Breaking News
Home / ਕੈਨੇਡਾ (page 664)

ਕੈਨੇਡਾ

ਕੈਨੇਡਾ

ਮਿਸੀਸਾਗਾ ਵਿੱਚ ‘ਲੋਹੜੀ ਸ਼ਗਨਾਂ ਦੀ’ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ

ਮਿਸੀਸਾਗਾ/ਦੇਵ ਝਮੱਟ ਇੰਡੋ-ਕੈਨੇਡੀਅਨ,ਖਾਸ ਕਰਕੇ ਪਜਾੰਬੀਆਂ ਦਾ ਮਨਸਪਸੰਦ ਤਿਉਹਾਰ, ਲੋਹੜੀ, ‘ਲੋਹੜੀ ਸ਼ਗਨਾਂ ਦੀ’ ਦੇ ਬੈਨਰ ਹੇਠਾਂ ਮਿਸੀਸਾਗਾ ਪੈਲੇਸ ਬੈਂਕੇਟ ਹਾਲ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਐਮ ਸੀ ਦੀ ਭੂਮਿਕਾ, ਅਮਰੀਕਾ ਤੋਂ ਆਈ ਪ੍ਰਸਿੱਧ ਲੇਖਿਕਾ ਨੀਲਮ ਸੈਣੀ ਨੇ ਨਿਭਾਈ। ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਲਿਖਤਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ …

Read More »

ਕੇਲਡਰਸਟੋਨ ਸੀਨੀਅਰਜ਼ ਕਲੱਬ ਨੇ ਲੋਹੜੀ ਦਾ ਤਿਉਹਾਰ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਕੇਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ 13 ਜਨਵਰੀ ਦਿਨ ਸ਼ੁਕਰਵਾਰ ਨੂੰ ਲੋਹੜੀ ਦਾ ਤਿਉਹਾਰ ਬੜੇ ਹੀ ਸ਼ੌਕ ਨਾਲ ਮਨਾਇਆ। ਹਾਲਾਂ ਕਿ ਬਹੁਤ ਮੈਂਬਰਜ਼ ਭਾਰਤ ਨੂੰ ਚਲੇ ਗਏ ਹਨ ਫਿਰ ਵੀ ਕਾਫੀ ਗਿਣਤੀ ਵਿੱਚ ਸੀਨੀਅਰਜ਼ ਨੇ ਇਸ ਵਿੱਚ ਹਿੱਸਾ ਲਿਆ। ਕਲੱਬ ਦੇ ਪ੍ਰਧਾਨ ਡਾ.ਸੋਹਨ ਸਿੰਘ ਨੇ ਲੋਹੜੀ ਦੇ ਤਿਉਹਾਰ …

Read More »

ਕੰਸਰਵੇਟਿਵ ਪਾਰਟੀ ਵਲੋਂ ਸਾਰੇ ਇੰਡੋ-ਕੈਨੇਡੀਅਨ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ

ਟੋਰਾਂਟੋ : ਕੰਸਰਵੇਟਿਵ ਪਾਰਟੀ ਵਲੋਂ ਸਾਰੇ ਇੰਡੋ-ਕੈਨੇਡੀਅਨ ਭਾਰਤੀਆਂ ਨੂੰ ਵਧਾਈਆਂ ਦਿੰਦਿਆਂ ਹੋਇਆਂ ਪਾਰਟੀ ਦੀ ਅੰਤਰਿਮ ਆਗੂ ਰੋਨਾ ਐਮਬਰੋਜ਼ ਨੇ ਆਖਿਆ ਕਿ ਜਿੱਥੇ ਪੂਰੇ ਸੰਸਾਰ ਵਿਚ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਮਨਾਉਣ ਲਈ ਲੱਖਾਂ ਲੋਕ ਇਕੱਠੇ ਹੁੰਦੇ ਹਨ, ਉਥੇ ਕੈਨੇਡੀਅਨਜ਼, ਕੈਨੇਡਾ ਅਤੇ ਭਾਰਤ ਵਿਚਕਾਰ ਚਿਰਸਥਾਈ ਅਤੇ ਖਾਸ ਰਿਸ਼ਤੇ ਦਰਸਾਉਂਦੇ ਹਨ। ਸਾਡੇ …

Read More »

ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੁੰਦੇ ਸਾਰ ਹੀ ਓਲਿਏਰੀ ਬਣੇ ਲੋਕਾਂ ਦੀ ਪਹਿਲੀ ਪਸੰਦ

