਹੈ। ਸਾਲ 2017 ‘ਚ ਮਾਣਯੋਗ ਇਮੀਗ੍ਰੇਸ਼ਨ, ਰਫ਼ਿਊਜ਼ੀ ਐਂਡ ਸਿਟੀਜਨਸ਼ਿਪ ਮੰਤਰੀ ਜਾਨ ਮੈਕਕੁਲਮ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਨਵੇਂ ਪ੍ਰੋਗਰਾਮ ‘ਚ ਸਪਾਂਸਰਸ਼ਿਪ …

Read More »

ਕੈਨੇਡਾ ਦੀ 150ਵੀਂ ਵਰ੍ਹੇਗੰਢ ‘ਤੇ ਕੈਨੇਡਾ ਸਰਕਾਰ ਦਾ ਉਪਰਾਲਾ ਕਿ ਹਰ ਨੌਜਵਾਨ ਚੰਗੀ ਕਮਾਈ ਕਰੇ

ਔਟਵਾ/ਬਿਊਰੋ ਨਿਊਜ਼ ਅਗਲੇ ਸਾਲ ਕੈਨੇਡਾ ਦੀ 150ਵੀਂ ਵਰ੍ਹੇ ਗੰਢ ਆ ਰਹੀ ਹੈ। ਕੈਨੇਡਾ ਸਰਕਾਰ ਦੀ ਇਹ ਸਦਭਾਵਨਾ ਹੈ ਕਿ ਇਸ ਸਮੇਂ ਵਿੱਚ ਵੱਧ ਤੋਂ ਵੱਧ ਕੈਨੇਡੀਅਨ ਨੌਜੁਆਨ ਕੰਮ ਕਰਕੇ ਕਮਾਈਆਂ ਕਰਨ। ਸਾਰੀਆਂ ‘ਲਾਭ ਰਹਿਤ ਸੰਸਥਾਵਾਂ’ (ਨਾਟ-ਫਾਰ-ਪ੍ਰਾਫਿਟ ਆਰਗੇਨਾਈਜ਼ੇਸ਼ਨ), ਸਰਕਾਰੀ ਖੇਤਰ ਵਿੱਚ ਨੌਕਰੀਆਂ ਦੇਣ ਵਾਲੇ ਵਿਅਕਤੀ ਅਤੇ ਛੋਟੇ ਵਪਾਰਕ ਅਦਾਰੇ ਜਿਨ੍ਹਾਂ ਕੋਲ …

Read More »

ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਦੇ ਨਾਟਕ ‘ਹਿੰਦ ਦੀ ਚਾਦਰ’ ਦਾ ਬਰੈਂਪਟਨ ਵਿੱਚ ਸਫ਼ਲ ਮੰਚਨ

ਬਰੈਂਪਟਨ/ਡਾ.ਝੰਡ ਲੰਘੇ ਐਤਵਾਰ 4 ਦਸੰਬਰ ਨੂੰ ਪੰਜਾਬੀ ਦੇ ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਦਾ ਲਿਖਿਆ ਹੋਇਆ ਨਾਟਕ ‘ਹਿੰਦ ਦੀ ਚਾਦਰ’ ਟੋਰਾਂਟੋ ਦੇ ਮਹਾਨ ਕਲਾਕਾਰ ਅਤੇ ਡਾਇਰੈਕਟਰ ਜਸਪਾਲ ਢਿੱਲੋਂ ਦੀ ਟੀਮ ਵੱਲੋਂ ‘ਓਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ’ ਦੇ ਬੈਨਰ ਹੇਠ ਵਿਲੀਅਮ ਪਾਰਕਵੇਅ ਸਥਿਤ ਚਿੰਗੂਆਕੂਜ਼ੀ ਸੈਕੰਡਰੀ ਸਕੂਲ ਦੇ ਵਿਸ਼ਾਲ ਆਡੀਟੋਰੀਅਮ ਵਿੱਚ ਸਫ਼ਲਤਾ …

Read More »

ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਜੋੜ ਮੇਲਾ 18 ਦਸੰਬਰ ਨੂੰ

ਟੋਰਾਂਟੋ/ਬਿਊਰੋ ਨਿਊਜ਼ ਅਮਰ ਸਿੰਘ ਤੁੱਸੜ, ਪ੍ਰਧਾਨ ਰੋਪੜ-ਮੁਹਾਲੀ ਸੋਸ਼ਲ ਸਰਕਲ ਨੇ ਦੱਸਿਆ ਕਿ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲਾ ਡਿਕਸੀ ਗੁਰਦੁਆਰਾ ਸਾਹਿਬ ਦੇ ਹਾਲ ਨੰਬਰ 3-4 ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਐਤਵਾਰ 18 ਦਸੰਬਰ ਨੂੰ 9.15 ਵਜੇ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣਗੇ, ਉਪਰੰਤ …

Read More »

