Breaking News
Home / ਕੈਨੇਡਾ (page 728)

ਕੈਨੇਡਾ

ਕੈਨੇਡਾ

ਕਮਲ ਖੈਹਰਾ ਵੱਲੋਂ ਦਫ਼ਤਰ ਦਾ ਰਸਮੀ ਉਦਘਾਟਨ 13 ਮਾਰਚ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਐਮ ਪੀ ਕਮਲ ਖੈਹਰਾ ਵੱਲੋਂ ਆਪਣੇ ਦਫ਼ਤਰ ਦਾ ਰਸਮੀ ਉਦਘਾਟਨ 13 ਮਾਰਚ ਨੂੰ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ ਕਮਲ ਖੈਹਰਾ ਵੱਲੋਂ ਬੀਤੇ ਮਹੀਨੇ ਤੋਂ ਦਫ਼ਤਰ ਖੋਲ ਕੇ ਕਮਿਉਨਿਟੀ ਨੂੰ ਸੇਵਾਵਾਂ ਪੇਸ਼ ਕੀਤੀਆਂ ਜਾ ਰਹੀਆਂ ਸਨ ਲੇਕਿਨ ਦਫ਼ਤਰ …

Read More »

ਸਵੈਚਾਲਕ ਸੇਵਾ ਦਲ, ਹਰਿੰਦਰ ਮੱਲੀ ਨੂੰ ਮੁਬਾਰਕਾਂ ਦੇਣ ਪਹੁੰਚਿਆ

ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਸ਼ੁਕਰਵਾਰ, 4 ਮਾਰਚ, 2016 ਨੂੰ ਬਰੈਂਪਟਨ ਵਾਸੀਆਂ ਨੂੰ ਸੋਸ਼ਲ ਸੇਵਾਵਾਂ ਦੇਣ ਵਾਲਾ ਇਕ ਸਵੈਚਾਲਕ ਗਰੁੱਪ ਬਰਗੇਡੀਅਰ ਨਵਾਬ ਸਿੰਘ ਦੀ ਅਗਵਾਈ ਵਿਚ ਲਿਬਰਲ ਐਮ ਪੀਪੀ ਬੀਬੀ ਹਰਿੰਦਰ ਮੱਲੀ ਨੂੰ ਉਨ੍ਹਾਂ ਦੇ ਦਫਤਰ ਮਿਲਿਆ। ਪਿਛਲੇ ਦਿਨਾ ਵਿਚ ਹਰਿੰਦਰ ਮੱਲੀ ਨੇ ਇਸੇ ਗਰੁੱਪ ਨਾਲ ਵਾਇਦਾ ਕੀਤਾ ਸੀ ਕਿ ਉਹ …

Read More »

ਅੱਠਵੀਂ ਸੈਣੀ ਸਭਿਆਚਾਰਕ ਰਾਤ 26 ਮਾਰਚ ਨੂੰ

ਬਰੈਂਪਟਨ : 26 ਮਾਰਚ 2016 ਨੂੰ ਦਿਨ ਸ਼ਨੀਵਾਰ 6 ਵਜੇ ਸ਼ਾਮ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬਰੱਮਸਟੀਲ ਰੋਡ ਬਰੈਂਪਟਨ ਵਿਖੇ ਹੋ ਰਹੀ ਹੈ। ਜੋ ਕਿ ਬਹੁਤ ਵੱਡਾ ਖੂਬਸੁਰਤ ਹੈ, ਇਹ ਪ੍ਰੀਵਾਰਕ, ਸਭਿਆਚਾਰਕ, ਮਨੋਰੰਜਨ ਭਰਪੂਰ ਯਾਦਗਾਰੀ ਰਾਤ ਹੋਵੇਗੀ। ਜਿਸ ਵਿਚ ਹਰ ਇੱਕ ਨੂੰ ਕਲਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ,ਆਪਣੀ ਆਈਟਮ ਪੇਸ਼ …

Read More »

ਓ ਕੇ ਡੀ ਫੀਲਡ ਹਾਕੀ ਕਲੱਬ ਨੇ ਜਿੱਤਿਆ ਗੋਲਡ ਮੈਡਲ

ਮਿਸੀਸਾਗਾ/ਬਿਊਰੋ ਨਿਊਜ਼   : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿੱਘ ਐਪਲ ਦੀ ਮੈਨਜ਼ਮੈਂਟ ਵਲੋ ਬਹੁਤ ਹੀ ਸ਼ਾਨਦਾਰ ਹਾਕੀ ਦਾ ਇੰਨਡੋਰ ਟੂਰਨਾਮੈਂਟ ਕਰਵਾਇਆ ਗਿਆ । ਜਿਸ ਵਿੱਚ ਕੈਨੇਡਾ ਦੇ ਅਤੇ ਅਮਰੀਕਾ ਵੱਖ ਵੱਖ ਸ਼ਹਿਰਾਂ ਤੋਂ ਹਾਕੀ ਦੀਆਂ ਟੀਮਾਂ ਨੇ ਹਿੱਸਾ ਲਿਆ । ਇਸ ਟੂਰਨਾਮੈਂਟ ਵਿੱਚ ਓ ਕੇ ਡੀ ਨੇ ਵੀ …

