ਬਰੈਂਪਟਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਪਿਕਨਿਕ ਦਾ ਆਯੋਜਨ ਕੀਤਾ ਗਿਆ ਹੈ। ਮੁਫਤ ਪਾਰਕਿੰਗ ਅਤੇ ਖਾਣ-ਪੀਣ (ਲੰਚ) ਦਾ ਪ੍ਰਬੰਧ ਹੋਵੇਗਾ। ਇਸ ਮੌਕੇ ‘ਤੇ ਇੰਡੀਆ ਤੋਂ ਕਿਸੇ ਸੀਨੀਅਰ ਆਮ ਆਦਮੀਂ ਪਾਰਟੀ ਲੀਡਰ ਦੇ ਆਉਣ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਇਹ ਪਿਕਨਿਕ …
Read More »ਫਰਾਡ ਬਿਊਰੋ ਨੇ ਟਰੈਵਲ ਦਸਤਾਵੇਜ਼ ਘੁਟਾਲੇ ਦੀ ਦਿੱਤੀ ਚਿਤਾਵਨੀ
ਚੀਨੀ ਭਾਈਚਾਰੇ ਦੇ ਵਾਸੀ ਹਨ ਨਿਰਾਸ਼ਾ ‘ਚ ਪੀਲ ਰੀਜ਼ਨ/ ਬਿਊਰੋ ਨਿਊਜ਼ : ਪੀਲ ਰੀਜ਼ਨਲ ਪੁਲਿਸ ਦੇ ਪੁਲਿਸ ਫਰਾਡ ਬਿਊਰੋ ਨੇ ਖੇਤਰ ਦੇ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਡਾਕੂਮੈਂਟ ਘੁਟਾਲੇ ਤੋਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਇਸ ਘੁਟਾਲੇ ‘ਚ ਸਥਾਨਕ ਚੀਨੀ ਅਖ਼ਬਾਰਾਂ ‘ਚ ਟਰੈਵਲ ਯਾਤਰੀ ਵੀਜ਼ਾ, ਵਰਕ …
Read More »‘ਸਿੱਕ-ਕਿੱਡਜ’ ਹਸਪਤਾਲ ਦੀ ਸਹਾਇਤਾ ਲਈ ‘ਪੈਦਲ-ਮਾਰਚ’ ਆਯੋਜਿਤ
‘ਵਾਕ’ ਦੌਰਾਨ 20,000 ਡਾਲਰ ਰਕਮ ਇਕੱਤਰ ਹੋਈ, ਚੈੱਕ 30 ਜੁਲਾਈ ਐਤਵਾਰ ਨੂੰ ‘ਸਿੱਕ ਕਿੱਡਜ਼’ ਹਸਪਤਾਲ ਨੂੰ ਭੇਂਟ ਕੀਤਾ ਜਾਏਗਾ ਮਾਲਟਨ/ਡਾ. ਸੁਖਦੇਵ ਸਿੰਘ ਝੰਡ ਲੰਘੇ ਐਤਵਾਰ 23 ਜੁਲਾਈ ਨੂੰ ‘ਸਿੱਖ ਸਪੋਰਟਸ ਕਲੱਬ’ ਵੱਲੋਂ ਡੈਰੀ ਰੋਡ ਅਤੇ ਗੋਰ ਰੋਡ ਦੇ ਇੰਟਰਸੈੱਕਸ਼ਨ ਦੇ ਨਜ਼ਦੀਕ ਸਥਿਤ ‘ਵਾਈਲਡ ਵੁੱਡ ਪਾਰਕ’ ਤੋਂ ਮਾਲਟਨ ਗੁਰੂਘਰ ਤੱਕ ਇਕ …
Read More »ਗੋਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ
ਬਰੈਂਪਟਨ : ਵੈਸੇ ਤਾਂ ਕੈਨੇਡਾ ਡੇਅ ਹਰ ਸਾਲ ਹੀ ਪਹਿਲੀ ਜੁਲਾਈ ਨੂੰ ਮਨਾਇਆ ਜਾਂਦਾ ਹੈ, ਕਿਉਂਕਿ ਇਹ ਦਿਨ ਸਾਡੇ ਦੇਸ਼ ਕੈਨੇਡਾ ਦਾ ਇਕ ਅਹਿਮ ਦਿਹਾੜਾ ਹੈ। ਪਰ ਇਸ ਸਾਲ ਦਾ ਕੈਨੇਡਾ ਡੇਅ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸਾਲ 2017 ਨੂੰ ਇਸ ਦਾ 150ਵਾਂ ਜਨਮ ਦਿਨ ਸੀ। ਇਸ ਲਈ ਗੋਰ ਸੀਨੀਅਰਜ਼ …
