ਬਰੈਂਪਟਨ/ਬਿਊਰੋ ਨਿਊਜ਼ ਸਿਟੀ ਆਫ਼ ਬਰੈਂਪਟਨ ਨੇ ਬਜਟ ਪਾਸ ਕਰਦਿਆਂ ਟੈਕਸਾਂ ਦਾ ਬਿਲ 1.7 ਫ਼ੀਸਦੀ ਤੱਕ ਵਧਾ ਦਿੱਤਾ ਹੈ ਅਤੇ ਕੁਲ ਬੋਝ 2.7 ਫ਼ੀਸਦੀ ਵਧਿਆ ਹੈ। ਉਥੇ ਹੀ ਕੁਝ ਹੋਰ ਮਦਾਂ ‘ਚ ਵੀ ਵਾਧਾ ਕੀਤਾ ਗਿਆ ਹੈ। ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਮੈਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਖੁਸ਼ …
Read More »ਜੱਲ੍ਹਿਆਂਵਾਲਾ ਬਾਗ਼ ਸਾਕੇ ਲਈ ਮੁਆਫ਼ੀ ਦੀ ਮੰਗ ਬ੍ਰਿਟੇਨ ਨੇ ਟਾਲੀ
ਕਿਹਾ, ਬਰਤਾਨੀਆ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ ਨਿਖੇਧੀ ਲੰਡਨ/ਬਿਊਰੋ ਨਿਊਜ਼ ਲੰਡਨ ਦੇ ਮੇਅਰ ਸਾਦਿਕ ਖ਼ਾਨ ਵੱਲੋਂ 1919 ਦੇ ਜੱਲ੍ਹਿਆਂਵਾਲਾ ਬਾਗ਼ ਸਾਕੇ ਬਾਰੇ ਸਰਕਾਰੀ ਤੌਰ ‘ਤੇ ਮੁਆਫ਼ੀ ਮੰਗਣ ਦੇ ਦਿੱਤੇ ਸੱਦੇ ਨੂੰ ਬਰਤਾਨੀਆ ਨੇ ਟਾਲਦਿਆਂ ਕਿਹਾ ਕਿ ਸਰਕਾਰ ਬਰਤਾਨਵੀ ਇਤਿਹਾਸ ਦੇ ਇਸ ਬੇਹੱਦ ਸ਼ਰਮਨਾਕ ਕਾਰੇ ਦੀ ਪਹਿਲਾਂ ਹੀ ਨਿਖੇਧੀ ਕਰ …
Read More »ਬੂਟਾ ਪ੍ਰਸ਼ਾਦ ਲਈ ਐਸਜੀਪੀਸੀ ਅਤੇ ਜੰਗਲਾਤ ਵਿਭਾਗ ‘ਚ ਹੋਇਆ ਨਵਾਂ ਸਮਝੌਤਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਨੰਨ੍ਹੀ ਛਾਂ ਮੁਹਿੰਮ ਤਹਿਤ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਧਾਮਾਂ ਤੋਂ ਵੰਡੇ ਜਾ ਰਹੇ ਬੂਟਾ ਪ੍ਰਸ਼ਾਦ ਵਾਸਤੇ ਸ਼੍ਰੋਮਣੀ ਕਮੇਟੀ ਅਤੇ ਜੰਗਲਾਤ ਵਿਭਾਗ ਵਿਚਾਲੇ ਨਵਾਂ ਸਮਝੌਤਾ ਹੋ ਗਿਆ ਹੈ। ਨੰਨ੍ਹੀ ਛਾਂ ਮੁਹਿੰਮ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਚਲਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. …
Read More »ਛੋਟੇ ਕਾਰੋਬਾਰੀ ਅਦਾਰਿਆਂ ਲਈ ਸਰਕਾਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਬਾਰੇ ਸੋਨੀਆ ਸਿੱਧੂ ਨੇ ਕਮਲ ਖਹਿਰਾ ਨਾਲ ਮੰਚ ਕੀਤਾ ਸਾਂਝਾ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਸਰਕਾਰ ਛੋਟੇ ਕਾਰੋਬਾਰਾਂ ਨੂੰ ਮਹੱਤਤਾ ਨੂੰ ਭਲੀ-ਭਾਂਤ ਸਮਝਦੀ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਸਾਡੀਆਂ ਕਮਿਊਨਿਟੀਆਂ ਦੇ ਵਿਕਾਸ ਅਤੇ ਦੇਸ਼ ਦੀ ਮੱਧ-ਸ਼੍ਰੇਣੀ ਲਈ ਨੌਕਰੀਆਂ ਪੈਦਾ ਕਰਨ ਵਿਚ ਮਹੱਤਵ-ਪੂਰਨ ਯੋਗਦਾਨ ਪਾਉਂਦੇ ਹਨ। ਬੀਤੇ ਦਿਨੀਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਵੈੱਸਟ ਦੀ ਮੈਂਬਰ …
Read More »ਫੰਡ ਰੇਜਿੰਗ ਸਮਾਗਮ ‘ਇਕ ਸ਼ਾਮ ਰਮੇਸ਼ ਸੰਘਾ ਦੇ ਨਾਮ’ ਕਰਵਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸੈਂਟਰ ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ 1 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 7:30 ਤੋਂ 9:30 ਵਜੇ ਤੱਕ, ਪ੍ਰਧਾਨ ਗੈਰੀ ਸਿੰਘ ਦੀ ਅਗਵਾਈ ਵਿੱਚ ‘ਇੱਕ ਸ਼ਾਮ ਰਮੇਸ਼ ਸੰਘਾ ਦੇ ਨਾਮ’ ਲਿਬਰਲ ਪਾਰਟੀ ਫੰਡਰੇਜਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਲਿਬਰਲ ਪਾਰਟੀ ਅਤੇ ਐਮ ਪੀ ਸੰਘਾ ਦੇ ਚਹੇਤਿਆਂ ਸਮੇਤ ਕਾਫੀ …
Read More »ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਨੇ ਆਪਣਾ ਸਲਾਨਾ ਸਮਾਗ਼ਮ ਮਨਾਇਆ
ਬਰੈਂਪਟਨ/ਝੰਡ : ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਹਰ ਸਾਲ ਆਪਣੇ ਤਿੰਨ-ਚਾਰ ਸ਼ਾਨਦਾਰ ਯਾਦਗਾਰੀ ਸਮਾਗ਼ਮ ਕਰਕੇ ਬਰੈਂਪਟਨ ਵਿਚ ਚਰਚਾ ਵਿਚ ਰਹਿੰਦੀ ਹੈ। ਜੇਕਰ ਗਰਮੀਆਂ ਦੇ ਮਈ ਮਹੀਨੇ ਵਿਚ ਇਹ ਕਿਸੇ ਬੈਂਕੁਇਟ ਹਾਲ ਵਿਚ ਮਹਾਨ ਸਿੱਖ ਜਰਨੈਲ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀ ਹੈ ਤੇ ਜੁਲਾਈ …
Read More »ਓਨਟਾਰੀਓ ‘ਚ ਬੇਰੁਜ਼ਗਾਰੀ ਦੀ ਦਰ 5.5 ਹੋ ਜਾਣ ਤੇ ਇਸ ਦੇ ਮਹੱਤਵ ਬਾਰੇ ਸੋਨੀਆ ਸਿੱਧੂ ਦੀ ਟਿੱਪਣੀ
