ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਨਵੇਂ ਨਿਯਮ ਪਾਸ ਕੀਤੇ ਗਏ ਹਨ ਜਿਸ ਨਾਲ ਇੰਪਲਾਈਜ ਨੂੰ ਆਫਿਸ ਨਾਲੋਂ ਡਿਸਕੁਨੈਕਟ ਹੋਣ ਵਿੱਚ ਮਦਦ ਮਿਲੇਗੀ ਤੇ ਉਹ ਕੰਮ ਤੇ ਜ਼ਿੰਦਗੀ ਦਰਮਿਆਨ ਬਿਹਤਰ ਤਾਲਮੇਲ ਕਾਇਮ ਕਰ ਸਕਣਗੇ। ਮੰਗਲਵਾਰ ਨੂੰ ਸਰਕਾਰ ਨੇ ”ਵਰਕਿੰਗ ਫੌਰ ਵਰਕਰਜ ਐਕਟ” ਪਾਸ ਕੀਤਾ। ਇਸ ਤਹਿਤ ਓਨਟਾਰੀਓ ਵਿੱਚ 25 ਲੋਕਾਂ …
Read More »ਟੀਕਾਕਰਣ ਕਰਵਾਏ ਬਿਨਾਂ ਹੀ ਟੀਡੀਐਸਬੀ ਦੇ ਮੁਲਾਜ਼ਮ ਬੱਚਿਆਂ ਨਾਲ ਕਰ ਰਹੇ ਹਨ ਕੰਮ
ਟੋਰਾਂਟੋ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਬਹੁਤ ਸਾਰੇ ਅਜਿਹੇ ਮੁਲਾਜ਼ਮ ਹਨ ਜਿਨ੍ਹਾਂ ਨੇ ਟੀਕਾਕਰਣ ਨਹੀਂ ਕਰਵਾਇਆ ਹੋਇਆ ਪਰ ਉਹ ਬੱਚਿਆਂ ਦੇ ਨਾਲ ਕੰਮ ਕਰ ਰਹੇ ਹਨ। ਦੂਜੇ ਪਾਸੇ ਬੋਰਡ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਕੋਵਿਡ-19 ਵੈਕਸੀਨ ਤੋਂ ਛੋਟ ਸਬੰਧੀ ਬੇਨਤੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। 21 ਨਵੰਬਰ ਤੱਕ ਮੈਡੀਕਲ …
Read More »50 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਓਨਟਾਰੀਓ ‘ਚ ਲੱਗਣਗੇ ਬੂਸ਼ਟਰ ਸ਼ੌਟਸ
ਓਨਟਾਰੀਓ : ਕੋਵਿਡ-19 ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਓਨਟਾਰੀਓ ਵੱਲੋਂ ਵੀ ਬੂਸ਼ਟਰ ਸ਼ੌਟਸ ਲਈ ਕਮਰਕੱਸ ਲਈ ਗਈ ਹੈ। ਜਾਣਕਾਰੀ ਅਨੁਸਾਰ ਵੈਕਸੀਨ ਦੀ ਤੀਜੀ ਡੋਜ਼ ਭਾਵ ਬੂਸ਼ਟਰ ਡੋਜ਼ ਲਈ ਓਨਟਾਰੀਓ ਸਰਕਾਰ ਵੱਲੋਂ 50 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਯੋਗ ਕਰਾਰ ਦਿੱਤਾ ਗਿਆ ਹੈ। ਇਸ …
Read More »ਫਾਈਜ਼ਰ ਨੇ ਐਂਟੀਵਾਇਰਲ ਕੋਵਿਡ-19 ਪਿੱਲ ਸਬੰਧੀ ਡਾਟਾ ਮੁਲਾਂਕਣ ਲਈ ਹੈਲਥ ਕੈਨੇਡਾ ਕੋਲ ਕਰਵਾਇਆ ਜਮ੍ਹਾਂ
ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਵੱਲੋਂ ਐਂਟੀਵਾਇਰਲ ਕੋਵਿਡ-19 ਪਿੱਲ ਸਬੰਧੀ ਕਲੀਨਿਕਲ ਡਾਟਾ ਹੈਲਥ ਕੈਨੇਡਾ ਕੋਲ ਜਮ੍ਹਾਂ ਕਰਵਾਇਆ ਗਿਆ ਹੈ। ਕੰਪਨੀ ਨੂੰ ਪੂਰੀ ਆਸ ਹੈ ਕਿ ਇਸ ਪਿੱਲ ਨਾਲ ਕੋਵਿਡ-19 ਦੇ ਮਾਮੂਲੀ ਤੋਂ ਦਰਮਿਆਨੇ ਮਾਮਲਿਆਂ ਦਾ ਇਲਾਜ ਸਹਿਜੇ ਹੀ ਕੀਤਾ ਜਾ ਸਕੇਗਾ। ਫਾਈਜ਼ਰ ਦੀ ਇਸ ਐਂਟੀਵਾਇਰਲ ਪਿੱਲ ਨੂੰ ਪੈਕਸਲੋਵਿਡ ਦਾ ਨਾਂ ਦਿੱਤਾ …
Read More »ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਹੁਣ ਤੱਕ ਮਿਲ ਚੁੱਕੀਆਂ ਹਨ 160 ਨਕਲੀ ਕੋਵਿਡ ਟੈਸਟ ਰਿਪੋਰਟਾਂ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਦਾਖ਼ਲ ਹੋਣ ਦੇ ਚਾਹਵਾਨ ਵਿਅਕਤੀਆਂ ਵਲੋਂ ਹਵਾਈ ਅੱਡੇ ਅੰਦਰ ਪੁੱਜ ਕੇ ਕੋਵਿਡ ਟੈਸਟ ਤੇ ਵੈਕਸੀਨ ਦੀਆਂ ਨਕਲੀ ਰਿਪੋਰਟਾਂ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਪੇਸ਼ ਕੀਤੇ ਜਾਣ ਦਾ ਸਿਲਸਿਲਾ ਲੰਘੇ ਕੁਝ ਮਹੀਨਿਆਂ ਤੋਂ ਚਰਚਾ ਵਿਚ ਰਹਿ ਰਿਹਾ ਹੈ। ਮਿਲ ਰਹੀ ਜਾਣਕਾਰੀ ਅਨੁਸਾਰ ਇਸ ਸਾਲ 2021 ਦੌਰਾਨ 31 ਅਕਤੂਬਰ …
Read More »ਬਦਲ ਰਹੇ ਕਲਾਈਮੇਟ ਦੇ ਪ੍ਰਭਾਵਾਂ ਤੋਂ ਬਚਣ ਲਈ ਸਾਡੀ ਕੋਈ ਤਿਆਰੀ ਨਹੀਂ : ਟਰੂਡੋ
ਓਟਵਾ/ਬਿਊਰੋ ਨਿਊਜ਼ : ਹਾਊਸ ਆਫ ਕਾਮਨ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਹੜ੍ਹਾਂ ਕਾਰਨ ਖਰਾਬ ਹੋਏ ਹਾਲਾਤ ਲਈ ਐਮਰਜੈਂਸੀ ਮੀਟਿੰਗ ਕੀਤੀ ਗਈ। ਜ਼ਿਆਦਾ ਜ਼ੋਰ ਇਸ ਗੱਲ ਉੱਤੇ ਦਿੱਤਾ ਗਿਆ ਕਿ ਬਦਲ ਰਹੇ ਕਲਾਈਮੇਟ ਦੇ ਪੈਣ ਵਾਲੇ ਪ੍ਰਭਾਵਾਂ ਤੋਂ ਦੇਸ਼ ਕਿਸ ਤਰ੍ਹਾਂ ਅਵੇਸਲਾ ਹੈ ਤੇ ਇਨ੍ਹਾਂ ਤੋਂ ਬਚਣ ਲਈ ਸਾਡੀ ਕੋਈ ਤਿਆਰੀ ਨਹੀਂ …
Read More »ਲਿਬਰਲ ਸਰਕਾਰ ਨੇ ਪੇਸ਼ ਕੀਤਾ ਕਾਰੋਬਾਰੀਆਂ ਤੇ ਵਰਕਰਾਂ ਲਈ ਨਵਾਂ ਪੈਨਡੈਮਿਕ ਏਡ ਬਿਲ
ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਨਵਾਂ ਪੈਨਡੈਮਿਕ ਏਡ ਬਿੱਲ ਪੇਸ਼ ਕੀਤਾ ਗਿਆ, ਜੋ ਕਿ ਕਾਰੋਬਾਰਾਂ ਤੇ ਵਰਕਰਜ਼ ਲਈ 2022 ਦੀ ਬਸੰਤ ਤੱਕ ਥੋੜ੍ਹੀ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ। ਜੇ ਪਾਸ ਹੋ ਜਾਂਦਾ ਹੈ ਤਾਂ ਬਿੱਲ ਸੀ-2 ਤਹਿਤ ਕਈ ਨਵੇਂ ਟੀਚਿਆਂ ਆਧਾਰਤ ਪ੍ਰੋਗਰਾਮ ਲਿਆਂਦੇ ਜਾਣਗੇ, ਮਹਾਂਮਾਰੀ ਦੇ ਸ਼ੁਰੂ ਹੋਣ ਸਮੇਂ ਪੇਸ਼ …
