Breaking News
Home / ਕੈਨੇਡਾ (page 677)

ਕੈਨੇਡਾ

ਕੈਨੇਡਾ

ਬਾਪੂ ਕਰਨੈਲ ਸਿੰਘ ਪਾਰਸ ਬਾਰੇ ਡਾਕੂਮੈਂਟਰੀ ਫਿਲਮ ਲੋਕ ਅਰਪਿਤ

ਬਰੈਂਪਟਟਨ/ਡਾ.ਝੰਡ ਲੰਘੇ ਸ਼ਨੀਵਾਰ 22 ਅਕਤੁਬਰ ਨੂੰ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ‘ਪਾਰਸ’ ਦੇ ਜੀਵਨ ਅਤੇ ਉਨ੍ਹਾਂ ਦੀ ਪੰਜਾਬੀ ਕਵੀਸ਼ਰੀ-ਪ੍ਰੰਪਰਾ ਨੂੰ ਵੱਡਮੁੱਲੀ ਦੇਣ ਸਬੰਧੀ ਟੋਰਾਂਟੋ ਦੇ ਉੱਘੇ ਫਿਲਮਸਾਜ਼ ਜੋਗਿੰਦਰ ਸਿੰਘ ਕਲਸੀ ਹੁਰਾਂ ਦੁਆਰਾ ਤਿਆਰ ਕੀਤੀੰ ਗਈ ਖ਼ੂਬਸੂਰਤ ਡਾਕੂਮੈਂਟਰੀ ਫਿਲਮ ‘ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ’ ਜਿਸ ਦਾ ਨਾਮਕਰਨ ਪਾਰਸ ਹੁਰਾਂ ਦੀ …

Read More »

ਬਾਪੂ ਕਰਨੈਲ ਸਿੰਘ ਪਾਰਸ ਬਾਰੇ ਡਾਕੂਮੈਂਟਰੀ ਫਿਲਮ ਲੋਕ ਅਰਪਿਤ

ਬਰੈਂਪਟਟਨ/ਡਾ.ਝੰਡ ਲੰਘੇ ਸ਼ਨੀਵਾਰ 22 ਅਕਤੁਬਰ ਨੂੰ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ‘ਪਾਰਸ’ ਦੇ ਜੀਵਨ ਅਤੇ ਉਨ੍ਹਾਂ ਦੀ ਪੰਜਾਬੀ ਕਵੀਸ਼ਰੀ-ਪ੍ਰੰਪਰਾ ਨੂੰ ਵੱਡਮੁੱਲੀ ਦੇਣ ਸਬੰਧੀ ਟੋਰਾਂਟੋ ਦੇ ਉੱਘੇ ਫਿਲਮਸਾਜ਼ ਜੋਗਿੰਦਰ ਸਿੰਘ ਕਲਸੀ ਹੁਰਾਂ ਦੁਆਰਾ ਤਿਆਰ ਕੀਤੀੰ ਗਈ ਖ਼ੂਬਸੂਰਤ ਡਾਕੂਮੈਂਟਰੀ ਫਿਲਮ ‘ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ’ ਜਿਸ ਦਾ ਨਾਮਕਰਨ ਪਾਰਸ ਹੁਰਾਂ ਦੀ …

Read More »

ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਦੀ ਸਰਬ ਸੰਮਤੀ ਨਾਲ ਚੋਣ ਹੋਈ

ਮਾਲਟਨ : ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਦੀ ਸਾਲ 2016-17 ਲਈ ਚੋਣ ਪਿਛਲੇ ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਸਰਬ ਸੰਮਤੀ ਨਾਲ ਹੋਈ। ਦੋ ਬਜ਼ੁਰਗ ਸੀਨੀਅਰ ਸਾਥੀਆਂ ਨੇ ਬੇਨਤੀ ਕਰਕੇ ਬੋਰਡ ਆਫ ਡਾਇਰੈਕਟਰਜ਼ ਤੋਂ ਸੇਵਾ ਮੁਕਤੀ ਲਈ। ਉਨ੍ਹਾਂ ਦੀ ਥਾਂ ਦੋ ਸੀਨੀਅਰ ਸਾਥੀ ਵੀ ਸਰਬ ਸੰਮਤੀ ਨਾਲ ਲਏ ਗਏ। ਕਾਰਜਕਾਰਨੀ ਵਿਚ ਸੁਖਮਿੰਦਰ …

