ਬਰੈਂਪਟਨ : ਕੈਨੇਡਾ ਦੀਆਂ ਪੋਸਟ ਸੈਕੰਡਰੀ ਸੰਸਥਾਵਾਂ ਉੱਚ-ਪੱਧਰ ਦੇ ਸਿੱਖਿਅਤ ਵਰਕਰ ਤਿਆਰ ਕਰਦੀਆਂ ਹਨ ਜੋ ਅੱਗੋਂ ਵੱਖ-ਵੱਖ ਖ਼ੇਤਰਾਂ ਵਿਚ ਸੰਸਾਰ-ਪੱਧਰ ਦੀ ਖੋਜ ਕਰਦਿਆਂ ਹੋਇਆਂ ਨਵੇ-ਨਵੇਂ ਅਹਿਮ ਵਿਚਾਰ ਪੇਸ਼ ਕਰਦੇ ਹਨ। ਜਿਉਂ-ਜਿਉਂ ਅਸੀਂ ਡਿਜੀਟਲ-ਦੁਨੀਆਂ ਵਿਚ ਪ੍ਰਵੇਸ਼ ਹੋ ਕੇ ਇਕ ਦੂਸਰੇ ਨਾਲ ਹੋਰ ਨਜ਼ਦੀਕ ਹੋਈ ਜਾਂਦੇ ਹਾਂ, ਵਰਤਮਾਨ ਸਮੇਂ ਵਿਚ ਅਤੇ ਭਵਿੱਖ …
Read More »ਕੈਨੇਡਾ-ਵਾਸੀਆਂ ਦੀ ਡਿਜੀਟਲ ਪ੍ਰਾਈਵੇਸੀ ਨੂੰ ਸੁਰੱਖਿਅਤ ਰੱਖਣਾ ਅਤੀ ਜ਼ਰੂਰੀ : ਬੈਂਸ
ਨਵਦੀਪ ਬੈਂਸ ਦਾ ਕਹਿਣਾ ਸੀ ਕਿ ਡਿਜੀਟਲ ਦੁਨੀਆ ਵਿਚ ਲਗਾਤਾਰ ਦਿਲਚਸਪੀ ਕਾਇਮ ਰੱਖਦਿਆਂ ਹੋਇਆਂ ਕੈਨੇਡਾ-ਵਾਸੀਆਂ ਦੀ ਡਿਜੀਟਲ ਪ੍ਰਾਈਵੇਸੀ ਨੂੰ ਸੁਰੱਖਿਅਤ ਰੱਖਣਾ ਅਤੀ ਜ਼ਰੂਰੀ ਹੈ। ਇਸ ਦੇ ਨਾਲ ਹੀ ਡਾਟਾ-ਡਰਿਵਨ ਇਕਾਨੌਮੀ ਨਾਲ ਕੈਨੇਡਾ-ਵਾਸੀਆਂ ਦੇ ਜੀਵਨ ਨੂੰ ਬੇਹਤਰ ਬਨਾਉਣ ਲਈ ਖੋਜੀਆਂ ਕੋਲ ਬੇਸ਼ੁਮਾਰ ਮੌਕੇ ਮੌਜੂਦ ਹਨ।
Read More »ਲੌਕਵੁੱਡ ਸੀਨੀਅਰਜ਼ ਕਲੱਬ ਵਲੋਂ ਮੇਲਾ 7 ਜੁਲਾਈ ਨੂੰ ਕਰਵਾਇਆ ਜਾਵੇਗਾ
ਬਰੈਂਪਟਨ : ਲੌਕਵੁੱਡ ਸੀਨੀਅਰਜ਼ ਕਲੱਬ, ਬਰੈਂਪਟਨ ਵਲੋਂ 7 ਜੁਲਾਈ ਦਿਨ ਐਤਵਾਰ ਨੂੰ ਲਾਰਡ ਸੈਂਡਰਸਨ ਪਾਰਕ ਵਿੱਚ ਕੈਨੇਡਾ ਡੇ ਅਤੇ ਭਾਰਤ ਦਾ ਅਜ਼ਾਦੀ ਦਿਨ ਮਨਾਇਆ ਜਾ ਰਿਹਾ ਹੈ। ਆਪ ਸੱਭ ਨੂੰ ਇਸ ਮੇਲੇ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਹੈ। ਸਵੀਪ ਦੇ ਮੁਕਾਬਲੇ ਹੋਣਗੇ, ਸਵੀਪ ਦੀ ਐਂਟਰੀ 10:30 ਵਜੇ ਸ਼ੁਰੂ ਹੋਵੇਗੀ ਅਤੇ …
Read More »ਰੈੱਡ ਵਿੱਲੋ ਕਲੱਬ ਮੈਂਬਰਾਂ ਨੇ ਐੱਸ ਬਰਿੱਜ ਬੀਚ ਪਾਰਕ ਸਕਾਰਬਰੋਅ ਟੂਰ ਦਾ ਆਨੰਦ ਮਾਣਿਆ
ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਬਹੁਤ ਹੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਨੇ ਪਿਛਲੇ ਮਹੀਨੇ ਇਸ ਸੀਜ਼ਨ ਦਾ ਪਲੇਠਾ ਟੂਰ ਲਾਇਆ। ਅਤੀ ਠੰਢ ਦੇ ਮੌਸਮ ਬੀਤਣ ਅਤੇ ਇੰਡੀਆ ਗਏ ਕਈ ਮੈਂਬਰ ਇਸ ਟੂਰ ਵਿੱਚ ਲੰਬੇ ਸਮੇਂ ਬਾਅਦ ਮਿਲੇ ਤੇ ਉਹਨਾਂ ਦਾ ਆਪਣੇ ਹਾਣੀਆਂ ਨੂੰ ਮਿਲਣਾ ਅਤੇ ਟੂਰ ‘ਤੇ ਜਾਣ ਦਾ …
Read More »ਸੀਨੀਅਰਜ਼ ਐਸੋਸੀਏਸ਼ਨ ਦੀ ਸਮੁੱਚੀ ਟੀਮ ਦੀ ਸਰਬਸੰਮਤੀ ਨਾਲ ਚੋਣ
ਫਿਊਨਰਲ ਰਜਿਸਟਰੇਸ਼ਨ ਦੇ ਪੈਸੇ ਵਾਪਸੀ ਲਈ 30 ਜੂਨ ਤੱਕ ਦਸਤਾਵੇਜ ਲੈ ਕੇ ਸੰਪਰਕ ਕੀਤੇ ਜਾਵੇ ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੂ ਹੋਣ ‘ਤੇ ਬਲਵਿੰਦਰ ਬਰਾੜ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਉਸਨੇ ਐਸੋਸੀਏਸ਼ਨ ਵਿੱਚ …
Read More »ਸੰਤੋਖ ਸਿੰਘ ਉਪਲ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰ ਸੰਤੋਖ ਸਿੰਘ ਉਪਲ ਨੂੰ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਪੋਤਰੇ ਦੀ ਵਡਮੁੱਲੀ ਦਾਤ ਪ੍ਰਾਪਤ ਹੋਈ ਹੈ। ਇਸ ਖੁਸ਼ੀ ਦੇ ਅਵਸਰ ਨੂੰ ਹੰਬਰਵੁੱਡ ਸੀਨੀਅਰ ਕਲੱਬ ਦੇ ਸਮੂਹ ਮੈਂਬਰਾਂ ਨਾਲ ਸਾਂਝੇ ਕਰਦੇ ਹੋਏ ਉਪਲ ਨੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ …
Read More »ਲਾਇਨਜ਼ ਫ਼ੀਲਡ ਹਾਕੀ ਕਲੱਬ ਨੇ ਸੋਨੇ ਦਾ ਮੈਡਲ ਜਿੱਤਿਆ
ਬਰੈਂਪਟਨ : ਜੂਨ 15 ਅਤੇ 16 ਨੂੰ ਕੈਸੀ ਕੈੰਪਬਲ ਗਰੌਂਦ ਵਿਖੇ ਕਰਵਾਏ ਗਏ ਏ.ਸੀ ਟੂਰਨਾਮੈਂਟ ਵਿੱਚ ਲਾਇਨਜ਼ ਫ਼ੀਲਡ ਹਾਕੀ ਕਲੱਬ ਸਮੇਤ ਕੁਬੈਕ ਦੀ ਪ੍ਰੋਵਿੰਸ਼ੀਅਲ ਟੀਮ, ਕੈਨੇਡੀਅਨ ਫ਼ੀਲਡ ਹਾਕੀ ਅਤੇ ઠਬਰੈਂਪਟਨ ਦੀਆਂ ਸੀਨੀਅਰ ਟੀਮਾਂ ਨੇ ਵੀ ਭਾਗ ਲਿਆ। ਫਾਈਨਲ ਮੈਚ ਵਿੱਚ ਕੈਨੇਡੀਅਨ ਫ਼ੀਲਡ ਹਾਕੀ ਐਂਡ ਕਲਚਰਲ ਕਲੱਬ ਨੂੰ 2-0 ਦੇ ਫਰਕ …
Read More »ਸੰਜੂ ਗੁਪਤਾ ਨੇ ਸਾਲ 2019 ਦੀ ’10 ਕਿਲੋਮੀਟਰ ਵਾਟਰਲੂ ਕਲਾਸਿਕ’ 64 ਮਿੰਟ 5 ਸਕਿੰਟ ਵਿਚ ਪੂਰੀ ਕੀਤੀ
