ਉਨਟਾਰੀਓ : ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ 30 ਸਾਲਾਂ ਤੋਂ ਅਰਦਾਸੀਏ ਸਿੰਘ ਦੀ ਸੇਵਾ ਨਿਭਾਉਣ ਤੋਂ ਉਪਰੰਤ ਰਿਟਾਇਰ ਹੋਏ ਗੁਰੂ ਘਰ ਦੇ ਸਿੰਘ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਜੋ ਕਿ ਪਿਛਲੇ ਸਮੇਂ ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਕੈਨੇਡਾ ਵਿੱਚ ਸੰਗਤਾਂ ਦੀ ਸੇਵਾ ਕਰਨ ਆਏ ਸੀ । ਉਹਨਾਂ ਦੇ ਤਕਰੀਬਨ …
Read More »ਸਾਥੀ ਲੁਧਿਆਣਵੀ ਤੇ ਕ੍ਰਿਸ਼ਨਾ ਸੋਬਤੀ ਨੂੰ ਸ਼ਰਧਾਂਜਲੀਆਂ ਭੇਟ
ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਸ ਸਾਲ ਦੀ ਪਹਿਲੀ ਮੀਟਿੰਗ ‘ਸ਼ੇਰਗਿੱਲ ਲਾਅ ਆਫ਼ਿਸ’ ਦੇ ਮੀਟਿੰਗ ਹਾਲ ਵਿਚ ਲੰਘੇ ਐਤਵਾਰ 27 ਜਨਵਰੀ ਨੂੰ ਹੋਈ। ਮੀਟਿੰਗ ਦਾ ਮੁੱਖ ਏਜੰਡਾ ਉੱਘੇ ਪੰਜਾਬੀ ਲੇਖਕ ਸਾਥੀ ਲੁਧਿਆਣਵੀ ਨੂੰ ਯਾਦ ਕਰਨਾ ਸੀ ਜੋ ਪਿਛਲੇ ਦਿਨੀਂ ਪੰਜਾਬੀ ਸਾਹਿਤ ਨੂੰ ਅਚਾਨਕ ਵਿਛੋੜਾ ਦੇ ਗਏ ਹਨ। …
Read More »ਕੈਨੇਡਾ ਸਰਕਾਰ ਵਲੋਂ ਛੋਟੇ ਕਾਰੋਬਾਰਾਂ ਦਾ ਟੈਕਸ ਘਟਾ ਕੇ 9% ਕਰ ਦਿੱਤਾ ਗਿਆ : ਸੋਨੀਆ ਸਿੱਧੂ
ਕਿਹਾ – ਛੋਟੇ ਕਾਰੋਬਾਰੀ ਅਦਾਰੇ ਸਾਡੀ ਕਮਿਊਨਿਟੀ ਦੀ ਰੀੜ੍ਹ ਦੀ ਹੱਡੀ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਛੋਟੇ ਕਾਰੋਬਾਰਾਂ ਲਈ ਫ਼ੈੱਡਰਲ ਸਰਕਾਰ ਵੱਲੋਂ ਵਧਾਈ ਗਈ ਸਹਾਇਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਸਰਕਾਰ ਛੋਟੇ ਕਾਰੋਬਾਰੀ ਅਦਾਰਿਆਂ ਲਈ ‘ਲਾਲ-ਫ਼ੀਤਾਸ਼ਾਹੀ’ ਵਿਚ ਕਮੀ ਕਰ ਰਹੀ ਹੈ …
Read More »ਜੀਵਨ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ 27 ਜਨਵਰੀ ਨੂੰ
