Breaking News
Home / ਕੈਨੇਡਾ (page 686)

ਕੈਨੇਡਾ

ਕੈਨੇਡਾ

ਜਦੋਂ ਮਿਹਨਤ ਰੰਗ ਲਿਆਈ

ਜਦ ਹੁਨਰ ਦੀ ਵਰਤੋ ਸ਼ੌਕ ਪੂਰਤੀ ਲਈ ਕੀਤੀ ਜਾਵੇ ਤਾਂ ਬੜੇ ਅਦਭੁੱਤ ਤੇ ਹੈਰਾਨੀਜਨਕ ਨਤੀਜੇ ਸਾਹਮਣੇ ਆਉਂਦੇ ਹਨ । ਇਹ ਕਮਾਲ ਕਰ ਦਿਖਾਇਆ ਸ: ਭਗਵੰਤ ਸਿੰਘ ਥਿੰਦ ਤੇ ਸਰਦਾਰਨੀ ਥਿੰਦ ਦੀ ਸੁਹਿਰਦ ਜੋੜੀ ਨੇ। ਲੁਧਿਆਣਾ ਜ਼ਿਲ੍ਹੇ ਦੇ ਮੋਹੀ ਪਿੰਡ ਦੇ ਜੰਮਪਲ  ਸ: ਭਗਵੰਤ ਸਿੰਘ ਥਿੰਦ  ਇੰਡੀਅਨ ਏਅਰ ਫੋਰਸ ਵਿੱਚ ਲੰਮਾ …

Read More »

ਰੈੱਡ ਵਿੱਲੋ ਦੇ ਸੀਨੀਅਰਾਂ ਨੇ ਲਾਇਆ ਗੇੜਾ ਟੋਰਾਂਟੋ ਜ਼ੂ ਦਾ

ਬਰੈਂਪਟਨ : ਗਤੀਸ਼ੀਲਤਾ ਹੀ ਜ਼ਿੰਦਗੀ ਹੈ। ਕੈਨੇਡਾ ਰਹਿ ਰਹੇ ਸੀਨੀਅਰਜ਼ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਹੋਏ ਗਤੀਸ਼ੀਲ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਾਸਤੇ ਸੀਨੀਅਰਜ਼ ਕਲੱਬਾਂ ਆਪਣੇ ਮੈਂਬਰਾਂ ਲਈ ਟੂਰਾਂ ਦੇ ਪ੍ਰੋਗਰਾਮ ਉਲੀਕਦੀਆਂ ਹਨ। ਇਸੇ ਲੜੀ ਵਿੱਚ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਲੱਗਪੱਗ 150 ਮੈਂਬਰਾਂ ਨੇ 12 ਸਤੰਬਰ ਨੂੰ …

Read More »

ਰਫ਼ਿਊਜੀਆਂ ਦੀ ਦਰਦਨਾਕ ਦਾਸਤਾਨ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’

ਬਰੈਂਪਟਨ/ਬਿਊਰੋ ਨਿਊਜ਼ ਹੈਟਸ ਅੱਪ ਵਲੋਂ 18 ਜੁਲਾਈ ਨੂੰ ਪੇਸ਼ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ‘ਸੁੱਚਾ ਸਿੰਘ ਕਨੇਡੀਅਨ’ ਰਫ਼ਿਊਜੀਆਂ ਦੀ ਗਾਥਾ ਬਿਆਨ ਕਰਦਾ ਹੋੲਆ ਇੱਕ ਯਥਾਰਥਕ ਨਾਟਕ ਹੈ। ਜਿਸ ਤਰ੍ਹਾਂ ਭਾਅ ਜੀ ਗੁਰਸ਼ਰਨ ਸਿੰਘ ਕਿਹਾ ਕਰਦੇ ਸਨ, ਜੇ ਸਮਾਜ ਦਾ ਕੋਈ ਸਵਾਲ ਹੀ ਨਹੀਂ ਉਠਾਉਣਾ ਤਾਂ ਨਾਟਕ ਕਰਨਾ ਹੀ ਕਿਉਂ …

