ਬਰੈਂਪਟਨ : ਬਰੈਂਪਟਨ ਕਾਊਂਸਲ ਨੇ ਪ੍ਰੀਮੀਅਰ ਕੈਥਲੀਨ ਵਿੰਨ ‘ਤੇ ਆਰੋਪ ਲਗਾਇਆ ਹੈ ਕਿ ਉਸਦੀ ਸਰਕਾਰ ਨੇ ਟੋਰਾਂਟੋ ਅਤੇ ਵਿੰਡਸਰ ਨੂੰ ਹਾਈ ਰੇਲ ਨਾਲ ਜੋੜਨ ਦੀ ਕਹੀ ਗੱਲ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਇਹ ਬਰੈਂਪਟਨ ਲਈ ਬਹੁਤ ਨੁਕਸਾਨ ਵਾਲੀ ਗੱਲ ਹੈ। ਰੀਜ਼ਨਲ ਕਾਊਂਸਲਰ ਏਲੀਨ ਮੂਰੀ ਨੇ ਕਿਹਾ ਕਿ ਮੈਂ …
Read More »ਗੁਰੂਘਰ ਓਕਵਿਲ ਵਲੋਂ ਨਗਰ ਕੀਰਤਨ ਸਜਾਇਆ ਗਿਆ
ਮੀਂਹ ਦੇ ਬਾਵਜੂਦ ਸੰਗਤਾਂ ਦਾ ਭਾਰੀ ਇਕੱਠ ਹੋਇਆ ਸ਼ਾਮਲ ਓਕਵਿਲ : ਗੁਰੂਘਰ ਓਕਵਿਲ ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸਲਾਨਾ ਨਗਰ ਕੀਰਤਨ ਦਾ ਅਯੋਜਿਨ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਅਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਵੇਰ ਵੇਲੇ ਅਖੰਡ …
Read More »ਵੁੱਡਬਰਿੱਜ ਨੌਮੀਨੇਸ਼ਨ ‘ਚ ਇੱਕੋ-ਇੱਕ ਪੰਜਾਬੀ ਉਮੀਦਵਾਰ ਰੇਨਾਂ ਸੰਘਾ ਵਲੋਂ ਮੱਦਦ ਦੀ ਅਪੀਲ
ਵੁੱਡਬਰਿੱਜ/ਦੇਵ ਝੱਮਟ : ਵੁੱਡਬਰਿੱਜ ਪੀ ਸੀ ਪਾਰਟੀ ਨੌਮੀਨੇਸ਼ਨ ਵਿਚ ਇੱਕੋ-ਇੱਕ ਪੰਜਾਬੀ ਨੌਮੀਨੇਸ਼ਨ ਉਮੀਦਵਾਰ ਰੇਨਾਂ ਸੰਘਾ ਅਤੇ ਉਹਨਾਂ ਦੇ ਪਰਿਵਾਰ ਵਲੋਂ ਮੱਦਦ ਲਈ ਅਪੀਲ ਕੀਤੀ ਗਈ ਹੈ। ਇਸ ਸੰਬਧੀ ਉਹਨਾਂ, ਵੋਟਿੰਗ ਵਾਲੇ ਦਿਨ, ਮੀਟਿੰਗ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਪੰਜਾਬੀਆਂ ਸਣੇ ਸਾਰੇ ਸਾਊਥઠਏਸ਼ੀਅਨਾਂ ਨੂੰ ਆਪਣੇ ਇੱਕੋ-ਇੱਕ ਪੰਜਾਬੀ ਨੌਮੀਨੇਸ਼ਨ ਉਮੀਦਵਾਰ ਰੇਨਾਂ …
Read More »ਟੋਰਾਂਟੋ ਵਿਖੇ ‘ਮੇਲਾ ਬੀਬੀਆਂ ਦਾ’ ਬੇਹੱਦ ਸਫਲ ਰਿਹਾ
ਉੱਥੇ ਮੌਜੂਦ ਸਭ ਤੋਂ ਵਡੇਰੀ ਉਮਰ ਦੀ ਮਾਤਾ ਦਾ ਸੋਨ ਤਮਗੇ ਨਾਲ ਕੀਤਾ ਸਨਮਾਨ ਟੋਰਾਂਟੋ/ਹਰਜੀਤ ਬਾਜਵਾ : ਲੰਘੇ ਦਿਨੀ ਟੋਰਾਂਟੋ ਟਰੱਕ ਡਰਾਇੰਵਿੰਗ ਸਕੂਲ ਦੇ ਜਸਵਿੰਦਰ ਸਿੰਘ ਵੜੈਚ ਵੱਲੋਂ ਸਾਊਥ ਏਸ਼ੀਅਨ ਆਵਾਜ਼ ਰੇਡੀਓ ਦੇ ਕੁਲਵਿੰਦਰ ਛੀਨਾ ਦੇ ਸਹਿਯੋਗ ਨਾਲ ਮਾਂ ਦਿਵਸ ਨੂੰ ਸਮਰਪਿਤ ਮੁਫਤ 5ਵਾਂ ਸਲਾਨਾ ਮੇਲਾ ‘ਮੇਲਾ ਬੀਬੀਆਂ ਦਾ’ ਟੋਰਾਂਟੋ …
Read More »ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਪੰਜਵੀਂ ਮੈਰਾਥਨ ਦੌੜ ਤੇ ਵਾਕ ਬੇਹੱਦ ਸਫ਼ਲ ਰਹੀ
ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਨੇ ਕੀਤੀ ਦੌੜਾਕਾਂ ਦੀ ਭਰਪੂਰ ਹੌਸਲਾ-ਅਫ਼ਜ਼ਾਈ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ’ ਵੱਲੋਂ 21 ਮਈ ਨੂੰ ਪੰਜਵੀਂ ਮੈਰਾਥਨ ਦੌੜ/ਵਾਕ ਕਰਵਾਈ ਗਈ ਰਹੀ ਹੈ। ਪਹਿਲੀਆਂ ਦੌੜਾਂ ਵਾਂਗ ਇਸ ਵਾਰ ਵੀ ਇਸ ਮਹਾਨ ਈਵੈਂਟ ਦੇ ਪ੍ਰੇਰਨਾ-ਸਰੋਤ 106-ਸਾਲਾ ਮੈਥਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਹੀ ਰਹੇ। …
Read More »ਸੀਨੀਅਰਾਂ ਲਈ ਬਿਹਤਰ ਭਵਿੱਖ ਦਾ ਨਿਰਮਾਣ
