ਬਰੈਂਪਟਨ : ਕੁਝ ਸਮੇਂ ਤੋਂ ਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਦੀ ਕਾਰਜਸ਼ੈਲੀ ਵਿੱਚ ਬੇਨਿਯਮੀਆਂ ਵਰਤਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਇਸ ਦਾ ਖੁਲਾਸਾ ਓਦੋਂ ਹੋਇਆ ਜਦੋਂ ਟ੍ਰੀਲਾਈਨ ਪਾਰਕ ਵਿਖੇ ਕਲੱਬ ਦੇ ਮੈਂਬਰਾਂ ਦੁਆਰਾ ਸ਼ਿਕਾਇਤ ਪੱਤਰ ਬਰੈਂਪਟਨ ਰਿਕ੍ਰੀਏਸ਼ਨ ਪ੍ਰੋਗਰਾਮ ਦੇ ਨੁਮਾਇੰਦੇ ਵੱਜੋਂ ਆਈ ਬੀਬੀ ਐਨ ਮੂਰ ਨੂੰ ਸੌਂਪਿਆ ਗਿਆ। ਇਸ ਮੌਕੇ …
Read More »ਫ਼ੈੱਡਰਲ ਗੈਸ ਟੈਕਸ ਫ਼ੰਡ ਨਾਲ ਬਰੈਂਪਟਨ ਨੂੰ ਕਾਫ਼ੀ ਫ਼ਾਇਦਾ ਹੋਵੇਗਾ : ਸੋਨੀਆ ਸਿੱਧੂ
ਬਰੈਂਪਟਨ : ਇਸ ਸਾਲ ਬਰੈਂਪਟਨ ਨੂੰ ਫ਼ੈੱਡਰਲ ਗੈਸ ਟੈਕਸ ਫ਼ੰਡ ਰਾਹੀਂ ਪਬਲਿਕ ਟਰਾਂਜ਼ਿਟ, ਪਾਣੀ, ਸੜਕਾਂ, ਖੇਡਾਂ, ਮਨੋਰੰਜਨ ਅਤੇ ਟੂਰਿਜ਼ਮ ਲਈ 16,687,066 ਡਾਲਰ ਦੀ ਸਲਾਨਾ ਫ਼ੰਡਿੰਗ ਮਿਲੇਗੀ ਜਿਸ ਨਾਲ ਸ਼ਹਿਰ ਨੂੰ ਕਾਫ਼ੀ ਲਾਭ ਹੋਵੇਗਾ। ਇਸ ਫ਼ੈੱਡਰਲ ਨਿਵੇਸ਼ ਦੀ ਸਹਾਇਤਾ ਨਾਲ ਇਨ੍ਹਾਂ ਪ੍ਰਾਜੈੱਕਟਾਂ ਰਾਹੀਂ ਸ਼ਹਿਰ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਮਿਲੇਗਾ, ਨਵੀਆਂ …
Read More »ਬਰੈਂਪਟਨ ‘ਚ ਵੱਡੀ ਤੇ ਮਿਆਰੀ ਯੂਨੀਵਰਸਿਟੀ ਲਿਆਉਣ ਦੀ ਕੋਸ਼ਿਸ਼ ਕਰਾਂਗਾ : ਰੋਹਿਤ ਸਿੱਧੂ
ਬਰੈਂਪਟਨ : ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕੈਸਲਮੋਰ ਤੋਂ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਤੇ ਉਹ ਬਰੈਂਪਟਨ ਵਿਖੇ ਹੀ ਰਹਿੰਦਾ ਹੈ। ਉਹ ਮਰਹੂਮ ਕਵੀਸ਼ਰ ਰਣਜੀਤ ਸਿੰਘ ਸਿਧਵਾਂ ਦੇ ਪੋਤੇ ਤੇ ਤੇਜਿੰਦਰ ਸਿੱਧੂ ਦੇ ਸਪੁੱਤਰ ਹਨ। ਰੋਹਿਤ ਸਿੱਧੂ ਲਗਾਤਾਰ ਪੀਲ …
Read More »ਗੋਰ ਸੀਨੀਅਰਜ਼ ਕਲੱਬ ਨੇ ਐਂਬਰਿਜ ਪਾਰਕ ਦਾ ਟੂਰ ਲਾਇਆ
