ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿੱਚ ਹੁਣ ਕਾਲਜ ਤੇ ਯੂਨੀਵਰਸਿਟੀਜ ਖੁੱਲ੍ਹਣ ਮਗਰੋਂ ਫਿਜੀਕਲ ਡਿਸਟੈਂਸਿੰਗ ਜਾਂ ਕਲਾਸਾਂ ਦੇ ਆਕਾਰ ਵਧਾਉਣ ਵਾਲੀ ਸਰਤ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਵੇਗਾ। ਕਾਲਜ ਤੇ ਯੂਨੀਵਰਸਿਟੀਜ਼ ਨੂੰ ਭੇਜੇ ਗਏ ਮੀਮੋ ਵਿੱਚ ਇਹ ਆਖਿਆ ਗਿਆ ਹੈ ਕਿ ਇਸ ਸਬੰਧ ਵਿੱਚ ਮੌਜੂਦਾ ਕਾਨੂੰਨ, ਜਿਸ ਵਿੱਚ ਕਲਾਸਾਂ ਦੀ ਸਮਰੱਥਾ 50 …
Read More »ਸਰਵੇਖਣ ਕਰਨ ਵਾਲੀ ਸੰਸਥਾ ਨੈਨੋਜ਼ ਦਾ ਦਾਅਵਾ
ਲਿਬਰਲ ਪਾਰਟੀ ਨੂੰ ਮਿਲ ਰਿਹਾ ਹੈ ਵੱਡਾ ਸਮਰਥਨ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪਬਲਿਕ ਹੈਲਥ ਕੇਅਰ ਸਿਸਟਮ ਦੇ ਸਬੰਧ ਵਿੱਚ ਲਿਬਰਲਾਂ ਵੱਲੋਂ ਕੰਸਰਵੇਟਿਵਾਂ ਉੱਤੇ ਕੀਤੇ ਜਾ ਰਹੇ ਹਮਲੇ ਕੰਮ ਕਰ ਰਹੇ ਹਨ। ਨੈਨੋਜ ਰਿਸਰਚ ਦੇ ਬਾਨੀ ਨਿੱਕ ਨੈਨੋਜ ਦੇ ਲਫਜ਼ਾਂ ਵਿੱਚ ਲਿਬਰਲ ਪਾਰਟੀ ਦੇ ਸਮਰਥਨ ਵਿੱਚ ਪਿੱਛੇ ਜਿਹੇ ਵਾਧਾ ਦਰਜ …
Read More »ਮਨੁੱਖੀ ਸਮਗਲਿੰਗ ਦੇ ਦੋਸ਼ ‘ਚ 3 ਪੰਜਾਬੀ ਗ੍ਰਿਫਤਾਰ
ਇਕ ਭਗੌੜੇ ਆਰੋਪੀ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ ਬਰੈਂਪਟਨ/ਬਿਊਰੋ ਨਿਊਜ਼ : ਇੱਕ ਨਾਬਾਲਗ ਲੜਕੀ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਬਰੈਂਪਟਨ ਦੇ ਤਿੰਨ ਵਿਅਕਤੀਆਂ ਨੂੰ ਪੀਲ ਰੀਜਨਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੁਲਿਸ ਚੌਥੇ ਮਸਕੂਕ ਦੀ ਭਾਲ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ …
Read More »ਟੀਡੀਐਸਬੀ ਦੇ ਟਰੱਸਟੀਜ਼ ਨੇ ਕੋਵਿਡ-19 ਵੈਕਸੀਨ ਪਲੈਨ ਨੂੰ ਲਾਜ਼ਮੀ ਕਰਨ ਲਈ ਸਰਬਸੰਮਤੀ ਨਾਲ ਪਾਈ ਵੋਟ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀ ਡੀ ਐਸ ਬੀ) ਦੇ ਟਰੱਸਟੀਜ ਵੱਲੋਂ ਕੋਵਿਡ-19 ਦੇ ਵੈਕਸੀਨ ਪਲੈਨ ਨੂੰ ਲਾਜ਼ਮੀ ਕਰਨ ਲਈ ਸਰਬਸੰਮਤੀ ਨਾਲ ਵੋਟ ਪਾਈ ਗਈ। ਟਰੱਸਟੀਜ ਦੀ ਹੋਈ ਬੋਰਡ ਮੀਟਿੰਗ ਵਿੱਚ ਇਹ ਵੋਟ ਪਾਈ ਗਈ। ਇੱਕ ਰਲੀਜ ਵਿੱਚ ਤਰਜਮਾਨ ਰਿਆਨ ਬਰਡ ਨੇ ਆਖਿਆ ਕਿ ਟਰੱਸਟੀਜ਼ ਇਸ ਗੱਲ ਲਈ …
Read More »ਕੈਨੇਡਾ 31 ਅਗਸਤ ਤੋਂ ਬਾਅਦ ਵੀ ਅਫ਼ਗਾਨਿਸਤਾਨ ਵਿਚ ਰੱਖੇਗਾ ਆਪਣੀ ਫ਼ੌਜ : ਜਸਟਿਨ ਟਰੂਡੋ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਫਗਾਨਿਸਤਾਨ ‘ਚ ਤਾਇਨਾਤ ਉਨ੍ਹਾਂ ਦੇ ਦੇਸ਼ ਦੇ ਫੌਜੀ ਅਫਸਰ 31 ਅਗਸਤ ਦੀ ਸਮਾਂ ਸੀਮਾ ਖ਼ਤਮ ਹੋਣ ਦੇ ਬਾਅਦ ਵੀ ਉੱਥੋਂ ਕੂਚ ਨਹੀਂ ਕਰਨਗੇ। ਧਿਆਨ ਰਹੇ ਕਿ ਅਮਰੀਕਾ ਦੀ ਜੋਅ ਬਿਡੇਨ ਸਰਕਾਰ ਤੇ ਤਾਲਿਬਾਨ ਦਰਮਿਆਨ 31 ਅਗਸਤ ਤਕ …
Read More »ਫੈਡਰਲ ਚੋਣਾਂ ਲਈ ਇਲੈਕਸ਼ਨ ਕੈਨੇਡਾ ਨੇ ਜਾਰੀ ਕੀਤੇ ਸਿਹਤ ਸਬੰਧੀ ਮਾਪਦੰਡ
ਵੋਟਰਾਂ ਨੂੰ ਇਲੈਕਸ਼ਨ ਕੈਨੇਡਾ ਵੱਲੋਂ ਅਪੀਲ ਕਿ ਉਹ ਮਾਸਕ ਜ਼ਰੂਰ ਪਾਉਣ ਓਟਵਾ/ਬਿਊਰੋ ਨਿਊਜ਼ : ਸਿਆਸੀ ਜੰਗ ਭਾਵੇਂ ਹੋਰ ਵੀ ਗੰਧਲੀ ਹੋ ਜਾਵੇ ਪਰ ਪੋਲਿੰਗ ਸਟੇਸ਼ਨ ਸਾਫ ਰਹਿਣਗੇ। ਆਉਣ ਵਾਲੀਆਂ ਫੈਡਰਲ ਚੋਣਾਂ ਦੇ ਸਬੰਧ ਵਿੱਚ ਪੋਲਿੰਗ ਸਟੇਸ਼ਨ ਜ਼ਰੂਰ ਸਾਫ-ਸੁਥਰੇ ਰਹਿਣਗੇ। ਬੁੱਧਵਾਰ ਨੂੰ ਇਲੈਕਸ਼ਨਜ਼ ਕੈਨੇਡਾ ਵੱਲੋਂ ਫੈਡਰਲ ਚੋਣਾਂ ਦੇ ਸਬੰਧ ਵਿੱਚ ਹੈਲਥ …
Read More »ਜਗਮੀਤ ਸਿੰਘ ਬਰਨਬੀ ਸਾਊਥ ਤੋਂ ਲੜਨਗੇ ਚੋਣ
ਸਰੀ : ਐਨਡੀਪੀ ਵੱਲੋਂ ਪਾਰਟੀ ਪ੍ਰਧਾਨ ਜਗਮੀਤ ਸਿੰਘ ਨੂੰ ਬਰਨਬੀ ਸਾਊਥ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਜਗਮੀਤ ਸਿੰਘ ਨੇ ਫਿਰ ਕਿਹਾ ਕਿ ਇਸ ਸਮੇਂ ਦੇਸ਼ ਹਾਊਸਿੰਗ ਸੰਕਟ ਦੀ ਮਾਰ ਹੇਠ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਿਚਲਾ ਹਾਊਸਿੰਗ ਸੰਕਟ ਟਰੂਡੋ ਵੱਲੋਂ ਪੈਦਾ ਕੀਤਾ ਹੋਇਆ ਹੈ ਅਤੇ ਪਿਛਲੇ 6 …
