ਬੀਤੇ ਦਿਨੀਂ ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 102 ਸਾਲ ਪਹਿਲਾਂ ਵਾਪਰੀ ਕਾਮਾਗਾਟਾ ਮਾਰੂ ਘਟਨਾਂ ਦੀ ਕੈਨੇਡਾ ਦੀ ਪਾਰਲੀਮੈਂਟ ‘ਚ ਮਾਫੀ ਮੰਗੇ ਜਾਣ ਸਮੇਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤਰੀ ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸਰਦਾਰ ਤਰਲੋਚਨ ਸਿੰਘ ਵਿਰਕ ਐਡਵੋਕੇਟ ਜੰਡਿਆਲਾ ਗੁਰੂ (ਅੰਮ੍ਰਿਤਸਰ) ਹੁਰਾਂ ਨੂੰ ਵਿਸ਼ੇਸ਼ …
Read More »ਪਿੰਡ ਰੰਧਾਵਾ ਮਸੰਦਾਂ ਦੀ ਸੰਗਤ ਵਲੋਂ ਗੁਰਦੁਆਰਾ ਸਿੰਘ ਸਭਾ ਰੈਕਸਡੇਲ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ 29 ਨੂੰ
ਬਰੈਂਪਟਨ : ਪਿੰਡ ਰੰਧਾਵਾ ਮਸੰਦਾਂ ਦੀ ਸਮੂਹ ਸੰਗਤ ਵਲੋਂ ਸਰਬਤ ਦੇ ਭਲੇ ਲਈ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਰੈਕਸਡੇਲ ਵਿਖੇ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ। ਸਮੂਹ ਸੰਗਤ ਅਤੇ ਪਿੰਡ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਪਹੁੰਚਣ …
Read More »ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੱਲੋਂ ਕਾਮਾਗਾਟਾ ਮਾਰੂ ਲਈ ਮੁਆਫੀ ਮੰਗੇ ਜਾਣ ਦਾ ਸਵਾਗਤ
ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ ਨੂੰ ਕੈਨੇਡਾ ਦੀ ਪਾਰਲੀਮੈਂਟ ਵਿਚ ਖੜ੍ਹੇ ਹੋ ਕੇ ਕਾਮਾਗਾਟਾ ਮਾਰੂ ਦੀ ਮੰਦਭਾਗੀ ਘਟਨਾ ਲਈ ਮੁਆਫੀ ਮੰਗੀ ਸੀ। ਇਸ ਮੌਕੇ ਤੇ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੀ ਉਨ੍ਹਾਂ ਦੇ ਪਿੱਛੇ ਖੜ੍ਹੇ ਸਨ। ਉਨ੍ਹਾਂ ਨੇ ਇਸ ਮੁਆਫੀ ਦਾ ਬੜੀ …
Read More »ਹੋਮ ਹੀਟਿੰਗ ਬਿਲ ਵਿਚ 5 ਡਾਲਰ ਪ੍ਰਤੀ ਮਹੀਨਾ ਵਾਧਾ
