ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਟੋਰਾਂਟੋ ਦੇ ਹਾਈ ਸਕੂਲ ਵਿੱਚ ਪੈਪਰ ਸਪਰੇਅ ਕਾਰਨ ਹਵਾ ਗੰਧਲੀ ਹੋ ਜਾਣ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਸੀ। ਬਲੂਅਰ ਕਾਲਜੀਏਟ ਇੰਸਟੀਚਿਊਟ ਦੇ ਸੈਂਟਰਲ ਟੈਕਨੀਕਲ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਲਿਖੇ ਪੱਤਰ ਵਿੱਚ ਟੋਰਾਂਟੋ ਸਕੂਲ ਬੋਰਡ (ਟੀਡੀਐਸਬੀ) ਵੱਲੋਂ ਆਖਿਆ ਗਿਆ ਕਿ ਸਕੂਲ …
Read More »ਬਹੁਮੰਜਿਲਾ ਇਮਾਰਤ ‘ਚ ਚੱਲੀ ਗੋਲੀ, ਇੱਕ ਜ਼ਖਮੀ, ਆਰੋਪੀਆਂ ਦੀ ਭਾਲ ਕਰ ਰਹੀ ਹੈ ਪੁਲਿਸ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਸਕਾਰਬਰੋ ਵਿੱਚ ਇੱਕ ਬਹੁਮੰਜਿਲਾ ਇਮਾਰਤ ਵਿੱਚ ਇੱਕ 22 ਸਾਲਾ ਵਿਅਕਤੀ ਨੂੰ ਗੋਲੀ ਮਾਰੇ ਜਾਣ ਤੋਂ ਬਾਅਦ ਟੋਰਾਂਟੋ ਪੁਲਿਸ ਦੋ ਮਸਕੂਕਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਮੀਂ 5:00 ਵਜੇ 263 ਫਾਰਮੇਸੀ ਐਵਨਿਊ ਵਿੱਚ ਗੋਲੀ ਚੱਲਣ ਦੀ ਖਬਰ ਮਿਲੀ ਤੇ …
Read More »ਗੁਰਦਾਸਪੁਰ ਦਾ ਚੰਦਨਦੀਪ ਸਿੰਘ ਦਿਓਲ ਬਣਿਆ ਜੇਲ੍ਹ ਅਧਿਕਾਰੀ
ਬਟਾਲਾ/ਬਿਊਰੋ ਨਿਊਜ਼ : ਵਿਦੇਸ਼ਾਂ ਵਿਚ ਪੰਜਾਬੀਆਂ ਨੇ ਆਪਣੀ ਮਿਹਨਤ ਦਾ ਲੋਹਾ ਮਨਵਾਉਂਦਿਆਂ ਜਿਥੇ ਕਾਰੋਬਾਰ ‘ਚ ਧਾਕ ਜਮਾਈ ਹੈ, ਉਥੇ ਫੌਜ ਤੇ ਪੁਲਿਸ ‘ਚ ਵੀ ਵੱਡੇ ਅਹੁਦਿਆਂ ‘ਤੇ ਪਹੁੰਚ ਕੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਅਜਿਹੀ ਹੀ ਤਾਜ਼ਾ ਮਿਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਧਰੇ (ਨੇੜੇ ਘੁਮਾਣ) ਦੇ ਜੰਮਪਾਲ ਚੰਦਨਦੀਪ ਸਿੰਘ …
Read More »ਬਿਹਤਰ ਵੀਜਾ ਤੇ ਕੌਂਸਲਰ ਸੇਵਾਵਾਂ ਮੁਹੱਈਆ ਕਰਵਾਉਣ ਲਈ
