ਓਟਵਾ/ਬਿਊਰੋ ਨਿਊਜ਼ : ਪਹਿਲਾਂ ਹੀ ਕੈਨੇਡੀਅਨਜ ਨੂੰ ਮਹਿੰਗਾਈ ਦਾ ਸੇਕ ਕਾਫੀ ਹੱਦ ਤੱਕ ਮਹਿਸੂਸ ਹੋ ਰਿਹਾ ਹੈ ਅਜਿਹੇ ਵਿੱਚ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਮਹਿੰਗਾਈ ਦਰ ਇਸ ਸਾਲ ਵੱਧ ਹੀ ਰਹਿਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਸਟੈਟੇਸਟਿਕਸ ਕੈਨੇਡਾ ਵੱਲੋਂ …
Read More »ਟੋਰਾਂਟੋ ‘ਚ ਪੰਜਾਬੀ ਨੌਜਵਾਨ ਦੀ ਹੱਤਿਆ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਟੋਰਾਂਟੋ ਡਾਊਨਟਾਊਨ ਵਿਖੇ ਬੀਤੇ ਹਫਤੇ ਜਦ ਕੁਝ ਨੌਜਵਾਨ ਮੁੰਡੇ ਤੇ ਕੁੜੀਆਂ ਜਨਮ ਦਿਨ ਮਨਾਉਣ ਲਈ ਇਕ ਨਾਈਟ ਕਲੱਬ ‘ਚ ਗਏ ਤਾਂ ਉੱਥੇ ਰਾਤ ਨੂੰ 3 ਕੁ ਵਜੇ ਚੱਲੀਆਂ ਗੋਲੀਆਂ ‘ਚ ਪ੍ਰਦੀਪ (26) ਨਾਂਅ ਦਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਅਗਲੇ ਦਿਨ ਹਸਪਤਾਲ …
Read More »ਵੰਡਰਲੈਂਡ ਨੇੜੇ ਡਾਕੇ ਮਾਰਨ ਵਾਲੇ 12 ਟੀਨੇਜਰਜ਼ ਨੂੰ ਯੌਰਕ ਰੀਜਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਓਨਟਾਰੀਓ/ਬਿਊਰੋ ਨਿਊਜ਼ : ਪਿਛਲੇ ਮਹੀਨੇ ਵਾਅਨ ਵਿੱਚ ਮਾਰੇ ਗਏ ਡਾਕਿਆਂ ਦੇ ਸਬੰਧ ਵਿੱਚ ਯੌਰਕ ਰੀਜਨ ਦੀ ਪੁਲਿਸ ਵੱਲੋਂ 12 ਟੀਨੇਜਰਜ਼ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਜੂਨ ਮਹੀਨੇ ਵਿੱਚ ਕੈਨੇਡਾ ਦੇ ਵੰਡਰਲੈਂਡ ਏਰੀਆ ਵਿੱਚ ਪੁਲਿਸ ਨੂੰ ਇੱਕੋ ਜਿਹੀਆਂ ਘਟਨਾਵਾਂ ਵਾਪਰਨ ਦੀਆਂ ਕਈ ਖਬਰਾਂ ਮਿਲੀਆਂ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ …
Read More »ਡਗ ਫੋਰਡ ਟੋਰਾਂਟੋ ਤੇ ਓਟਵਾ ਦੇ ਮੇਅਰਾਂ ਨੂੰ ਦੇਣਗੇ ਵਿਸ਼ੇਸ਼ ਸ਼ਕਤੀਆਂ!
