Breaking News
Home / ਜੀ.ਟੀ.ਏ. ਨਿਊਜ਼ (page 76)

ਜੀ.ਟੀ.ਏ. ਨਿਊਜ਼

ਮਨੁੱਖਤਾ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਆਈਵਰਮੈਕਟਿਨ ਦੀ ਵਰਤੋਂ

ਓਟਵਾ/ਬਿਊਰੋ ਨਿਊਜ਼ : ਪਰਜੀਵੀਆਂ ਨੂੰ ਖਤਮ ਕਰਨ ਲਈ ਜਾਨਵਰਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਆਈਵਰਮੈਕਟਿਨ ਨਾਲ ਕੋਵਿਡ-19 ਦਾ ਇਲਾਜ਼ ਨਹੀਂ ਹੋ ਸਕਦਾ। ਇਹ ਖੁਲਾਸਾ ਹੈਲਥ ਕੈਨੇਡਾ ਵੱਲੋਂ ਕੀਤਾ ਗਿਆ। ਕੋਵਿਡ-19 ਦੇ ਮਨੁੱਖਾਂ ਵਿੱਚ ਇਲਾਜ਼ ਲਈ ਆਈਵਰਮੈਕਟਿਨ ਦੀ ਵਰਤੋਂ ਵਿੱਚ ਹੋਏ ਵਾਧੇ ਨੂੰ ਲੈ ਕੇ ਹੈਲਥ ਕੈਨੇਡਾ ਕਾਫੀ ਚਿੰਤਤ ਹੈ। ਜੋਅ …

Read More »

ਅਮਰਜੀਤ ਸਿੰਘ ਸੋਹੀ ਪੰਜਾਬੀਆਂ ਦੇ ਪਹਿਲੇ ਮੇਅਰ ਬਣੇ

ਐਡਮਿੰਟਨ : ਬੜੇ ਲੰਮੇ ਸਮੇਂ ਤੋਂ ਬਾਅਦ ਪੰਜਾਬੀਆਂ ਲਈ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ ਜਦੋਂ ਇਕ ਪੰਜਾਬੀ ਤੇ ਪੰਜਾਬ ਦੇ ਜੰਮਪਲ ਅਮਰਜੀਤ ਸਿੰਘ ਸੋਹੀ ਨੂੰ ਐਡਮਿੰਟਨ ਸਿਟੀ ਦਾ ਮੇਅਰ ਚੁਣਿਆ ਗਿਆ ਹੈ। ਅਮਰਜੀਤ ਸਿੰਘ ਸੋਹੀ, ਪੰਜਾਬ ਦੇ ਮਲੇਰਕੋਟਲਾ ਨਾਲ ਸੰਬੰਧਿਤ ਹਨ ਤੇ ਉਹ ਟਰੂਡੋ ਸਰਕਾਰ ਵਿਚ ਵਾਤਾਵਰਨ ਮੰਤਰੀ ਦੇ …

Read More »

ਬਰੈਂਪਟਨ ‘ਚ ਪਤਨੀ ਤੇ ਸੱਸ ਦੇ ਕਾਤਲ ਪੰਜਾਬੀ ਨੂੰ ਦੋਹਰੀ ਉਮਰ ਕੈਦ

ਟੋਰਾਂਟੋ/ਸਤਪਾਲ ਸਿੰਘ ਜੌਹਲ : ਬਰੈਂਪਟਨ ਵਿਚ ਅਦਾਲਤ ਵਲੋਂ ਪਿਛਲੇ ਦਿਨੀਂ ਦਲਵਿੰਦਰ ਸਿੰਘ ਨੂੰ ਸ਼ਹਿਰ ਵਿਚ ਆਪਣੇ ਘਰ ਅੰਦਰ (12 ਜਨਵਰੀ 2018 ਦੀ ਰਾਤ ਨੂੰ) ਆਪਣੀ ਪਤਨੀ ਬਲਜੀਤ ਥਾਂਦੀ (32) ਅਤੇ ਸੱਸ ਅਵਤਾਰ ਕੌਰ (60) ਦੇ ਕਤਲ ਦੇ ਦੋਸ਼ ਵਿਚ ਦੋਹਰੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਦੋਵੇਂ ਸਜ਼ਾਵਾਂ ਨਾਲ-ਨਾਲ ਚਲੱਣਗੀਆਂ …

Read More »

