ਬਰੈਂਪਟਨ : ਬਲੂ ਓਕ ਸੀਨੀਅਰ ਕਲੱਬ ਵਲੋਂ ਮੀਤ ਪ੍ਰਧਾਨ ਹਰਭਗਵੰਤ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਭਾਰਤ ਦਾ 70ਵਾਂ ਅਜ਼ਾਦੀ ਦਿਵਸ ਦਿਨ ਐਤਵਾਰ ਨੂੰ ਸ਼ਾਮ 4.00 ਵਜੇ ਤੋਂ 7.00 ਵਜੇ ਤੱਕ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਮਹਿੰਦਰ ਪਾਲ ਵਰਮਾ ਸੈਕਟਰੀ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦੇ …
Read More »ਆਪਣੀ ਕਲਮ ਦੇ ਮਿਆਰ ਨੂੰ ਕਦੇ ਨੀਵਾਂ ਨਹੀਂ ਹੋਣ ਦੇਵਾਂਗਾ : ਮੱਖਣ ਬਰਾੜ
ਮੱਖਣ ਬਰਾੜ ਦਾ ਨਾਮ ਅੱਜ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਗੁਰਦਾਸ ਮਾਨ ਦੀ ਆਵਾਜ਼ ਵਿੱਚ ਰਿਕਾਰਡ ਹੋਏ ਉਸਦੇ ਲਿਖੇ ਗੀਤ ‘ਆਪਣਾ ਪੰਜਾਬ ਹੋਵੇ’ ਨੇ ਉਸਨੂੰ ਸਫਲ ਗੀਤਕਾਰਾਂ ਦੀ ਸੂਚੀ ਵਿੱਚ ਲਿਆ ਖੜਾ ਕੀਤਾ ਅਤੇ ਉਸਦਾ ਇਹ ਗੀਤ ਲੋਕ ਗੀਤ ਬਣ ਗਿਆ। ਜਿਸ ਗੀਤ ਤੋਂ ਬਿਨਾਂ ਪੰਜਾਬੀਆਂ ਦਾ ਹਰ …
Read More »ਪੱਤਝੜ ਦਾ ਮੇਲਾ 9 ਸਤੰਬਰ ਨੂੰ ਬਰਲਿੰਗਟਨ ‘ਚ ਹੋਵੇਗਾ
ਬਰੈਂਪਟਨ : ਹਰ ਸਾਲ ਵਾਂਗ ਬਰਲਿੰਗਟਨ ਸ਼ਹਿਰ ਦੇ ਸਾਊਥ ਏਸ਼ੀਅਨ ਸੀਨੀਅਰਜ਼ ਅਤੇ ਭਾਈਚਾਰੇ ਵਲੋਂ ਕੈਨੇਡੀਅਨ ਕਮਿਊਨਿਟੀ ਨਾਲ ਰਲ ਕੇ ਪੱਤਝੜ ਦਾ ਮੇਲਾ (FAALL FAIR) 9 ਸਤੰਬਰ 2017 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ਨਾਰਥ ਬਰਲਿੰਗਟਨ ਬੈਪਟਿਸਟ ਚਰਚ 1377 WALKERS LINE ਵਿਖੇ ਹੋਵੇਗਾ। ਇਸ ਮੇਲੇ ਵਿਚ ਬੱਚਿਆਂ ਵਾਸਤੇ …
Read More »ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਫਰੀ ਮੇਲਾ ਸ਼ਨੀਵਾਰ 2 ਸਤੰਬਰ ਨੂੰ
