ਬਰੈਂਪਟਨ/ਬਿਊਰੋ ਨਿਊਜ਼ : ਸਿਟੀ ਆਫ ਬਰੈਂਪਟਨ ਹੁਣ ਉਹਨਾਂ ਸੰਗਠਨਾਂ ਤੋਂ ਅਰਜ਼ੀਆਂ ਸਵੀਕਾਰ ਕਰ ਰਹੀ ਹੈ ਜੋ ਸਲਾਨਾ ਫਲਾਵਰ ਸਿਟੀ ਪਰੇਡ ਵਿਚ ਹਿੱਸਾ ਲੈਣ ਵਿਚ ਦਿਲਚਸਪੀ ਰੱਖਦੇ ਹਨ। ਇਸ ਸਾਲ ਦੀ ਪਰੇਡ ਸ਼ਨੀਵਾਰ 11 ਜੂਨ 2016 ਨੂੰ ਹੋਵੇਗੀ। ਇਹ ਸੈਲੀ ਬਰੈਂਪਟਨ ਦਾ ਆਖਰੀ ਦਿਨ ਹੈ, ਜੋ ਕਿ ਡਾਊਨ ਟਾਊਨ ਬਰੈਂਪਟਨ ਵਿਚ …
Read More »‘ਪਾਣੀ ਬਚਾਓ’ ਵਿਸ਼ੇ ‘ਤੇ ਕਰਵਾਏ ਗਏ ਭਾਸ਼ਨ-ਮੁਕਾਬਲੇ
‘ਪੰਜਾਬ ਚੈਰਿਟੀ’ ਅਤੇ ਲਿੰਕਨ ਐੱਮ. ਅਲੈੱਗਜ਼ੈਂਡਰ ਐੱਮ. ਸਕੂਲ ਦਾ ਸਾਂਝਾ ਉਪਰਾਲਾ ਮਾਲਟਨ/ਡਾ. ਝੰਡ ਬੀਤੇ ਐਤਵਾਰ 28 ਫ਼ਰਵਰੀ ਨੂੰ ‘ਪੰਜਾਬ ਚੈਰਿਟੀ’ ਅਤੇ ਲਿੰਕਨ ਐੱਮ. ਅਲੈੱਗਜ਼ੈਂਡਰ ਸਕੂਲ ਦੇ ਸਟਾਫ਼ ਦੇ ਸਾਂਝੇ ਉੱਦਮ ਨਾਲ ਬੱਚਿਆਂ ਅਤੇ ਬਾਲਗਾਂ ਦੇ ਭਾਸ਼ਨ-ਮੁਕਾਬਲੇ ਕਰਵਾਏ ਗਏ ਅਤੇ ਤਿੰਨ ਘੰਟੇ ਤੋਂ ਵੀ ਵਧੀਕ ਚੱਲੇ ਇਸ ਵਿੱਚ ਬੋਲਣ ਦਾ ਵਿਸ਼ਾ …
Read More »ਸਿਟੀਜ਼ਨਸ਼ਿਪ ਐਕਟ ‘ਚ ਸੋਧ ਲਈ ਬਿਲ ਸੀ-6 ਪੇਸ਼ ਕਰੇਗੀ ਲਿਬਰਲ ਸਰਕਾਰ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਤੋਂ ਲਿਬਰਲ ਐਮ.ਪੀ. ਸੋਨੀਆ ਸਿੱਧੂ ਨੇ ਕਿਹਾ ਹੈ ਕਿ ਬਿਲ ਸੀ-24 (ਸਿਟੀਜ਼ਨਸ਼ਿਪ ਐਕਟ) ਵਿਚ ਸੋਧ ਕਰਨ ਲਈ ਇੰਮੀਗ੍ਰਸ਼ਨ ਮੰਤਰੀ ਜੌਹਨ ਮੈਕਾਲਮ ਵੱਲੋਂ ਬਿਲ ਸੀ-6 ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ, ”ਸਾਡੀ ਨਵੀਂ ਲਿਬਰਲ ਸਰਕਾਰ ਵੱਲੋਂ ਚੁੱਕਿਆ ਜਾਣ ਵਾਲਾ ਇਹ ਅਹਿਮ ਕਦਮ ਹੈ ਜਿਸ ਨਾਲ ਕੈਨੇਡੀਅਨ …
Read More »ਤਰਕਸ਼ੀਲ ਸੁਸਾਇਟੀ ਵਲੋਂ ਬਰੈਂਪਟਨ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ 13 ਮਾਰਚ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਅੰਤਰਰਾਸ਼ਟਰੀ ਔਰਤ ਦਿਵਸ 13 ਮਾਰਚ ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਜੀ ਵੈੱਲਨੈੱਸ ਸੈਂਟਰ ਵਿੱਚ 12:30 ਤੋਂ 4:30 ਤੱਕ ਮਨਾਇਆ ਜਾ ਰਿਹਾ ਹੈ । ਇਹ ਸੈਂਟਰ ਸਿਵਿਕ ਹੱਸਪਤਾਲ ਦੇ ਨੇੜੇ ਸੰਨੀ ਮੀਡੋ ਅਤੇ ਪੀਟਰ ਰੌਬਰਟਸਨ ਬੁਲੇਵਾਡ ਦੇ ਇੰਟਰ-ਸੈਕਸਨ ਤੇ 995-ਪੀਟਰ ਰੌਬਰਟਸਨ …
Read More »ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੀ ਕਨਵੈਨਸ਼ਨ ਹੋਈ
ਮਿਸੀਸਾਗਾ : ਵਰਲਡ ਸਿੱਖ ਆਰਗੇਨਾਈੇਸ਼ਨ ਕੈਨੇਡਾ ਦੀ ਦੋ-ਸਾਲਾ ਕਨਵੈਨਸ਼ਨ ਇਸ ਬੀਤੇ ਸ਼ਨਿਚਰਵਾਰ 27 ਫਰਵਰੀ 2016 ਨੂੰ ਮਿਸੀਸਾਗਾ ਵਿਚ ਆਯੋਜਿਤ ਕੀਤੀ ਗਈ ਸੀ ਜਿਸ ਵਿਚ ਸੰਸਥਾ ਦੇ 32 ਸਾਲ ਇਤਿਹਾਸ ਵਿਚ ਪਹਿਲੀ ਵਾਰ ਇਕ ਕੈਨੇਡੀਅਨ ਜੰਮਪਲ ਨੂੰ ਜਥੇਬੰਦੀ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੰਭਾਲੀ ਗਈ । ਮੁੱਖਬੀਰ ਸਿੰਘ ਨੂੰ ਆਉਣ ਵਾਲੇ …
Read More »ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਸਰੀ/ਬਿਊਰੋ ਨਿਊਜ਼ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (PLEA) ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ 27 ਫਰਵਰੀ ਨੂੰ ਡੈਲਟਾ ਰੀਐਕਰੇਸ਼ਨ ਸੈਂਟਰ ਡੈਲਟਾ ਬੀ ਸੀ ਵਿਚ ਮਨਾਇਆ ਗਿਆ। ਇਸ ਸਮਾਰੋਹ ਵਿਚ ਬੀ ਸੀ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਚੋਖੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਪੰਜਾਬੀ ਵਿਦਿਆਰਥਣ …
Read More »ਪੱਤਰਕਾਰ ਅਤੇ ਲੇਖਕ ਬਲਬੀਰ ਮੋਮੀ ਨੂੰ ਸਦਮਾ
ਮਿਸੀਸਾਗਾ/ਹਰਜੀਤ ਸਿੰਘ ਬਾਜਵਾ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਬਲਬੀਰ ਸਿੰਘ ਮੋਮੀ ਦੀ ਧਰਮਪਤਨੀ ਬੀਬੀ ਬਲਦੇਵ ਕੌਰ ਮੋਮੀ (80) ਦੀ ਬੀਤੇ ਦਿਨੀ ਹੋਈ ਬੇ-ਵਕਤੀ ਮੌਤ ਤੇ ਵੱਖ-ਵੱਖ ਸਾਹਿਤ ਸਭਾਵਾਂ, ਪੰਜਾਬੀ ਲੇਖਕਾਂ ਅਤੇ ਪੱਤਰਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੋਮੀ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਸਤਪਾਲ ਸਿੰਘ ਜੌਹਲ, ਖਬਰਨਾਮਾਂ …