Read More »ਕੈਨੇਡਾ ‘ਚ ਨਸ਼ਿਆਂ ਦੇ ਧੰਦੇ ‘ਚ 2 ਹੋਰ ਪੰਜਾਬੀ ਗ੍ਰਿਫ਼ਤਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਨਸ਼ਿਆਂ ਦੀ ਵੱਡੇ ਪੱਧਰ ‘ਤੇ ਫੜੋ ਫੜਾਈ ਲੰਘੇ ਮਹੀਨਿਆਂ ਤੋਂ ਜਾਰੀ ਹੈ। ਜਿਸ ਵਿਚ ਪੰਜਾਬੀ ਵਿਅਕਤੀ ਵੀ ਗ੍ਰਿਫ਼ਤਾਰ ਹੋ ਰਹੇ ਹਨ। ਦੱਖਣੀ ਉਨਟਾਰੀਓ ‘ਚ ਪੁਲਿਸ ਨੇ ਬਰੈਂਪਟਨ ਜਿਓਰਜਟਾਊਨ ਤੇ ਵੈਲਿੰਗਟਨ ਕਾਊਂਟੀ ‘ਚ ਬੀਤੇ ਦਿਨੀਂ ਤਿੰਨ ਸ਼ੱਕੀ ਵਿਅਕਤੀ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੇ ਘਰਾਂ ਤੇ ਕਾਰੋਬਾਰਾਂ …
Read More »ਕੰਸਰਵੇਟਿਵਾਂ ਨੇ ਜਾਰੀ ਕੀਤਾ ਕੈਨੇਡਾਜ ਰਿਕਵਰੀ ਪਲੈਨ
ਓਟਵਾ: ਕੰਸਰਵੇਟਿਵਾਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਵਿੱਚ ਕੈਨੇਡੀਅਨਜ਼ ਨਾਲ ਵਾਅਦਾ ਕੀਤਾ ਕਿ ਜੇ ਉਹ ਜਿੱਤਦੇ ਹਨ ਤਾਂ ਉਹ ਮਹਾਂਮਾਰੀ ਦਰਮਿਆਨ ਗਈਆਂ ਲੋਕਾਂ ਦੀਆਂ ਨੌਕਰੀਆਂ ਬਹਾਲ ਕਰਵਾਉਣਗੇ। ਅਰਥਚਾਰੇ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਹ ਯਕੀਨੀ ਬਣਾਉਣਗੇ ਕਿ ਕੈਨੇਡਾ ਭਵਿੱਖ ਦੇ ਸਿਹਤ ਸੰਕਟ ਲਈ ਤਿਆਰ ਹੋ ਸਕੇ। ਫੈਡਰਲ …
Read More »ਕੋਵਿਡ-19 ਆਊਟਬ੍ਰੇਕ ਦੇ ਡਰ ਤੋਂ ਮਿਸੀਸਾਗਾ ਦਾ ਰੈਸਟੋਰੈਂਟ ਕੀਤਾ ਗਿਆ ਬੰਦ
ਮਿਸੀਸਾਗਾ/ਬਿਊਰੋ ਨਿਊਜ਼ : ਪੀਲ ਪਬਲਿਕ ਹੈਲਥ ਵੱਲੋਂ ਰੈਸਟੋਰੈਂਟ ਐਂਡ ਕੰਪਨੀ ਰੈਸਟੋ ਬਾਰ ਦੇ ਸਰਪ੍ਰਸਤਾਂ ਨੂੰ ਪਿਛਲੇ ਦੋ ਵੀਕੈਂਡਸ ਉੱਤੇ ਕੋਵਿਡ-19 ਆਊਟਬ੍ਰੇਕ ਹੋਣ ਬਾਰੇ ਜਾਣਕਾਰੀ ਦਿੱਤੀ ਗਈ। ਸਟਾਫ ਸਮੇਤ ਜੋ ਕੋਈ ਵੀ ਰੈਸਟੋਰੈਂਟ ਵਿੱਚ 6 ਤੋਂ 8 ਅਤੇ 13 ਤੋਂ 15 ਅਗਸਤ ਨੂੰ ਗਿਆ, ਉਸ ਨੂੰ ਫੌਰੀ ਤੌਰ ਉੱਤੇ ਪੀਲ ਪਬਲਿਕ …
Read More »