ਨੀਨਾ ਤਾਂਗੜੀ ਨੇ ਮਿਸੀਸਾਗਾ-ਸਟ੍ਰੀਟਸਵਿੱਲ ਤੋਂ ਪੀਸੀ ਪਾਰਟੀ ਦੀ ਨੌਮੀਨੇਸ਼ਨ ਜਿੱਤੀ

ਪੈਟਰਿਕ ਬਰਾਊਨ ਨੇ ਦਿੱਤੀ ਵਧਾਈ ਮਿੱਸੀਸਾਗਾ/ਬਿਊਰੋ ਨਿਊਜ਼ : ਪਿਛਲੇ ਲੰਮੇਂ ਸਮੇਂ ਤੋਂ ਪੀਸੀ ਪਾਰਟੀ ਨਾਲ ਜੁੜੀ ਅਤੇ ਕਮਿਉਨਿਟੀ ਵਿੱਚ ਜਾਣੀ-ਪਛਾਣੀ ਸਖ਼ਸ਼ੀਅਤ ਨੀਨਾ ਤਾਂਗੜੀ ਨੇ ਬੀਤੇ ਐਤਵਾਰ ਨੂੰ ਮਿੱਸੀਸਾਗਾ ਦੇ ਸਵਾਗਤ ਬੈਂਕੁਅਟ ਹਾਲ ਵਿੱਚ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਇਕ ਫਸਵੇਂ ਤਿਕੋਣੇ ਮੁਕਾਬਲੇ ਵਿੱਚ ਮਿੱਸੀਸਾਗਾ-ਸਟ੍ਰੀਟਸਵਿੱਲ ਪ੍ਰੋਵਿੰਸ਼ੀਅਲ ਰਾਈਡਿੰਗ ਤੋਂ ਪੀਸੀ ਪਾਰਟੀ ਦੀ …

Read More »

ਕਹਾਣੀ ਵਿਚਾਰ ਮੰਚ ਵਲੋਂ ਕੀਤੀ ਗਈ ਸਫਲ ਬੈਠਕ

ਬਰੈਂਪਟਨ : ਕਹਾਣੀ ਵਿਚਾਰ ਮੰਚ ਵਲੋਂ 2016 ਦੀ ਚੌਥੀ ਤੇ ਆਖਰੀ ਬੈਠਕ ਸੀ ਜੋ ਮਿੰਨੀ ਗਰੇਵਾਲ ਦੇ ਖੁਸ਼ਗਵਾਰ ਮਾਹੌਲ ਵਿਚ ਹੋਈ। ਮਿੰਨੀ ਗਰੇਵਾਲ ਦੇ ਨਵੇਂ ਆ ਰਹੇ ਸਫ਼ਰਨਾਮੇ  ਦਾ ਇੱਕ ਅੰਕ ਜੋ ਮੁਖਬੰਧ ਨਾਲ ਸਬੰਧਿਤ ਸੀ, ਉਹ ਪੜ੍ਹਿਆ ਗਿਆ ਤੇ ਦੋ ਕਹਾਣੀਆਂ, ਪ੍ਰਵੀਨ ਕੌਰ ਤੇ ਮੇਜਰ ਮਾਂਗਟ ਦੀਆਂ ਸਨ। ਸਭ …

Read More »

ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ‘ਤੇ ਸਰਕਾਰੀ ਛੁੱਟੀ ਕੀਤੀ ਜਾਵੇ

ਬਰੈਪਟਨ :  ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਨੂੰ ਸਰਕਾਰੀ ਪੱਧਰ ਉੱਤੇ ਮਨਾਉਣਾ ਅਤੇ ਸਰਕਾਰੀ ਛੁੱਟੀ ਐਲਾਨ ਕਰਨ ਬਾਰੇ ਪੰਜਾਬ ਸਰਕਾਰ ਨੂੰ ਪਟੀਸ਼ਨ ਕੀਤੀ ਜਾਵੇ। ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ 3 ਮਈ ਨੂੰ ਹੁੰਦਾ ਹੈ। …

Read More »

ਦੇਵ ਤਾਤਲਾ ‘ਪ੍ਰੋਡਿਊਸਰ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਅਤੇ ਆਸਪਾਸ ਦੇ ਖੇਤਰਾਂ ਵਿਚ ਪ੍ਰਮੁੱਖਤਾ ਨਾਲ ਸੁਣੇ ਜਾਂਦੇ ਰੇਡੀਓ 530 ਏ. ਐਮ.ਚਾਓ. ਦੇ ਸੰਚਾਲਕ ਮਿ: ਬਿਲ ਅਵਨਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਚੈਨਲ ‘ਤੇ ਪ੍ਰਸਾਰਿਤ ਹੁੰਦੇ ਪ੍ਰੋਗਰਾਮਾਂ ਦਾ ਲੇਖਾ-ਜੋਖਾ ਕਰਦਿਆਂ ਇੱਥੋਂ ਪ੍ਰਸਾਰਿਤ ਹੁੰਦੇ ਪੰਜਾਬੀਆਂ ਦੇ ਹਰਮਨ ਪਿਆਰੇ ਪੰਜਾਬੀ ਪ੍ਰੋਗਰਾਮ ‘ਪ੍ਰੀਤਲੜੀ’ (ਦੇਵ ਤਾਤਲਾ ਸ਼ੋਅ) …

Read More »

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗ਼ਮ 23 ਤੋਂ 25 ਦਸੰਬਰ ਨੂੰ

ਮਿਸੀਸਾਗਾ/ਡਾ.ਝੰਡ : ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ, ਦੀ ਨਿੱਘੀ ਯਾਦ ਨੂੰ ਮਨਾਉਣ ਲਈ ਬਾਬਾ …

Read More »