Breaking News
Home / ਜੀ.ਟੀ.ਏ. ਨਿਊਜ਼ (page 91)

ਜੀ.ਟੀ.ਏ. ਨਿਊਜ਼

ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਮਿਆਦ ‘ਚ ਵਾਧਾ ਅਜੇ ਵੀ ਜਾਰੀ

ਓਨਟਾਰੀਓ : ਓਨਟਾਰੀਓ ਸਰਕਾਰ ਨੇ ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਦੀ ਤਰੀਕੇ ਐਲਾਨੇ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪ੍ਰੰਤੂ ਇਹ ਵਾਧਾ ਅਜੇ ਵੀ ਜਾਰੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਹਿਲੀ ਮਾਰਚ 2020 ਨੂੰ ਐਕਸਪਾਇਰ ਹੋ ਚੁੱਕੇ ਦਸਤਾਵੇਜ ਅਗਲੇ ਨੋਟਿਸ ਤੱਕ ਐਕਸਪਾਇਰੀ ਤਰੀਕ ਤੋਂ ਬਾਅਦ ਵੀ ਜਾਇਜ਼ ਤੇ …

Read More »

ਮਿਸੀਸਾਗਾ ਨੂੰ ਰੈੱਡ ਜੋਨ ‘ਚ ਹੀ ਰੱਖਿਆ ਜਾਵੇ : ਕ੍ਰੌਂਬੀ

ਮਿਸੀਸਾਗਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਚੱਲ ਰਹੇ ਲੌਕਡਾਊਨ ਬਾਰੇ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਹੈ ਕਿ ਹਾਲੇ ਮਿਸੀਸਾਗਾ ਨੂੰ ਰੈਡ ਜ਼ੋਨ ਵਿਚ ਹੀ ਰੱਖਿਆ ਜਾਵੇ। ਮਿਸੀਸਾਗਾ ਦੀ ਮੇਅਰ ਬ੍ਰੌਨੀ ਕ੍ਰੌਂਬੀ ਨੇ ਪੀਲ ਰੀਜਨ ਦੇ ਗ੍ਰੇਅ ਲੌਕਡਾਊਨ ਵਿੱਚ ਦਾਖਲ ਹੋਣ ਉੱਤੇ ਅਫਸੋਸ ਪ੍ਰਗਟ ਕਰਦਿਆਂ ਆਖਿਆ ਕਿ ਅਜੇ …

Read More »

ਵੈਕਸੀਨ ਦੀ ਦੂਜੀ ਡੋਜ਼ ਚਾਰ ਮਹੀਨੇ ਬਾਅਦ ਲਈ ਜਾ ਸਕਦੀ ਹੈ : ਐਨ ਏ ਸੀ ਆਈ

ਓਟਵਾ/ਬਿਊਰੋ ਨਿਊਜ਼ : ਵਿਸ਼ਵ ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਖਿਲਾਫ਼ ਟੀਕਾਕਰਨ ਵੀ ਹੁਣ ਪੂਰੀ ਦੁਨੀਆ ਵਿਚ ਸ਼ੁਰੂ ਹੋ ਚੁੱਕਿਆ ਹੈ। ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਟੀਕਾਕਰਨ ਬਾਰੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਮੈਡੀਕਲ ਮਾਹਿਰਾਂ ਨੇ ਇਕ ਫੈਸਲਾ ਕੀਤਾ ਹੈ, ਕਿ ਕਰੋਨਾ ਵੈਕਸੀਨ ਖਿਲਾਫ਼ ਲੜਨ ਲਈ ਕੀਤੇ ਜਾ …

Read More »

ਗੰਭੀਰ ਹਾਲਤ ਵਾਲਿਆਂ ਨੂੰ ਪਹਿਲ ਦੇ ਆਧਾਰ ‘ਤੇ ਕਰੋਨਾ ਵੈਕਸੀਨ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਓਨਟਾਰੀਓ ਵਾਸੀਆਂ ਨੂੰ ਵਾਸੀਆਂ ਨੂੰ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇਣ ਦਾ ਸਮਾਂ ਅੱਗੇ ਵਧਾ ਦਿੱਤਾ ਹੈ। ਫੋਰਡ ਸਰਕਾਰ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਪਹਿਲਾਂ ਸਾਰੇ ਓਨਟਾਰੀਓ ਵਾਸੀਆਂ ਨੂੰ ਪਹਿਲੀ ਡੋਜ਼ ਦਿੱਤੀ ਜਾ ਸਕੇ। ਫੋਰਡ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਰੋਨਾ …

Read More »

ਕੈਨੇਡਾ ਪਹੁੰਚੀ ਭਾਰਤ ਵੱਲੋਂ ਤਿਆਰ ਕਰੋਨਾ ਵੈਕਸੀਨ ਕੋਵੀਸ਼ੀਲਡ

ਮਈ ਤੱਕ ਭਾਰਤ ਵੱਲੋਂ ਕੈਨੇਡਾ ਨੂੰ 2 ਮਿਲੀਅਨ ਡੋਜਾਂ ਦੇਣ ਦਾ ਕੀਤਾ ਗਿਆ ਹੈ ਵਾਅਦਾ ਟੋਰਾਂਟੋ/ਬਿਊਰੋ ਨਿਊਜ਼ ਭਾਰਤ ਵਿੱਚ ਤਿਆਰ ਕੀਤੀ ਕਰੋਨਾ ਵੈਕਸੀਨ ਕੋਵੀਸ਼ੀਲਡ ਦੀਆਂ ਅੱਧਾ ਮਿਲੀਅਨ ਡੋਜਾਂ ਦੀ ਖੇਪ ਟੋਰਾਂਟੋ ਪਹੁੰਚ ਚੁੱਕੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨਾਲ ਫਰਵਰੀ ਵਿੱਚ ਜਿਹੜਾ ਵਾਅਦਾ …

Read More »

ਓਨਟਾਰੀਓ ਨੇ 100 ਐਡੀਸ਼ਨਲ ਹੈਲਥ ਅਤੇ ਸੇਫਟੀ ਇੰਸਪੈਕਟਰ ਕੀਤੇ ਭਰਤੀ

ਟ੍ਰੇਨਿੰਗ ਤੋਂ ਬਾਅਦ 1 ਜੁਲਾਈ 2021 ਤੋਂ ਕੰਮ ‘ਤੇ ਕੀਤਾ ਜਾਵੇਗਾ ਤਾਇਨਾਤ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਬਿਜਨਸ ਨਿਰੀਖਣ ਦੇ ਦੌਰਾਨ ਹਾਲਾਤ ‘ਤੇ ਨਜ਼ਰ ਰੱਖਣ ਦੇ ਲਈ 100 ਨਵੇਂ ਆਕਯੂਪੇਸ਼ਨਲ ਹੈਲਥ ਐਂਡ ਸੇਫਟੀ ਇੰਸਪੈਕਟਰ ਨੂੰ ਨੌਕਰੀ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਨਵੇਂ ਇੰਸਪੈਕਟਰ ਇਹ ਯਕੀਨੀ ਬਣਾਉਣਗੇ ਕਿ ਕਰਮਚਾਰੀ, …

Read More »

ਕੌਂਸਲ ਸਮਰਥਕਾਂ ਨੇ 7-ਇਲੈਵਨ ਲੀਕਰ ਸੇਲਜ਼ ਲਾਇਸੰਸ ਨੂੰ ਲੈ ਕੇ ਢਿੱਲੋਂ ਦੇ ਮਤੇ ਦਾ ਸਮਰਥਨ ਕੀਤਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਰੀਜ਼ਨਲ ਕੌਂਸਲ ਗੁਰਪ੍ਰੀਤ ਸਿੰਘ ਢਿੱਲੋਂ ਦੇ 7-ਇਲੈਵਨ ਲੀਕਰ ਸੇਲਜ਼ ਲਾਇਸੰਸ ਦਾ ਸਮਰਥਨ ਕੀਤਾ। ਉਨ੍ਹਾਂ ਨੇ ਦੋ ਵਰਤਮਾਨ ਲੀਕਰ ਸੇਲਜ਼ ਲਾਇਸੰਸ ਬਿਨੈਪੱਤਰਾਂ ਦਾ ਕੌਂਸਲ ਵਿਚ ਵਿਰੋਧ ਕੀਤਾ ਸੀ। ਇਨ੍ਹਾਂ ਬਿਨੈਪੱਤਰਾਂ ਨੂੰ 7-ਇਲੈਵਨ ਕਾਰਪੋਰੇਸ਼ਨ ਕੋਲ ਜਮ੍ਹਾਂ ਕੀਤਾ ਗਿਆ ਸੀ। ਕੌਂਸਲ ਦੇ ਸਾਰੇ ਮੈਂਬਰਾਂ …

