ਮਿਸੀਸਾਗਾ : ਰਾਮਗੜ੍ਹੀਆ ਸਿੱਖ ਫਾਊਂਡਏਸ਼ਨ ਆਫ ઠਵਲੋਂ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ (ਰਾਮਗੜ੍ਹੀਆ ਮਿਸ਼ਨ ਦੇ ਬਾਨੀ) ਦਾ 294ਵਾਂ ਜਨਮ ਦਿਵਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਿਰਦੀ ਕਨਵੈਨਸ਼ਨ ਸੈਂਟਰ ਡੇਅਰੀ ਰੋਡ ਮਿਸੀਸਾਗਾ ਵਿਖੇ ਸੰਗਤਾਂ ਦੀ ਭਰਵੀਂ ਹਾਜ਼ਰੀ ਵਿੱਚ ਮਨਾਇਆ ਗਿਆ। ਇਸ ਮੌਕੇ ‘ਤੇ ਕੈਨੇਡਾ ਤੋਂ ਅਤੇ ਵਿਦੇਸ਼ਾਂઠਤੋਂ ਆਏ ਵੱਖੋ-ਵੱਖਰੇ ਖੇਤਰਾਂ ਵਿੱਚ …
Read More »ਮਦਰਜ਼ ਡੇ ਮੌਕੇ ਰੂਬੀ ਸਹੋਤਾ ਵੱਲੋਂ ਸਾਰੀਆਂ ਮਾਵਾਂ ਨੂੰ ਵਧਾਈਆਂ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਮਦਰਜ਼ ਡੇ ਦੇ ਮੌਕੇ ‘ਤੇ ਕੈਨੇਡਾ ਅਤੇ ਖਾਸ ਕਰਕੇ ਬਰੈਂਪਟਨ ਨੌਰਥ ਦੀਆਂ ਮਾਵਾਂ ਨੂੰ ਵਧਾਈਆਂ ਦਿੱਤੀਆਂ ਹਨ। ਰੂਬੀ ਸਹੋਤਾ ਮਦਰਜ਼ ਡੇ ਆਪਣੇ ਪਰਿਵਾਰ ਨਾਲ ਮਨਾਉਣਗੇ, ਜਿਸ ਵਿੱਚ ਉਨ੍ਹਾਂ ਦਾ ਬੇਟਾ, ਮਾਂ ਅਤੇ ਮਦਰ-ਇਨ-ਲਾਅ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ”ਮੇਰੀ ਮਾਂ …
Read More »ਸਹਾਰਾ ਸੀਨੀਅਰ ਸਰਵਿਸਿਜ਼ ਦਾ ਵਿਸਾਖੀ ਜੋੜ ਮੇਲਾ
ਬਰੈਂਪਟਨ/ਬਿਊਰੋ ਨਿਊਜ਼ ਸਹਾਰਾ ਸੀਨੀਅਰ ਸਰਵਿਸਜ਼ ਦੇ 286 ਮੈਂਬਰਾਂ ਨੇ ਪ੍ਰੀਤ ਬੈਂਕੁਇਟ ਹਾਲ ਵਿੱਚ ਵਿਸਾਖੀ ਦਿਵਸ ਬਹੁਤ ਧੂਮ ਧਾਮ ਨਾਲ ਮਨਾਇਆ। ਕਲੱਬ ਦੇ ਪਰਧਾਨ ਨਰਿੰਦਰ ਧੁੱਗਾ ਹੁਰਾਂ ਨਿਮਰਤਾ ਸਾਹਿਤ ਸਾਰਿਆਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਵਲੋਂ ਸ਼ਿਰਕਤ ਕਰਦੇ ਹੋਏ ਮੇਅਰ ਬੌਨੀ ਕਰੌਂਬੀ ਹੁਰਾਂ ਨੇ ਇਸ ਕਲੱਬ ਦੀ ਬਹੁਤ ਸ਼ਲਾਘਾ ਕੀਤੀ ਅਤੇ …
Read More »ਨਿਊਹੋਪ ਸੀਨੀਅਰਜ਼ ਕਲੱਬ ਨੇ ਮਈ ਦਿਵਸ ‘ਤੇ ਸ਼ਲਾਘਾਯੋਗ ਉਦਮ ਕੀਤਾ
