ਕਾਰਜੈਕਿੰਗ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਗੈਸ ਸਟੇਸ਼ਨ ਤੋਂ ਗੱਡੀ ਚੋਰੀ ਕਰਨ ਦੀ ਕੋਸਿ਼ਸ਼ ਕਰਨ ਵਾਲੇ ਪੰਜਾਬੀ ਵਿਅਕਤੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। 14 ਮਈ ਨੂੰ ਪੀਲ ਰੀਜਨਲ ਪੁਲਿਸ ਨੂੰ ਸਵੇਰੇ 9:30 ਵਜੇ ਬ੍ਰੈਮਲੀ ਰੋਡ ਤੇ ਬੋਵੇਅਰਡ ਡਰਾਈਵ ਏਰੀਆ ਵਿੱਚ ਗੈਸ ਸਟੇਸ਼ਨ ਤੋਂ ਗੱਡੀ ਚੋਰੀ …
Read More »ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਵੱਡੀਆਂ ਪਾਰਟੀਆਂ ਦੇ ਆਗੂਆਂ ਦਰਮਿਆਨ ਹੋਈ ਬਹਿਸ
ਫੋਰਡ ਆਏ ਵਿਰੋਧੀਆਂ ਦੇ ਨਿਸ਼ਾਨੇ ‘ਤੇ ਓਨਟਾਰੀਓ : ਓਨਟਾਰੀਓ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਸਬੰਧੀ ਹੋਈ ਬਹਿਸ ਵਿੱਚ ਤਿੰਨਾਂ ਵੱਡੀਆਂ ਪਾਰਟੀਆਂ ਦੇ ਆਗੂਆਂ ਨੇ ਪ੍ਰੋਗਰੈਸਿਵ ਕੰਸਰਵੇਟਿਵ ਆਗੂ ਡੱਗ ਫੋਰਡ ਉੱਤੇ ਤਿੱਖੇ ਹਮਲੇ ਕੀਤੇ। ਪਰ ਫੋਰਡ ਨੇ ਇਨ੍ਹਾਂ ਹਮਲਿਆਂ ਦਾ ਮੋੜਵਾਂ ਜਵਾਬ ਦੇਣ ਦੀ ਥਾਂ ਇਨਫਰਾਸਟ੍ਰਕਚਰ ਤੇ ਕਿਫਾਇਤੀਪਨ ਸਬੰਧੀ ਆਪਣਾ ਸੁਨੇਹਾ ਦਿੱਤਾ। ਗ੍ਰੀਨ …
Read More »ਜੇਸਨ ਕੇਨੀ ਨੇ ਅਲਬਰਟਾ ਦੇ ਪ੍ਰੀਮੀਅਰ ਤੇ ਪਾਰਟੀ ਲੀਡਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਅਲਬਰਟਾ/ਬਿਊਰੋ ਨਿਊਜ਼ : ਯੂਨਾਈਟਿਡ ਕੰਸਰਵੇਟਿਵ ਪਾਰਟੀ ਲੀਡਰਸ਼ਿਪ ਮੁਲਾਂਕਣ ਸਕਾਰਾਤਮਕ ਪਾਏ ਜਾਣ ਦੇ ਬਾਵਜੂਦ ਜੇਸਨ ਕੇਨੀ ਨੇ ਅਲਬਰਟਾ ਦੇ ਪ੍ਰੀਮੀਅਰ ਤੇ ਆਪਣੀ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੈਲਗਰੀ ਵਿੱਚ ਸਪਰੂਸ ਮੀਡੋਅਜ਼ ਵਿੱਚ ਇੱਕਠੀ ਹੋਈ ਭੀੜ ਨੂੰ ਸੰਬੋਧਨ ਕਰਦਿਆਂ ਜੇਸਨ ਕੇਨੀ ਨੇ ਆਖਿਆ ਕਿ ਭਾਵੇਂ ਬਹੁਮਤ ਲਈ 51 …
Read More »ਬਰੈਂਪਟਨ ਵਿਖੇ ਨਦੀ ‘ਚ ਡੁੱਬਣ ਕਾਰਨ ਮੋਗਾ ਦੇ ਨੌਜਵਾਨ ਨਵਕਿਰਨ ਸਿੰਘ ਦੀ ਮੌਤ
