ਓਨਟਾਰੀਓ/ਬਿਊਰੋ ਨਿਊਜ਼ : ਪਿੰਡ ਖੁਰਦਪੁਰ ਅਤੇ ਫਤਿਹਪੁਰ ਦੀਆਂ ਸੰਗਤਾਂ ਵਲੋਂ ਭਾਈ ਵਰਿਆਮ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਜੀ ਦੀ ਯਾਦ ਵਿਚ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ 13 ਅਕਤੂਬਰ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ ਅਤੇ 15 ਅਕਤੂਬਰ ਨੂੰ ਭੋਗ ਪਾਏ …
Read More »ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਨੂੰ ਮਨਾਇਆ ਜਾਵੇਗਾ
ਟੋਰਾਂਟੋ : ਸੇਵਾ ਅਤੇ ਨਿਮਰਤਾ ਦੀ ਮਹਾਨ ਮੂਰਤ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ ਵਿਖੇ ਬੜੀ ਸ਼ਰਧਾ ਤੇ ਪ੍ਰੇਮ ਸਾਹਿਤ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ …
Read More »ਹਰ ਪਰਿਵਾਰ ਦੇ ਵੇਖਣਯੋਗ ਨਾਟਕ ‘ਗੋਲਡਨ ਟਰੀ’ ਦੀ ਪੇਸ਼ਕਾਰੀ 22 ਅਕਤੂਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ ਅੱਪ) ਵੱਲੋਂ ਆਪਣੇ ਪੰਜਾਬੀ ਨਾਟਕ ‘ਗੋਲਡਨ ਟਰੀ’ ਦੀ ਪੇਸ਼ਕਾਰੀ 22 ਅਕਤੂਬਰ 2017, ਦਿਨ ਐਤਵਾਰ ਨੂੰ ਬਾਅਦ ਦੁਪਹਿਰ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਕੀਤੀ ਜਾਵੇਗੀ। ਪੰਜਾਬੀ ਰੰਗਮੰਚ ਦੇ ਸੂਝਵਾਨ ਦਰਸ਼ਕਾਂ ਨੂੰ ਉਕਤ ਦਿਨ ਸਣੇ ਪਰਿਵਾਰ ਇਸ ਨਾਟਕ …
Read More »ਕੈਸਲਮੋਰ ਸੀਨੀਅਰ ਕਲੱਬ, ਬਰੈਂਪਟਨ ਦੀ ਜਨਰਲ ਮੀਟਿੰਗ 7 ਅਕਤੂਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਜਨਰਲ ਸੈਕਟਰੀ ਕੁਲਦੀਪ ਸਿੰਘ ਗਿੱਲ ਵੱਲੋਂ ਇਸ ਕਲੱਬ ਦੇ ਸਭ ਮੈਂਬਰਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਕਲੱਬ ਦੀ ਜਨਰਲ ਮੀਟਿੰਗ 7 ਅਕਤੂਬਰ 2017 ਨੂੰ ਬਾਅਦ ਦੁਪਹਿਰ ਇੱਕ ਵਜੇ ਤੋਂ 3 ਵਜੇ ਤੱਕ ਹੋਣ ਜਾ ਰਹੀ ਹੈ। ਇਹ ਮੀਟਿੰਗ ਗੁਰਦਵਾਰਾ ਸਿੱਖ ਹੈਰੀਟੇਜ ਸੈਂਟਰ ਜੋ ਕਿ …