ਬਰੈਂਪਟਨ : ਸ਼੍ਰੀ ਗੁਰੂ ਰਵੀਦਾਸ ਸਭਾ ਬਰੈਂਪਟਨ ਵਲੋਂઠ ਐਤਵਾਰ 27 ਜਨਵਰੀ ਸਵੇਰੇ 10 ਵਜੇ ਤੋਂ 12:30 ਤੱਕ ਸਵਰਗਵਾਸੀ ਸਰਦਾਰ ਜੀਵਨ ਸਿੰਘ ਜੀ ਦੀ ਯਾਦ ਵਿੱਚ, ਰਾਮਗੜ੍ਹੀਆ ਸਿੱਖઠ ਸੋਸਾਇਟੀ ਟੋਰਾਂਟੋ, 140 ਰੀਵਾਲਡਾ ਰੋਡ ਨਾਰਥ ਯਾਰਕ ਉਨਟਾਰੀਓ ਵਿਖੇઠਸ਼ਰਧਾਂਜਲੀ ਭੇਂਟ ਸਮਾਗਮ ਕਰਵਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈઠ 647 701 5273 ਫੋਨ ‘ਤੇ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਲਾਨਾ ਟੇਲੈਂਟ ਸ਼ੋਅ
ਬੱਚਿਆਂ ਦੀ ਅਦਾਇਗੀ ਨੇ ਸਾਰਿਆਂ ਦਾ ਮਨ ਮੋਹ ਲਿਆ ਬਰੈਂਪਟਨ : ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 19 ਜਨਵਰੀ, 2019 ਦਿਨ ਸ਼ਨਿਚਰਵਾਰ ਨੂੰ 17ਵੇਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇ.ਕੇ. ਤੋਂ ਗ੍ਰੇਡ 5 …
Read More »ਰੈਡ ਵਿੱਲੋ ਕਲੱਬ ਵਲੋਂ ਸਾਲ 2019 ਦਾ ਪਲੇਠਾ ਪ੍ਰੋਗਰਾਮ ਕਰਵਾਇਆ ਗਿਆ
ਆਪਣੇ ਵਿਰਸੇ, ਨਵਾਂ ਸਾਲ ਅਤੇ ਲੋਹੜੀ ਦੇ ਤਿਉਹਾਰ ਬਾਰੇ ਬੁਲਾਰਿਆਂ ਨੇ ਸਾਂਝੇ ਕੀਤੇ ਵਿਚਾਰ ਬਰੈਂਪਟਨ/ਹਰਜੀਤ ਬੇਦੀ : ਮਨੁੱਖ ਦਾ ਇਹ ਕੁਦਰਤੀ ਸੁਭਾਅ ਹੈ ਕਿ ਉਹ ਵੱਖ ਵੱਖ ਪ੍ਰੋਗਰਾਮ ਰਚਾ ਕੇ ਸਮਾਜਿਕ ਮੇਲ ਜੋਲ ਅਤੇ ਵਿਰਸੇ ਨੂੰ ਯਾਦ ਕਰਨ ਲਈ ਪ੍ਰਬੰਧ ਕਰਨ ਦਾ ਯਤਨ ਕਰਦਾ ਰਹਿੰਦਾ ਹੈ। ਇਸੇ ਸੰਦਰਭ ਵਿੱਚ ਰੈੱਡ …
Read More »ਬਰੈਂਪਟਨ ਵਿੱਚ ‘ਆਉ ਗਾਏਂ ਬਾਲੀਵੁੱਡ’ ਸੰਗੀਤਕ ਸਮਾਗਮ ਕਰਵਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸਤਨਾਮ ਸਿੰਘ ਅਤੇ ਮੰਗਾ ਜਸਵਾਲ ਵੱਲੋਂ ਸਾਂਝੇ ਤੌਰ ‘ਤੇ ਲੋਕਲ ਟੈਲੇਂਟ ਨੂੰ ਅੱਗੇ ਲਿਆਉਣ ਅਤੇ ਅਣਗੌਲੇ ਕਲਾਕਾਰਾਂ ਦੀ ਕਲਾ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੇ ਉਦੇਸ਼ ਨਾਲ ਪਿਛਲੇ ਦਿਨੀ ਬਰੈਂਪਟਨ ਦੇ ਸਪਰੈਂਜ਼ਾ ਬੈਕੁੰਟ ਹਾਲ ਵਿੱਚ ‘ਆਉ ਗਾਏਂ ਬਾਲੀਵੁੱਡ’ ਦੇ ਬੈਨਰ ਹੇਠ ਇੱਕ ਸੰਗੀਤਕ ਸ਼ਾਮ ਕਰਵਾਈ ਗਈ। …