ਟੋਰਾਂਟੋ/ਸਤਪਾਲ ਸਿੰਘ ਜੌਹਲ : ਬਰੈਂਪਟਨ ‘ਚ 20 ਸਾਲ ਦੇ ਨਵਕਿਰਨ ਸਿੰਘ ਦੀ ਏਲਡੋਰਾਡੋ ਪਾਰਕ ਏਰੀਆ ਨੇੜੇ ਨਦੀ ਵਿਚ ਡੁੱਬਣ ਕਰਕੇ ਮੌਤ ਹੋਣ ਦੀ ਖਬਰ ਹੈ। ਉਹ ਪਿੰਡ ਬੱਧਨੀ ਕਲਾਂ (ਮੋਗਾ) ਤੋਂ ਬਲਦੇਵ ਸਿੰਘ ਦਾ ਬੇਟਾ ਸੀ। ਪਰਿਵਾਰ ਦੇ ਪਿੰਡ ਤੋਂ ਕਰੀਬੀ ਸਤਬੀਰ ਸਿੰਘ ਧਾਲੀਵਾਲ ਨੇ ਬਰੈਂਪਟਨ ਵਿਖੇ ਦੱਸਿਆ ਕਿ ਨਵਕਿਰਨ …
Read More »ਟੋਰਾਂਟੋ ਨੇੜੇ ਨਸ਼ੇ, ਚੋਰੀ ਤੇ ਹਥਿਆਰਾਂ ਦੇ ਕੇਸਾਂ ‘ਚ 7 ਪੰਜਾਬੀ ਗ੍ਰਿਫਤਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ : ਟੋਰਾਂਟੋ ਇਲਾਕੇ ‘ਚ ਵਧ ਰਹੀਆਂ ਅਪਰਾਧਿਕ ਵਾਰਦਾਤਾਂ ‘ਚ ਪੰਜਾਬੀਆਂ ਦੀ ਜ਼ਿਆਦਾ ਸ਼ਮੂਲੀਅਤ ਦੀਆਂ ਖਬਰਾਂ ਮਿਲਣਾ ਜਾਰੀ ਹੈ ਅਤੇ ਇਸ ਸਾਲ ਦੇ ਬੀਤੇ 138 ਦਿਨਾਂ ਦੌਰਾਨ ਲਗਭਗ 90 ਪੰਜਾਬੀ ਸ਼ੱਕੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਕੁਝ ਕੁੜੀਆਂ ਦੀਆਂ ਗ੍ਰਿਫਤਾਰੀਆਂ ਵੀ ਸ਼ਾਮਲ ਹਨ। ਬਰੈਂਪਟਨ, ਕੈਲੇਡਨ ਅਤੇ …
Read More »ਓਨਟਾਰੀਓ ਵਿੱਚ ਖੁੱਲ੍ਹੀਆਂ ਐਡਵਾਂਸ ਵੋਟਿੰਗ ਲੋਕੇਸ਼ਨਾਂ
ਆਪੋ ਆਪਣੇ ਪਲੇਟਫਾਰਮਜ਼ ਨਾਲ ਵੋਟਰਾਂ ਨੂੰ ਰਿਝਾਉਣ ਵਿੱਚ ਲੱਗੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਓਨਟਾਰੀਓ ਵਿੱਚ ਐਡਵਾਂਸ ਵੋਟਿੰਗ ਲੋਕੇਸ਼ਨਾਂ ਅੱਜ ਖੋਲ੍ਹੀਆਂ ਗਈਆਂ। ਵੋਟਾਂ 2 ਜੂਨ ਨੂੰ ਪੈਣੀਆਂ ਹਨ ਪਰ ਇਨ੍ਹਾਂ ਲੋਕੇਸ਼ਨਾਂ ਦੇ ਖੁੱਲ੍ਹ ਜਾਣ ਨਾਲ ਹੁਣ ਲੋਕ ਅੱਜ ਤੋਂ ਹੀ ਵੋਟ ਕਰਨਾ ਸੁ਼ਰੂ ਕਰ ਸਕਦੇ ਹਨ। ਐਡਵਾਂਸ ਵੋਟਿੰਗ …
Read More »ਜੀਟੀਏ ‘ਚ ਕੱਲ ਨੂੰ ਗੈਸ ਦੀਆਂ ਕੀਮਤਾਂ ‘ਚ 3 ਸੈਂਟ ਦੀ ਗਿਰਾਵਟ ਦੇਖਣ ਨੂੰ ਮਿਲੇਗੀ
ਗੈਸ ਦੀਆ ਕੀਮਤਾਂ ‘ਚ ਵੱਡੀ ਰਾਹਤ ਕੱਲ ਹੋਣ ਜਾ ਰਹੀ ਹੈ | ਪਿਛਲੇ ਲੰਬੇ ਵਕ਼ਤ ਤੋਂ ਗੈਸ ਦੀਆ ਕੀਮਤਾਂ ‘ਚ ਹੋ ਰਹੇ ਲਗਾਤਾਰ ਵਾਧੇ ਨੇ ਡ੍ਰਾਇਵਰਾਂ ਨੂੰ ਹੱਥਾਂ ਪੈਰਾ ਦੀ ਪਾ ਦਿੱਤੀ ਸੀ ਪਰ ਹੁਣ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ | ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਸ ਦੀਆਂ …