ਮਿਸੀਸਾਗਾ/ਬਿਊਰੋ ਨਿਊਜ਼ : ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਸ਼ਨੀਵਾਰ 2 ਸਤੰਬਰ, 2017 ਨੂੰ 1191 ਐਗਲਿੰਟਨ ਐਵਨਿਊ ਈਸਟ (ਡਿਕਸੀ/ਐਗਲਿੰਟਨ), ਮਿਸੀਸਾਗਾ ਵਿਖੇ ਜਥੇਦਾਰ ਸਰਦਾਰ ਬਲਦੇਵ ਸਿੰਘ ਜੀ ਚੱਕਸੱਭੂ ਦੇ ਆਸ਼ੀਰਵਾਦ ਨਾਲ ਗੀਤ-ਸੰਗੀਤ ਮਨੋਰੰਜਨ ਨਾਲ ਭਰਪੂਰ ਫਰੀ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਮੇਜਰ ਸਿੰਘ ਚਕਸੱਭੂ, ਕੁਲਦੀਪ ਗਿੱਲ, ਗੁਰਮੀਤ ਢੇਸੀ, ਲਖਬੀਰ ਧਾਲੀਵਾਲ, …
Read More »ਐਮਪੀ ਗੈਰੀ ਰਿਟਜ਼ ਕਦੀ ਵੀ ਆਖ ਸਕਦੇ ਹਨ ਸਿਆਸਤ ਨੂੰ ਅਲਵਿਦਾ
ਓਟਵਾ : ਲੰਮੇਂ ਸਮੇਂ ਤੋਂ ਕੰਸਰਵੇਟਿਵ ਐਮਪੀ ਵਜੋਂ ਸੇਵਾ ਨਿਭਾਅ ਰਹੇ ਗੈਰੀ ਰਿਟਜ਼ ਵੱਲੋਂ ਫੈਡਰਲ ਪੌਲੀਟਿਕਸ ਨੂੰ ਅਲਵਿਦਾ ਆਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਉਹ ਜਲਦ ਹੀ ਐਲਾਨ ਵੀ ਕਰਨਗੇ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ।ਰਿਟਜ਼ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ …
Read More »ਫਾਦਰ ਟੌਬਿਨ ਕਲੱਬ ਦਾ ਅਜ਼ਾਦੀ ਦਿਵਸ ਤੇ ਤੀਆਂ
ਬਰੈਂਪਟਨ/ਬਿਊਰੋ ਨਿਊਜ਼ ਠੰਢ ਵਿੱਚ ਠਰੂੰ ਠਰੂੰ ਕਰਦੇ ਸੀਨੀਅਰਾਂ ਨੂੰ ਗਰਮੀਆਂ ਦੀ ਰੁੱਤ ਖੁਸ਼ੀਆਂ, ਖੇੜੇ ਤੇ ਮਨੋਰੰਜਨ ਦੀਆਂ ਸੁਗਾਤਾਂ ਬਖਸ਼ਦੀ ਹੈ। ਪੈਨਸ਼ਨ ਪ੍ਰਾਪਤ ਸੀਨੀਅਰ ਅਜਿਹਾ ਕੋਈ ਮੌਕਾ ਖੁੰਝਣ ਨਹੀਂ ਦਿੰਦੇ ਜਿੱਥੋਂ ਉਹ ਖੁਸ਼ੀਆਂ ਪ੍ਰਾਪਤ ਕਰ ਸਕਣ। ਟੂਰ, ਮੇਲੇ ਤੇ ਸੀਨੀਅਰਾਂ ਦੇ ਪ੍ਰੋਗਰਾਮਾਂ ਦਾ ਹੜ੍ਹ ਆ ਜਾਂਦਾ ਹੈ। ਸੀਨੀਅਰਾਂ ਦਾ ਹਰੇਕ ਫੰਕਸ਼ਨ …
Read More »ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ’ ਨੇ ਪਾਈਆਂ ਖ਼ੂਬ ਢਿੱਡੀਂ-ਪੀੜਾਂ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਡਾਕਟਰ ਕਹਿੰਦੇ ਹਨ, ਮਨੁੱਖ ਨੂੰ ਤੰਦਰੁਸਤ ਰਹਿਣ ਲਈ ਹੱਸਣਾ ਜ਼ਰੂਰੀ ਹੈ ਪਰ ਅੱਜ ਦੀ ਰੁਝੇਵਿਆਂ ਅਤੇ ਟੈੱਨਸ਼ਨ ਭਰੀ ਜ਼ਿੰਦਗੀ ਵਿਚ ਇਸ ਦੇ ਲਈ ਕਿਸੇ ਕੋਲ ਵਿਹਲ ਹੀ ਨਹੀਂ ਹੈ। ਇਸ ਦੇ ਨਾਲ ਹੀ ਕਿਸੇ ਨੂੰ ਹਸਾ ਸਕਣਾ ਤਾਂ ਬਹੁਤ ਹੀ ਵੱਡੀ ਗੱਲ ਹੈ। ਇਸ ਮੰਤਵ …