ਮੰਤਰੀ ਨੇ ਸੀਨੀਅਰਾਂ ਲਈ ‘ਕਲਚਰਲ ਇਨਕਲੂਜ਼ਨ’ ਲਈ ਮੰਗੇ ਲੋਕਾਂ ਤੋਂ ਸੁਝਾਅ ਮਰਖਮ/ ਬਿਊਰੋ ਨਿਊਜ਼ : ਸਰਕਾਰ, ਓਨਟਾਰੀਓ ‘ਚ ਸੀਨੀਅਰਾਂ ਨੂੰ ਸੱਭਿਆਚਾਰਕ ਤੌਰ ‘ਤੇ ਇਕ-ਦੂਜੇ ਨਾਲ ਜੋੜਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਨਵੇਂ ਪ੍ਰੋਗਰਾਮਾਂ ਨੂੰ ਵੀ ਜੋੜੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ …
Read More »ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇਸ ਸੀਜਨ ਦਾ ਪਹਿਲਾ ਟੂਰਨਾਮੈਂਟ 4 ਜੂਨ ਨੂੰ
ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਸ ਸੀਜ਼ਨ ਦਾ ਪਹਿਲਾ ਟੂਰਨਾਮੈਂਟ 4 ਜੂਨ ਦਿਨ ਐਤਵਾਰ ਨੂੰ ਪਾਵਰਏਡ ਸੈਂਟਰ ਦੇ ਕਬੱਡੀ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਕਬੱਡੀ ਦੇ ਖਿਡਾਰੀ ਹਿੱਸਾ ਲੈਣਗੇ। ਜ਼ਿਆਦਾ ਜਾਣਕਾਰੀ ਲਈ ਪ੍ਰਧਾਨ ਚੈਨੀ ਧਾਲੀਵਾਲ …
Read More »ਸੋਨੀਆ ਸਿੱਧੂ ਡਾਇਬਟੀਜ਼ ਰੋਕੋ ਮੁਹਿੰਮ ਦੌਰਾਨ ‘ਗਰੈਨੀ-6 ਪੈਕ’ ਦੇ ਸੰਗ
ਬਰੈਂਪਟਨ/ਬਿਊਰੋ ਨਿਊਜ਼ : ‘ਮਾਂ-ਦਿਵਸ’ ਦੇ ਮੌਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਚੰਗੀ ਸਿਹਤ ਦੇ ਮੁੱਦੇ ਨੂੰ ਆਪਣੇ ਦਿਲ ਨਾਲ ਲਗਾਇਆ। ‘ਆਲ ਪਾਰਟੀ ਡਾਇਬਟੀਜ਼ ਕਾਕੱਸ’ ਦੀ ਚੇਅਰਪਰਸਨ ਅਤੇ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਸੋਨੀਆ ਸਿੱਧੂ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ‘ਡਾਇਬਟੀਜ਼ ਰੋਕੋ ਫਾਊਂਡੇਸ਼ਨ’ …
Read More »ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਨੇ ‘ਮਦਰਜ਼ ਡੇ’ ਧੂਮ-ਧਾਮ ਨਾਲ ਮਨਾਇਆ
ਰੈਕਸਡੇਲ : ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਦੁਆਰਾ ‘ਮਦਰਜ਼ ਡੇ’ ਬੜੀ ਧੂਮਧਾਮ ਨਾਲ ਮਨਾਇਆ ਅਤੇ ਸਰਦਾਰ ਸੁਖਜੀਤ ਸਿੰਘ ਢਿੱਲੋਂ ਨੇਂ ਪੰਜਾਬ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਦੀ ਖੁਸ਼ੀ ਵਿੱਚ ਬਹੁਤ ਵੱਡੀ ਪਾਰਟੀ ਕੀਤੀ ਅਤੇ ਜਿੱਤ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ। ਮੀਟਿੰਗ ਦੇ ਸ਼ੁਰੂ ਵਿੱਚ ਸਰਦਾਰ ਸੁਲੱਖਣ ਸਿੰਘ …
Read More »ਮਾਲਟਨ ਵਿਖੇ ਸਾਬਕਾ ਫੌਜੀਆਂ ਦੀ ਮੀਟਿੰਗ ਸਫਲ ਰਹੀ
ਮਾਲਟਨ/ਬਿਊਰੋ ਨਿਊਜ਼ : ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 13 ਮਈ ਸਨਿਚਰਵਾਰ ਨੂੰ ਮਾਲਟਨ ਵਿਖੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਵਿੱਚ ਹੋਈ ਜਿਸਨੂੰ ਕਾਫੀ ਭਰਮਾ ਹੁੰਗਾਰਾ ਮਿਲਿਆ। ਮੀਟਿੰਗ ਦੀ ਪਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਮੀਟਿੰਗ ਦਾ ਅਰੰਭ ਸੈਕਟਰੀ ਸਾਹਿਬ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਸਭ ਨੂੰ ਜੀ ਆਇਆਂ ਆਖ ਕੇ …
Read More »