Breaking News
Home / ਕੈਨੇਡਾ (page 768)

ਕੈਨੇਡਾ

ਕੈਨੇਡਾ

ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿੱਚ ਭਰਵੀਂ ਹਾਜ਼ਰੀ

ਬਰੈਂਪਟਨ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸ਼ ਤੋਂ ਮੁਕਤ ਕਰਨ ਅਤੇ ਪਾਖੰਡੀ ਸਾਧਾਂ-ਸੰਤਾਂ , ਤਾਂਤਰਿਕਾਂ ਅਤੇ ਜੋਤਸ਼ੀਆਂ ਦੀ ਲੁੱਟ ਤੋਂ ਬਚਣ ਲਈ ਜਾਗਰਤ ਕਰਨ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਕਰਦੀ ਹੈ। ਇਸੇ ਲੜੀ ਵਿੱਚ ਪਿਛਲੇ ਦਿਨੀਂ ਸੁਸਾਇਟੀ ਵਲੋਂ  ਮਨਾਈ ਪਿਕਨਿਕ ਦੇ ਸੱਦੇ ਤੇ ਰੈੱਡ …

Read More »

ਪੀਚਵੁੱਡ ਪਾਰਕ ਹਾਮਿਲਟਨ ਤੇ ਭਾਰਤ ਦੇ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ

ਹੈਮਿੰਲਟਨ : ਜਿੰਦਗੀ ਦੇ ਹੱਥੀ ਸਹੇੜੇ ਰੁਝੇਵਿਆਂ ਵਿਚੋਂ ਵਕਤ ਕੱਢਕੇ ਜਦ ਇਨਸਾਨ ਕੁਝ ਮਨੋਰੰਜਨ ਕਰਨ ਦੀ ਸੋਚਦਾ ਤਾਂ ਵੱਖਰਾ ਕਰਨ ਦੇ ਫੁਰਨੇ ਫੁਰਦੇ ਹਨ । ਕੁਝ ਅੱਛਾ ਕਰਨ ਦੀ ਲਾਲਸਾ  ਉਸਲਵੱਟੇ ਲੈਂਦੀ ਹੈ । ਇਸੇ ਕਰਕੇ ਮੌਸਮ ਬਦਲਦੇਸਾਰ ਹੀ ਕੈਨੇਡਾ ਦੇ ਪਾਰਕਾਂ ਦੀ ਰੌਣਕ ਦੂਣ ਸਵਾਈ ਹੋ ਜਾਂਦੀ ਹੈ । …

Read More »

ਹਾਇਡਰੋ ਵੰਨ ਦਾ ਨਿੱਜੀਕਰਨ ਲੋਕ ਵਿਰੋਧੀ ਫੈਸਲਾ : ਕਾਮਰੇਡ ਡੇਵ ਮਕੀਅ

ਬਰੈਂਪਟਨ : ਉਨਟਾਰੀਓ ਦੀ ਲਿਬਰਲ ਸਰਕਾਰ ਵੱਲੋਂ ਹਾਇਡਰੋ ਵੰਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਫੈਸਲਾ ਲੋਕ ਵਿਰੋਧੀ ਫੈਸਲਾ ਹੈ ਜਿਸ ਨਾਲ ਬਿਜਲੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਇਸ ਨਾਲ ਲੋਕਾਂ ਉਪਰ ਹੋਰ ਨਵਾਂ ਆਰਥਿਕ ਬੋਝ ਪਵੇਗਾ ਅਤੇ ਵੱਡੀ ਗਿਣਤੀ ਵਿੱਚ ਛੋਟੀਆਂ ਵਪਾਰਿਕ ਇਕਾਈਆਂ ਬੰਦ ਹੋ ਜਾਣਗੀਆਂ। ਇਹ …

Read More »

