ਬਰੈਂਪਟਨ/ਡਾ. ਝੰਡ : ਸਾਹਿਤਕ-ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਤੇ ਅਫ਼ਸੋਸ ਨਾਲ ਪੜ੍ਹੀ-ਸੁਣੀ ਜਾਏਗੀ ਕਿ ਬਰੈਂਪਟਨ ਦੀ ਬਹੁਤ ਹੀ ਪਿਆਰੀ ਸ਼ਖ਼ਸੀਅਤ ਅਤੇ ਬਹੁ-ਪੱਖੀ ਲੇਖਿਕਾ ਬਰਜਿੰਦਰ ਗੁਲਾਟੀ ਬੀਤੇ ਬੁੱਧਵਾਰ 11 ਦਸੰਬਰ ਨੂੰ ਸ਼ਾਮੀ ਪੌਣੇ ਸੱਤ ਵਜੇ ਦੇ ਕਰੀਬ ਰੈਕਸਡੇਅਲ ਏਰੀਏ ਵਿਚ ਹੋਏ ਭਿਆਨਕ ਕਾਰ-ਹਾਦਸੇ ਵਿਚ ਸਦੀਵੀ-ਵਿਛੋੜਾ ਦੇ ਗਏ ਹਨ। ਇਸ ਦੁਖਦਾਈ …
Read More »ਬਰੈਂਪਟਨ ਸਾਊਥ ਤੋਂ ਐੱਮ.ਪੀ ਸੋਨੀਆ ਸਿੱਧੂ ਨੇ ਹਲਕਾ ਨਿਵਾਸੀਆਂ ਨੂੰ ਟੈਕਸ ਘੁਟਾਲਿਆਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਬਰੈਂਪਟਨ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੇ ਹਲਕੇ ਦੇ ਨਿਵਾਸੀਆਂ ਨੂੰ ਟੈਕਸ ਘੁਟਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸਿੱਧੂ ਵੱਲੋਂ ਜਾਰੀ ਕੀਤੀ ਪ੍ਰੈੱਸ ਰਿਲੀਜ਼ ‘ਚ ਉਹਨਾਂ ਨੇ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਹੈ, ਜੋ ਖੁਦ ਨੂੰ ਕੈਨੇਡਾ …
Read More »ਸਿਟੀ ਆਫ ਬਰੈਂਪਟਨ ਮੁੱਖ ਪ੍ਰਦਰਸ਼ਨ ਮੈਜਿਕ ਦੇ ਨਾਲ 2020 ਦੀ ਸ਼ੁਰੂਆਤ ਦਾ ਜਸ਼ਨ ਮਨਾਵੇਗੀ
ਬਰੈਂਪਟਨ, ਉਨਟਾਰੀਓ : ਇਕ ਨਵਾਂ ਦਹਾਕਾ ਸ਼ੁਰੂ ਹੋਣ ਵਾਲਾ ਹੈ। ਸਿਟੀ ਆਫ ਬਰੈਂਪਟਨ, ਕਈ ਤਰ੍ਹਾਂ ਦੇ ਰੋਮਾਂਚਕ ਲਾਈਵ ਮਨੋਰੰਜਨ, ਟਿਮ ਹੋਰਟੋਨਸ ਵਲੋਂ ਪੇਸ਼ ਕੀਤੇ ਜਾਣ ਵਾਲੇ ਪਟਾਕਿਆਂ ਦੇ ਡਿਸਪਲੇ ਅਤੇ ਪਰਿਵਾਰ-ਅਨੁਕੂਲਿਤ ਗਤੀਵਿਧੀਆਂ ਦੇ ਨਾਲ ਜਸ਼ਨ ਮਨਾ ਰਹੀ ਹੈ। ਸਿਟੀ ਨੂੰ ਬਰੈਂਪਟਨ ਦੇ ਨਵੇਂ ਸਾਲ 2020 ਤੋਂ ਪਹਿਲਾਂ ਦੀ ਸ਼ਾਮ ਦੇ …
Read More »ਬੇਸਮੈਂਟਾਂ ਦੇ ਭਖਦੇ ਮਸਲੇ ‘ਤੇ ਸਿਟੀ ਹਾਲ ਦੇ ਅਧਿਕਾਰੀਆਂ ਨਾਲ ਬਰੈਂਪਟਨ ਦੇ ਸ਼ਹਿਰੀਆਂ ਦੀ ਹੋਈ ਪ੍ਰਭਾਵਸ਼ਾਲੀ ਮੀਟਿੰਗ
ਬਰੈਂਪਟਨ/ਡਾ. ਝੰਡ : ਕੁਲਦੀਪ ਬੋਪਾਰਾਏ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਸ਼ੁੱਕਰਵਾਰ 13 ਦਸੰਬਰ ਨੂੰ ਬਰੈਂਪਟਨ ਦੀਆਂ ਕੁਝ ਅਗਾਂਹ-ਵਧੂ ਸ਼ਖ਼ਸੀਅਤਾਂ ਦੀ ਸਿਟੀ-ਹਾਲ ਦੇ ਅਧਿਕਾਰੀਆਂ ਨਾਲ ਇਕ ਪ੍ਰਭਾਵਸ਼ਾਲੀ ਮੀਟਿੰਗ ਹੋਈ ਜਿਸ ਵਿਚ ਇਸ ਸਮੇਂ ਬਰੈਂਪਟਨ ਵਿਚ ਚੱਲ ਰਹੇ ਬੇਸਮੈਂਟਾਂ ਦੇ ਭੱਖਦੇ ਮਸਲੇ ਬਾਰੇ ਵਿਸਤ੍ਰਿਤ ਗੱਲਬਾਤ ਹੋਈ। ਮੀਟਿੰਗ ਵਿਚ ਸਿਟੀ ਵੱਲੋਂ ਮੇਅਰ ਪੈਟ੍ਰਿਕ …
Read More »ਟਰੱਕ ਚਲਾਉਣ ਵਾਲੀ ਜਸਸਿਮਰਨ ਹੁਣ ਜਹਾਜ਼ ਉਡਾਉਣ ਦੀ ਇਛੁਕ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੁੜੀਆਂ ਕਿਸੇ ਗੱਲ ਤੋਂ ਵੀ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ, ਬੱਸ ਜ਼ਰੂਰਤ ਹੈ ਸਾਡੇ ਸਮਾਜ ਦੀ ਪਿਛਾਂਹ ਖਿੱਚੂ ਸੋਚ ਨੂੰ ਬਦਲਣ ਦੀ। ਇਹ ਆਖਣਾ ਹੈ ਜਸਸਿਮਰਨ ਕੌਰ ਦਾ ਜਿਹੜੀ ਕਿ 2015 ਵਿੱਚ ਭਾਰਤ ਤੋਂ ਵਿਦਿਆਰਥੀ ਵਿਜ਼ਾ (ਸਟੂਡੈਂਟ) ਤੇ ਕੈਨੇਡਾ ਪੜਨ ਆਈ ਸੀ ਤੇ਼ ਹੁਣ ਉਹ ਟਰੱਕ …
Read More »ਮੈਰੀਕਲ ਆਨ ਸਟਰੀਟ 11 ਦਸੰਬਰ ਨੂੰ ਬਰੈਂਪਟਨ ‘ਚ ਉਲੀਕਿਆ ਜਾਵੇਗਾ
ਬਰੈਂਪਟਨ/ਸੁਰਜੀਤ ਸਿੰਘ ਫਲੋਰਾ ਬਰੈਂਪਟਨ ਸਿਟੀ, ਪੀਲ ਪੁਲਿਸ ਅਤੇ ਪੀਲ ਫਾਇਰ ਡਿਪਾਰਟਮੈਂਟ ਨੇ ਟਾਈਗਰ ਜੀਤ ਸਿੰਘ ਫਾਊਂਡੇਸ਼ਨ (ਟੀਜੇਐਸਐਫ) ਚੈਰਿਟੀ ਨਾਲ ਮਿਲ ਕੇ ਸਾਂਝੇਦਾਰੀ ਬਣਾਈ ਹੈ ਤੇ ਮੈਰੀਕਲ ਨਾਂ ਦੇ ਪ੍ਰੋਗਰਾਮ ਦਾ 6 ਦਸੰਬਰ ਨੂੰ ਸਿਟੀ ਹਾਲ ਵਿਚ ਅਗਾਜ਼ ਕੀਤਾ ਹੈ। ਟੀਜੇਐਸਐਫ ਚੈਰਿਟੀ ਬਰੈਂਪਟਨ ਵਿੱਚ ਉਹਨਾਂ ਬੱਚਿਆਂ ਅਤੇ ਮਾਂ ਬਾਪ ਤੱਕ ਪਹੁੰਚ …
Read More »ਫਤਿਹਗੜ੍ਹ ਸਾਹਿਬ ਅਤੇ ਟੋਰਾਂਟੋ ਇਲਾਕਾ ਨਿਵਾਸੀ ਸੰਗਤਾਂ ਵਲੋਂ ਸ਼ਹੀਦੀ ਜੋੜ ਮੇਲ ਸਬੰਧੀ ਸਮਾਗਮ 25 ਦਸੰਬਰ ਨੂੰ
ਟੋਰਾਂਟੋ/ਹੀਰਾ ਰੰਧਾਵਾ : ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਜੋ ਰਹਿੰਦੀ ਦੁਨੀਆ ਤੱਕ ਯਾਦ ਰਹੇਗੀ, ਦੀ ਨਿੱਘੀ ਯਾਦ ਨੂੰ ਮਨਾਉਣ ਲਈ ਬਾਬਾ …