ਓਨਟਾਰੀਓ/ਬਿਊਰੋ ਨਿਊਜ਼ : ਇੱਕ ਰਿਪੋਰਟ ਮੁਤਾਬਕ ਪ੍ਰੀਮੀਅਰ ਡੱਗ ਫੋਰਡ ਵੱਲੋਂ ਅਮਰੀਕਾ ਦੇ ਸਟਾਈਲ ਵਾਲੀਆਂ ਸ਼ਕਤੀਆਂ ਰਾਹੀਂ ਟੋਰਾਂਟੋ ਤੇ ਓਟਵਾ ਦੇ ਮੇਅਰਜ਼ ਦੇ ਹੱਥ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਅਹਿਮ ਮੁੱਦਿਆਂ ਉੱਤੇ ਸਿਟੀ ਕਾਊਂਸਲਰਜ਼ ਦੀ ਰਾਇ ਵੀ ਸੀਮਤ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰ ਸੂਤਰ …
Read More »ਬਹੁਗਿਣਤੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਕੈਨੇਡਾ
ਓਟਵਾ/ਬਿਊਰੋ ਨਿਊਜ਼ : ਬਹੁਤੇ ਕੈਨੇਡੀਅਨਜ਼ ਦਾ ਇਹ ਮੰਨਣਾ ਹੈ ਕਿ ਦੇਸ ਇਸ ਸਮੇਂ ਮੰਦਵਾੜੇ ਵਿੱਚੋਂ ਲੰਘ ਰਿਹਾ ਹੈ ਤੇ ਨੇੜ ਭਵਿੱਖ ਵਿੱਚ ਵੀ ਵਸਤਾਂ ਦੀਆਂ ਕੀਮਤਾਂ ਵਿੱਚ ਹੋਣ ਵਾਲਾ ਵਾਧਾ ਇਸੇ ਤਰ੍ਹਾਂ ਜਾਰੀ ਰਹੇਗਾ। ਇਹ ਖੁਲਾਸਾ ਇੱਕ ਨਵੇਂ ਸਰਵੇਖਣ ਵਿੱਚ ਹੋਇਆ। ਲੈਜਰ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਕੈਨੇਡੀਅਨ ਤੇ ਅਮੈਰੀਕਨਜ਼ …
Read More »ਓਨਟਾਰੀਓ ‘ਚ ਨਵਾਂ ਇਲੈਕਟ੍ਰਿਕ ਵਹੀਕਲ ਬੈਟਰੀ ਪਲਾਂਟ ਲਾਉਣ ਦਾ ਟਰੂਡੋ ਨੇ ਕੀਤਾ ਐਲਾਨ
ਓਨਟਾਰੀਓ/ਬਿਊਰੋ ਨਿਊਜ਼ : ਪ੍ਰੋਵਿੰਸ ਵਿੱਚ ਨਵੀਂ ਬੈਟਰੀ ਕੰਪੋਨੈਂਟ ਫੈਸਿਲਿਟੀ ਦੇ ਨਿਰਮਾਣ ਲਈ ਓਟਵਾ ਤੇ ਓਨਟਾਰੀਓ ਵੱਲੋਂ ਗਲੋਬਲ ਮੈਟੀਰੀਅਲਜ਼ ਟੈਕਨਾਲੋਜੀ ਤੇ ਰੀਸਾਈਕਲਿੰਗ ਗਰੁੱਪ ਨਾਲ ਡੀਲ ਪੱਕੀ ਕੀਤੀ ਗਈ ਹੈ। ਇਹ ਫੈਸਿਲਿਟੀ ਇਲੈਕਟ੍ਰਿਕ ਗੱਡੀਆਂ ਲਈ ਕਈ ਪਾਰਟਸ ਸਪਲਾਈ ਕਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧ ਵਿੱਚ ਬੈਲਜੀਅਮ ਸਥਿਤ ਯੂਮੀਕੋਰ ਐਨਵੀ ਨਾਲ …
Read More »ਪੈਟ੍ਰਿਕ ਬ੍ਰਾਊਨ ਚਾਰੈਸਟ ਲਈ ਵੋਟ ਪਾਉਣਗੇ!