Read More »ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਕਲੱਬ ਨੇ ਅਜ਼ਾਦੀ ਦਿਵਸ ਮਨਾਇਆ
ਬਰੈਂਪਟਨ : ਪਿਛਲੇ ਸ਼ਨੀਵਾਰ ਚੌਧਰੀ ਸ਼ਿੰਗਾਰਾ ਸਿੰਘ ਪ੍ਰਧਾਨ ਨੇ ਇੱਕਤਰ ਹੋਏ ਸੀਨੀਅਰਜ਼, ਬਜੁਰਗਾਂ, ਬੀਬੀਆਂ ਅਤੇ ਬੱਚਿਆਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਕੈਨੇਡਾ ਸੋਹਣਾ ਦੇਸ਼ ਹੈ ਪਰ ਭਾਰਤ ਮਾਤਾ ਨੂੰ ਨਹੀਂ ਭੁੱਲਣਾ ਚਾਹੀਦਾ ਹੈ। ਉੱਥੇ ਅਸੀਂ ਜਨਮ ਲਿਆ, ਪੜ੍ਹੇ ਲਿਖੇ ਅਤੇ ਬਹੁਤ ਕੁਝ ਕਰਕੇ ਕੈਨੇਡਾ ਆਏ ਹਨ। ਛੋਟੇ ਛੋਟੇ ਬੱਚਿਆਂ …
Read More »ਔਰਤਾਂ ਤੇ ਕੁੜੀਆਂ ਦੇ ਆਰਥਿਕ ਸਸ਼ਕਤੀਕਰਨ ਦਾ ਯਤਨ
ਓਨਟਾਰੀਓ ‘ਚ ਔਰਤ ਆਰਥਿਕ ਸਸ਼ਕਤੀਕਰਨ ਰਣਨੀਤੀ ‘ਤੇ ਸਾਰਿਆਂ ਦੀ ਸੁਣੀ ਜਾ ਰਹੀ ਹੈ ਗੱਲਬਾਤ ਮਿਸੀਸਾਗਾ : ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਬੀਤੇ ਦਿਨੀਂ ਸਥਾਨਕ ਭਾਈਚਾਰੇ ਅਤੇ ਵਪਾਰ ਜਗਤ ਦੇ ਆਗੂਆਂ ਦੇ ਨਾਲ ਗੋਲਮੇਜ਼ ਗੱਲਬਾਤ ਕੀਤੀ ਸੀ, ਜਿਸ ਵਿਚ ਦੱਸਿਆ ਗਿਆ ਹੈ ਕਿ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਰਣਨੀਤੀ ਦੇ ਵਿਕਾਸ ਵਿਚ ਓਨਟਾਰੀਓ …
Read More »ਰੂਬੀ ਸਹੋਤਾ ਨੇ ਯੂਥ ਡਾਜਬਾਲ ਟੂਰਨਾਮੈਂਟ ਕਰਵਾਇਆ
ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਲਿਬਰਲ ਸੰਸਦ ਮੈਂਬਰ ਰੂਬੀ ਸਹੋਤਾ ਨੇ ਬਰੈਂਪਟਨ ਸਾਕਰ ਸੈਂਟਰ ਵਿਚ ਵੀਕਐਂਡ ‘ਤੇ ਯੂਥ ਡਾਜਬਾਲ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਨੇ ਨੌਜਵਾਨ ਅਤੇ ਸਾਡੇ ਭਾਈਚਾਰੇ ਦੇ ਨੇਤਾਵਾਂ ਅਤੇ ਸੰਕਟਕਾਲੀਨ ਸੇਵਾਵਾਂ ਦੇ ਵਿਚਾਲੇ ਸਾਕਾਰਾਤਮਕ ਗੱਲਬਾਤ ਦਾ ਮੌਕਾ ਬਣਾਇਆ। ਨੌਜਵਾਨਾਂ ਨੂੰ ਸਵਾਲ ਪੁੱਛਣ, ਮਾਰਗ ਦਰਸ਼ਨ ਦੀ ਭਾਲ ਕਰਨ …
Read More »