ਬਰੈਂਪਟਨ/ਸ਼ਭੂ ਦੱਤ ਸ਼ਰਮਾ : ਨਿਊਹੋਪ ਸੀਨੀਅਰਜ਼ ਕਲੱਬ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ, ਕਿਰਤੀ ਲੋਕਾਂ ਨੂੰ ਦਰ ਪੇਸ਼ ਚੁਣੌਤੀਆਂ (ਕਿਰਤ ਦਾ ਅਸਾਂਵਾਂਪਣ ਅਤੇ ਮਜ਼ਦੂਰ ਵਰਗ ਦੇ ਮਾਨਵੀ ਹੱਕਾਂ) ਦਾ ਸਾਹਮਣਾ ਕਰਨ ਦੇ ਲਈ ਸ਼ਿਕਾਗੋ ਦੇ ਸ਼ਹੀਦਾਂ ਦੁਆਰਾ ਸਮੁੱਚੇ ਮਜ਼ਦੂਰ ਵਰਗ ਲਈ ਕੀਤੀਆਂ ਕੁਰਬਾਨੀਆਂઠਨੂੰ ਯਾਦ ਕਰਕੇ ਸੰਘਰਸ਼ ਨੂੰ ਲਗਾਤਾਰ ਜਾਰੀ …
Read More »43ਵਾਂ ਸ਼ਹੀਦ ਭਗਤ ਸਿੰਘ ਟੂਰਨਾਮੈਂਟ ਜੂਨ 17 ਅਤੇ 18 ਨੂੰ
ਮਿਸੀਸਾਗਾ/ਬਿਊਰੋ ਨਿਊਜ਼ : ਦੇਸ਼ ਭਗਤ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਦੀ ਮੀਟਿੰਗ ਦਰਸ਼ਨ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸਾਲਾਨਾ 43ਵਾਂ ਸ਼ਹੀਦ ਭਗਤ ਸਿੰਘ ਟੂਰਨਾਮੈਂਟ ਮਿਤੀ 17 ਅਤੇ 18 ਜੂਨ, 2017 ਨੂੰ ਹੋਣ ਜਾ ਰਿਹਾ। ਜੂਨ 17, 2017 ਨੂੰ ਸੋਕਰ ਦੇ ਮੁਕਾਬਲੇ ਗ੍ਰੀਨ ਡੈਰੀ ਦੇ ਗਰਾਊਂਡਾਂ …
Read More »ਚਰਚਿਲ ਮੈਡੋਜ ਲਾਇਨਜ਼ ਕਲੱਬ ਵਲੋਂ ਗੀਤਾਂ ਭਰੀ ਸ਼ਾਮ ਦਾ ਆਯੋਜਨ
ਲੰਘੇ ਦਿਨੀਂ ਮਿਸੀਸਾਗਾ ਚਰਚਿਲ ਮੈਡੋਜ ਲਾਇਨਜ਼ ਕਲੱਬ ਵੱਲੋਂ ਸ਼ਹਿਰ ਵਿਚ ਇਕ ਗੀਤਾਂ ਭਰੀ ਸ਼ਾਮ ਦਾ ਆਯੋਜਨ ਕੀਤਾ ਗਿਆ। ਮਧੁਰ ਗੀਤ ਸੰਗੀਤ ਤੋਂ ਇਲਾਵਾ ਮਸਤੀ, ਮਨੋਰੰਜਨ ਤੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਅਗਰਵਾਲ ਨੇ ਦੱਸਿਆ ਕਿ ਇਸ ਖੂਬਸੂਰਤ ਸ਼ਾਮ ਦੀ ਵਿਸ਼ੇਸ਼ਤਾ …
Read More »ਟੋਰਾਂਟੋ ‘ਚ ਕੌਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ ਸ਼ੁਰੂ, ਬਣੇਗਾ ਨਵਾਂ ਰਿਕਾਰਡ
ਹਜ਼ਾਰਾਂ ਲੋਕਾਂ ਦੇ ਯੋਗ ਦਿਵਸ ‘ਚ ਸ਼ਾਮਲ ਹੋਣ ਦੀ ਉਮੀਦ, ਬਾਬਾ ਰਾਮਦੇਵ ਤੇ ਸਿਸਟਰ ਸ਼ਿਵਾਨੀ ਵੀ ਆਉਣਗੇ ਕੈਨੇਡਾ ਟੋਰਾਂਟੋ/ ਬਿਊਰੋ ਨਿਊਜ਼ : ਸਾਲ 2017 ‘ਚ 25 ਜੂਨ ਨੂੰ ਨਾਰਥ ਅਮਰੀਕਾ ‘ਚ ਸਭ ਤੋਂ ਵੱਡਾ ਕੌਮਾਂਤਰੀ ਯੋਗ ਦਿਵਸ ਟੋਰਾਂਟੋ ਵਿਚ ਕਰਵਾਇਆ ਜਾ ਰਿਹਾ ਹੈ। ਇਸ ‘ਚ ਲਗਭਗ 10 ਹਜ਼ਾਰ ਲੋਕਾਂ ਦੇ …