ਬਲੂਮਜਬਰੀ ਸੀਨੀਅਰ ਸਿਟੀਜਨਜ਼ ਕਲੱਬ ਦਾ ਸਲਾਨਾ ਮੇਲਾ

ਬਰੈਂਪਟਨ : ਬਲੂਮਜਬਰੀ ਸੀਨੀਅਰ ਸਿਟੀਜਨਜ਼ ਕਲੱਬ ਦਾ ਸਲਾਨਾ ਸਭਿਆਚਾਰਕ ਤੇ ਖੇਡ ਮੇਲਾ 13 ਅਗਸਤ ਨੂੰ ਜੇਮਜ਼ ਅਤੇ ਮੈਰਟੀ ਪਾਰਕ ਵਿਚ ਮਨਾਇਆ ਗਿਆ। ਇਹ ਮੇਲਾ ਕੈਨੇਡਾ ਤੇ ਭਾਰਤ ਦੋਹਾਂ ਦੇਸ਼ਾਂ ਦੇ ਆਜ਼ਾਦੀ ਦਿਵਸਾਂ ਨੂੰ ਸਮਰਪਿਤ ਸੀ। ਮੇਲੇ ਦਾ ਆਰੰਭ ਇਕ ਸ਼ਬਦ ਰਾਹੀਂ ਪ੍ਰਮਾਤਮਾ ਨੂੰ ਅਰਦਾਸ ਦੇ ਰੂਪ ਵਿਚ ਕੀਤਾ ਗਿਆ। ਦੋਹਾਂ …

Read More »

ਇਸ ਸਾਲ ਦਾ ਆਖਰੀ ਟੂਰ ਬਲੂ ਮਾਊਂਟੇਨ ਅਤੇ ਵਸਾਗਾ ਬੀਚ ਉਪਰ ਜਾ ਕੇ ਸਮਾਪਤ ਹੋਇਆ

ਬਰੈਂਪਟਨ/ਬਿਊਰੋ ਨਿਊਜ਼ 13 ਅਗਸਤ, 2016 ਨੂੰ ਸਵੈਚਾਲਕ ਦਲ ਦੇ ਵਲੰਟੀਅਰਜ਼ ਵਲੋਂ ਦੋ ਜਗਾਹ ਦਾ ਟੂਰ ਕੀਤਾ ਗਿਆ। ਪਹਿਲੋ ਬਲੂਮਾਊਂਟੇਨ ਅਤੇ ਫਿਰ ਵਸਾਗਾ ਬੀਚ। ਦੋਨੋ ਜਗ੍ਹਾ ਮੌਸਮ ਦੀ ਖਰਾਬੀ ਕਾਰਣ ਥੋਹੜਾ ਬੇਸੁਆਦੀ ਹੋਈ ਪਰ ਯਾਤਰੂਆਂ ਦੇ ਹੁਲਾਸ ਕਾਰਣ ਟੂਰ ਦੇ ਨਿਸਚਤ ਸਮੇ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸਵੇਰੇ 8.30 ਤੋਂ …

Read More »

ਤਰਕਸ਼ੀਲ ਸੁਸਾਇਟੀ ਦੀ ਪਰਿਵਾਰਕ ਪਿਕਨਿਕ ਵਿੱਚ ਭਾਰੀ ਰੌਣਕਾਂ

ਬਰੈਂਪਟਨ/ਬਿਊਰੋ ਨਿਊਜ਼ ਬੀਤੇ ਐਤਵਾਰ 14 ਅਗਸਤ ਨੂੰ ਬਰੈਂਪਟਨ ਦੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਐਲਡਰੇਡੋ ਪਾਰਕ ਵਿੱਚ  ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਮਨਾਈ ਗਈ ਪਰਿਵਾਰਕ ਪਿਕਨਿਕ ਵਿੱਚ 500 ਤੋਂ ਵੱਧ ਬੱਚਿਆਂ , ਔਰਤਾਂ ਅਤੇ ਮਰਦਾਂ ਨੇ ਭਾਗ ਲਿਆ। ਜਿਸ ਵਿੱਚ ਦੁਪਹਿਰ ਦੇ 12:00 ਵਜੇ ਤੋਂ ਸ਼ਾਮ ਦੇ 5:30 ਵਜੇ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਾਸਿਕ ਸਮਾਗ਼ਮ ਵਿੱਚ ਪ੍ਰੋ. ਅਤੈ ਸਿੰਘ ਤੇ ਸੁਰਿੰਦਰ ਅਤੈ ਸਿੰਘ ਨਾਲ ਰੂਬਰੂ 21 ਅਗਸਤ ਨੂੰ

ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਪ੍ਰੋ. ਅਤੈ ਸਿੰਘ ਅਤੇ ਉਨ੍ਹਾਂ ਦੀ ਜੀਵਨ-ਸਾਥਣ ਕਵਿੱਤਰੀ ਸੁਰਿੰਦਰ ਅਤੈ ਸਿੰਘ ਨਾਲ ਰੂ-ਬਰੂ ਇਸ ਮਹੀਨੇ ਦੀ 21 ਤਰੀਕ ਦਿਨ ਐਤਵਾਰ ਨੂੰ ਹੋਣ ਵਾਲੇ ਸਮਾਗ਼ਮ ਵਿੱਚ ਰਚਾਇਆ ਜਾਏਗਾ ਜਿਸ ਵਿੱਚ ਉਨ੍ਹਾਂ ਦੇ ਜੀਵਨ ਤੇ ਕਾਵਿ-ਸਫ਼ਰ ਬਾਰੇ ਖੁੱਲ੍ਹੀਆਂ ਗੱਲਾਂ-ਬਾਤਾਂ ਕੀਤੀਆਂ ਜਾਣਗੀਆਂ ਅਤੇ …

Read More »

ਪੱਤੋ ਹੀਰਾ ਸਿੰਘ ਸਾਲਾਨਾ ਪਿਕਨਿਕ 28 ਅਗਸਤ ਨੂੰ, ਇਲਾਕਾ ਵਾਸੀਆਂ ਨੂੰ ਪੁੱਜਣ ਦਾ ਸੱਦਾ

ਬਰੈਂਪਟਨ/ਬਿਊਰੋ ਨਿਊਜ਼ : ਰਣਜੀਤ ਸਿੰਘ ਹਾਂਸ (ਗੋਰਾ) ਸੂਚਨਾ ਦਿੰਦੇ ਹਨ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੱਤੋ ਹੀਰਾ ਸਿੰਘ ਸਾਲਾਨਾ ਪਿਕਨਿਕ 28 ਅਗਸਤ, 2016 ਨੂੰ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਇਹ ਪਿਕਨਿਕ ਹਾਰਟ ਲੇਕ, ਕੰਜ਼ਰਵੇਸ਼ਨ ਏਰੀਆ ਬਰੈਂਪਟਨ ਦੇ ਪਾਪੂਲਰ ਵਿਚ ਮਨਾਈ ਜਾ ਰਹੀ ਹੈ। ਇਸ ਦਾ …

Read More »

ਮਹਾਨ ਆਜ਼ਾਦੀ ਘੁਲਾਟੀਏ ਸ. ਥੰਮਣ ਸਿੰਘ ਦੇ ਜੀਵਨ ਸੰਗਰਾਮ ਬਾਰੇ ਕਿਤਾਬ ਰਿਲੀਜ਼ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼ ਭਾਰਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਲੇ ਮਹਾਨ ਸੁਤੰਤਰਾ ਸੰਗਰਾਮੀ ਸ. ਥੰਮਣ ਸਿੰਘ ਚੋਟੀਆਂ (ਮੋਗਾ) ਜੀ ਦੀ ਯਾਦ ਵਿਚ ਉੱਨ੍ਹਾ ਦੇ ਸੁਜਾਨ ਸਪੁੱਤਰ ਬਿੰਦੂ ਬਰਾੜ ਦੇ ਪਰਵਾਰ ਵੱਲੋਂ ਬੀਤੇ ਐਤਵਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਪ੍ਰਭਾਵਸ਼ਾਲੀ ਸਮਾਗਮ ਰਚਾਇਆ ਗਿਆ। ਅੰਮ੍ਰਿਤ ਵੇਲ਼ੇ ਸੁਖਮਨੀ ਸਾਹਿਬ ਦਾ ਪਾਠ, ਕੀਰਤਨ ਤੇ ਅਰਦਾਸ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਆਜ਼ਾਦੀ ਦਿਵਸ 20 ਅਗਸਤ ਸ਼ਨੀਵਾਰ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ  : ਫਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਆਜ਼ਾਦੀ-ਦਿਵਸ 20 ਅਗਸਤ ਦਿਨ ਸ਼ਨੀਵਾਰ ਨੂੰ 10 ਫਾਦਰ ਟੌਬਿਨ ਰੋਡ ਸਥਿਤ ਸ਼ਾਅ ਪਬਲਿਕ ਸਕੂਲ ਦੇ ਨਾਲ ਲੱਗਦੇ ਪਾਰਕ ਵਿੱਚ ਮਨਾਇਆ ਜਾਏਗਾ। ਉਸ ਦਿਨ ਸ਼ਾਮ ਨੂੰ 4.00 ਵਜੇ …

Read More »