Read More »ਰੀਐਲਟਰ ਪ੍ਰੀਮੀਅਰ ਲੀਗ ਦੀ ਰੰਗਾ-ਰੰਗ ਸ਼ੁਰੂਆਤ
ਟੋਰਾਂਟੋ : ਕੈਨੇਡਾ ਵਿਚ ਪਹਿਲੀ ਵਾਰ ਰੀਅਲ ਅਸਟੇਟ ਏਜੰਟ ਲਈ ਕ੍ਰਿਕਟ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ 9 ਵੱਖ-ਵੱਖ ਬ੍ਰੋਕਰੇਜ ਦੇ 150 ਤੋਂ ਵੀ ਵੱਧ ਨਾਮਵਰ ਰੀਅਲ ਅਸਟੇਟ ਏਜੰਟ ਭਾਗ ਲੈ ਰਹੇ ਹਨ। ਇਸ ਲੀਗ ਦਾ ਆਯੋਜਨ ਬਰੈਂਪਟਨ ਸਥਿਤ ਸਾਈਨ ਅਤੇ ਪ੍ਰਿਟਿੰਗ ਕੰਪਨੀ ਸਿੰਘ ਗ੍ਰਾਫਿਕਸ ਅਤੇ ਓਨਲੀ …
Read More »ਬਲੱਡ ਕੈਂਸਰ ਦੇ ਮਰੀਜ਼ਾਂ ਲਈ ਨਵੇਂ ਹਸਪਤਾਲ ਯੂਨਿਟ ਕਾੲਮਿ ਹੋਣਗੇ
ਟੋਰਾਂਟੋ/ਬਿਊਰੋ ਨਿਊਜ਼ ਉਨਟਾਰੀਓ ਸਰਕਾਰ ਨੇ ਬਲੱਡ ਕੈਂਸਰਨਾਲਪੀੜਤਲੋਕਾਂ ਲਈਨਵੇਂ ਸਟੈਮਸੈੱਲਯੂਨਿਟਟੋਰਾਂਟੋ ਅਤੇ ਲੰਡਨ ਦੇ ਹਸਪਤਾਲਾਂ ਵਿੱਚ ਕਾਇਮਕਰਨਦਾਐਲਾਨਕੀਤਾ ਹੈ। ਸਿਹਤ ਮੰਤਰੀ ਐਰਿਕ ਹੌਸਕਿਨ ਨੇ ਪ੍ਰਸਿੰਸੈਸ ਮਾਰਗ੍ਰੇਟਕੈਂਸਰਹਸਪਤਾਲ ਵਿੱਚ ਇਹ ਮਹੱਤਵਪੂਰਨ ਐਲਾਨਕੀਤਾ। ਉਨਾਂ ਦੱਸਿਆ ਕਿ ਸਟੈਮਸੈੱਲਟਰਾਂਸਪਲਾਂਟਕਰਨਦੀਵਧਦੀ ਮੰਗ ਨੂੰ ਦੇਖਦਿਆਂ ਪ੍ਰਸਿੰਸੈਸ ਮਾਰਗ੍ਰੇਟਹਸਪਤਾਲ ਵਿੱਚ 15 ਨਵੇਂ ਬੈੱਡਲੰਡਨਹੈਲਥ ਸਾਇੰਸ ਸੈਂਟਰ ਵਿੱਚ 7 ਨਵੇਂ ਬੈੱਡਸਥਾਪਤਕੀਤੇ ਜਾਣਗੇ। ਇੰਜ ਇਹ ਨਵੇਂ …
Read More »ਸੁਸ਼ਮਾ ਸਵਰਾਜ ਨੇ 39 ਭਾਰਤੀਆਂ ਦੇ ਸਹੀ ਸਲਾਮਤਹੋਣਦੀ ਆਸ ਪ੍ਰਗਟਾਈ
ਇਰਾਕੀ ਹਮਰੁਤਬਾ 24 ਜੁਲਾਈ ਨੂੰ ਭਾਰਤਫੇਰੀ ਦੌਰਾਨ ਦੇਣਗੇ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਲ 2014 ਤੋਂ ਇਰਾਕਵਿੱਚਫਸੇ ਤੇ ਇਸਲਾਮਿਕਸਟੇਟਵੱਲੋਂ ਬੰਦੀਬਣਾ ਕੇ ਰੱਖੇ 39 ਭਾਰਤੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਸਹੀ ਸਲਾਮਤਹੋਣਬਾਰੇ ਆਸ ਦੀਨਵੀਂ ਕਿਰਨਵਿਖਾਉਂਦਿਆਂ ਵਿਦੇਸ਼ਮੰਤਰੀਸੁਸ਼ਮਾਸਵਰਾਜ ਨੇ ਕਿਹਾ ਕਿ ਇਹ ਭਾਰਤੀ ਉੱਤਰਪੱਛਮੀ ਮੌਸੁਲ ਦੇ ਬਾਦੂਸ਼ਸ਼ਹਿਰਦੀਜੇਲ੍ਹ ਵਿੱਚਬੰਦ ਹੋ ਸਕਦੇ ਹਨ। ਸਵਰਾਜ ਨੇ ਕਿਹਾ …
