ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਪਣੇ ਦਫ਼ਤਰ ਵਿਚ ਬਰੈਂਪਟਨ ਦੀ ਕਮਿਊਨਿਟੀ ਦਾ ਸਲਾਨਾ ਪਰਿਵਾਰਿਕ ਦੋਸਤਾਨਾ ‘ਕਮਿਊਨਿਟੀ ਈਸਟਰ ਹੰਟ’ ਦੇ ਈਵੈਂਟ ‘ਤੇ ਆਉਣ ਲਈ ਭਰਵਾਂ ਸੁਆਗ਼ਤ ਕੀਤਾ। ਇਹ ‘ਐੱਗ ਹੰਟ ਈਵੈਂਟ’ ਬਰੈਂਪਟਨ ਨੌਰਥ ਦੀ ਕਮਿਊਨਿਟੀ ਲਈ ਤੇ ਖ਼ਾਸ ਕਰਕੇ ਬੱਚਿਆਂ ਲਈ ਆਪਣੀ ਹਰਮਨ-ਪਿਆਰੀ ਪਾਰਲੀਮੈਂਟ ਨੂੰ ਮਿਲਣ …
Read More »ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ 12 ਮਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਸ਼ੁਭ ਜਨਮ-ਦਿਹਾੜਾ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ 12 ਮਈ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ ਤੀਕ ਗੁਰਦੁਆਰਾ ਸਾਹਿਬ ਸਿੰਘ ਸਭਾ ਮਾਲਟਨ (ਕੈਨੇਡਾ) ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਏਗਾ। ਸਵੇਰੇ 10.00 ਵਜੇ ਸੁਖਮਨੀ ਸਾਹਿਬ ਦੇ …
Read More »ਡਾ. ਭੀਮ ਰਾਓ ਅੰਬੇਡਕਰ ਦੀ 128ਵੀਂ ਜੈਯੰਤੀ ਧੂਮ ਧਾਮ ਨਾਲ ਮਨਾਈ ਗਈ
ਮਿਸੀਸਾਗਾ : ਮਿਸੀਸਾਗਾ ਦੇ ਈਰੋਸ ਕਨਵੈਨਸ਼ਨ ਸੈਂਟਰ ਵਿਖੇ ਲੰਘੇ ਸ਼ਨੀਵਾਰ 20 ਅਪ੍ਰੈਲ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ 128ਵੀਂ ਜਨਮ ਸ਼ਤਾਬਦੀઠਬੜੀ ਧੂਮ-ਧਾਮ ਨਾਲ ਮਨਾਈ ਗਈ। ਜਿਸ ਵਿੱਚ ਬਰੈਂਮਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਅਤੇ ਪ੍ਰੋਫੈਸਰ ਮਿਸ ਤਾਨੀਆ ਦਾਸ ਗੁਪਤਾ (ਯੌਰਕ ਯੂਨੀਵਰਸਿਟੀ) ਨੇ ਮੁੱਖ ਸਪੀਕਰ …
Read More »ਸੀਨੀਅਰਜ਼ ਐਸੋਸੀਏਸ਼ਨ ਵਲੋਂ ਫਿਊਨਰਲ ਸੇਵਾਵਾਂ ਦੀ ਰਜਿਸਟ੍ਰੇਸ਼ਨ ਦੇ ਪੈਸਿਆਂ ਦੇ ਹੱਲ ਲਈ ਮਤਾ ਪਾਸ
ਸਬੰਧਤ ਵਿਅਕਤੀ 31 ਮਈ ਤੋਂ ਪਹਿਲਾਂ ਸੰਪਰਕ ਕਰਨ ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਕਾਰਜਕਾਰਣੀ ਵਲੋਂ ਦਿੱਤੀ ਗਈ ਸੂਚਨਾ ਮੁਤਾਬਕ ਕੁੱਝ ਸਾਲ ਪਹਿਲਾਂ ਸਸਤੀਆਂ ਫਿਊਨਰਲ ਸੇਵਾਵਾਂ ਲਈ ਬਹੁਤ ਸਾਰੇ ਵਿਅਕਤੀਆਂ ਨੇ ਰਜਿਸਟ੍ਰੇਸ਼ਨ ਸਮੇਂ 100 ਡਾਲਰ ਪ੍ਰਤੀ ਵਿਅਕਤੀ ਜਮ੍ਹਾਂ ਕਰਵਾਏ ਸਨ। ਪਰੰਤੂ ਐਸੋਸੀਏਸ਼ਨ ਵਲੋਂ ਹੁਣ ਇਹ ਰਜਿਟਰੇਸ਼ਨ …