Read More »

ਗਲੋਬਲ ਪੰਜਾਬ ਫਾਊਂਡੇਸ਼ਨ (ਜੀ.ਪੀ.ਐਫ਼) ਵਲੋਂ ਅੰਤਰਰਾਸ਼ਟਰੀ ਸੈਮੀਨਾਰ 29 ਅਕਤੂਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਚੈਪਟਰ ਵੱਲੋਂ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸ਼ੀਏਸ਼ਨ-ਟੋਰਾਂਟੋ ਦੇ ਸਹਿਯੋਗ ਨਾਲ 29 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸ਼ਿੰਗਾਰ ਬੈਂਕੁਅਟ ਹਾਲ 2084 ਸਟੀਅਲਜ਼ ਐਵੀਨਿਊ, ਬਰੈਂਪਟਨ ਵਿਖੇ ‘How to lead a successful and healthy life’ ਵਿਸ਼ੇ ‘ਤੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਕੀਤਾ ਜਾ ਰਿਹਾ ਹੈ। ਗਲੋਬਲ …

Read More »

ਢਾਡੀ ਹਰਦੀਪ ਸਿੰਘ ਸਾਧੜਾ ਦਾ ਜਥਾ ਸਨਮਾਨਿਤ

ਟੋਰਾਂਟੋ : ਪੰਜਾਬ ਤੋਂ ਆਏ ਢਾਡੀ ਹਰਦੀਪ ਸਿੰਘ ਸਾਧੜਾ ਦੇ ਜਥੇ ਵਲੋਂ ਟੋਰਾਂਟੋ ਅਤੇ ਨੇੜਲੇ ਸ਼ਹਿਰਾਂ ਵਿਚ ਸਥਿਤ ਗੁਰਦੁਆਰਾ ਸਾਹਿਬਾਨ ਵਿਚ ਰੋਜ਼ਾਨਾ ਧਾਰਮਿਕ ਦੀਵਾਨਾਂ ਵਿਚ ਹਾਜ਼ਰ ਸੰਗਤਾਂ ਨੂੰ ਢਾਡੀ ਵਾਰਾਂ ਦੇ ਗਾਇਨ ਦੁਆਰਾ ਸਿੱਖ ਇਤਿਹਾਸ ਨਾਲ ਜੋੜਿਆ ਗਿਆ। ਲੰਘੇ ਦਿਨੀਂ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਦੇ ਪ੍ਰਬੰਧਕਾਂ ਅਤੇ ਇੱਥੇ ਵਸੇ ਪਿੰਡ …

Read More »

ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ 25 ਪੰਜਾਬੀਆਂ ਦਾ ਗਰੁੱਪ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਿਆ

ਟੋਰਾਂਟੋ/ਡਾ.ਝੰਡ ਬੀਤੇ ਸ਼ਨੀਵਾਰ 22 ਅਕਤੂਬਰ ਨੂੰ 25 ਪੰਜਾਬੀਆਂ ਦੇ ਗਰੁੱਪ ਨੇ  ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹੀਆਂ। ਪਿਛਲੇ ਕੁਝ ਸਾਲਾਂ ਤੋਂ ਇਸ ਗਰੁੱਪ ਦੇ ਮੈਂਬਰ ਇਸ ਸ਼ਾਨਦਾਰ ਈਵੈਂਟ ਵਿੱਚ ਹਿੱਸਾ ਲੈ ਰਹੇ ਹਨ ਜਿਸ ਵਿੱਚ ਇਸ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਹ ਪੌੜੀਆਂ ਚੜ੍ਹਦੇ …

Read More »

ਪਰਿਵਾਰਕ ਸੁਖ ਸ਼ਾਂਤੀ ਸਮਾਗਮ 13 ਨਵੰਬਰ ਨੂੰ

ਕੈਲਗਰੀ/ਬਿਊਰੋ ਨਿਊਜ਼ ਰਾਇਲ ਵੋਮੈਨ ਕਲਚਰਲ ਸੁਸਾਇਟੀ ਆਫ ਕੈਲਗਰੀ ਵਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਸਾਲ ਆਯੋਜਿਤ ਕੀਤਾ ਜਾਂਦਾ ਫੈਮਲੀ ਪਰੌਸਪੈਰਿਟੀ ਈਵੈਂਟ (ਪਰਿਵਾਰਕ ਸੁਖ ਸ਼ਾਂਤੀ ਸਮਾਗਮ) 13 ਨਵੰਬਰ 2016 ਨੂੰ ਪਾਕਸਿਤਾਨੀ ਕਮਿਊਨਿਟੀ ਐਸੋਸੀਏਸ਼ਨ (ਪੀ ਸੀ ਏ) ਹਾਲ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ‘ਯੁਨਾਈਟਿਡ …