ਗੈਸੋਲੀਨ ਦੀ ਕੀਮਤ ਵੀ 4.3 ਸੈਂਟ ਵਧਾਈ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਇਕ ਨਵਾਂ ਕਾਨੂੰਨ ਪਾਸ ਕਰਕੇ ਵਾਤਾਵਰਣ ਬਦਲਾਅ ਨਾਲ ਨਿਪਟਣ ਦੇ ਲਈ ਕੈਪ ਐਂਡ ਟਰੇਡ ਸਿਸਟਮ ਨੂੰ ਤਿਆਰ ਕੀਤਾ ਹੈ। ਇਸ ਨਾਲ ਹਰ ਘਰ ਦੇ ਹੋਮ ਹੀਟਿੰਗ ਬਿਲ ਵਿਚ 5 ਡਾਲਰ ਪ੍ਰਤੀ ਮਹੀਨੇ ਦਾ ਖਰਚਾ ਵਧਣ ਦੀ ਉਮੀਦ …
Read More »ਆਮ ਆਦਮੀ ਪਾਰਟੀ ਵਲੰਟੀਅਰਾਂ ਨੇ ਪੋਰਟ ਮੈਕਮਰੀ ਰਿਲੀਫ ਫੰਡ ਲਈ ਮਾਇਆ ਇਕੱਠੀ ਕੀਤੀ
ਬਰੈਂਪਟਨ/ਬਿਊਰੋ ਨਿਊਜ਼ ਬੀਤੇ ਐਤਵਾਰ, 15 ਮਈ 2016 ਨੂੰ ਆਪ ਦੇ ਵਲੰਟੀਅਰਾਂ ਨੇ ਟਿਮ ਹਾਰਟਨ ਰੈਸਟੋਰੈਂਟ ਵਿਚ ਇਕੱਤਰਤਾ ਕੀਤੀ, ਜਿਸ ਦਾ ਮਕਸਦ ਮੈਕਮਰੀ ਜੰਗਲ ਜਵਾਲਾ ਤੋਂ ਪ੍ਰਭਾਵਿਤ ਲੋਕਾਂ ਲਈ ਮਾਇਆ ਇਕੱਤਰ ਕਰਨਾ ਸੀ। ਬਾਵਾ ਅਜੀਤ ਸਿੰਘ ਨੇ ਦਸਿਆ ਕਿ ਇਹ ਮਾਇਆ ਕਨੇਡੀਅਨ ਸਿੱਖ ਰਿਲੀਫ ਫੰਡ ਦੇ ਨਾਮ ਨੀਚੇ ਇਕ ਸਾਂਝੇ ਅਕਾਊਂਟ …
Read More »ਬਰੈਂਪਟਨ ਬੱਸ ਡਰਾਈਵਰ ਨੇ ਇੱਕ ਅੰਨ੍ਹੇ ਵਿਅਕਤੀ ਦੀ ਜਾਨ ਬਚਾਈ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਬੱਸ ਟਰਾਂਜ਼ਿਟ ਦਾ ਇੱਕ ਡਰਾਈਵਰ ਪਿਛਲੇ ਹਫਤੇ ਆਪਣਾਂ ਰੂਟ ਸ਼ਰੂ ਕਰਨ ਜਾ ਰਿਹਾ ਸੀ ਇੱਕ ਦਮ ਉਸਦੀ ਨਿਗ੍ਹਾ ਸਾਹਮਣੇਂ ਕੁੱਝ ਦੂਰੀ ਦੀਆਂ ਟਰੈਫਿਕ ਲਾਈਟਾਂ ਤੇ ਪਈ ਜਿੱਥੇ ਇੱਕ ਅੰਨ੍ਹਾ ਵਿਅਕਤੀ ਲਾਈਟਾਂ ਦੇ ਦੂਸਰੇ ਪਾਰ ਜਾਣ ਦੀ ਕੋਸ਼ਿਸ਼ ਕਰਨ ਦੀ ਮੁਸ਼ਕਿਲ ਵਿੱਚ ਸੀ। ਸਹੀ ਸਮੇਂ ਅਤੇ ਸਹੀ ਸਥਾਨ …
Read More »ਗੁਰੂ ਨਾਨਕ ਅਕੈਡਮੀ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ ਵਿਖੇ ਗੁਰਮਤਿ ਸੈਮੀਨਾਰ ਆਯੋਜਿਤ
ਬਰੈਂਪਟਨ/ਬਿਊਰੋ ਨਿਊਜ਼ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਸੂਚਨਾ ਦਿੰਦੇ ਹਨ, ਕਿ ਮਿਤੀ ਮਈ 15 ਦਿਨ ਐਤਵਾਰ ਭਾਅਦ ਦੁਪਹਿਰ 3 ਵਜੇ ਗੁਰੂ ਨਾਨਕ ਅਕੈਡਮੀ ਸਿੱਖ ਸਪਿਰਚੂਅਲ ਸੈਂਟਰ ਟਰਾਂਟੋ ਵਿਖੇ ਸਫਲ ਜੀਵਨ ਅਤੇ ਸਮਾਜਿਕ ਕੁਰੀਤੀਆਂ ਬਾਰੇ ਵਿਸੇਸ਼ ਸੈਂਮੀਨਾਰ ਅਜ਼ੋਜਿਤ ਕੀਤਾ ਗਿਆ। ਇਸ ਸਮੇਂ ਸਕੂਲ ਦੇ …