Read More »ਗ੍ਰੀਨ ਪਾਰਟੀ ਨੇ ਖਗੋਲ ਵਿਗਿਆਨੀ ਅਮੀਤਾ ਕੁਟਨਰ ਨੂੰ ਚੁਣਿਆ ਆਪਣਾ ਅੰਤ੍ਰਿਮ ਆਗੂ
ਓਟਵਾ/ਬਿਊਰੋ ਨਿਊਜ਼ : ਗ੍ਰੀਨ ਪਾਰਟੀ ਨੇ ਗੈਰ ਬਾਇਨਰੀ ਖਗੋਲ ਵਿਗਿਆਨੀ ਨੂੰ ਆਪਣੀ ਪਾਰਟੀ ਦਾ ਅੰਤਰਿਮ ਆਗੂ ਚੁਣ ਲਿਆ ਹੈ। ਅਗਲੇ ਸਾਲ ਨਵਾਂ ਆਗੂ ਚੁਣੇ ਜਾਣ ਤੱਕ ਗ੍ਰੀਨਜ ਦੀ ਫੈਡਰਲ ਕਾਊਂਸਲ ਨੇ ਬਲੈਕ ਹੋਲਜ਼ ਮਾਹਿਰ ਅਮੀਤਾ ਕੁਟਨਰ ਨੂੰ ਆਪਣਾ ਆਗੂ ਚੁਣਿਆ। 30 ਸਾਲਾ ਕੁਟਨਰ ਸਭ ਤੋਂ ਯੰਗ ਸਿਆਸਤਦਾਨ, ਪਹਿਲੀ ਟਰਾਂਸ ਸਖਸ਼ …
Read More »ਐਂਥਨੀ ਰੋਟਾ ਮੁੜ ਚੁਣੇ ਗਏ ਹਾਊਸ ਆਫ ਕਾਮਨਜ਼ ਦੇ ਸਪੀਕਰ
ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟ ਮੈਂਬਰਜ਼ ਵੱਲੋਂ ਸੀਨੀਅਰ ਲਿਬਰਲ ਐਂਥਨੀ ਰੋਟਾ ਨੂੰ ਮੁੜ ਹਾਊਸ ਆਫ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਹੈ। ਸਪੀਕਰ ਵਜੋਂ ਮੁੜ ਕੀਤੀ ਗਈ ਚੋਣ ਕੋਈ ਹੈਰਾਨੀ ਵਾਲਾ ਫੈਸਲਾ ਨਹੀਂ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਹਾਉਸ ਆਫ ਕਾਮਨਜ਼ ਦੀ ਕਾਰਵਾਈ ਨੂੰ ਬਿਨਾਂ ਪੱਖਪਾਤ ਦੇ ਬੜੇ ਹੀ ਸੁਚੱਜੇ ਢੰਗ ਨਾਲ …
Read More »ਫੋਰਡ ਸਰਕਾਰ ਨੇ ਐਮਰਜੈਂਸੀ ਦੇ ਹੁਕਮਾਂ ‘ਚ ਰੀਓਪਨਿੰਗ ਓਨਟਾਰੀਓ ਐਕਟ ਤਹਿਤ ਕੀਤਾ ਵਾਧਾ
ਓਨਟਾਰੀਓ/ਬਿਊਰੋ ਨਿਊਜ਼ : ਰੀਓਪਨਿੰਗ ਓਨਟਾਰੀਓ ਐਕਟ ਤਹਿਤ ਫੋਰਡ ਸਰਕਾਰ ਨੇ ਐਮਰਜੈਂਸੀ ਆਰਡਰਜ਼ ਵਿੱਚ ਮਾਰਚ 2022 ਤੱਕ ਦਾ ਵਾਧਾ ਕਰ ਦਿੱਤਾ ਹੈ। ਇਹ ਐਮਰਜੈਂਸੀ ਆਰਡਰਜ਼ ਪਹਿਲੀ ਦਸੰਬਰ ਨੂੰ ਐਕਸਪਾਇਰ ਹੋਣ ਜਾ ਰਹੇ ਸਨ। ਕੁਈਨਜ ਪਾਰਕ ਵਿਖੇ ਸਾਲੀਸਿਟਰ ਜਨਰਲ ਸਿਲਵੀਆ ਜੋਨ! ਵੱਲੋਂ ਪਾਸ ਕੀਤੇ ਗਏ ਇੱਕ ਮਤੇ ਤੋਂ ਬਾਅਦ ਇਨ੍ਹਾਂ ਹੁਕਮਾਂ ਵਿੱਚ …
Read More »