Read More »

ਵੈਕਸੀਨ ਲਈ 15 ਮਾਰਚ ਤੋਂ ਸ਼ੁਰੂ ਹੋਵੇਗੀ ਆਨਲਾਈਨ ਅਪੁਆਇੰਟਮੈਂਟ

80 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਦਿੱਤੀ ਜਾਵੇਗੀ ਪਹਿਲ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ 15 ਮਾਰਚ ਨੂੰ ਇਕ ਆਨਲਾਈਨ ਪੋਰਟਲ ਲਾਂਚ ਕਰਨ ਜਾ ਰਹੀ ਹੈ, ਜਿਸ ਰਾਹੀਂ ਓਨਟਾਰੀਓ ਵਾਸੀ ਕਰੋਨਾ ਵੈਕਸੀਨ ਲਗਵਾਉਣ ਲਈ ਅਪੁਆਇੰਟਮੈਂਟ ਲੈ ਸਕਣਗੇ। ਇਸ ਵਿੱਚ ਸਭ ਤੋਂ ਪਹਿਲਾਂ 80 ਸਾਲ ਤੇ ਇਸ ਤੋਂ ਉੱਪਰ ਦੇ ਉਮਰ ਵਰਗ …

Read More »

ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਓਨਟਾਰੀਓ ਵਿਧਾਨ ਸਭਾ ‘ਚ ਦਿੱਤੀ ਗਈ ਸ਼ਰਧਾਂਜਲੀ

ਓਨਟਾਰੀਓ/ਬਿਊਰੋ ਨਿਊਜ : ਭਾਰਤ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਲੰਮੇ ਸਮੇਂ ਤੋਂ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਇਹ ਕਿਸਾਨੀ ਅੰਦੋਲਨ ਅਜੇ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਹੈ ਅਤੇ ਇਸ ਅੰਦੋਲਨ ਦੌਰਾਨ ਸੈਂਕੜੇ ਹੀ ਕਿਸਾਨ …

Read More »

ਓਨਟਾਰੀਓ ਵਿਚ ਬਣਿਆ ਮਨੁੱਖੀ ਸਮਗਲਿੰਗ ਖਿਲਾਫ ਨਵਾਂ ਕਾਨੂੰਨ

ਨਵੇਂ ਕਾਨੂੰਨ ਨਾਲ ਪੈਦਾ ਹੋਵੇਗੀ ਜਾਗਰੂਕਤਾ : ਡਗ ਫੋਰਡ ਡਗ ਫੋਰਡ ਨੇ ਕਿਹਾ ਕਿ ਓਨਟਾਰੀਓ ਮਨੁੱਖੀ ਸਮਗਲਿੰਗ ਦਾ ਗੜ੍ਹ ਬਣ ਚੁੱਕਿਆ ਹੈ ਟੋਰਾਂਟੋ/ਬਿਊਰੋ ਨਿਊਜ਼ ਮਨੁੱਖੀ ਸਮਗਲਿੰਗ ਦੇ ਸਬੰਧ ਵਿੱਚ ਓਨਟਾਰੀਓ ਸਰਕਾਰ ਵੱਲੋਂ ਨਵੇਂ ਕਾਨੂੰਨ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਬੱਚਿਆਂ ਦਾ ਸ਼ੋਸ਼ਣ ਹੋਇਆ ਉਨ੍ਹਾਂ ਦੀ ਹਿਫਾਜਤ ਉੱਤੇ ਧਿਆਨ ਕੇਂਦਰਿਤ …

Read More »