Read More »ਸੀਨੀਅਰ ਵੁਮੈਨਸ ਕਲੱਬ ਬਰੈਂਪਟਨ ਵੱਲੋਂ ਟੌਬਿਰਮੌਰੀ ਦਾ ਟੂਰ
ਬਰੈਂਪਟਨ : 24 ਸਤੰਬਰ 2017 ਨੂੰ ਸੀਨੀਅਰ ਵੁਮੈਨਸ ਕਲੱਬ ਬਰੈਂਪਟਨ ਵੱਲੋਂ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਅਤੇ ਵਾਈਸ ਪ੍ਰਧਾਨ ਸ਼ਿੰਦਰ ਪਾਲ ਬਰਾੜ ਦੀ ਅਗਵਾਈ ਵਿਚ ਟੌਬਿਰਮੌਰੀ ਦਾ ਟੂਰ ਲਾਇਆ ਗਿਆ। ਬਰੇਅਡਨ ਏਅਰ ਪੋਰਟ ਪਲਾਜੇ ਤੋਂ ਸਵੇਰੇ 7 ਵਜੇ ਕਲੱਬ ਦੇ 57 ਮੈਂਬਰਾਂ ਨੂੰ ਲੈ ਕੇ ਕੋਚ ਬੱਸ ਰਵਾਨਾ ਹੋਈ। ਰਸਤੇ ‘ਚ …
Read More »ਬਰੈਂਪਟਨ ਸੌਕਰ ਸੈਂਟਰ ਵਿਖੇ ਤਾਸ਼ ਦੇ ਮੁਕਾਬਲੇ 8 ਨੂੰ
ਬਰੈਂਪਟਨ : ਬਰੈਪਟਨ ਸੌਕਰ ਸੈਂਟਰ ਜੋ ਕਿ ਡਿਕਸੀ ਰੋਡ ਤੇ ਸੈਂਡਲਵੁਡ ‘ਤੇ ਹੈ, ਵਿਖੇ 8 ਅਕਤੂਬਰ, 2017 ਦਿਨ ਐਤਵਾਰ ਨੂੰ ਤਾਸ਼ ਦੇ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਟਾਈਆਂ 11 ਵਜੇ ਸਵੇਰੇ ਪਾਈਆਂ ਜਾਣਗੀਆਂ। ਐਂਟਰੀ ਫੀਸ 10 ਡਾਲਰ ਪ੍ਰਤੀ ਟੀਮ ਹੋਵੇਗੀ। ਮੁਕਾਬਲੇ 11:30 ਸ਼ੁਰੂ ਹੋ ਜਾਣਗੇ। ਸੋ ਟਾਈਮ ਸਿਰ …
Read More »ਫਾਦਰ ਟੌਬਿਨ ਕਲੱਬ ਵਲੋਂ ‘ਪਾ ਵਤਨਾਂ ਵੱਲ ਫੇਰਾ’ ਸਮਾਗਮ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਫਾਦਰ ਟੌਬਿਨ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਸ਼ੁਭ ਇਛਾਵਾਂ ਦੇਣ ਲਈ ‘ਪਾ ਵਤਨਾਂ ਵੱਲ ਫੇਰਾ’ ਸਮਾਗਮ ਆਯੋਜਿਤ ਕੀਤਾ ਗਿਆ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਏਅਰ ਮਾਰਸ਼ਲ ਸ: ਅਰਜਨ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ …
Read More »ਸੀਨੀਅਰ ਵੈਟਰਨਸ ਐਸੋਸੀਏਸ਼ਨ ਵੱਲੋਂ ਪੈਨਸ਼ਨਰਾਂ ਦੇ ਲਾਈਵ ਸਰਟੀਫ਼ਿਕੇਟ ਬਣਾਉਣ ਦਾ ਪ੍ਰਬੰਧ
ਬਰੈਂਪਟਨ : ਬਰੈਂਪਟਨ ਏਰੀਏ ਵਿੱਚ ਭਾਰਤ ਤੋਂ ਆ ਕੇ ਵੱਸੇ ਪੈਨਸ਼ਨਰ ਹਜ਼ਾਰਾਂ ਦੀ ਗਿਣਤੀ ਵਿੱਚ ਰਹਿੰਦੇ ਹਨ, ਜਿਨਾਂ ਨੂੰ ਹਰ ਸਾਲ ਨਵੰਬਰ ਦੇ ਮਹੀਨੇ ਵਿੱਚ ਬੈਂਕਾਂ ਨੂੰ ਲਾਈਵ ਸਰਟੀਫ਼ਿਕੇਟ ਭੇਜਣੇ ਪੈਂਦੇ ਹਨ। ਕਾਉਂਸਲ ਜਨਰਲ ਔਫ ਇੰਡੀਆ ਦੀ ਸਹਿਮਤੀ ਦੁਆਰਾ ਅਤੇ ਗੁਰਦਵਾਰਾ ਦਸ਼ਮੇਸ਼ ਦਰਬਾਰ ਸਾਹਿਬ ਐਬਨੇਜਰ ਰੋਡ ਦੀ ਪ੍ਰਬੰਧਕ ਕਮੇਟੀ ਦੇ …
Read More »ਡਾ. ਮਨਜੀਤ ਬੱਲ ਦੀ ਕੈਂਸਰ ਜਾਗਰੂਕਤਾ ਸਬੰਧੀ ਫੀਚਰ ਫ਼ਿਲਮ ‘ਝਾਂਜਰ ਵਿੱਦ ਔਸਟੀਓਸਾਰਕੋਮਾ’ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ
ਬਰੈਂਪਟਨ/ਡਾ. ਝੰਡ : ਬਹੁ-ਪੱਖੀ ਸ਼ਖ਼ਸੀਅਤ ਉੱਘੇ ਪਥਾਲੋਜਿਸਟ ਡਾ. ਮਨਜੀਤ ਸਿੰਘ ਬੱਲ ਜਿਹੜੇ ਨਾ ਕੇਵਲ ਸਫ਼ਲ ਡਾਕਟਰ, ਅਧਿਆਪਕ, ਗਾਇਕ ਅਤੇ ਵਧੀਆ ਲੇਖਕ ਹੀ ਹਨ, ਸਗੋਂ ਇੱਕ ਚੰਗੇ ਫਿਲਮ-ਮੇਕਰ ਵੀ ਹਨ। ਉਨ੍ਹਾਂ ਦੀਆਂ ਸਿਹਤ ਸਬੰਧੀ ਜਾਗਰੂਕਤਾ ਅਤੇ ਕਵਿਤਾਵਾਂ, ਕਹਾਣੀਆਂ ਦੀਆਂ ਹੁਣ ਤੱਕ 11 ਪੁਸਤਕਾਂ ਆ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਦੋ ਫ਼ਿਲਮਾਂ …
Read More »ਓਨਟਾਰੀਓ ਸਿੱਖ ਐਂਡ ਗੁਰਦੁਵਾਰਾ ਕੌਂਸਲ ਵਲੋਂ ਜਗਮੀਤ ਸਿੰਘ ਨੂੰ ਐਨਡੀਪੀ ਦਾ ਲੀਡਰ ਚੁਣੇ ਜਾਣ’ਤੇ ਵਧਾਈ
ਓਨਟਾਰੀਓ : ਓਨਟਾਰੀਓ ਸਿੱਖਸ ਐਂਡ ਗੁਰਦੁਵਾਰਾ ਕੌਂਸਲ (ਓ ਐਸ ਜੀ ਸੀ) ਦੇ ਸਾਰੇ ਹੀ ਪ੍ਰਬੰਧਕ ਸੇਵਾਦਾਰ ਅਤੇ ਸਮੂੰਹ ਸਿੱਖ ਸੰਗਤ ਵੱਲੋਂ ਅਸੀਂ ਜਗਮੀਤ ਸਿੰਘ ਹੋਰਾਂ ਨੂੰ ਕੈਨੇਡਾ ਦੀ ਨੈਸ਼ਨਲ ਡੈਮੋਕਰੇਟਿਵ ਪਾਰਟੀ ਦੇ ਲੀਡਰ ਚੁਣੇ ਜਾਣ ਲਈ ਲੱਖ ਲੱਖ ਵਧਾਈ ਦਿੰਦੇ ਹਾਂ। ਕੈਨੇਡਾ ਜਾਂ ਦੇਸ਼ਾਂ ਵਿਦੇਸ਼ਾਂ ਵਿਚ ਵਸ ਰਹੇ ਸਮੂੰਹ ਸਿੱਖ …
Read More »