Read More »ਹੇਜ਼ਲ ਮੈਕਲਿਯਾਨ ਦੀ ਵਿਸ਼ੇਸ਼ ਸਲਾਹਕਾਰ ਵਜੋਂ ਨਿਯੁਕਤੀ ਦਾ ਸਵਾਗਤ
ਬਰੈਂਪਟਨ/ਬਿਊਰੋ ਨਿਊਜ਼ : ਮਿਸੀਸਾਗਾ ਦੀ ਮੇਅਰ ਬੋਨੀ ਕਰੰਬੀ ਨੇ ਹੇਜ਼ਲ ਮੈਕੇਲਿਯਾਨ ਦੀ ਨਗਰ ਪਾਲਿਕਾ ਅਤੇ ਆਵਾਸ ਮਾਮਲਿਆਂ ਬਾਰੇ ਮੰਤਰੀ ਦੀ ਵਿਸ਼ੇਸ਼ ਸਲਾਹਕਾਰ ਵਜੋਂ ਨਿਯੁਕਤੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਲਾਹਕਾਰ ਵਜੋਂ ਹੇਜ਼ਲ ਦੀ ਚੋਣ ਬਿਲਕੁਲ ਢੁਕਵੀਂ ਹੈ ਕਿਉਂਕਿ ਉਹ ਮਿਸੀਸਾਗਾ ਦੇ ਮੁੱਦਿਆਂ ਅਤੇ ਸਥਿਤੀ ਨੂੰ ਚੰਗੀ ਤਰ੍ਹਾਂ …
Read More »ਮੈਨੂੰ ਆਪਣੀ ਸਿੱਖ ਕਮਿਊਨਿਟੀ ‘ਤੇ ਬਹੁਤ ਮਾਣ : ਐਮ ਪੀ ਰਮੇਸ਼ ਸੰਘਾ
‘ਪਬਲਿਕ ਰਿਪੋਰਟ ਆਨ ਟੈਰਾਰਿਸਮ ਥਰੈੱਟ ਟੂ ਕੈਨੇਡਾ 2018’ ਦਾ ਮਾਮਲਾ ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਆਪਣੀ ਇੰਡੀਆ ਫੇਰੀ ਤੋਂ ਕੈਨੇਡਾ ਵਾਪਸ ਪਰਤਣ ‘ਤੇ ਮੀਡੀਆ ਰੀਲੀਜ਼ ਜਾਰੀ ਕਰਦੇ ਹੋਏઠਕਿਹਾ ਹੈ ਕਿઠ ਮੈਨੂੰ ਆਪਣੀਂ ਸਿੱਖ ਕਮਿਊਨਿਟੀ ‘ਤੇ ਬਹੁਤ ਮਾਣ ਹੈ ਜਿਹਨਾਂ ਨੇ ਕੈਨੇਡਾ ਸਕਿਉਰਟੀਜ਼ ਅਤੇ ਇੰਟੈਲੀਜੈਂਸ ਏਜੰਸੀਆਂ ਦੁਆਰਾ ‘ਪਬਲਿਕ …
Read More »ਰੂਬੀ ਸਹੋਤਾ ਦੇ ਸਲਾਨਾ ਓਪਨ ਹਾਊਸ ਵਿਚ ਸੈਂਕੜਿਆਂ ਦੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 12 ਜਨਵਰੀ ਨੂੰ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਪਣੇ ਦਫ਼ਤਰ ਵਿਚ ਸਲਾਨਾ ਓਪਨ ਹਾਊਸ ਵਿਚ ਆਉਣ ਵਾਲੇ ਲੋਕਾਂ ਦਾ ਸੁਆਗ਼ਤ ਕੀਤਾ ਅਤੇ ਉਨ੍ਹਾਂ ਨੂੰ ‘ਜੀ-ਆਇਆਂ’ ਕਿਹਾ। ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਵਿਚ ਬਰੈਂਪਟਨ ਨੌਰਥ ਇਲਾਕਾ-ਵਾਸੀ, ਬਿਜ਼ਨੈੱਸ ਅਦਾਰਿਆਂ ਦੇ ਮਾਲਕ ਅਤੇ ਕਈ ਕਮਿਊਨਿਟੀ …
Read More »