ਓਟਵਾ/ਬਿਊਰੋ ਨਿਊਜ਼ ਸਰਵੇਖਣ ਅਨੁਸਾਰ ਕੈਵਿਨ ਓਲਿਏਰੀ ਦੇ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੁੰਦੇ ਸਾਰ ਹੀ ਜਿੱਥੇ ਉਨ੍ਹਾਂ ਦੀ ਬੱਲੇ ਬੱਲੇ ਹੋ ਗਈ ਉੱਥੇ ਹੀ ਕੰਜ਼ਰਵੇਟਿਵ ਪਾਰਟੀ ਨੂੰ ਵੀ ਲਿਬਰਲਾਂ ਤੋਂ ਲੀਡ ਮਿਲ ਗਈ ਹੈ। ਓਲਿਏਰੀ ਇੱਕ ਸੈਲੇਬ੍ਰਿਟੀ ਕਾਰੋਬਾਰੀ ਹਨ ਤੇ ਉਹ ਅਜੇ ਪਿਛਲੇ ਹਫਤੇ ਹੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਏ …

Read More »

ਕਿਜ਼ੀ ‘ਤੇ ਇਸ਼ਤਿਹਾਰ ਦੇਣ ਤੋਂ ਬਾਅਦ ਦੋ ਕਾਰ ਮਾਲਕਾਂ ਨਾਲ ਡਕੈਤੀ

ਮਿਸੀਸਾਗਾ : ਇਕ ਨਵੀਂ ਤਰ੍ਹਾਂ ਦੀ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਿਜ਼ੀ ‘ਤੇ ਪੋਸਟ ਕੀਤੇ ਗਏ ਦੋ ਕਾਰਾਂ ਦੇ ਇਸ਼ਤਿਹਾਰਾਂ ਦੇ ਅਧਾਰ ‘ਤੇ ਪਹਿਲੇ ਰੇਕੀ ਕੀਤੀ ਅਤੇ ਫਿਰ ਕਾਰਾਂ ਦੇ ਮਾਲਕਾਂ ਦੇ ਸਾਹਮਣੇ ਹੀ ਕਾਰਾਂ ਨੂੰ ਚੋਰੀ ਕਰ ਲਿਆ। ਇਹ ਚੋਰੀ ਲੰਘੇ ਐਤਵਾਰ ਦੀ ਰਾਤ ਨੂੰ ਕੀਤੀ …

Read More »

ਪੀਲ ਪੁਲਿਸ ਨੇ ਪਰਸ ਖੋਹਣ ਵਾਲੇ ਝਪਟਮਾਰ ਨੂੰ ਕੀਤਾ ਕਾਬੂ

ਮਿਸੀਸਾਗਾ/ਬਿਊਰੋ ਨਿਊਜ਼ ਲੰਘੇ ਦਿਨੀਂ ਪੀਲ ਪੁਲਿਸ ਨੇ ਇਕ ਪਰਸ ਖੋਹਣ ਵਾਲੇ ਝਪਟਮਾਰ ਨੂੰ ਕਾਬੂ ਕੀਤਾ ਹੈ।  11 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਝਪਟਮਾਰ ਨੂੰ ਕਾਫੀ ਛਾਣਬੀਣ ਤੋਂ ਬਾਅਦ ਫੜਿਆ ਹੈ। ਇਸ ਝਪਟਮਾਰ ਨੇ ਪਿਛਲੇ ਐਤਵਾਰ 22 ਜਨਵਰੀ ਨੂੰ ਸਵੇਰੇ 10.50 ਵਜੇ ਇਕ 65 ਸਾਲਾ ਔਰਤ ਕੋਲੋਂ ਉਸ ਸਮੇਂ ਪਰਸ …

Read More »

ਨੋਰੋਵਾਇਰਸ ਕਾਰਨ ਟੋਰਾਂਟੋ ਕਾਲਜ ਦੇ 200 ਤੋਂ ਵੱਧ ਵਿਦਿਆਰਥੀ ਪਏ ਬਿਮਾਰ

ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਾਲਜ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਨੋਰੋਵਾਇਰਸ ਹੋ ਸਕਦਾ ਹੈ। ਪਰ ਏਜੰਸੀ ਵੱਲੋਂ ਇਸ ਲਈ ਲੈਬੋਰੇਟਰੀ ਦੀ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ। ਏਜੰਸੀ ਵਿੱਚ ਐਸੋਸਿਏਟ ਮੈਡੀਕਲ ਆਫੀਸਰ ਆਫ ਹੈਲਥ …