ਕੈਨੇਡਾ ‘ਚ ਸਾਰੇ ਬੀ ਐਲ ਐਸ ਸੈਂਟਰਾਂ ‘ਤੇ ਵਾਕ ਇਨ ਸਰਵਿਸਿਜ ਦੀ ਹੋਈ ਸ਼ੁਰੂਆਤ ਓਟਵਾ/ਬਿਊਰੋ ਨਿਊਜ਼ : ਬਿਹਤਰ ਵੀਜਾ ਤੇ ਕੌਂਸਲਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੈਨੇਡਾ ਵਿੱਚ ਪਹਿਲੀ ਫਰਵਰੀ, 2023 ਤੋਂ ਸਾਰੇ ਬੀਐਲਐਸ ਸੈਂਟਰਾਂ ਉੱਤੇ ਵਾਕ-ਇਨ ਸਰਵਿਸਿਜ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਿਂਜਨ੍ਹਾਂ ਬਿਨੈਕਾਰਾਂ ਨੂੰ ਵੀਜਾ, ਓਸੀਆਈ, ਪਾਸਪੋਰਟ ਜਾਂ …
Read More »ਕੰਸਰਵੇਟਿਵ ਦੀ ਸਾਬਕਾ ਅੰਤ੍ਰਿਮ ਆਗੂ ਕੈਂਡਿਸ ਬਰਗਨ ਨੇ ਦਿੱਤਾ ਅਸਤੀਫਾ
ਐਮਪੀ ਵਜੋਂ 14 ਸਾਲ ਦਾ ਸਫਰ ਪੂਰਾ ਕਰਨ ‘ਤੇ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੀ ਸਾਬਕਾ ਅੰਤ੍ਰਿਮ ਆਗੂ ਕੈਂਡਿਸ ਬਰਗਨ ਵੱਲੋਂ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਟਵਿੱਟਰ ਉੱਤੇ ਪੋਸਟ ਕੀਤੇ ਆਪਣੇ ਇਸ ਐਲਾਨ ਵਿੱਚ ਬਰਗਨ ਨੇ ਆਖਿਆ ਕਿ ਲੰਘੇ ਬੁੱਧਵਾਰ ਨੂੰ …
Read More »ਓਨਟਾਰੀਓ ਦੇ ਕੁੱਝ ਸਕੂਲ ਬੋਰਡਜ਼ ਵਰਚੂਅਲ ਲਰਨਿੰਗ ਨੂੰ ਰੱਖਣਾ ਚਾਹੁੰਦੇ ਹਨ ਜਾਰੀ
ਦਰਹਾਮ, ਪੀਲ ਤੇ ਲੈਂਬਟਨ ਕੈਂਟ ਡਿਸਟ੍ਰਿਕਟ ਸਕੂਲ ਬੋਰਡਜ਼ ਵੱਲੋਂ ਵੀ ਵਰਚੂਅਲ ਲਰਨਿੰਗ ਜਾਰੀ ਰੱਖਣ ਦਾ ਬਣਾਇਆ ਪਲੈਨ ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਸਾਲ ਓਨਟਾਰੀਓ ਦੇ ਕਈ ਸਕੂਲ ਬੋਰਡਜ਼ ਵੱਲੋਂ ਵਰਚੂਅਲ ਲਰਨਿੰਗ ਜਾਰੀ ਰੱਖੀ ਜਾਵੇਗੀ। ਇਨ੍ਹਾਂ ਬੋਰਡਜ਼ ਦਾ ਕਹਿਣਾ ਹੈ ਕਿ ਇਹ ਲਰਨਿੰਗ ਮਹਾਂਮਾਰੀ ਵੇਲੇ ਕਰਵਾਈ ਜਾਣ ਵਾਲੀ ਵਰਚੂਅਲ ਲਰਨਿੰਗ ਨਾਲੋਂ ਵੱਖਰੀ …
Read More »ਹੈਰਾਨ ਕਰਨ ਵਾਲੇ ਹਨ ਕੁਆਰਨਟੀਨ ਹੋਟਲਾਂ ‘ਤੇ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਖਰਚੇ : ਗਾਰਨਰ
ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਐਮਪੀ ਮਿਸੇਲ ਰੈਂਪਲ ਗਾਰਨਰ ਨੇ ਆਖਿਆ ਕਿ ਤਥਾ ਕਥਿਤ ਕੋਵਿਡ-19 ਕੁਆਰਨਟੀਨ ਹੋਟਲਾਂ ਉੱਤੇ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਖਰਚੇ ਚਿੰਤਾ ਦਾ ਵਿਸ਼ਾ ਹਨ। ਗਾਰਨਰ ਨੇ ਆਖਿਆ ਕਿ 2022 ਵਿੱਚ ਕੈਲਗਰੀ ਦੇ ਹੋਟਲ ਵਿੱਚ ਕੀਤਾ ਗਿਆ ਇਸ ਤਰ੍ਹਾਂ ਦਾ ਖਰਚਾ ਹੈਰਾਨ ਕਰਨ ਵਾਲਾ ਹੈ। ਨਵੰਬਰ ਵਿੱਚ ਵਿੱਤੀ …