Read More »

‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ 30 ਅਕਤੂਬਰ ਨੂੰ ਹੋਵੇਗੀ ਅਮਨ ਰੈਲੀ

ਬਰੈਂਪਟਨ/ਡਾ. ਝੰਡ ‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ ਸ਼ਿੰਗਾਰ ਬੈਂਕੁਇਟ ਹਾਲ ਵਿੱਚ ਬੁਲਾਈ ਗਈ ਪਰੈੱਸ ਕਾਨਫਰੰਸ ਦੌਰਾਨ ‘ਫੌਰਮ’ ਵੱਲੋਂ ਹੁਕਮਰਾਨਾਂ ਦੀ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਲਈ 30 ਅਕਤੂਬਰ ਨੂੰ 2084 ਸਟੀਲਜ਼ ਐਵੀਨਿਊ ਸਥਿਤ ‘ਸ਼ਿੰਗਾਰ ਬੈਕੁਇਟ ਹਾਲ’ ਵਿੱਚ ਬਾਦ ਦੁਪਹਿਰ 12 ਵਜੇ ਤੋਂ ਸ਼ਾਮ 3.00 ਵਜੇ ਤੀਕ ਇੱਕ ਵਿਸ਼ਾਲ ਰੈਲੀ …

Read More »

ਪਰਮ ਸਰਾਂ ਦੀ ਪਲੇਠੀ ਕਾਵਿ-ਪੁਸਤਕ ‘ਤੂੰ ਕੀ ਜਾਣੇਂ’ 5 ਨਵੰਬਰ ਨੂੰ ਲੋਕ-ਅਰਪਿਤ ਹੋਵੇਗੀ

ਬਰੈਂਪਟਨ/ਡਾ.ਝੰਡ : ਬਰੈਂਪਟਨ ਦੀ ਲੇਖਿਕਾ ਪਰਮ ਸਰਾਂ ਦੀ ਪਹਿਲੀ ਕਾਵਿ-ਪੁਸਤਕ ‘ਤੂੰ ਕੀ ਜਾਣੇਂ’ ਪੰਜ ਨਵੰਬਰ ਦਿਨ ਸ਼ਨੀਵਾਰ ਨੂੰ ਲੋਕ-ਅਰਪਿਤ ਕਤਿੀ ਜਾਵੇਗੀ। ਇਸ ਸਬੰਧੀ ਇੱਕ ਸਮਾਰੋਹ ‘ਗਰੀਨ ਬਰਿਆਰ ਰੀਕਰੀਏਸ਼ਨ ਸੈਂਟਰ’ ਵਿੱਚ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੀਕ ਕਰਵਾਇਆ ਜਾ ਰਿਹਾ ਹੈ। ਇਹ ਸੈਂਟਰ ਟੌਰਬਰਮ ਰੋਡ ਅਤੇ ਸੈਂਟਰ ਪਾਰਕ …

Read More »

ਸਿੱਖ ਕੌਮ ਵਲੋਂ ਸਾਲਾਨਾ ਖੂਨਦਾਨ ਮੁਹਿੰਮ 2016 ਦਾ ਆਯੋਜਨ

ਟੋਰਾਂਟੋ : ਸਿੱਖ ਕੌਮ ਵਲੋਂ ਹਰ ਸਾਲ ਦੀ ਤਰ੍ਹਾਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਤੱਕ ਸਿੱਖ ਕੌਮ ਵਲੋਂ ਖੂਨਦਾਨ ਕਰਕੇ 113,000 ਤੋਂ ਵੀ ਵਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਸਿੱਖ ਕੌਮ ਵੱਲੋਂ ਇੱਕ ਇਤਿਹਾਸ ਸਿਰਜਿਆ ਜਾ ਚੁੱਕਿਆ ਹੈ। …

Read More »