ਬਰੈਂਪਟਨ : ‘ਸਟੈਟਿਸਟਿਕਸ ਕੈਨੇਡਾ’ ਨੇ ਨਵੰਬਰ 2017 ਦਾ ‘ਲੇਬਰ ਫੋਰਸ ਸਰਵੇ’ ਦਸੰਬਰ ਦੇ ਪਹਿਲੇ ਹਫ਼ਤੇ ਵਿਚ ਰਿਲੀਜ਼ ਕੀਤਾ ਹੈ ਅਤੇ ਇਸ ਵਿਚ ਦੇਸ਼ ਦੇ ਮਜ਼ਬੂਤ ਹੋ ਰਹੇ ਅਰਥਚਾਰੇ ਦੀ ਖ਼ੁਸ਼ੀ ਵਾਲੀ ਖ਼ਬਰ ਆਈ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ਅਰਸੇ ਦੌਰਾਨ ਦੇਸ਼ ਵਿਚ ਨਵੀਆਂ ਨੌਕਰੀਆਂ ਪੈਦਾ …
Read More »ਸੋਨੀਆ ਸਿੱਧੂ ਵਲੋਂ ‘ਲਿਵ ਇਨ ਕੇਅਰ ਗਿਵਰ’ ਪ੍ਰੋਗਰਾਮ ਦੇ ਬੈਕਲਾਗ ‘ਚ ਕਟੌਤੀ ਦਾ ਸਵਾਗਤ
ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ‘ਕੇਅਰ ਗਿਵਰਸ’ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਮਿਲਾਉਣ ਲਈ ਅਹਿਮਦ ਹੁਸੈਨ, ਇਮੀਗਰੇਸ਼ਨ, ਰਫਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਵਲੋਂ ਕੀਤੇ ਗਏ ਯਤਨਾਂ ਅਤੇ ਨਵੇਂ ਕਦਮਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ‘ਲਿਵ ਇਨ ਕੇਅਰ ਗਿਵਰ ਪ੍ਰੋਗਰਾਮ’ (ਐਲ.ਸੀ.ਪੀ.) …
Read More »ਬਰੈਂਪਟਨ ਵੈਸਟ ‘ਚ ਆਟੋ ਇੰਸੋਰੈਂਸ ਹੋਵੇਗੀ ਹੋਰ ਵੀ ਕਿਫਾਇਤੀ : ਵਿੱਕ ਢਿੱਲੋਂ
ਬਰੈਂਪਟਨ/ਬਿਉਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਫੇਅਰ ਆਟੋ ਇੰਸ਼ੋਰੈਂਸ ਪਲਾਨ ਦਾ ਐਲਾਨ ਕੀਤਾ ਹੈ। ਇਸ ਪਲਾਨ ਤਹਿਤ ਇੰਸ਼ੋਰੈਂਸ ਸਿਸਟਮ ਵਿਚ ਕਈ ਸੁਧਾਰ ਕੀਤੇ ਜਾਣਗੇ ਜਿਵੇਂ ਕਿ ਇੰਸ਼ੋਰੈਂਸ ਫਰਾਡ, ਦੁਰਘਟਨਾ ਦੇ ਪੀੜਤਾਂ ਲਈ ਬੇਹਤਰ ਦੇਖਭਾਲ। ਇਹ ਐਲਾਨ …
Read More »ਫਲਾਵਰ ਸਿਟੀ ਸੀਨੀਅਰ ਸੈਂਟਰ ਵਿੱਚ ਐਸੋਸੀਏਸ਼ਨ ਵਲੋਂ ਨਾਮਜ਼ਦ ਸੁਲੱਖਣ ਸਿੰਘ ਔਜਲਾ ਡਾਇਰੈਕਟਰ ਚੁਣੇ ਗਏ
ਬਰੈਂਪਟਨ/ਬਿਊਰੋ ਨਿਊਜ਼ : ਮਿਤੀ 5 ਦਸੰਬਰ 2017 ਨੂੰ ਫਲਾਵਰ ਸਿਟੀ ਰੀਕਰੀਏਸ਼ਨ ਸੈਂਟਰ ਵਿੱਚ ਤਿੰਨ ਡਾਇਰੈਕਟਰਾਂ ਦੀ ਚੋਣ ਹੋਈ ਜਿਸ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਨਾਮਜਦ ਸੁਲੱਖਣ ਸਿੰਘ ਔਜਲਾ ਡਾਇਰੈਕਟਰ ਚੁਣੇ ਗਏ। ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜਿੱਥੇ ਹੋਰ ਬਹੁਤ ਸਾੀਆਂ ਸਾਂਝੀਆਂ ਜਨਤਕ …
Read More »