ਬਰੈਂਪਟਨ : ਅਮਰੀਕ ਸਿੰਘ ਕੁਮਰੀਆ ਦੇ ਦੱਸਣ ਅਨੁਸਾਰ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਐਂਬਰਿਜ ਬੇਅ ਪਾਰਕ ਟੋਰਾਂਟੋ ਦਾ 23 ਸਤੰਬਰ ਐਤਵਾਰ ਨੂੰ ਟੂਰ ਲਾਇਆ। ਇਸ ਟੂਰ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਵਿਚ ਪ੍ਰਧਾਨ ਸੁਖਦੇਵ ਸਿੰਘ ਗਿੱਲ, ਮਨਜੀਤ ਸਿੰਘ ਢੇਸੀ ਤੇ ਉਜਾਗਰ ਸਿੰਘ ਗਿੱਲ ਨੇ ਪੂਰਾ ਸਾਥ ਦਿੱਤਾ। ਬੱਸ ਸਵੇਰੇ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਤੇ ਨਵੀਂ ਚੋਣ 7 ਅਕਤੂਬਰ ਨੂੰ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਜਨਰਲ ਮੀਟਿੰਗ ਦਿਨ ਐਤਵਾਰ 7 ਅਕਤੂਬਰ 2018 ਨੂੰ ਸ਼ਾਮੀਂ 4 ਵਜੇ ਬਲੂ ਓਕ ਪਾਰਕ ਵਿਚ ਹੋਣ ਜਾ ਰਹੀ ਹੈ। ਇਹ ਫੈਸਲਾ ਡਾਇਰੈਕਟਰਾਂ ਦੀ ਮੀਟਿੰਗ ਜੋ 23 ਸਤੰਬਰ ਨੂੰ ਹੋਈ ਸੀ, ਲਿਆ ਗਿਆ ਸੀ। ਸਾਰੇ ਮੈਂਬਰਾਂ ਨੂੰ ਟਾਈਮ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ …
Read More »ਸਤਪਾਲ ਸਿੰਘ ਜੌਹਲ ਲਈ ਵਾਲੰਟੀਅਰਜ਼ ਦੀ ‘ਡੋਰ ਟੂ ਡੋਰ’ ਕੰਪੇਨ
ਬਰੈਂਪਟਨ/ਡਾ. ਝੰਡ : ਵਾਰਡ 9-10 ਤੋਂ ਸਕੂਲ ਟਰੱਸਟੀ ਕੈਂਡੀਡੇਟ ਸਤਪਾਲ ਸਿੰਘ ਜੌਹਲ ਦੀ ਮਦਦ ‘ਚ ਵੱਡੀ ਗਿਣਤੀ ਵਾਲੰਟੀਅਰ ਟੀਮ ਨੇ ਲੰਘੇ ਦਿਨੀਂ ਵਿਸ਼ੇਸ਼ ਬਲਿੱਟਜ਼ ਕੰਪੇਨ ਕੀਤੀ ਜਿਸ ਤਹਿਤ ਲੋਕਾਂ ਤੱਕ ‘ਡੋਰ ਟੂ ਡੋਰ’ ਪਹੁੰਚ ਕੀਤੀ ਗਈ। ਇਸ ਦੌਰਾਨ ਵੱਖ ਵੱਖ ਏਰੀਆ ਵਿੱਚ ਘਰਾਂ ‘ਤੇ ਦਸਤਕ ਦਿੱਤੀ ਗਈ ਅਤੇ ਸਤਪਾਲ ਜੌਹਲ …
Read More »ਬਲ ਗੋਸਲ ਦੀ ਮਦਦ ਲਈ ਮੀਟਿੰਗ ਦਾ ਆਯੋਜਨ
ਬਰੈਂਟਪਨ/ਹਰਜੀਤ ਸਿੰਘ ਬਾਜਵਾ 22 ਅਕਤੂਬਰ ਨੂੰ ਹੋਣ ਵਾਲ਼ੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਤੋਂ ਮੇਅਰ ਦੀ ਚੋਣ ਲੜ ਰਹੇ ਬਲ ਗੋਸਲ ਤੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਕੰਪੇਨ ਨੂੰ ਪਿਛਲੇ ਦਿਨ ਭਰਵਾਂ ਹੁਲਾਰਾ ਮਿਲਿਆ ਜਦ ਰਿਐਲਟਰ ਰਣਜੀਤ ਚਾਹਲ ਅਤੇ ਸਮੋਸਾ ਐਂਡ ਸਵੀਟਸ ਫੈਕਟਰੀ ਦੇ ਕਰਤਾ-ਧਰਤਾ ਹਰਪਾਲ …