ਓਟਵਾ/ਬਿਊਰੋ ਨਿਊਜ਼ : ਪੈਟ੍ਰਿਕ ਬ੍ਰਾਊਨ ਦੀ ਕੈਂਪੇਨ ਵੱਲੋਂ ਇਹ ਆਖਿਆ ਗਿਆ ਹੈ ਕਿ ਬਹੁਤੀ ਸੰਭਾਵਨਾ ਇਹ ਹੈ ਕਿ ਪੈਟ੍ਰਿਕ ਬ੍ਰਾਊਨ ਨੂੰ ਲੀਡਰਸ਼ਿਪ ਦੌੜ ਤੋਂ ਡਿਸਕੁਆਲੀਫਾਈ ਕਰਨ ਦੇ ਫੈਡਰਲ ਕੰਸਰਵੇਟਿਵ ਪਾਰਟੀ ਦੇ ਫੈਸਲੇ ਨੂੰ ਚੁਣੌਤੀ ਦੇਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪਵੇ ਤੇ ਇਸ ਦੇ ਮੱਦੇਨਜ਼ਰ ਬ੍ਰਾਊਨ ਪਾਰਟੀ ਦੀ …
Read More »ਕੈਨੇਡੀਅਨ ਫੂਡ ਸਪਲਾਇਰਜ਼ ਨੇ ਗਰੌਸਰੀ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਣ ਦੇ ਦਿੱਤੇ ਸੰਕੇਤ
ਗਰੌਸਰੀ ਰੀਟੇਲਰਜ਼ ਨੂੰ ਨੋਟਿਸ ਜਾਰੀ ਕਰਕੇ ਕੀਮਤਾਂ ‘ਚ ਵਾਧਾ ਹੋਣ ਦੀ ਦਿੱਤੀ ਜਾ ਰਹੀ ਹੈ ਜਾਣਕਾਰੀ ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਫੂਡ ਸਪਲਾਇਰਜ਼ ਵੱਲੋਂ ਇੱਕ ਵਾਰੀ ਫਿਰ ਗਰੌਸਰੀ ਰੀਟੇਲਰਜ਼ ਨੂੰ ਨੋਟਿਸ ਜਾਰੀ ਕਰਕੇ ਕੀਮਤਾਂ ਵਿੱਚ ਵਾਧਾ ਹੋਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਸਟੋਰਜ਼ ਨੂੰ ਲਿਖੇ ਗਏ ਪੱਤਰਾਂ ਵਿੱਚ ਆਖਿਆ …
Read More »ਓਮਾਈਕ੍ਰੌਨ ਦਾ ਨਵਾਂ ਸਬਵੇਰੀਐਂਟ ਵੀ ਆਇਆ ਸਾਹਮਣੇ
ਓਟਵਾ/ਬਿਊਰੋ ਨਿਊਜ਼ : ਭਾਰਤ ਵਿੱਚ ਇੱਕ ਵਾਰੀ ਫਿਰ ਇਨਫੈਕਸ਼ਨ ਫੈਲਾ ਰਿਹਾ ਓਮਾਈਕ੍ਰੌਨ ਦਾ ਨਵਾਂ ਸਬਵੇਰੀਐਂਟ ਬੀਏ.2.75 ਕੈਨੇਡਾ ਵਿੱਚ ਵੀ ਮਿਲਿਆ ਹੈ। ਕਰੋਨਾ ਵਾਇਰਸ ਦੇ ਇਸ ਵੇਰੀਐਂਟ ਦੇ ਕਈ ਮਾਮਲੇ ਭਾਰਤ ਵਿੱਚ ਮਿਲੇ ਹਨ ਤੇ ਘੱਟ ਗਿਣਤੀ ਵਿੱਚ ਅਜਿਹੇ ਮਾਮਲੇ 10 ਹੋਰਨਾਂ ਦੇਸ਼ਾਂ ਵਿੱਚ ਵੀ ਮਿਲੇ ਹਨ। ਇਨ੍ਹਾਂ ਵਿੱਚ ਆਸਟਰੇਲੀਆ, ਜਰਮਨੀ, …
Read More »ਬ੍ਰਾਊਨ ਨੇ ਖੁਦ ਨੂੰ ਡਿਸਕੁਆਲੀਫਾਈ ਕਰਨ ਪਿੱਛੇ ਸਿਆਸੀ ਭ੍ਰਿਸ਼ਟਾਚਾਰ ਨੂੰ ਦੱਸਿਆ ਜ਼ਿੰਮੇਵਾਰ
ਓਟਵਾ/ਬਿਊਰੋ ਨਿਊਜ਼ : ਹਾਲ ਹੀ ਵਿੱਚ ਡਿਸਕੁਆਲੀਫਾਈ ਕੀਤੇ ਗਏ ਕੰਸਰਵੇਟਿਵ ਪਾਰਟੀ ਲੀਡਰਸ਼ਿਪ ਉਮੀਦਵਾਰ ਪੈਟ੍ਰਿਕ ਬ੍ਰਾਊਨ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਦੌੜ ਤੋਂ ਪਾਸੇ ਕਰਨ ਲਈ ਸਿਆਸੀ ਭ੍ਰਿਸ਼ਟਾਚਾਰ ਦਾ ਸਹਾਰਾ ਲਿਆ ਗਿਆ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਕੈਂਪੇਨ ਉੱਤੇ ਚੋਣ ਫਾਇਨਾਂਸਿੰਗ ਨਿਯਮਾਂ ਨੂੰ ਤੋੜਨ ਦਾ …
Read More »