Read More »ਨੈਸ਼ਨਲ ਹੈਲਥ ਡੀਲ ਨੂੰ ਲੈ ਕੇ ਸਾਰੇ ਪ੍ਰੀਮੀਅਰ ਆਸਵੰਦ
ਓਟਵਾ/ਬਿਊਰੋ ਨਿਊਜ਼ : ਅਗਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਪ੍ਰੀਮੀਅਰਜ਼ ਨੂੰ ਫੈਡਰਲ ਸਰਕਾਰ ਨਾਲ ਹੈਲਥ ਫੰਡਿੰਗ ਸਬੰਧੀ ਡੀਲ ਸਿਰੇ ਚੜ੍ਹਨ ਦੀ ਆਸ ਹੈ। ਓਟਵਾ ਵਿੱਚ ਬ੍ਰਿਟਿਸ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਤੇ …
Read More »ਦੁਸਾਂਝ ਜੋੜੀ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਇਨਾਮ ਨਾਲ ਸਨਮਾਨਤ
ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ ਤੇ ਸਾਹਿਤ ਕਲਾ ਕੇਂਦਰ ਜਲੰਧਰ ਵੱਲੋਂ ਪੰਜਾਬੀ ਸ਼ਾਇਰੀ ਤੇ ਪੱਤਰਕਾਰੀ ਦੇ ਖੇਤਰ ਵਿਚ ਬਿਹਤਹੀਨ ਸੇਵਾਵਾਂ ਦੇਣ ਵਾਲੀ ਕਮਲ ਦੁਸਾਂਝ ਤੇ ਸੁਸ਼ੀਲ ਦੁਸਾਂਝ ਦੀ ਜੋੜੀ ਨੂੰ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਯਾਦਗਾਰੀ ਐਵਾਰਡ ਨਾਲ ਸਨਮਾਨਤ ਕਰਨ ਹਿੱਤ ਇੱਕ ਭਾਵਪੂਰਤ ਸਮਾਗਮ ਦਾ ਆਯੋਜਨ ਦੇਸ਼ ਭਗਤ ਯਾਦਗਾਰ …
Read More »ਹੈਲਥ ਕੇਅਰ ਦੇ ਨਿੱਜੀਕਰਨ ਖਿਲਾਫ਼ ਓਨਟਾਰੀਓ ਦੀਆਂ ਯੂਨੀਅਨਾਂ ਨੇ ਫੈਡਰਲ ਸਰਕਾਰ ਨੂੰ ਲਿਖਿਆ ਪੱਤਰ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀਆਂ ਸੱਭ ਤੋਂ ਵੱਡੀਆਂ ਪੰਜ ਹੈਲਥ ਕੇਅਰ ਯੂਨੀਅਨਜ਼ ਦਾ ਕਹਿਣਾ ਹੈ ਕਿ ਪ੍ਰੀਮੀਅਰ ਦੇ ਅਮੈਰੀਕਨ ਸਟਾਈਲ ਪ੍ਰਾਈਵੇਟ ਫੌਰ ਪਰੌਫਿਟ ਹਸਪਤਾਲ ਤਿਆਰ ਕਰਨ ਦੀ ਯੋਜਨਾ ਨਾਲ ਉਨ੍ਹਾਂ ਦੇ ਮੈਂਬਰ ਤੇ ਜਿਨ੍ਹਾਂ ਦੀ ਉਹ ਸੰਭਾਲ ਕਰਦੇ ਹਨ ਉਨ੍ਹਾਂ ਲਈ ਖਤਰਾ ਖੜ੍ਹਾ ਹੋ ਗਿਆ ਹੈ। ਯੂਨੀਅਨਾਂ ਨੇ ਫੈਡਰਲ ਸਰਕਾਰ …
Read More »