Read More »ਭਾਰਤ ‘ਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ 36 ਫੀਸਦ ਵਧੀ
ਟੋਰਾਂਟੋ/ਬਿਊਰੋ ਨਿਊਜ਼ : ਭਾਰਤੀ ਪੁਰਸ਼ਾਂ ਵਿੱਚ ਸਿਗਰਟਨੋਸ਼ੀ ਦੀ ਆਦਤ ਪਿਛਲੇ 17 ਸਾਲਾ ਵਿੱਚ ਇਕ ਤਿਹਾਈ ਤੋਂ ਜ਼ਿਆਦਾ ਵਧੀ ਹੈ ਤੇ ਇਹ ਗਿਣਤੀ ਵੱਧ ਕੇ 10.8 ਕਰੋੜ ਹੋ ਗਈ ਹੈ। ਇਹ ਚਿੰਤਾਜਨਕ ਗੱਲ ਨਵੇਂ ਅਧਿਐਨ ਵਿੱਚ ਸਾਹਮਣੇ ਆਈ ਹੈ। ਇਸ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਗਰਟ ਰਵਾਇਤੀ ਬੀੜੀ ਦੀ …
Read More »ਅਹਿਮਦੀਆ ਜਮਾਤ ਵੱਲੋਂ ਸਮਾਗਮ 14 ਨੂੰ
ਮਿਸੀਸਾਗਾ/ਹਰਜੀਤ ਸਿੰਘ ਬਾਜਵਾ : ਅਹਿਮਦੀਆ ਮੁਸਲਿਮ ਜਮਾਤ ਕਨੇਡਾ ਇਕਾਈ ਵੱਲੋਂ, ਕਨੇਡਾ ਵਿਖੇ ਜਮਾਤ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਦੀ 50ਵੀਂ ਵਰ੍ਹੇਗੰਢ 14ਮਾਰਚ ਸੋਮਵਾਰ ਨੂੰ ਬਰੈਂਪਟਨ ਦੇ ਚਾਂਦਨੀ ਬੈਕੁੰਟ ਹਾਲ ਵਿੱਚ ਮਨਾਈ ਜਾ ਰਹੀ ਹੈ ਜੋ ਕਿ ਸ਼ਾਮ 6:30 ਤੋਂ ਸ਼ੁਰੂ ਹੋਵੇਗੀ। ਜਨਾਬ ਅਬਦੁਲ ਹਲੀਮ ਤੈਆਬ ਅਤੇ ਮਿਰਜ਼ਾ ਨਸੀਮ ਬੇਗ ਵੱਲੋਂ ਭੇਜੀ …
Read More »ਓਨਟਾਰੀਓ ਦੇ ਬਜ਼ੁਰਗਾਂ ਲਈ ਖੁਸ਼ਖਬਰੀ : ਗਰੀਬੀ ਰੇਖਾ ਉਪਰ ਚੁੱਕੀ ਗਈ
ਪੰਜਾਬੀ ਭਾਈਚਾਰੇ ਦੇ ਸਭ ਐਂਮ ਪੀਪੀਜ਼ ਅਤੇ ਸਹਿਯੋਗੀਆਂ ਦਾ ਧੰਨਵਾਦ ਬਰੈਂਪਟਨ/ਬਿਉਰੋ ਨਿਊਜ਼ ਅੰਟਾਰੀਓ ਸੂਬੇ ਵਿਚ ਰਹਿਣ ਵਾਲੇ ਬਜ਼ੁਰਗਾਂ ਲਈ ਇਹ ਇਕ ਬਹੁਤ ਵਡੀ ਖਬਰ ਹੈ ਕਿ ਲਿਬਰਲ ਸਰਕਾਰ ਨੇ ਉਸ ਲੈਜਿਸਲੇਸ਼ਨ ਨੂੰ ਪਾਸ ਕਰ ਦਿਤਾ ਹੈ ਜਿਸ ਵਾਸਤੇ ਹੈਲਥ ਮਨਿਸਟਰੀ ਪਿਛਲੇ ਦੋ ਸਾਲਾਂ ਤੋਂ ਉਡੀਕ ਕਰ ਰਹੀ ਸੀ। ਇਸ ਨਵੇਂ …
Read More »