Read More »

ਗੋਰ ਸੀਨੀਅਰ ਕਲੱਬ ਨੇ ਲਗਾਇਆ ਟੂਰ

ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੇ ਸਾਰੇ ਮੈਂਬਰਾਂ ਨੇ ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੈਂਟਰ ਆਈਲੈਂਡ ਦਾ ਪਹਿਲਾ ਟੂਰ ਲਾਉਣ ਦਾ ਫੈਸਲਾ ਕੀਤਾ। ਸੋ ਮਿਤੀ 18 ਸਤੰਬਰ ਐਤਵਾਰ ਸਵੇਰੇ 10.15 ‘ਤੇ 42 ਮੈਂਬਰ ਐਬੀਨੀਜ਼ਰ ਕਮਿਊਨਿਟੀ ਹਾਲ ਤੋਂ ਬੱਸ ਵਿਚ ਸਵਾਰ ਹੋ ਕੇ ਸੈਂਟਰ ਆਈਲੈਂਡ ਟਰਾਂਟੋ ਲਈ …

Read More »

ਸ਼ੇਖ ਬਾਬਾ ਫ਼ਰੀਦ ਜੀ ਦਾ ਅਗਮਨ ਪੁਰਬ 25 ਸਤੰਬਰ ਨੂੰ ਮਨਾਇਆ ਜਾਵੇਗਾ

ਮਾਲਟਨ : ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ …

Read More »

ਪੰਜਾਬ ਚੈਰਿਟੀ ਵਲੋਂ ਲਾਏ ਕੈਂਪ ਵਿੱਚ 70 ਵਿਅਕਤੀਆਂ ਨੇ ਕੀਤਾ ਖੂਨਦਾਨ

ਬਰੈਂਪਟਨ : ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਆਪਣੀਆਂ ਸਹਿਯੋਗੀ ਸੰਸਥਾਵਾਂ ਦੇ ਮਿਲਵਰਤਨ ਨਾਲ 28ਵਾਂ ਖੂਨ -ਦਾਨ ਕੈਂਪ 10 ਸਤੰਬਰ ਨੂੰ 12:00 ਵਜੇ ਤੋਂ 4:00 ਵਜੇ ਤੱਕ ਸ਼ੌਪਰ-ਵਰਲਡ ਮਾਲ ਬਰੈਂਪਟਨ ਵਿੱਚ ਲਾਇਆ ਗਿਆ। ਇਸ ਕੈਂਪ ਵਿੱਚ ਖੂਨ-ਦਾਨੀ 12:00 ਵਜੇ ਤੋਂ ਪਹਿਲਾਂ ਹੀ ਪਹੁੰਚਣੇ ਸ਼ੁਰੂ ਹੋ ਗਏ। ਪੰਜਾਬ ਚੈਰਿਟੀ ਦੇ ਬਲਿਹਾਰ ਸੱਧਰਾ, ਗਗਨ …

Read More »

ਕਰਨੈਲ ਕੌਰ ਟਿਵਾਣਾ ਨਮਿਤ ਅੰਤਿਮ ਅਰਦਾਸ 18 ਨੂੰ

ਬਰੈਂਪਟਨ : ਬੜੇ ਦੁਖੀ ਹਿਰਦੇ ਨਾਲ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪੂਜਨੀਕ ਮਾਤਾ ਜੀ ਕਰਨੈਲ ਕੌਰ ਟਿਵਾਣਾ ਮਿਤੀ 8 ਸਤੰਬਰ, 2016 ਜਿਸ ਦਿਨ ਉਹਨਾਂ ਦਾ ਜਨਮ ਦਿਨ ਸੀ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪਰਲੋਕ ਸੁਧਾਰ ਗਏ ਹਨ। ਪਿਛਲਾ ਪਿੰਡ ਲਸੋਈ ਤਹਿਸੀਲ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਨਾਲ …

Read More »

ਭਾਰਤ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਲਈ ਲਾਈਫ ਸਰਟੀਫਿਕੇਟ ਦਾ ਪ੍ਰਬੰਧ

ਬਰੈਂਪਟਨ/ਬਿਊਰੋ ਨਿਊਜ਼ : ઠਨਿਊ ਹੋਪ ਸੀਨੀਅਰਜ਼ ਕਲੱਬ ਦੇ ਪਰਧਾਨ ਸੰਭੂ ਦੱਤ ਸ਼ਰਮਾ ਸੂਚਨਾ ਦਿੰਦੇ ਹਨ ਕਿ ਭਾਰਤઠ ਦੇ ਸੈਂਟਰ/ ਸਟੇਟ ਰੀਟਾਇਰਡ ਕਰਮਚਾਰੀਆਂ ਲਈ ਹਰ ਸਾਲ ਦੀ ਤਰ੍ਹਾਂ ਲਾਈਫ ਸਰਟੀਫਿਕੇਟ ਬਣਾਉਣ ਲਈ ਪ੍ਰਬੰਧ ਹੋ ਗਿਆ ਹੈ। ਇਹ ਸਰਟੀਫਿਕੇਟ ਦੋ ਨਵੰਬਰ 2016ਨੂੰ 12-00 ਤੋਂ 7-00 ਵਜੇ ਤੱਕ ਗੋਰ ਰੋਡ ਤੇ ਸਬਜ਼ੀ ਮੰਡੀ …

Read More »

ਲੰਗਰ ਸੇਵਾ ਮੀਲ ਐਂਡ ਸਪੋਰਟਸ ਸਰਵਿਸ ਕੈਨੇਡਾ ਦਾ ਦੀਵਾਲੀ ਫੰਡ ਰੇਜ਼ਰ ਸਮਾਗਮ 14 ਨੂੰ

ਮਿਸੀਸਾਗਾ/ਬਿਊਰੋ ਨਿਊਜ਼ : ਇਥੋਂ ਦੀ ਗਰੀਬ ਗੁਰਬਿਆਂ ਨੂੰ ਮੁਫਤ ਖਾਣੇ ਦੀ ਸੇਵਾ ਪ੍ਰਦਾਨ ਕਰ ਰਹੀ ਸੰਸਥਾਂ ਲੰਗਰ ਸੇਵ ਮੀਲ ਐਂਡ ਸਪੋਰਟਸ ਸਰਵਿਸ ਵਲੋਂ ਆਪਣਾ ਇੱਕ ਫੰਡ ਰੇਜ਼ਿੰਗ ਸਮਾਗਮ ਪਾਇਲ ਬੈਂਕੁਟ ਹਾਲ ਵਿੱਚ 14 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸੰਸਥਾਂ ਵਲੋਂ ਇਸ ਵਿੱਚ ਭਾਗ ਲੈਣ ਲਈ ਬੇਨਤੀ ਕੀਤੀ ਜਾਂਦੀ ਹੈ। …

Read More »

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਨੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ਅਤੇ ਕਲੱਬ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ

ਬਰੈਂਪਟਨ/ਬਿਊਰੋ ਨਿਊਜ਼ ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਨੇ ਐਤਵਾਰ 11 ਸਤੰਬਰ ਨੂੰ ਬਲੂ ਓਕ ਪਾਰਕ ਵਿਚ ਸ਼ਾਮੀਂ 4.00 ਵਜੇ ਭਾਰਤ ਦਾ 70ਵਾਂ ਅਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ। ਸਮਾਗਮ ਦੀ ਕਾਰਵਾਈ ਸ਼ੁਰੂ ਕਰਦਿਆਂ ਮਹਿੰਦਰਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੇ ਖੜ੍ਹੇ ਹੋ …

Read More »