Read More »

ਬਰੈਂਪਟਨ ਦੇ ਨਵੇਂ ਪਾਰਲੀਮੈਂਟ ਮੈਂਬਰਾਂ ਨੇ ਪਾਰਲੀਮੈਂਟ ਵਿੱਚ ਪਿੰਕ ਸ਼ਰਟ ਡੇ ਮਨਾਇਆ

ਔਟਵਾ/ਬਿਊਰੋ ਨਿਊਜ਼ ਬਰੈਂਪਟਨ ਦੇ ਸਾਰੇ ਨਵੇਂ ਪਾਰਲੀਮੈਂਟ ਮੈਂਬਰਾਂ ਨੇਂ 25 ਫਰਵਰੀ ਨੂੰ ਪਾਰਲੀਮੈਂਟ ਦੇ ਸ਼ੈਸ਼ਨ ਦੌਰਾਨ ਪਿੰਕ ਸ਼ਰਟ ਡੇ ਮਨਾ ਕੇ ਬਰੈਂਮਟਨ ਨੂੰ ਗੁਲਾਬੀ ਸਮੁੰਦਰ ਵਿੱਚ ਤਬਦੀਲ ਕਰਨ ਵਿੱਚ ੳਹਿਮ ਭੁਮਿਕਾ ਨਿਭਾਈ। ਪਿੰਕ ਸ਼ਰਟ ਡੇ ਦੌਰਾਨ ਗੁਲਾਬੀ ਰੰਗ ਦੇ ਕੱਪੜੇ ਪਹਿਨ ਕੇ ਬੁਲਿੰਗ ਦੇ ਵਿਰੱਧ ਦੂਸਰਿਆਂ ਤੇ ਦਯਾ ਕਰਨ ਦਾ …

Read More »

ਫਲਾਵਰ ਸਿਟੀ ਦੇ ਹੁਕਮਾਂ ਨਾਲ ਅਵਤਾਰ ਸਿੰਘ ਅਰਸ਼ੀ ਨੂੰ ਕਲੱਬ ਨੇ ਵਾਪਸ ਲਿਆ

ਬਰੈਂਪਟਨ/ਬਿਊਰੋ ਨਿਊਜ਼ : ਖਬਰ ਮਿਲੀ ਹੈ ਕਿ ਕੈਸਲਮੋਰ ਸੀਨੀਅਰਜ਼ ਕਲੱਬ ਨੇ ਦੋ ਸਾਲ ਪਹਿਲਾਂ ਅਵਤਾਰ ਸਿੰਘ ਅਰਸ਼ੀ ਨੂੰ ਇਕ ਤਰਫਾ ਫੈਸਲੇ ਨਾਲ ਕਲੱਬ ਵਿਚੋਂ ਕੱਢ ਦਿੱਤਾ ਸੀ। ਉਹ ਦੋ ਸਾਲਾਂ ਤੋਂ ਫਲਾਵਰ ਸਿਟੀ ਸੀਨੀਅਰ ਸੈਂਟਰ ਕੋਲ ਫਰਿਆਦੀ ਸੀ ਕਿ ਕਲੱਬ ਨੇ ਉਸਨੂੰ ਨਜਾਇਜ਼ ਤੌਰ ਉਪਰ ਨਿਕਾਲਿਆ ਹੈ। ਉਸਦਾ ਕਸੂਰ ਸਿਰਫ …

Read More »

‘ਹੋਮ ਲਾਈਫ਼-ਸਿਲਵਰ ਸਿਟੀ’ ਦੀ ਸ਼ੁਰੂਆਤੀ ਦੌਰ ਵਿੱਚ ਹੀ ਵੱਡੀ ਪੁਲਾਂਘ

ਬਰੈਂਪਟਨ/ਡਾ. ਝੰਡ : ‘ਗਰਚਾ ਭਰਾਵਾਂ’ ਅਜੀਤ ਸਿੰਘ ਗਰਚਾ ਅਤੇ ਬਲਜੀਤ ਸਿੰਘ ਗਰਚਾ ਵੱਲੋਂ ਜਨਵਰੀ ਦੇ ਤੀਸਰੇ ਹਫ਼ਤੇ ਵਿੱਚ ਸ਼ੁਰੂ ਕੀਤੀ ਗਈ ‘ਹੋਮ ਲਾਈਫ਼ ਸਿਲਵਰ ਸਿਟੀ ਰੀਅਲਟੀ ਇਨਕਾਰਪੋਰੇਸ਼ਨ’ ਇਸ ਡੇਢ ਕੁ ਮਹੀਨੇ ਦੇ ਛੋਟੇ ਜਿਹੇ ਸਫ਼ਰ ਵਿੱਚ ਹੀ ਵੱਡੀਆਂ ਪੁਲਾਂਘਾਂ ਪੁੱਟ ਰਹੀ ਹੈ। ਇਸ ਦੇ ਸੰਸਥਾਪਕ ਅਜੀਤ ਸਿੰਘ ਗਰਚਾ ਨੇ ਬੀਤੇ …