ਟਰੂਡੋ ਨਾਲ ਛੇਤੀ ਮੁਲਾਕਾਤ ਕਰਨਗੇ ਫਰਾਂਸ ਦੇ ਰਾਸ਼ਟਰਪਤੀ ਮੈਕਰੌਨ

ਓਟਵਾ/ਬਿਊਰੋ ਨਿਊਜ਼ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਛੇਤੀ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਨ। ਕੈਨੇਡਾ ਲਈ ਫਰਾਂਸ ਦੀ ਅੰਬੈਸਡਰ ਕਰੀਨ ਰਿਸਪਲ ਨੇ ਆਖਿਆ ਕਿ ਮਹਾਂਮਾਰੀ ਤੋਂ ਪਹਿਲਾਂ ਦੋਵਾਂ ਮੁਲਕਾਂ ਦਰਮਿਆਨ ਅਧੂਰੇ ਪਏ ਬਿਜਨਸ ਨੂੰ ਮੁੜ ਲੀਹ ‘ਤੇ ਲਿਆਉਣ ਤੋਂ ਇਲਾਵਾ ਮੈਕਰੌਨ ਪਿਛਲੇ ਮਹੀਨੇ ਅਮਰੀਕਾ, ਬ੍ਰਿਟੇਨ …

Read More »

ਏਅਰ ਕੈਨੇਡਾ ਵਲੋਂ ਦਿੱਲੀ ਤੋਂ ਟੋਰਾਂਟੋ ਤੇ ਮਾਂਟਰੀਅਲ ਲਈ ਸਿੱਧੀਆਂ ਉਡਾਨਾਂ ਦਾ ਐਲਾਨ

ਟੋਰਾਂਟੋ/ਸਤਪਾਲ ਸਿੰਘ ਜੌਹਲ ਏਅਰ ਕੈਨੇਡਾ ਵਲੋਂ ਭਾਰਤ ਅਤੇ ਕੈਨੇਡਾ ਵਿਚਕਾਰ ਯਾਤਰੀਆਂ ਦੀ ਵਧ ਰਹੀ ਆਵਾਜਾਈ ਨੂੰ ਧਿਆਨ ਵਿਚ ਰੱਖ ਕੇ ਦੋਵਾਂ ਦੇਸ਼ਾਂ ਵਿਚਕਾਰ ਉਡਾਨਾਂ ਵਧਾਈਆਂ ਜਾ ਰਹੀਆਂ ਹਨ। 31 ਅਕਤੂਬਰ ਤੋਂ ਮਾਂਟਰੀਅਲ-ਦਿੱਲੀ-ਮਾਂਟਰੀਅਲ (ਹਰੇਕ ਮੰਗਲਵਾਰ, ਵੀਰਵਾਰ ਤੇ ਸਨਿਚਰਵਾਰ ਨੂੰ) ਨਵੀਂ ਸਿੱਧੀ ਉਡਾਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ …

Read More »

ਯੌਰਕ ਬੋਰਡ ਨੇ ਐਨ 95 ਮਾਸਕ ਪਾਉਣ ਵਾਲੇ ਅਧਿਆਪਕਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੀ ਦਿੱਤੀ ਧਮਕੀ

ਓਨਟਾਰੀਓ/ਬਿਊਰੋ ਨਿਊਜ਼ : ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਅਧਿਆਪਕਾਂ ਲਈ ਆਪਣੀ ਅਜੀਬ ਮਾਸਕ ਪਾਲਿਸੀ ਲਿਆਉਣ ਤੋਂ ਟਸ ਤੋਂ ਮਸ ਨਹੀਂ ਹੋ ਰਿਹਾ। ਜਿਹੜੇ ਅਧਿਆਪਕ ਐਨ 95 ਵਰਗੇ ਵਧੇਰੇ ਪ੍ਰੋਟੈਕਟਿਵ ਮਾਸਕ ਪਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਵਧੇਰੇ …

Read More »