Read More »ਡਾ. ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬਰੂ ਪ੍ਰੋਗਰਾਮ
ਬਰੈਂਪਟਨ/ਹਰਜੀਤ ਬੇਦੀ : ਮਨੁੱਖੀ ਹੱਕਾਂ ਖਾਸ ਤੌਰ ‘ਤੇ ਔਰਤ ਹੱਕਾਂ ਲਈ ਕਾਰਜਸ਼ੀਲ ਡਾ: ਨਵਸ਼ਰਨ ਕੌਰ ਜੋ ਅੰਤਰਰਾਸ਼ਟਰੀ ਡਿਵੈਲਪਮੈਂਟ ਰਿਸਰਚ ਸੈਂਟਰ, ਕੈਨੇਡਾ ਦੇ ਦਿੱਲੀ ਦਫਤਰ ਵਿੱਚ ਨਿਯੁਕਤ ਹਨ ਬਹੁਤ ਹੀ ਸੰਖੇਪ ਦੌਰੇ ‘ਤੇ ਟੋਰਾਂਟੋ ਆ ਰਹੇ ਹਨ। ਤਰਸ਼ਕੀਲ ਸੁਸਾਇਟੀ ਵਲੋਂ ਉਹਨਾਂ ਦੇ ਹਿਤੈਸ਼ੀਆਂ, ਭਾਅ ਜੀ ਗੁਰਸ਼ਰਨ ਸਿੰਘ ਦੇ ਸਨੇਹੀਆਂ ਅਤੇ ਲੋਕ …
Read More »27 ਅਪ੍ਰੈਲ ਨੂੰ ਬਰੈਂਪਟਨ ਵਿਚ ਪੰਜਵੇਂ ਸਿੱਖ ਵਿਰਾਸਤੀ ਮਹੀਨੇ ਦੇ ਸਮਾਪਤੀ ਜਸ਼ਨਾਂ ਵਿਚ ਹਾਜ਼ਰੀਆਂ ਭਰੋ
ਬਰੈਂਪਟਨ/ਡਾ. ਝੰਡ ਸਾਲ 2019 ਦੇ ਸਿੱਖ ਵਿਰਾਸਤੀ ਮਹੀਨੇ ਦਾ ਅਖ਼ੀਰਲਾ ਹਫ਼ਤਾ ਨੇੜੇ ਆ ਰਿਹਾ ਹੈ। ਸਿੱਖ ਹੈਰੀਟੇਜ ਮੰਥ ਫਾਊਂਡੇਸ਼ਨ ਬਰੈਂਪਟਨ ਵੱਲੋਂ ਪੰਜਵੇਂ ਵਿਰਾਸਤੀ ਮਹੀਨੇ ਦੀ ਕਲੋਜ਼ਿੰਗ ਸੈਰੀਮਨੀ ਇਸ ਮਹੀਨੇ ਅਖ਼ੀਰਲੇ ਸ਼ਨੀਵਾਰ, ਭਾਵ 27 ਅਪ੍ਰੈਲ ਨੂੰ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਇਸ ਅਪ੍ਰੈਲ ਮਹੀਨੇ ਦੌਰਾਨ ਬਹੁਤ ਸਾਰੀਆਂ ਕਮਿਊਨਿਟੀ ਸੰਸਥਾਵਾਂ …
Read More »ਵਿੱਤ ਮੰਤਰੀ ਬਿਲ ਮੌਰਨਿਊ ਨੇ ਬਰੈਂਪਟਨ ਸਾਊਥ ਦੇ ਵਸਨੀਕਾਂ ਨਾਲ ਬਜਟ-2019 ਬਾਰੇ ਕੀਤਾ ਵਿਚਾਰ-ਵਟਾਂਦਰਾ
ਬਰੈਂਪਟਨ, ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਤੇ ਵਿੱਤ ਮੰਤਰੀ ਬਿਲ ਮੌਰਨਿਊ ਨੇ ਹੌਲੈਂਡ ਕ੍ਰਿਸਚੀਅਨ ਹੋਮਜ਼ ਦੇ ਵਸਨੀਕਾਂ ਅਤੇ ਬਰੈਂਪਟਨ ਦੇ ਵੱਖ-ਵੱਖ ਥਾਵਾਂ ਤੋਂ ਆਏ ਹੋਏ ਸੀਨੀਅਰਜ਼ ਨਾਲ ਬੱਜਟ-2019 ਬਾਰੇ ਟਾਊਨਹਾਲ ਵਿਚ ਵਿਚਾਰ-ਵਟਾਂਦਰਾ ਕੀਤਾ। ਹਾਲ ਵਿਚ ਹੀ ਪੇਸ਼ ਕੀਤੇ ਗਏ ਬੱਜਟ-2019 ਵਿਚ ਦਰਜ ਮੁੱਖ ਮੁੱਦਿਆਂ, ਖ਼ਾਸ ਤੌਰ ‘ਤੇ ਜਿਹੜੇ …
