ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਬੱਚਿਆਂ ਦੀਆਂ ਦਵਾਈਆਂ ਦੀ ਘਾਟ ਪਾਈ ਜਾ ਰਹੀ ਹੈ ਪਰ ਅਜਿਹੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਫਾਰਮਾਸਿਊਟੀਕਲਜ ਦੇ ਘਰੇਲੂ ਉਤਪਾਦਨ ਵਿੱਚ ਵਾਧਾ ਕੀਤਾ ਜਾਣਾ ਇਸ ਸਮੱਸਿਆ ਦਾ ਸਹੀ ਹੱਲ ਹੋਵੇਗਾ। ਉਨ੍ਹਾਂ ਆਖਿਆ ਕਿ ਇਨ੍ਹਾਂ ਦਵਾਈਆਂ ਦੇ ਘਰੇਲੂ …
Read More »ਟਰੂਡੋ ਥਰੀ ਐਮੀਗੋਜ ਸਿਖਰ ਵਾਰਤਾ ‘ਚ ਹਿੱਸਾ ਲੈਣ ਲਈ ਜਾਣਗੇ ਮੈਕਸੀਕੋ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 10 ਜਨਵਰੀ ਤੋਂ ਨੌਰਥ ਅਮੈਰੀਕਨ ਆਗੂਆਂ ਦੀ ਹੋਣ ਜਾ ਰਹੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਮੈਕਸੀਕੋ ਸਿਟੀ ਦਾ ਦੌਰਾ ਕਰਨਗੇ। ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਫਿਸ ਵੱਲੋਂ ਕੀਤਾ ਗਿਆ। ਇਸ ਸਾਲਾਨਾ ਥਰੀ ਐਮਿਗੋਜ ਮੀਟਿੰਗ ਵਿੱਚ ਟਰੂਡੋ ਅਮਰੀਕਾ ਦੇ ਰਾਸ਼ਟਰਪਤੀ …
Read More »ਕੈਨੇਡਾ ਵੱਲੋਂ ਸਟੱਡੀ ਪਰਮਿਟ ਦੀਆਂ 6,70,000 ਅਰਜ਼ੀਆਂ ਦਾ ਨਿਪਟਾਰਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੱਸਿਆ ਹੈ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਰਿਕਾਰਡ ਤੋੜ (ਵੱਖ-ਵੱਖ ਕੈਟੇਗਰੀਆਂ ‘ਚ ਤਕਰੀਬਨ 48 ਲੱਖ) ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਹੈ ਜਿਸ ਨਾਲ਼ ਮੰਤਰਾਲੇ ਕੋਲ਼ ਪੁੱਜੀਆਂ ਹੋਈਆਂ ਅਰਜ਼ੀਆਂ ਦਾ ਬੈਕਲਾਗ ਘੱਟ ਕਰਨ ਵਿਚ ਮਦਦ ਮਿਲੀ ਹੈ। 2022 ਦੌਰਾਨ 30 …
Read More »ਕਤਲ ਮਾਮਲੇ ਵਿੱਚ 8 ਟੀਨੇਜਰ ਲੜਕੀਆਂ ਨੂੰ ਕੀਤਾ ਗਿਆ ਚਾਰਜ
ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਦੇ ਡਾਊਨਟਾਊਨ ਵਿੱਚ 59 ਸਾਲਾ ਵਿਅਕਤੀ ਨੂੰ ਚਾਕੂ ਮਾਰਨ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ 16 ਸਾਲ ਤੇ ਇਸ ਤੋਂ ਵੀ ਘੱਟ ਉਮਰ ਦੀਆਂ ਅੱਠ ਲੜਕੀਆਂ ਨੂੰ ਸੈਕਿੰਡ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ। ਜਾਂਚਕਾਰਾਂ ਵੱਲੋਂ ਇਨ੍ਹਾਂ ਚਾਰਜਿਜ ਦਾ ਐਲਾਨ ਟੋਰਾਂਟੋ ਪੁਲਿਸ ਹੈੱਡਕੁਆਰਟਰ …
Read More »ਮਿਸੀਸਾਗਾ ‘ਚ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ
ਟੋਰਾਂਟੋ : ਮਿਸੀਸਾਗਾ ਵਿਚ ਟਰੱਕ ਹਾਦਸੇ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। 30 ਸਾਲਾ ਮਨਪ੍ਰੀਤ ਸਿੰਘ ਪਿਛਲੇ ਮਹੀਨੇ ਹੀ ਪੰਜਾਬ ਤੋਂ ਸਪਾਊਸ ਵੀਜ਼ਾ ਉਤੇ ਆਇਆ ਸੀ। ਮਨਪ੍ਰੀਤ ਸਿੰਘ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵੇਰਵਿਆਂ ਮੁਤਾਬਕ ਟਰੱਕ ਨਾਲ ਹੋਈ ਟੱਕਰ …
Read More »2025 ਤੋਂ ਕੈਨੇਡਾ ‘ਚ ਇਲੈਕਟ੍ਰਿਕ ਗੱਡੀਆਂ ਦੀ ਵਿੱਕਰੀ ਵਧਾਉਣ ਲਈ ਨਿਯਮਾਂ ਦਾ ਕੀਤਾ ਗਿਆ ਐਲਾਨ