Read More »

ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦਾ ਸਮਾਗਮ 27 ਮਾਰਚ ਨੂੰ

ਬਰੈਂਪਟਨ/ਬਿਊਰੋ ਨਿਊਜ਼ ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ,  ਰਾਜਗੁਰੂ ਤੇ ਸੁਖਦੇਵ ਦੇ 75ਵੇਂ ਸ਼ਹੀਦੀ ਦਿਵਸ ਨੂੰ  ਸਮੱਰਪਿਤ ਪ੍ਰੋਗਰਾਮ ਜੋ 27 ਮਾਰਚ 2016 ਦਿਨ ਐਤਵਾਰ ਨੂੰ ਦੁਪਿਹਰ 1:30 ਵਜੇ, ਬਰੈਂਪਟਨ ਦੇ ਪੀਅਰਸਨ ਥੀਏਟਰ, ਜੋ 150 ਸੈਂਟਰਲ ਪਾਰਕ ਡਰਾਇਵ ਤੇ ਸਥਿਤ ਹੈ, ਵਿਚ ਕਰਵਾਇਆ ਜਾ ਰਿਹਾ ਹੈ, ਦਾ ਮੁੱਖ ਆਕਰਸ਼ਣ …

Read More »

28 ਮਾਰਚ ਤੋਂ ਪ੍ਰਭਾਵੀ ਬਰੈਂਪਟਨ ਟਰਾਂਜਿਟ ਦੇ ਕਿਰਾਏ ‘ਚ ਤਬਦੀਲੀਆਂ

ਬਰੈਂਪਟਨ : ਸੋਮਵਾਰ 28 ਮਾਰਚ ਨੂੰ ਬਰੈਂਪਟਨ ਟਰਾਂਜ਼ਿਟ ਦੇ ਬਾਲਗਾਂ ਅਤੇ ਬਜ਼ੁਰਗਾਂ ਲਈ ਪ੍ਰੈਸਟੋ ਕਿਰਾਏ ਅਤੇ ਗੋ ਏਕੀਕਰਣ ਕਿਰਾਏ ਵਧ ਜਾਣਗੇ। ਬਾਕੀ ਸਾਰੇ ਟਰਾਂਜਿਟ ਕਿਰਾਏ, ਜਿਹਨਾਂ ਵਿਚ ਬਰੈਂਪਟਨ ਦੇ ਨਿਵਾਸੀਆਂ ਲਈ ਨਕਦੀ, ਬਾਲ/ਸਟੂਡੈਂਟ ਅਤੇ ਸੀਨੀਅਰ $1 ਕਿਰਾਏ ਸ਼ਾਮਲ ਹਨ, ਉਹੀ ਰਹਿਣਗੇ। ਇਹ ਟਰਾਂਜਿਟ ਕਿਰਾਏ ਟਰਾਂਜਿਟ ਸੇਵਾਵਾਂ ਦੀ ਲਾਗਤ ਵਾਸਤੇ ਭੁਗਤਾਨ …

Read More »

ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਨਮਾਨ 16 ਮਾਰਚ ਨੂੰ

ਸਰੀ : ਪੰਜਾਬੀ ਦੇ ਉਘੇ ਨਾਵਲਕਾਰ ਤੇ ਲੋਅਰ ਮੇਨਲੈਂਡ ਦੇ ਸਾਹਿਤਕ ਹਲਕਿਆਂ ਵਿਚ ਜਾਣੇ ਪਛਾਣੇ ਜਰਨੈਲ ਸਿੰਘ ਸੇਖਾ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਸਾਹਿਤ ਤੇ ਬੋਲੀ ਵਿਚ ਪਾਏ ਯੋਗਦਾਨ ਸਦਕਾ ਸਨਮਾਨਿਤ ਕੀਤਾ ਜਾਵੇਗਾ। ਯੂ ਬੀ ਸੀ ਦੇ ਏਸ਼ੀਅਨ ਸਟਡੀਜ਼ ਡਿਪਾਰਟਮੈਂਟ ਵਲੋਂ ਇਹ ਸਨਮਾਨ ਪੰਜਾਬੀ ਬੋਲੀ ਦੇ ਅਠਵੇਂ ਸਾਲਾਨਾ …

Read More »