Read More »ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ
ਸੋਮਵਾਰ ਨੂੰ ਓਨਟਾਰੀਓ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਸਬੰਧੀ ਹੋਈ ਬਹਿਸ ਵਿੱਚ ਤਿੰਨਾਂ ਵੱਡੀਆਂ ਪਾਰਟੀਆਂ ਦੇ ਆਗੂਆਂ ਨੇ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਉੱਤੇ ਤਿੱਖੇ ਹਮਲੇ ਕੀਤੇ। ਪਰ ਫੋਰਡ ਨੇ ਇਨ੍ਹਾਂ ਹਮਲਿਆਂ ਦਾ ਮੋੜਵਾਂ ਜਵਾਬ ਦੇਣ ਦੀ ਥਾਂ ਇਨਫਰਾਸਟ੍ਰਕਚਰ ਤੇ ਕਿਫਾਇਤੀਪਨ ਸਬੰਧੀ ਆਪਣਾ ਸੁਨੇਹਾ ਦਿੱਤਾ। ਗ੍ਰੀਨ ਪਾਰਟੀ ਆਗੂ ਮਾਈਕ ਸ਼ਰੇਨਰ ਵੱਲੋਂ ਡਗ …
Read More »Brampton ‘ਚ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਨੂੰ ਮਾਰਨ ਵਾਲੇ ਡਰਾਈਵਰ ਨੂੰ 17 ਸਾਲ ਦੀ ਸਜ਼ਾ
ਕਰੀਬ ਦੋ ਸਾਲ ਪਹਿਲਾਂ ਬਰੈਂਪਟਨ, ‘ਚ ਇੱਕ ਔਰਤ ਅਤੇ ਉਸ ਦੀਆਂ ਤਿੰਨ ਛੋਟੀਆਂ ਬੱਚੀਆਂ ਨੂੰ ਕਾਰ ਹਾਦਸੇ ਦੇ ਵਿਚ ਮਾਰਨ ਵਾਲੇ ਡਰਾਈਵਰ ਨੂੰ ਅੱਜ 17 ਸਾਲ ਦੀ ਸਜ਼ਾ ਕੋਰਟ ਵਲੋਂ ਸੁਣਾਈ ਗਈ ਹੈ | ਦਸ ਦਈਏ ਕੇ, 2020 ‘ਚ Brady Robertson ਨਾਂਅ ਦੇ ਇਸ ਦੋਸ਼ੀ ਨੇ ਤੇਜ਼ ਰਫਤਾਰ ਨਾਲ ਗੱਡੀ …
Read More »ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਛੇ ਸੈਂਟ ਪ੍ਰਤੀ ਲੀਟਰ ਹੋਰ ਵਧੀਆਂ
ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਸ ਦੀਆਂ ਕੀਮਤਾਂ ਇੱਕ ਵਾਰੀ ਫਿਰ ਰਾਤੋ ਰਾਤ ਛੇ ਸੈਂਟ ਪ੍ਰਤੀ ਲੀਟਰ ਤੱਕ ਵੱਧ ਗਈਆਂ। ਅੱਧੀ ਰਾਤ ਨੂੰ ਜੀਟੀਏ ਵਿੱਚ ਪ੍ਰਤੀ ਲੀਟਰ ਦੇ ਹਿਸਾਬ ਨਾਲ ਗੈਸ ਦੀਆਂ ਕੀਮਤਾਂ ਵਿੱਚ ਛੇ ਸੈਂਟਾਂ ਦਾ ਜਿਹੜਾ ਵਾਧਾ ਕੀਤਾ ਗਿਆ ਉਸ ਕਾਰਨ ਹੁਣ ਇੱਥੇ ਪ੍ਰਤੀ ਲੀਟਰ ਗੈਸ ਦੀ ਕੀਮਤ …
Read More »