Read More »ਮੰਡ ਭਰਾਵਾਂ ਵੱਲੋਂ ਖਾਲਸਾ ਏਡ ਸੁਸਾਇਟੀ ਨੂੰ 22,200 ਡਾਲਰ ਸਹਾਇਤਾ ਵੱਜੋਂ ਦਿੱਤੇ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਐਚ ਕੇ ਯੂਨਾਈਟਿਡ ਟਰੱਕਸ ਲਿਮਟਿਡ ਦੇ ਜਰਨੈਲ ਸਿੰਘ ਮੰਡ, ਕਰਨੈਲ ਸਿੰਘ ਮੰਡ ਅਤੇ ਤ੍ਰਿਲੋਚਨ ਸਿੰਘ ਮੰਡ ਵੱਲੋਂ ਪਿਛਲੇ ਦਿਨੀ ਸਮਾਜ ਸੇਵਾ ਦੇ ਖੇਤਰ ਵਿੱਚ ਪਹਿਲ ਕਦਮੀ ਕਰਦਿਆਂ ઑਖਾਲਸਾ ਏਡ ਸੁਸਾਇਟੀ਼ ਨੂੰ ਆਪਣੀ ਕੰਪਨੀ ਦੇ ਸਮੁੱਚੇ ਓਨਰ ਅਪਰੇਟਰਾਂ ਅਤੇ ਕੰਪਨੀ ਡਰਾਇਵਰਾਂ ਦੀ ਮਦਦ ਨਾਲ ਇਕੱਠੇ ਕੀਤੇ 22200 …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ 15 ਦਸੰਬਰ ਨੂੰ ਹੋਵੇਗੀ
ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਹੋਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਮੀਟਿੰਗ ਵਿਚ ਸਭਾ ਦੀ 15 ਦਸੰਬਰ ਨੂੰ ਹੋਣ ਵਾਲੀ ਮਾਸਿਕ-ਇਕੱਤਰਤਾ 2250 ਬੋਵੇਰਡ ਡਰਾਈਵ (ਈਸਟ) ਵਿਖੇ ਪਾਰਕਿੰਗ-1 ਹੇਠਲੇ ਬੇਸਮੈਂਟ ਵਾਲੇ ਹਾਲ ਵਿਚ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਸਭਾ ਦੀਆਂ ਅਗਲੇਰੀਆਂ ਮਾਸਿਕ-ਮੀਟਿੰਗਾਂ ਹੁਣ ਏਸੇ ਹਾਲ ਵਿਚ ਹੋਇਆ ਕਰਨਗੀਆਂ। ਇਸ …
Read More »ਬਰੈਂਪਟਨ ‘ਚ ਹਸਪਤਾਲ, ਯੂਨੀਵਰਸਿਟੀ ਤੇ ਹੋਰ ਮੰਗਾਂ ਲਈ ਹੋਈ ਜਨਤਕ ਮੀਟਿੰਗ
ਐੱਮ.ਪੀਜ਼, ਐੱਮ.ਪੀ.ਪੀਜ਼, ਸਿਟੀ ਤੇ ਰੀਜ਼ਨਲ ਕਾਊਂਸਲਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਭਾਗ ਲਿਆ ਬੁਲਾਰਿਆਂ ਨੇ ਕਿਹਾ – ਬਰੈਂਪਟਨ ਨੂੰ ਬਣਦਾ ਹਿੱਸਾ ਮਿਲਣਾ ਚਾਹੀਦਾ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਕ ਹੋਰ ਹਸਪਤਾਲ ਬਣਾਉਣ, ਯੂਨੀਵਰਸਿਟੀ, ਸ਼ਹਿਰ ਵਿਚ ਸੇਫ਼ਟੀ ਤੇ ਸਕਿਉਰਿਟੀ ਅਤੇ ਲੀਗਲ ਬੇਸਮੈਂਟਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਐੱਫ਼.ਬੀ.ਆਈ. ਸਕੂਲ ਵਿਚ …
Read More »