Read More »

ਕਾਊਂਸਲਰ ਗੁਰਪ੍ਰੀਤ ਢਿੱਲੋਂ ਦਾ ਪ੍ਰਸਤਾਵ ਕਾਊਂਸਲ ‘ਚ ਹੋਇਆ ਪਾਸ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਕਾਊਂਸਲ ਦੀ ਮੀਟਿੰਗ ਵਿਚ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦਾ ਇਕ ਨਵਾਂ ਪ੍ਰਸਤਾਵ ਪਾਸ ਹੋ ਗਿਆ ਹੈ। ਇਹ ਪ੍ਰਸਤਾਵ ਕੋਡ ਆਫ ਕੰਡਕਟ ਟ੍ਰੇਨਿੰਗ ਨੂੰ ਲੈ ਕੇ ਸੀ, ਜਿਸ ਵਿਚ ਕਾਊਂਸਲਰਜ਼ ਲਈ ਇਕ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰਸਤਾਵ ਦੇ ਤਹਿਤ ਕਾਊਂਸਲ ਵਿਚ ਪ੍ਰੋਫੈਸ਼ਨਲਜ਼ ਨੂੰ ਵਧਾਉਣ ਦਾ ਯਤਨ …

Read More »

ਸੱਤਵੇਂ ਅਮਰ ਕਰਮਾ ‘ਗਿਵ ਏ ਹਾਰਟ’ ਗਾਲਾ ਦਾ ਖਾਸ ਆਕਰਸ਼ਣ- ਨਾੜੂ-ਦਾਨ

ਕਈ ਸਾਲਾਂ ਤੋਂ ਅਮਰ ਕਰਮਾ ਹੈਲਥ ਅਵਰਨੈੱਸ ਨੈਟਵਰਕ  ਨੇ ਬਹੁਤ ਸਾਰੇ ਪਰਿਵਾਰਾਂ ਨਾਲ ਰਲਕੇ ‘ਵੈਲਨਟਾਈਨ ਡੇ’ ਨੂੰ ਇਕ ਨਿਵੇਕਲੇ ਢੰਗ ਨਾਲ ਮਨਾ ਕੇ ਇਕ ਮੀਲਪੱਥਰ ਸਥਾਪਿਤ ਕੀਤਾ ਹੈ। ਅਮਰ ਕਰਮਾ ਇਸ ਵਾਰ ਫਿਰ 4 ਫਰਵਰੀ, 2017 ਨੂੰ ਅਪੋਲੋ ਕਨਵੈਨਸ਼ਨ ਸੈਂਟਰ ਵਿਚ ਆਪਣਾ ਸੱਤਵਾਂ ‘ਗਿਵ ਏ ਹਾਰਟ’ ਈਵੈਂਟ ਮਨਾ ਰਿਹਾ ਹੈ। …

Read More »

ਤਰਕਸ਼ੀਲ ਸੁਸਾਇਟੀ ਵਲੋਂ ਦਰਸ਼ਨ ਧਾਲੀਵਾਲ ਵਰਗੇ ਠੱਗ ਬਾਬਿਆਂ ਤੋਂ ਬਚ ਕੇ ਰਹਿਣ ਦਾ ਸੱਦਾ

ਬਰੈਂਪਟਨ/ਹਰਜੀਤ ਬੇਦੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਸਥਾਪਨਾ ਇਸ ਆਸ਼ੇ ਨਾਲ ਕੀਤੀ ਗਈ ਹੈ ਕਿ ਲੋਕਾਂਂ ਨੂੰ ਅੰਧ-ਵਿਸ਼ਵਾਸ਼ ਅਤੇ ਵਹਿਮਾਂ ਭਰਮਾਂ ‘ਚੋਂ ਕੱਢਿਆ ਜਾਵੇ ਤਾਂ ਕਿ ਉਹ ਤਰਕਸ਼ੀਲ ਸੋਚ ਅਪਣਾ ਕੇ ਆਪਣੇ ਜੀਵਨ ਦੇ ਮਸਲਿਆਂ ਦਾ ਹੱਲ ਕਰਨ। ਅੱਜ ਵੀ ਬਹੁਤ ਸਾਰੇ ਠੱਗ ਲੋਕਾਂ ਵਲੋਂ ਭੋਲੇ ਭਾਲੇ ਲੋਕਾਂ …

Read More »