ਬਰੈਂਪਟਨ : ਸਿਟੀ ਕਾਊਂਸਲ ਦੀ ਮੀਟਿੰਗ ਵਿੱਚ, ਦਸੰਬਰ 13 ਦੇ ਬੁੱਧਵਾਰ ਨੂੰ, ਕਾਊਂਸਲਰਾਂ ਦੀ ਬਹੁਮੱਤ ਨੇ ਸਾਡੇ ਸ਼ਹਿਰ ਦੀ ਸੁਤੰਤਰ ਦੇਖ-ਭਾਲ ਦੇ ਪਰਬੰਧ ਦੇ ਵਿਰੁੱਧ ਵੋਟ ਪਾਈ। ਮੇਰੇ ਵੱਲੋਂ ਲਿਆਂਦੇ ਗਏ ਮਤੇ ਕਿ ਸਿਟੀ ਕਾਊਂਸਲ ਵੱਲੋਂ ਇੱਕ ਸੁਤੰਤਰ ਐਡੀਟਰ ਜਨਰਲ ਹਾਇਰ ਕਰਨ ਦੀ ਆਗਿਆ ਦੇਣ ਦੀ ਮਨਜ਼ੂਰੀ ਤੋਂ ਇਨਕਾਰ ਕਰ …
Read More »ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ‘ਤੇ ਸਾਊਂਡ ਐਂਡ ਲੇਜ਼ਰ ਸ਼ੋਅ ਨੂੰ ਹਜ਼ਾਰਾਂ ਲੋਕਾਂ ਨੇ ਦੇਖਿਆ
ਸਭ ਪਾਸੇ ‘ਵਿਰਾਸਤ-ਏ-ਖ਼ਾਲਸਾ’ ਦੀ ਪ੍ਰਸ਼ੰਸਾ ਬਰੈਂਪਟਨ : ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਤਿਆਰ ਕੀਤੇ ਗਏ ਸਾਊਂਡ ਐਂਡ ਲੇਜ਼ਰ ਸ਼ੋਅ ਨੂੰ ਦੇਖਣ ਲਈ ਸੰਗਤਾਂ ਵੱਲੋਂ ਬੇਮਿਸਾਲ ਹੁੰਗਾਰਾ ਮਿਲਿਆ। ਸਾਢੇ ਚਾਰ ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਜਿੱਥੇ ਇਸ ਸ਼ੋਅ ਦਾ ਭਰਪੂਰ ਅਨੰਦ ਮਾਣਿਆ, ਓਥੇ ਇਸ ਸ਼ੋਅ ਨੂੰ …
Read More »ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਗੁਰੂਘਰ ਓਕਵਿਲ ਵਿਖੇ 26 ਅਤੇ ਗੁਰੂਘਰ ਗੁਰੂ ਰਵੀਦਾਸ ਵਿਖੇ 31 ਦਸੰਬਰ ਨੂੰ ਮਨਾਇਆ ਜਾਵੇਗਾ
ਬਰਲਿੰਗਟਨ : ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਗੁਰੁਘਰ ਓਕਵਿਲ ਵਿਖੇ 26 ਦਸੰਬਰ ਅਤੇ ਗੁਰੂ ਰਵੀਦਾਸ ਗੁਰੂਘਰ ਬਰਲਿੰਗਟਨ ਵਿਖੇ 31 ਦਸੰਬਰ ਨੂੰ ਮਨਾਇਆ ਜਾਵੇਗਾ। ਗੁਰੂਘਰ ਓਕਵਿਲ ਵਿਖੇ 24 ਦਸੰਬਰ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਸ਼ਹੀਦੀ ਸਮਾਗਮ ਆਯੋਜਿਤ
ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ 15 ਦਸੰਬਰ ਦਿਨ ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਭਾਸ਼ਣ ਅਤੇ ਕਵੀਸ਼ਰੀ ਵਿੱਚ ਭਾਗ ਲਿਆ। ਦਸੰਬਰ ਦੇ ਮਹੀਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ …
Read More »ਮਨਪ੍ਰੀਤ ਬਾਦਲ ਦਾ ਜੋਤਿਸ਼ ‘ਚ ਵਿਸ਼ਵਾਸ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਾਰੇ ‘ਚ ਪਤਾ ਲੱਗਿਆ ਹੈ ਕਿ ਉਹ ਜੋਤਿਸ਼ ‘ਚ ਵਿਸ਼ਵਾਸ ਰੱਖਦੇ ਹਨ। ਲੰਘੇ ਹਫ਼ਤੇ ਜਦੋਂ ਪਾਕਿਸਤਾਨ ਤੋਂ ਆਇਆ ਵਿਧਾਨ ਸਭਾ ਦਾ ਰਿਕਾਰਡ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਸੌਂਪਣ ਗਏ ਤਾਂ ਉਨ੍ਹਾਂ ਨੂੰ ਰਿਵਾਲਵਿੰਗ ਚੇਅਰ ਆਫ਼ਰ ਕੀਤੀ ਗਈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ …
Read More »ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਕਾਰਜਕਾਰਨੀ ਨੇ ਆਪਣੇ ਸਲਾਨਾ ਸਮਾਗਮ ਦੀ ਕੀਤੀ ਸਮੀਖਿਆ