Read More »ਬਲਰਾਜ ਧਾਲੀਵਾਲ ਦਾ ਗਜ਼ਲ-ਸੰਗ੍ਰਿਹ ‘ਦਿਲ ਕਹੇ’ ਰਿਲੀਜ਼
ਬਰੈਂਪਟਨ/ਬਿਊਰੋ ਨਿਊਜ਼ ਸ਼ਾਇਰ ਤੇ ਗਜ਼ਲਕਾਰ ਬਲਰਾਜ ਧਾਲੀਵਾਲ ਦਾ ਪਹਿਲਾ ਗਜ਼ਲ ਸੰਗ੍ਰਿਹ ‘ਦਿਲ ਕਹੇ’ ਲੰਘੇ ਦਿਨੀਂ ਬਰੈਂਪਟਨ ਵਿੱਚ ਹੋਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਰਗਮ ਰੇਡੀਓ ਦੇ ਡਾ. ਬਲਵਿੰਦਰ ਅਤੇ ਸੰਦੀਪ ਕੌਰ ਦੁਆਰਾ ਕਰਵਾਏ ਗਏ ਇਸ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇੱਕ ਨਵੇਂ ਗਜ਼ਲਕਾਰ ਵਜੋਂ ਇਸ ਕਿਤਾਬ ਰਾਹੀਂ …
Read More »ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਿਹਾੜਾ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨ ਸੁਲੱਖਣ ਸਿੰਘ ਅਟਵਾਲ ਦੀ ਅਗਵਾਈ ਅਧੀਨ, ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਨੇ ਦੂਸਰੇ ਨੁਮਾਇੰਦਿਆਂ ਮੀਤ ਪ੍ਰਧਾਨ ਅਜੀਤ ਸਿੰਘ ਬੈਂਸ, ਸੈਕਟਰੀ ਪ੍ਰੇਮ ਸ਼ਰਮਾ,ਖਜਾਨਚੀ ਕੇਵਲ ਸਿੰਘ ਢਿੱਲੋਂ, ਚੇਅਰਮੈਨ ਸਰਵਣ ਸਿੰਘ ਗਾਖਲ, ਡਾਇਰੈਕਟਰਜ਼ ਕੇਵਲ ਸਿੰਘ ਅਤੇ ਗੱਜਣ ਸਿੰਘ ਸਮੇਤ, ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ …
Read More »ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾਵੇਗੀ
ਓਕਵਿਲ/ਬਿਊਰੋ ਨਿਊਜ਼ : ਬ੍ਰਹਮ ਗਿਆਨੀ ਅਤੇ ਮਹਾਨ ਤਜੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ ਸਲਾਨਾਂ 20ਵੀਂ ਬਰਸੀ ਉਨ੍ਹਾਂ ਦੇ ਅਨਿਨ-ਸੇਵਾਦਾਰ ਜਥੇਦਾਰ ਜੀਤ ਸਿੰਘ ਫਗਵਾੜੇ ਵਾਲਿਆਂ ਅਤੇ ਸਮੂਹ ਸੰਗਤਾਂ ਵਲੋਂ ਹਾਲਟਨ ਸਿੱਖ ਕਲਚਰ ਅਸੋਸੀਏਸ਼ਨ 2403 ਖਾਲਸਾ ਗੇਟ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾ ਰਹੀ ਹੈ। ਇਹ ਸਮਾਗਮ …
Read More »