Read More »ਸੂਬੇਦਾਰ ਗੁਲਜ਼ਾਰ ਸਿੰਘ ਧਮੜੈਤ ਅਤੇ ਬਚਿੱਤਰ ਸਿੰਘ ਰਾਏ ਨੇ ਹੰਬਰਵੁੱਡ ਸੀਨੀਅਰ ਕਲੱਬ ਨੂੰ ਪਾਰਟੀ ਦਿੱਤੀ
ਬਰੈਂਪਟਨ : ਸੂਬੇਦਾਰ ਗੁਲਜ਼ਾਰ ਸਿੰਘ ਧਮੜੈਤ ਨੇ ਆਪਣੇ ਪੋਤਰੇ ਲਵਜੋਤ ਸਿੰਘ ਧਮੜੈਤ ਅਤੇ ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ ਨੇ ਆਪਣੀ ਦੋਹਤਰੀ ਹਰਕਮਲ ਕੌਰ ਬੈਂਸ ਦੇ ਵਿਆਹ ਦੀ ਖੁਸ਼ੀ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੂੰ ਪਾਰਟੀ ਦਿੱਤੀ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਗੁਰਮੀਤ ਸਿੰਘ …
Read More »ਸੋਨੀਆ ਸਿੱਧੂ ਸਟੇਟ ਆਫ ਵਿਮੈਨ ਕਮੇਟੀ ਦੇ ਮੈਂਬਰ ਬਣੇ
ਬਰੈਂਪਟਨ : ਬਰੈਂਪਟਨ ਨਾਰਥ ਤੋਂ ਫੈਡਰਲ ਐਮਪੀ ਸੋਨੀਆ ਸਿੱਧੂ ਨੂੰ ਹਾਊਸ ਆਫ ਕਾਮਨਜ਼ ਦੀ ਸਟੈਂਡਿੰਗ ਕਮੇਟੀ ਆਨ ਦ ਸਟੇਟਸ ਆਫ ਵਿਮੈਨ ਦੀ ਮੈਂਬਰ ਬਣਾ ਦਿੱਤਾ ਗਿਆ ਹੈ। ਇਹ ਨਵੀਂ ਭੂਮਿਕਾ ਉਨ੍ਹਾਂ ਦੀ ਮੌਜੂਦਾ ਭੂਮਿਕਾ ਤੋਂ ਵੱਖਰੀ ਹੋਵੇਗੀ, ਜਿਸ ਵਿਚ ਉਹ ਸਟੈਂਡਿੰਗ ਕਮੇਟੀ ਆਨ ਹੈਲਥ ਦੀ ਮੈਂਬਰ ਹੈ। ਇਹ ਕਮੇਟੀ ਹੈਲਥ …
Read More »‘ਲਿਬਰਟੀ ਵਿਲੇਜ’ ਵਿਚ ਬੇਘਰਿਆਂ ਲਈ ਰਿਹਾਇਸ਼ ਦਾ ਹੋਵੇਗਾ ਪ੍ਰਬੰਧ
ਟੋਰਾਂਟੋ : ਬੇਘਰੇ ਲੋਕਾਂ ਲਈ ‘ਲਿਬਰਟੀ ਵਿਲੇਜ’ ਵਿਚ ਰਿਹਾਇਸ਼ ਦਾ ਪ੍ਰਬੰਧ ਕਰਨਾ ਤੈਅ ਹੋ ਗਿਆ ਹੈ। ਇਸ ਮੁਤਾਬਕ ਸ਼ਹਿਰ ਦੇ ਸੈਲਟਰ, ਸਪੋਰਟ ਐਂਡ ਹਾਊਸਿੰਗ ਦੇ ਅਧਿਕਾਰੀ ਇਸ ਸਬੰਧੀ ਜਲਦ ਹੀ ਇਕ ‘ਓਪਨ ਹਾਊਸ’ ਸਮਾਗਮ ਕਰਨਗੇ। ਇਸੇ ਤਰ੍ਹਾਂ ਦਾ ਸਮਾਗਮ ਉਨ੍ਹਾਂ ਵੱਲੋਂ ਫੋਰਟ ਯਾਰਕ ਵਿਚ ਵੀ ਆਯੋਜਿਤ ਕੀਤਾ ਗਿਆ ਸੀ, ਜਿਸ …
Read More »