ਬਰੈਂਪਟਨ/ਡਾ ਝੰਡ ਲੰਘੇ ਦਿਨੀਂ ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਦੀ ਕਾਰਜਕਾਨੀ ਵੱਲੋਂ ਪਿਛਲੇ ਹਫ਼ਤੇ 25 ਨਵੰਬਰ ਨੂੰ ਕਰਵਾਏ ਗਏ ਸਲਾਨਾ ਸਮਾਗ਼ਮ ਦੀ ਸਵੈ-ਪੜਚੋਲ ਕੀਤੀ ਗਈ ਅਤੇ ਆਉਣ ਵਾਲੇ ਸਾਲ 2018 ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੀ ਗਈ। ਕਾਰਜਕਾਰਨੀ ਦੀ ਇਹ ਇਕੱਤਰਤਾ ਬਰੈਂਪਟਨ ਦੇ ਪ੍ਰਸਿੱਧ ਰੈਸਟੋਰੈਂਟ ‘ਤੰਦੂਰੀ ਨਾਈਟਸ’ ਵਿਚ …
Read More »ਜਗਦਿਓ ਪਰਿਵਾਰ ਵਲੋਂ ਆਪਣੇ ਪੋਤਰੇ ਗੁਰਜਾਪ ਸਿੰਘ ਦਾ ਜਨਮ ਦਿਨ ਰਾਮਗੜ੍ਹੀਆ ਭਵਨ ਵਿਖੇ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ ਪ੍ਰਸਿੱਧ ਸਾਹਿਤਕਾਰ ਅਮਰੀਕ ਸਿੰਘ ਰਵੀ ਅਤੇ ਸਰਦਾਰਨੀ ਮਹਿੰਦਰ ਨੇ ਆਪਣੇ ਪੋਤਰੇ ਅਤੇ ਬਲਜਿੰਦਰ ਸਿੰਘ ਜਗਦਿਓ ਅਤੇ ਹਰਲਵਲੀਨ ਕੌਰ ਦੇ ਵੱਡੇ ਸਪੁੱਤਰ ਗੁਰਜਾਪ ਸਿੰਘ ਦਾ 11 ਵਾਂ ਜਨਮ ਦਿਨ ਰਾਮਗੜੀਆ ਭਵਨ 7956 ਟੋਰਬ੍ਰਮ ਰੋਡ ਯੂਨਿਟ 9 ਬਰੈਂਪਟਨ ਵਿਖੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਮਨਾਇਆ। ਇਸ ਮੌਕੇ …
Read More »ਸੋਨੀਆ ਸਿੱਧੂ ਨੇ ਕੀਤਾ ਡਿਸਅਬਿਲਟੀ ਐਡਵਾਈਜ਼ਰੀ ਕਮੇਟੀ ਦੇ ਐਲਾਨ ਦਾ ਪਾਰਲੀਮੈਂਟ ਵਿਚ ਸਵਾਗਤ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਇਹ ਮੰਨਦੀ ਹੈ ਕਿ ਕਿਸੇ ਵੀ ਵਿਅੱਕਤੀ ਦਾ ਸਰੀਰਕ ਤੌਰ ‘ਤੇ ਵਿਕਲਾਂਗ ਹੋਣਾ ਉਸ ਦੇ ਆਪਣੇ ਅਤੇ ਉਸ ਦੇ ਪਰਿਵਾਰ ਦੇ ਰੋਜ਼ਾਨਾ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸਮਾਜ ਵਿਚ ਵਿਚਰ ਰਹੇ ਅਜਿਹੇ ਦੁਖੀ ਅਤੇ ਅਸੁਰੱਖਿਅਤ ਲੋਕਾਂ ਦੀ ਸਹਾਇਤਾ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ …
Read More »ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ‘ਚ ਡਿਕਸੀ ਗੁਰੂਘਰ ਵਿਖੇ ਸਮਾਗਮ 23 ਦਸੰਬਰ ਤੋਂ
ਮਿਸੀਸਾਗਾ/ਬਿਊਰੋ ਨਿਊਜ਼ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਯਾਦ ਵਿੱਚ ਇਥੋਂ ਦੇ ਗੁਰਦਵਾਰਾ ਓਨਟਾਰੀਓ ਖਾਲਸਾ ਦਰਬਾਰ ਵਿਖੇ 23 ਦਸੰਬਰ ਤੋਂ 25 ਦਸੰਬਰ ਤੱਕ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ।ਕਮੇਟੀ …
Read More »ਰੋਪੜ ਮੁਹਾਲੀ ਸਰਬ ਸੰਗਤ ਵਲੋਂ ਸ਼ਹੀਦੀ ਜੋੜ ਮੇਲ 17 ਦਸੰਬਰ ਨੂੰ
ਮਿਸੀਸਾਗਾ/ਬਿਊਰੋ ਨਿਊਜ਼ : ਅਮਰ ਸਿੰਘ ਤੁੱਸੜ ਪ੍ਰਧਾਨ ਰੋਪੜ ਮੁਹਾਲੀ ਸੋਸ਼ਲ ਸਰਕਲ ਵਲੋਂ ਗੁਰੂ ਰੂਪ ਸਾਧ ਸੰਗਤ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ-ਮੇਲ ਡਿਕਸੀ ਗੁਰਦਵਾਰਾ ਸਾਹਿਬ ਦੇ ਹਾਲ ਨੰਬਰ 5 ਵਿਚ ਅਯੋਜਿਤ ਕੀਤਾ ਜਾ ਰਿਹਾ ਹੈ। ਦਿਨ …
Read More »