ਬਰੈਂਪਟਨ : ਰੂਬੀ ਸਹੋਤਾ, ਐਮ ਪੀ ਬਰੈਂਪਟਨ ਨਾਰਥ ਅਤੇ ਉਨ੍ਹਾਂ ਦੇ ਵਲੰਟੀਅਰਾਂ ਦੀ ਟੀਮ ਨੇ 8 ਸਤੰਬਰ ਨੂੰ ਸਟੀਫਨ ਲੀਵਿਲਨ ਟ੍ਰੇਲ ਅਤੇ ਇਸ ਦੇ ਨੇੜਲੇ ਖੇਤਰਾਂ ਵਿਚ ਕਮਿਊਨਿਟੀ ਸਫਾਈ ਅਭਿਆਨ ਚਲਾਇਆ। ਲੰਘੇ ਕੁਝ ਹਫਤਿਆਂ ਤੋਂ ਐਮਪੀ ਸਹੋਤਾ ਲਗਾਤਾਰ ਨੇੜਲੇ ਖੇਤਰਾਂ ਵਿਚ ਆ ਕੇ ਘਰ-ਘਰ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ …
Read More »ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ
ਬਰੈਂਪਟਨ : ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਆਪਣੇ ਚਾਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀਆਂ ਵਿਚ ਸਰਬ ਸ੍ਰੀ ਹਰੀ ਸਿੰਘ ਕੁਲਾਰ, ਕਰਤਾਰ ਸਿੰਘ ਗਿੱਲ, ਨਾਹਰ ਸਿੰਘ ਬੱਤਾ ਅਤੇ ਕਰਨੈਲ ਸਿੰਘ ਜੱਸਲ ਸ਼ਾਮਲ ਸਨ। ਚਾਹ ਪਾਣੀ ਮਗਰੋਂ ਸਭਿਆਚਾਰਕ ਪ੍ਰੋਗਰਾਮ ਵਿਚ ਅਨੂਪ ਸਿੰਘ ਨੇ ਦੋ ਗ਼ਜ਼ਲਾਂ ਗਾ ਕੇ ਸੁਣਾਈਆਂ। ਪ੍ਰਿੰਸੀਪਲ ਗੁਰਦੀਪ ਸਿੰਘ …
Read More »ਸਕੂਲ ਸਿਸਟਮ ਬਾਰੇ ਮਾਪਿਆਂ ਦੀ ਨਿਰਾਸ਼ਾ ਖਤਮ ਕਰਨਾ ਜ਼ਰੂਰੀ : ਸਤਪਾਲ ਜੌਹਲ
ਬਰੈਂਪਟਨ/ਹਰਜੀਤ ਸਿੰਘ ਬਾਜਵਾ : 22 ਅਕਤੂਬਰ ਦੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਇਕ ਮੁਲਾਕਾਤ ਕਰਦਿਆਂ ਦੱਸਿਆ ਹੈ ਕਿ ਸਕੂਲਾਂ ਦੇ ਸਿਸਟਮ ਪ੍ਰਤੀ ਮਾਪਿਆਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੀਆਂ ਸ਼ਿਕਾਇਤਾਂ ਹਨ ਜਿਨ੍ਹਾਂ ਬਾਰੇ ਕੰਪੇਨ ਦੌਰਾਨ ਵਿਸਥਾਰ ਵਿੱਚ ਪਤਾ ਲੱਗ ਰਿਹਾ …
Read More »ਪੈਟ੍ਰਿਕ ਬਰਾਊਨ ਦੀ ਚੋਣ ਮੁਹਿੰਮ ਨੂੰ ਪੰਜਾਬੀ ਕਮਿਊਨਿਟੀ ਵਲੋਂ ਭਰਵਾਂ ਹੁੰਗਾਰਾ
ਬਲਬੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਬਰੈਂਪਟਨ/ਡਾ.ਝੰਡ : ਲੰਘੇ ਸ਼ਨੀਵਾਰ 8 ਸਤੰਬਰ ਨੂੰ ‘ਪੰਜਾਬ ਸਪੋਰਟਸ’ ਦੇ ਬਲਬੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਬਰੈਂਪਟਨ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਪੈਟ੍ਰਿਕ ਬਰਾਊਨ ਦੇ ਸਮੱਥਕਾਂ ਦੀ ਇਕੱਤਰਤਾ ਹੋਈ ਜਿਸ ਵਿਚ ਪੰਜਾਬੀ ਕਮਿਊਨਿਟੀ ਦੇ 50 ਦੇ ਕਰੀਬ ਮੈਂਬਰਾਂ ਨੇ …
Read More »ਪੈਟਰਿਕ ਬਰਾਊਨ ਵੱਲੋਂ ਅਤਿ ਆਧੁਨਿਕ ਸਟੇਡੀਅਮ ਸਬੰਧੀ ਯੋਜਨਾਵਾਂ ਦਾ ਖੁਲਾਸਾ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੇ ਮੇਅਰ ਦੀ ਚੋਣ ਦੇ ਉਮੀਦਵਾਰ ਪੈਟਰਿਕ ਬਰਾਊਨ ਨੇ ਕਿਹਾ ਕਿ ਮੇਅਰ ਵਜੋਂ ਉਹ ਇੱਥੇ ਬਹੁਮੰਤਵੀ ਅਤਿ ਆਧੁਨਿਕ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਕਰਾਉਣਗੇ। ਇਹ ਸਟੇਡੀਅਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚ ਕਰਾਉਣ ਲਈ ਤਕਨੀਕੀ ਮਿਆਰਾਂ ਨੂੰ ਪੂਰਾ ਕਰੇਗਾ। ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬਰੈਂਪਟਨ ਵਿੱਚ ਅਤਿ ਆਧੁਨਿਕ …
Read More »ਕੈਲੇਡਨ ਤੋਂ ਉਮੀਦਵਾਰ ਸੰਦੀਪ ਸਿੰਘ ਨੂੰ ਕਰਨਾ ਪਿਆ ਨਸਲੀ ਟਿੱਪਣੀਆਂ ਦਾ ਸਾਹਮਣਾ
ਬਰੈਂਪਟਨ/ਡਾ. ਝੰਡ : 22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਕੈਲੇਡਨ ਵਿਚ ਲੰਘੇ ਦਿਨੀਂ ਨਸਲਵਾਦ ਤੇ ਨਫ਼ਰਤ ਦੇ ਤਿੰਨ ਕੇਸ ਸਾਹਮਣੇ ਆਏ ਹਨ। ਕੈਲੇਡਨ ਵਾਰਡ 2 ਵਿਚ ਸਿਟੀ ਕਾਊਂਸਲਰ ਲਈ ਚੋਣ ਲੜ ਰਹੇ ਉਮੀਦਵਾਰ ਸੰਦੀਪ ਸਿੰਘ ਨੇ ਦੱਸਿਆ ਕਿ ਚੋਣ-ਪ੍ਰਚਾਰ ਦੌਰਾਨ ਉਨ੍ਹਾਂ ਨੂੰ ਆਪਣੇ ਸਿੱਖੀ ਸਰੂਪ ਕਾਰਨ ਕਈ ਥਾਈਂ ਨਸਲਵਾਦੀ …
Read More »ਵਿੱਕ ਢਿੱਲੋਂ ਵੀ ਕੰਪੇਨ ਸ਼ੁਰੂ ਕਰਨਗੇ
ਬਰੈਂਪਟਨ : ਵਿੱਕ ਢਿੱਲੋਂ ਨੇ ਵਾਰਡ 9 ਅਤੇ 10 ਤੋਂ ਰੀਜ਼ਨਲ ਕਾਊਂਸਲਰ ਲਈ ਕੰਪੇਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਉਹ ਬਰੈਂਪਟਨ ਦੀਆਂ ਆਉਣ ਵਾਲੀਆਂ ਮਿਊਂਸਪਲ ਚੋਣਾਂ ਵਿਚ ਮੈਦਾਨ ‘ਚ ਉਤਰੇ ਹਨ। ਕੰਪੇਨ ਲਾਂਚ ਦੇ ਮੌਕੇ ‘ਤੇ ਉਹ ਵਾਰਡ ਦੇ ਵੋਟਰਾਂ ਅਤੇ ਆਪਣੀ ਟੀਮ ਨਾਲ ਮਿਲਣਗੇ ਅਤੇ ਵਾਰਡ ਨੂੰ ਲੈ …