Read More »ਸੋਨੀਆ ਸਿੱਧੂ ਨੇ ਵਿੱਤ ਮੰਤਰੀ ਬਿਲ ਮੌਰਨਿਊ ਦਾ ਕੀਤਾ ਸਵਾਗਤ
ਪਾਰਲੀਮੈਂਟ ਮੈਂਬਰਾਂ ਤੇ ਵਿੱਤ ਮੰਤਰੀ ਨੇ ਬਿਜ਼ਨੈੱਸ ਆਗੂਆਂ ਅਤੇ ਟੈਕਸੀ/ਲਿਮੋਜ਼ੀਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਬਰੈਂਪਟਨ/ਬਿਊਰੋ ਨਿਊਜ਼ ਲੰਘੇ ਸੋਮਵਾਰ 17 ਜੁਲਾਈ ਨੂੰ ਵਿੱਤ ਮੰਤਰੀ ਬਿਲ ਮੌਰਨਿਊ ਦੇ ਬਰੈਂਪਟਨ ਡਾਊਨ ਟਾਊਨ ਪਹੁੰਚਣ ‘ਤੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਭਰਵਾਂ ਸੁਆਗ਼ਤ ਕੀਤਾ। ਉਹ ਅਲਗੋਮਾ ਯੂਨੀਵਰਸਿਟੀ ਵਿਚ ਬਰੈਂਪਟਨ ਕਾਕੱਸ ਮੈਂਬਰਾਂ, ਬਿਜ਼ਨੈੱਸ ਆਗੂਆਂ ਅਤੇ …
Read More »ਐਮਪੀਪੀ ਮਾਂਗਟ ਦੇ ਕਮਿਊਨਿਟੀ ਬਾਰਬੀਕਿਊ ‘ਚ ਉਮੜੀ ਭੀੜ
ਮਿਸੀਸਾਗਾ/ ਬਿਊਰੋ ਨਿਊਜ਼ :ਲੰਘੀ 15 ਜੁਲਾਈ ਨੂੰ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਆਪਣੀ ਸਾਲਾਨਾ ਕਮਿਊਨਿਟੀ ਬਾਰਬੇਕਿਊ ਅਤੇ ਇੰਨਫਰਮੇਸ਼ਨ ਫ਼ੇਅਰ ਦਾ ਪ੍ਰਬੰਧ ਸੇਂਡਲਵੁਡ ਪਾਰਕ, ਫ੍ਰੈਂਕ ਮੈਕਨੀ ਵਿਚ ਕੀਤਾ, ਜੋ ਕਿ 310, ਬ੍ਰਿਸਟਲ ਰੋਡ ਈਸਟ, ਮਿਸੀਸਾਗਾ ਵਿਚ ਹੈ। ਇਹ ਪ੍ਰੋਗਰਾਮ ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਅਤੇ ਉਨ੍ਹਾਂ ਦੀ ਟੀਮ ਵਲੋਂ ਚਲਾਇਆ …
Read More »ਰੈਡ ਵਿਲੋ ਕਲੱਬ ਦੇ ਮੈਂਬਰਾਂ ਨੇ ਫ਼ੈਸਟੀਵਲ ਆਫ਼ ਇੰਡੀਆ ਦਾ ਕੀਤਾ ਦੌਰਾ
ਬਰੈਂਪਟਨ/ ਬਿਊਰੋ ਨਿਊਜ਼ ਲੰਘੇ ਐਤਵਾਰ ਨੂੰ ਰੈਡ ਵਿਲੋ ਸੀਨੀਅਰਸ ਕਲੱਬ ਬਰੈਂਪਟਨ ਦੇ ਲਗਭਗ 150 ਮੈਂਬਰਾਂ ਨੇ ਸ਼ੇਰਬੋਰਨ ਕਾਮਨ, ਟੋਰਾਂਟੋ ‘ਚ ਕਰਵਾਏ ਫ਼ੈਸਟੀਵਲ ਆਫ਼ ਇੰਡੀਆ ਦੇ 45ਵੇਂ ਉਤਸਵ ਦਾ ਦੌਰਾ ਕੀਤਾ। ਵਾਟਰ ਫਰੰਟ ‘ਚ ਇਹ ਇਕ ਖੂਬਸੂਰਤ ਥਾਂ ਸੀ। ਇਸ ਦੌਰਾਨ ਯੋਗਾ ਸ਼ੋਅ, ਡਰਾਮਾ ਦ ਗੀਤਾ, ਗੰਗਾ ਅਤੇ ਕੁਮਾਰੀ ਵਲੋਂ ਡਾਂਸ, …
Read More »