ਉਨਟਾਰੀਓ ਵਿਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ

ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ‘ਚ ਨਾਰਥ ਵੇਅ ਨੇੜੇ ਇਕ ਟਰੱਕ ਨੂੰ ਅੱਗ ਲੱਗਣ ਨਾਲ 2 ਪੰਜਾਬੀਆਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੇ ਹਫ਼ਤੇ (3 ਅਕਤੂਬਰ ਨੂੰ ) ਦੂਰ-ਦੁਰਾਡੇ ਇਲਾਕੇ ‘ਚ ਵਾਪਰਿਆ ਹੋਣ ਕਰਕੇ ਪਹਿਲਾਂ ਮ੍ਰਿਤਕਾਂ ਦੀ ਪਛਾਣ ਨਹੀਂ ਸੀ ਹੋ ਸਕੀ, ਹੁਣ ਮ੍ਰਿਤਕਾਂ ਦੀ ਪਛਾਣ ਰਾਜਿੰਦਰ ਸਿੰਘ ਸਿੱਧੂ …

Read More »

ਜਿਨ੍ਹਾਂ ਰੈਜੀਡੈਂਟਸ ਦੀ ਸੈਕਿੰਡ ਡੋਜ਼ ਪੈਂਡਿੰਗ ਹੈ ਉਨ੍ਹਾਂ ‘ਤੇ ਧਿਆਨ ਕੇਂਦਰਿਤ ਕਰੇਗਾ ਟੋਰਾਂਟੋ

ਟੋਰਾਂਟੋ/ਬਿਊਰੋ ਨਿਊਜ਼ : ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਤੇ ਅੰਸ਼ਕ ਤੌਰ ਉੱਤੇ ਵੈਕਸੀਨੇਸ਼ਨ ਕਰਵਾ ਚੁੱਕੇ ਟੋਰਾਂਟੋ ਵਾਸੀਆਂ ਵਿਚਲੇ ਪਾੜੇ ਨੂੰ ਖਤਮ ਕਰਨ ਲਈ ਟੋਰਾਂਟੋ ਹੁਣ ਉਨ੍ਹਾਂ 50,000 ਰੈਜੀਡੈਂਟਸ ਉੱਤੇ ਆਪਣਾ ਧਿਆਨ ਕੇਂਦਰਿਤ ਕਰੇਗਾ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਦੀ ਆਪਣੀ ਦੂਜੀ ਡੋਜ਼ ਨਹੀਂ ਲਗਵਾਈ। ਇਸ ਸਮੇਂ ਟੋਰਾਂਟੋ ਦੇ 123,000 ਰੈਜੀਡੈਂਟਸ …

Read More »

ਬਰੈਂਪਟਨ ‘ਚ 3 ਲੁਟੇਰੇ ਕਾਬੂ- 1 ਦੀ ਭਾਲ ਜਾਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਇਕ ਜੋੜੇ ਨੂੰ ਹਥਿਆਰ ਨਾਲ ਡਰਾ ਕੇ ਉਨ੍ਹਾਂ ਦੇ ਸਮਾਨ ਸਮੇਤ ਗੱਡੀ ਖੋਹ ਕੇ ਲੈ ਜਾਣ ਦੇ ਆਰੋਪਾਂ ‘ਚ ਪੀਲ ਪੁਲਿਸ ਨੇ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਘਟਨਾ ਵੇਲੇ ਆਰੋਪੀਆਂ ਨੇ ਆਪਣੀ (ਚੋਰੀ ਕੀਤੀ) ਗੱਡੀ ਨਾਲ ਅੱਗੇ …

Read More »

ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵਲੋਂ ਲਾਈਫ ਸਰਟੀਫਿਕੇਟ ਕੈਂਪਾਂ ਦਾ ਕੀਤਾ ਜਾਵੇਗਾ ਆਯੋਜਨ

ਟੋਰਾਂਟੋ : ਆਉਣ ਵਾਲੇ ਦਿਨਾਂ ਵਿਚ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵਲੋਂ ਲਾਈਫ ਸਰਟੀਫਿਕੇਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਜੀਟੀਏ ਦੇ ਵੱਖ-ਵੱਖ ਖੇਤਰਾਂ ਵਿਚ ਆਯੋਜਿਤ ਕੀਤੇ ਜਾਣ ਵਾਲੇ ਇਨ੍ਹਾਂ ਕੈਂਪਾਂ ਵਿਚ ਇੱਥੇ ਰਹਿਣ ਵਾਲੇ ਭਾਰਤੀ ਮੂਲ ਦੇ ਨਿਵਾਸੀਆਂ ਨੂੰ ਲਾਈਫ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਪੈਨਸ਼ਨ ਦੇ ਲਈ ਭਾਰਤ ਸਰਕਾਰ ਦੇ …

Read More »