ਬਰੈਂਪਟਨ/ਡਾ. ਝੰਡ : ਲੱਗਭੱਗ ਹਰ ਹਫ਼ਤੇ ਇਕ ਜਾਂ ਦੋ ਲੰਮੀਆਂ ਦੌੜਾਂ ਲਾਉਣ ਵਾਲੇ ਸੰਜੂ ਗੁਪਤਾ ਨੇ ਇਸ ਲੰਘੇ ਐਤਵਾਰ ਵਾਟਰਲੂ ਸ਼ਹਿਰ ਵਿਚ ਹੋਈ ’10 ਕਿਲੋਮੀਟਰ ਕਲਾਸਿਕ’ ਵਿਚ ਭਾਗ ਲੈ ਕੇ ਇਸ 10 ਕਿਲੋਮੀਟਰ ਦੌੜ ਨੂੰ 1 ਘੰਟਾ 4 ਮਿੰਟ ਤੇ 5 ਸਕਿੰਟਾਂ ਵਿਚ ਸਫ਼ਲਤਾ ਪੂਰਵਕ ਸੰਪੰਨ ਕੀਤਾ। ਇਸ ਦੌੜ ਵਿਚ …
Read More »ਮੰਗਲ ਹਠੂਰ ਦੀ ਪੁਸਤਕ ‘ਪੰਜਾਬ ਦਾ ਪਾਣੀ਼’ ਮਿਸੀਸਾਗਾ ‘ਚ ਹੋਈ ਲੋਕ ਅਰਪਣ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨੌਜਵਾਨ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ ਅਤੇ ਸਾਥੀਆਂ ਵੱਲੋਂ ਮਿਸੀਸਾਗਾ ਦੇ ਵੰਝਲੀ ਰੈਸਟਰੋਰੈਂਟ ਉੱਤੇ ਕਰਵਾਏ ਇੱਕ ਸੰਗੀਤਕ ਸਮਾਗਮ ਦੌਰਾਨ ਉੱਘੇ ਗੀਤਕਾਰ ਮੰਗਲ ਹਠੂਰ ਦੇ ਲਿਖੇ ਗੀਤਾਂ ਅਤੇ ਕਵਿਤਾਵਾਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ઑਪੰਜਾਬ ਦਾ ਪਾਣੀ਼’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਸੰਗੀਤ, ਗਾਇਕੀ ਅਤੇ ਲੇਖਣੀ ਨਾਲ …
Read More »ਗੁਰਮੀਤ ਕੜਿਆਲਵੀਂ ਦੀ ਪੁਸਤਕ ‘ਸਾਰੰਗੀ ਦੀ ਮੌਤ਼’ ਕੈਨੇਡਾ ਵਿੱਚ ਰਿਲੀਜ਼
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਵੱਖ-ਵੱਖ ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਮਿੱਤਰ ਮੰਡਲ ਟੋਰਾਂਟੋ ਦੇ ਬੈਨਰ ਹੇਠ ਐਫ ਬੀ ਆਈ ਸਕੂਲ ਬਰੈਂਪਟਨ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿੱਥੇ ਭਾਰਤ ਪੰਜਾਬ ਤੋਂ ਇੱਥੇ ਆਏ ਪੰਜਾਬੀ ਦੇ ਨਾਮਵਰ ਕਹਾਣੀਕਾਰ ਗੁਰਮੀਤ ਕੜਿਆਲਵੀਂ ਦੀਆਂ ਕਹਾਣੀਆਂ ਦੀ ਨਵ-ਪ੍ਰਕਾਸ਼ਤ ਪੁਸਤਕ ઑਸਾਰੰਗੀ ਦੀ ਮੌਤ਼ ਲੋਕ ਅਰਪਣ ਕੀਤੀ …
Read More »