Read More »ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਤੇ ਟੀ.ਪੀ.ਏ.ਆਰ. ਦੇ 110 ਮੈਂਬਰ ਚੜ੍ਹੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ
ਇਸ ਈਵੈਂਟ ਲਈ 13,000 ਡਾਲਰ ਦਾਨ-ਰਾਸ਼ੀ ਦੇ ਯੋਗਦਾਨ ਨਾਲ ਗਰੁੱਪ ਦੂਸਰੇ ਨੰਬਰ ‘ਤੇ ਰਿਹਾ ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ (ਟੀ.ਪੀ.ਏ.ਆਰ.) ਕਲੱਬ ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ 110 ਮੈਂਬਰਾਂ ਦੇ ਵੱਡੇ ਗਰੁੱਪ ਨੇ ਮਿਲ ਕੇ ਇਕ ਹੀ ਬੈਨਰ ਹੇਠ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਡਬਲਿਊ.ਡਬਲਿਊ. ਐੱਫ਼ ਵੱਲੋਂ …
Read More »2018 ਦੀ ਪਬਲਿਕ ਸੇਫ਼ਟੀ ਰਿਪੋਰਟ ਵਿੱਚੋਂ ਸ਼ਬਦ ‘ਸਿੱਖ ਖ਼ਾਲਿਸਤਾਨੀ ਐਕਸਟ੍ਰਿਮਿਜ਼ਮ’ ਹਟਾਉਣ ਦਾ ਮਾਮਲਾ
ਸਿੱਖ ਜੱਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਤੇ ਰੂਬੀ ਸਹੋਤਾ ਦਾ ਧੰਨਵਾਦ ਬਰੈਂਪਟਨ : ਪਿਛਲੇ ਦਿਨੀਂ ਸਰੀ (ਬੀ.ਸੀ.) ਵਿਚ ਹੋਏ ਵਿਸਾਖੀ ਨਗਰ ਕੀਰਤਨ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ‘2018 ਪਬਲਿਕ ਰਿਪੋਰਟ ਆਨ ਟੈੱਰਰਿਜ਼ਮ ਥਰੈੱਟ ਟੂ ਕੈਨੇਡਾ’ ਵਿੱਚੋਂ ਇਤਰਾਜ਼ਯੋਗ ਸ਼ਬਦ ‘ਸਿੱਖ ਖ਼ਾਲਿਸਤਾਨੀ ਐਕਸਟ੍ਰਿਮਿਜ਼ਮ’ ਬਾਹਰ ਕੱਢਣ ਦੇ ਐਲਾਨ ‘ਤੇ ਓਨਟਾਰੀਓ ਵਿਚ ਵਿਚਰ …
Read More »ਕੈਨੇਡਾ ਵਾਸੀਆਂ ਦੀ ਸੁਰੱਖ਼ਿਆ ਨਾਲ ਖੇਡ ਰਹੇ ਹਨ ਕੰਸਰਵੇਟਿਵ : ਰੂਬੀ ਸਹੋਤਾ
ਬਰੈਂਪਟਨ : ਲਿਬਰਲ ਐਮਪੀ ਰੂਬੀ ਸਹੋਤਾ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ ਦੇ ਸੈਨੇਟਰ ਮਾਰੂ-ਹਥਿਆਰਾਂ ਦੀ ਤਾਕਤ ਨੂੰ ਅਣਗੌਲਿਆਂ ਕਰਦੇ ਹੋਏ ਕੈਨੇਡਾ-ਵਾਸੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੇ ਹਨ। ਬਿੱਲ ਸੀ-71 ਦੀ ਆਮ ਸਧਾਰਨ ਸਮਝ ਵਾਲੀ ਸਬਦਾਵਲੀ ਵਿੱਚੋਂ ਉਨ੍ਹਾਂ ਵੱਲੋਂ ਬਾਹਰ ਕੱਢੇ ਗਏ ਸ਼ਬਦ ਅਗਨੀ ਹਥਿਆਰਾਂ …
Read More »