Read More »ਐਨਡੀਪੀ ਨੇਤਾ ਨੇ ਆਮ ਲੋਕਾਂ ਨੂੰ ਲੰਚ ਲਈ ਦਿੱਤਾ ਸੱਦਾ
ਬਰੈਂਪਟਨ : ਐਨਡੀਪੀ ਨੇਤਾ ਐਂਡਰੀਆ ਹੋਰਵਥ ਅਤੇ ਓਨਟਾਰੀਓ ਐਨਡੀਪੀ ਕਾਕਸ ਨੇ 14 ਸਤੰਬਰ ਨੂੰ 11.30 ਵਜੇ ਲੀਡਰਸ ਲੰਚਆਨ ਦਾ ਆਯੋਜਨ ਕੀਤਾ ਹੈ। ਵਿਰੋਧੀ ਧਿਰ ਦੀ ਨੇਤਾ ਹੋਰਵਥ ਵਲੋਂ ਦਿੱਤੇ ਗਏ ਲੰਚਆਨ ਵਿਚ ਐਨਡੀਪੀ ਐਮਪੀਪੀ ਅਤੇ ਸਕਾਰਬਰੋ ਵਿਚ ਸਾਰੇ ਐਨਡੀਪੀ ਨੇਤਾਵਾਂ ਨੂੰ ਸਿੱਧੇ ਉਨ੍ਹਾਂ ਨਾਲ ਮੁਲਾਕਾਤ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ …
Read More »ਵਿਦਿਆਰਥੀਆਂ ਨੂੰ ਮਿਲੇ ਸ਼ੇਰੀਡਨ ਯੂਪਾਸ : ਲਿੰਡਾ ਜੈਫਰੀ
ਬਰੈਂਪਟਨ : ਇਸ ਨਵੰਬਰ ਵਿਚ ਸ਼ੇਰੀਡਨ ਸਟੂਡੈਂਟ ਯੂਨੀਅਨ ਨੂੰ ਯੂਪਾਸ ਪ੍ਰੋਗਰਾਮ ਨੂੰ ਸਥਾਪਿਤ ਕਰਨ ਲਈ ਜਨਮਤ ਵਿਚ ਹਿੱਸਾ ਲੈ ਕੇ ਵੋਟ ਦਾ ਮੌਕਾ ਮਿਲੇਗਾ। ਇਸ ਪ੍ਰੋਗਰਾਮ ਦੇ ਤਹਿਤ ਫੁਲ ਟਾਈਮ ਸਟੂਡੈਂਟ ਨੂੰ ਬਰੈਂਪਟਨ, ਓਕਵਿਲ ਅਤੇ ਮਿਸੀਸਾਗਾ ਵਿਚ ਮੌਜੂਦ ਤਿੰਨ ਟਰਾਂਜ਼ਿਟ ਸਿਸਟਮਜ਼ ਵਿਚ ਅਨਲਿਮਟਿਡ ਐਕਸੈਸ ਮਿਲੇਗਾ। ਮੇਅਰ ਲਿੰਡਾ ਜੈਫਰੀ ਵਿਦਿਆਰਥੀਆਂ ਲਈ …
Read More »ਤੀਜਾ ਸਲਾਨਾ ਕਮਿਊਨਿਟੀ ਬਾਰਬੀਕਿਊ 15 ਸਤੰਬਰ ਨੂੰ
ਬਰੈਂਪਟਨ : ਬਰੈਂਪਟਨ ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਤੀਜੇ ਸਲਾਨਾ ਬਾਰਬੀਕਿਊ ਦਾ ਆਯੋਜਨ 15 ਸਤੰਬਰ ਨੂੰ ਕੀਤਾ ਜਾਵੇਗਾ। ਇਸ ਵਿਚ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਮੁੱਖ ਮਹਿਮਾਨ ਹੋਣਗੇ। ਸਮਰ ਸਮਾਪਤ ਹੋਣ ਜਾ ਰਿਹਾ ਹੈ ਅਤੇ ਸਕੂਲ ਫਿਰ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ ਅਜਿਹੇ ਵਿਚ ਬਰੈਂਪਟਨ ਫੈਡਰਲ ਲਿਬਰਲ ਐਸੋਸੀਏਸ਼ਨ ਨੇ ਸਾਰੇ ਮਹਿਮਾਨਾਂ …
Read More »