ਓਟਵਾ/ਬਿਊਰੋ ਨਿਊਜ਼ : 2025 ਵਿੱਚ ਕੈਨੇਡਾ ਵਿੱਚ ਵਿਕਣ ਵਾਲੀਆਂ ਸਾਰੀਆਂ ਪੈਸੈਂਜਰ ਕਾਰਾਂ, ਐਸਯੂਵੀਜ ਤੇ ਟਰੱਕਾਂ ਦਾ ਪੰਜਵਾਂ ਹਿੱਸਾ ਬਿਜਲੀ ਨਾਲ ਚੱਲਣ ਵਾਲਾ ਹੋਵੇਗਾ। ਇਹ ਐਲਾਨ ਐਨਵਾਇਰਮੈਂਟ ਮੰਤਰੀ ਸਟੀਵਨ ਗਿਲਬੋ ਨੇ ਨਵੇਂ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਕੀਤਾ। 2030 ਤੱਕ ਇਲੈਕਟ੍ਰਿਕ ਗੱਡੀਆਂ ਦੀ ਵਿੱਕਰੀ 60 ਫੀਸਦੀ ਤੱਕ ਅੱਪੜਨੀ ਜ਼ਰੂਰੀ ਕੀਤੀ ਗਈ ਹੈ …
Read More »ਸਿਹਤ ਸਿਸਟਮ ‘ਚ ਸੁਧਾਰ ਕੀਤੇ ਬਿਨਾ ਹੋਰ ਫੰਡ ਨਹੀਂ ਮਿਲਣਗੇ : ਟਰੂਡੋ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਹੈਲਥ ਕੇਅਰ ਦੇ ਭਵਿੱਖ ਨੂੰ ਲੈ ਕੇ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਦਰਮਿਆਨ ਚੱਲ ਰਹੀ ਗੱਲਬਾਤ ਵਿੱਚ ਖੜੋਤ ਪੈਦਾ ਹੋ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣੀਆਂ ਤਾਜਾ ਟਿੱਪਣੀਆਂ ਤੋਂ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਇਸ ਵਾਰੀ ਨਹੀਂ ਝੁਕਣਗੇ। ਪ੍ਰਧਾਨ ਮੰਤਰੀ ਜਸਟਿਸ …
Read More »ਟੋਰਾਂਟੋ ‘ਚ ਇੱਕ ਵਿਅਕਤੀ ਨੂੰ ਕੁੱਟ ਕੁੱਟ ਕੇ ਬੇਸੁੱਧ ਕਰਨ ਦੇ ਮਾਮਲੇ ‘ਚ 3 ਗ੍ਰਿਫਤਾਰ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਇੱਕ ਵਿਅਕਤੀ ਉੱਤੇ ਹਮਲਾ ਕਰਨ ਅਤੇ ਕੁੱਟ-ਕੁੱਟ ਕੇ ਉਸ ਨੂੰ ਅੱਧਮਰਿਆ ਕਰਨ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੰਘੇ ਐਤਵਾਰ ਨੂੰ ਰਾਤੀਂ 9:30 ਵਜੇ ਡਫਰਿਨ ਸਟੇਸ਼ਨ ਦੇ ਲਾਗੇ ਬਲੂਅਰ ਸਟਰੀਟ ਵੈਸਟ ਤੇ ਡਫਰਿਨ ਸਟਰੀਟ ਇਲਾਕੇ ਵਿੱਚ ਜਾਂਚਕਾਰਾਂ ਨੂੰ …
Read More »ਬਰੈਂਪਟਨ ਵਿੱਚ ਪੰਜਾਬੀ ਮੁਟਿਆਰ ਦੇ ਕਤਲ ਦਾ ਮਾਮਲਾ
ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਮੁਲਜ਼ਮ ਲਈ ਮੰਗੀ ਸਖਤ ਸਜ਼ਾ ਲੁਧਿਆਣਾ : ਬਰੈਂਪਟਨ ਵਿਚ ਬੀਤੇ ਦਿਨੀਂ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਪਵਨਪ੍ਰੀਤ ਕੌਰ ਦੀ ਹੱਤਿਆ ਕਰ ਦਿੱਤੀ ਸੀ। ਉਸਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਕੁਲਾਹੜ ਜ਼ਿਲ੍ਹਾ (ਲੁਧਿਆਣਾ) ਪੁੱਜੀ, ਜਿਸਦਾ ਸੈਂਕੜੇ ਨਮ ਅੱਖਾਂ ਨਾਲ ਸਸਕਾਰ ਕੀਤਾ ਗਿਆ। ਦੱਸਿਆ ਗਿਆ ਕਿ …
Read More »ਡਾਊਨ ਟਾਊਨ ਟੋਰਾਂਟੋ ਦੇ ਘਰ ‘ਚ ਲੱਗੀ ਭਿਆਨਕ ਅੱਗ
ਟੋਰਾਂਟੋ/ਬਿਊਰੋ ਨਿਊਜ਼ : ਡਾਊਨ ਟਾਊਨ ਟੋਰਾਂਟੋ ਵਿੱਚ ਤੜ੍ਹਕਸਾਰ ਇੱਕ ਘਰ ਨੂੰ ਲੱਗੀ ਅੱਗ ਨਾਲ ਫਾਇਰ ਅਮਲਾ ਜੂਝ ਰਿਹਾ ਹੈ। ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵੇਰੇ 5:30 ਵਜੇ ਦੇ ਨੇੜੇ ਤੇੜੇ ਗ੍ਰੈਂਗ ਐਵਨਿਊ ਤੇ ਬੈਵਰਲੀ ਸਟਰੀਟ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਜ਼ਬਰਦਸਤ ਅੱਗ ਲੱਗ ਗਈ। ਇਸ ਘਰ ਦੇ …
Read More »