Read More »ਓਨਟਾਰੀਓ ਕਬੱਡੀ ਕੱਪ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ
ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ 4 ਜੂਨ ਦਿਨ ਸ਼ਨਿਚਰਵਾਰ ਨੂੰ 23ਵਾਂ ਉਨਟਾਰੀਓ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਐਤਵਾਰ ਨੂੰ ਬਰੈਂਪਟਨ ਵਿੱਚ ਸ਼ਹੀਦੀ ਨਗਰ ਕੀਰਤਨ ਹੋ ਰਿਹਾ ਹੈ, ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਉਨਟਾਰੀਓ ਕਬੱਡੀ …
Read More »ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਫੂਡ ਡਰਾਈਵ
ਸਟੂਡੈਂਟ ਵਾਲੰਟੀਅਰਾਂ ਨੂੰ ਸ਼ਾਮਲ ਹੋਣ ਦਾ ਸੱਦਾ, ਸਰਟੀਫਿਕੇਟ ਦਿੱਤੇ ਜਾਣਗੇ ਬਰੈਂਪਟਨ/ਬਿਊਰੋ ਨਿਊਜ਼ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਚੈਰਿਟੀ ਫਾੳਂਡੇਸ਼ਨ ਵਲੋਂ ਪੀਲ ਪੁਲਿਸ, ਨਵਾਂ ਸ਼ਹਿਰ ਸਪੋਰਟਸ ਕਲੱਬ ਅਤੇ ਇਹਨਾਂ ਦੇ ਸਹਿਯੋਗੀਆਂ ਵਲੋਂ 28 ਮਈ ਦਿਨ ਸ਼ਨੀਵਾਰ ਗਰੇਟਰ ਟੋਰਾਂਟੋ ਇਲਾਕੇ ਵਿੱਚ ਸੇਵਾ ਫੂਡ ਬੈਂਕ ਲਈ ਫੂਡ ਇਕੱਤਰ ਕੀਤਾ ਜਾਵੇਗਾ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਅਜੀਤ ਸਿੰਘ ਰੱਖੜਾ ਦੇ ਮੁਕੰਮਲ ਬਾਈਕਾਟ ਦਾ ਮਤਾ ਪਾਸ
ਬਰੈਂਪਟਨ/ਹਰਜੀਤ ਬੇਦੀ ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਹੋਈ। ਇਸ ਵਿੱਚ ਐਸੋਸੀਏਸ਼ਨ ਦੇ ਲੱਗਭੱਗ ਸਾਰੇ ਮੈਂਬਰ ਕਲੱਬਾਂ ਤੋਂ ਬਿਨਾਂ ਕੁੱਝ ਨਾਨ ਮੈਂਬਰ ਕਲੱਬਾਂ ਨੇ ਵੀ ਸ਼ਮੂਲੀਅਤ ਕੀਤੀ। ਚਾਹ ਪਾਣੀ ਤੋਂ ਬਾਦ ਨਿਰਮਲ ਸਿੰਘ ਸੰਧੂ ਨੇ ਸਟੇਜ ਸੰਭਾਲੀ ਤੇ ਇਸ ਸਾਲ ਦੀ ਪਹਿਲੀ ਮੀਟਿੰਗ ਵਿੱਚ ਹਾਜ਼ਰ …
Read More »