ਤਾਜ਼ਾ ਜਾਂਚ ਵਿਚ 36 ਫੀਸਦੀਵਾਹਨਤਹਿਨਿਯਮਾਂ ‘ਤੇ ਨਹੀਂ ਉਤਰੇ ਖਰੇ ਸਾਡਾ ਉਦੇਸ਼ ਸੜਕਾਂ ਤੇ ਹਾਈਵੇ ਨੂੰ ਸੁਰੱਖਿਅਤ ਰੱਖਣਾ :ਪੀਲ ਪੁਲਿਸ ਟੋਰਾਂਟੋ/ਬਿਊਰੋ ਨਿਊਜ਼ : ਪੀਲਰੀਜਨਲ ਪੁਲਿਸ ਨੇ ਸੜਕ ਸੁਰੱਖਿਆ ਨੂੰ ਪਹਿਲਦਿੰਦਿਆਂ 82 ਕਮਰਸ਼ੀਅਲਮੋਟਰਵਾਹਨਾਂ ਦੀ ਜਾਂਚ ਕੀਤੀ ਤਾਂ 29 ਵਾਹਨਤਹਿਨਿਯਮਾਂ ‘ਤੇ ਖਰੇ ਨਹੀਂ ਉਤਰੇ ਤੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ। ਇਸ ਤਾਜ਼ਾ …
Read More »ਹੁਣਸੋਮਰਸਦੀਹੋਵੇਗੀ ਹੋਮਡਲਿਵਰੀ
ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓਵੱਲੋਂ ਨਵੇਂ ਤੇ ਸੌਖੇ ਢੰਗ ਨਾਲਸਥਾਨਕਵਾਸੀਆਂ ਨੂੰ ਸ਼ਰਾਬਨਾਲਸਬੰਧਤਵਸਤਾਂ ਖਰੀਦਣਲਈਆਨਲਾਈਨਵਿੱਕਰੀਸ਼ੁਰੂ ਕੀਤੀ ਗਈ ਹੈ। ਇਸ ਲਈਨਵੀਂ ਵੈੱਬਸਾਈਟLCBO.COMਸ਼ੁਰੂ ਕੀਤੀ ਗਈ ਹੈ। ਇਹ ਸੇਵਾ ਅੱਜ ਤੋਂ ਹੀ ਸੁਰੂ ਹੋ ਰਹੀ ਹੈ। ਐਲਸੀਬੀਓ ਗਾਹਕ ਹੁਣਕੈਨੇਡਾਭਰਵਿੱਚ ਤੇ 85 ਹੋਰਨਾਂ ਮੁਲਕਾਂ ਵਿੱਚ 5000 ਵੱਖਵੱਖਉਤਪਾਦਆਨਲਾਈਨਖਰੀਦਸਕਣਗੇ। ਗਾਹਕਾਂ ਨੂੰ ਆਪਣਾਆਰਡਰਐਲਸੀਬੀਓਸਟੋਰ ਨੂੰ ਭੇਜਣਾਹੋਵੇਗਾ ਤੇ ਜਾਂ ਫਿਰ ਉਹ ਡਲਿਵਰੀਘਰਵੀ ਮੰਗਵਾਸਕਣਗੇ। …
Read More »ਚਾਈਲਡ ਬੈਨੀਫਿਟ ਚੈਕ 20 ਜੁਲਾਈ ਤੋਂ ਸ਼ੁਰੂ
ਪ੍ਰਤੀ ਬੱਚਾ ਮਿਲ ਸਕਦੇ ਹਨ 6400 ਡਾਲਰ ਸਲਾਨਾ ਮਿਸੀਸਾਗਾ/ ਬਿਊਰੋ ਨਿਊਜ਼ ਫ਼ੈਡਰਲ ਸਰਕਾਰ ਦੇ ਨਵੇਂ ਕੈਨੇਡਾ ਚਾਈਲਡ ਬੈਨੇਫ਼ਿਟ ਸੀ.ਸੀ.ਬੀ. ਪ੍ਰੋਗਰਾਮ ਤਹਿਤ ਪੀਲ ਖੇਤਰ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ 20 ਜੁਲਾਈ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਇਸ ਪ੍ਰੋਗਰਾਮ ਤਹਿਤ ਪਹਿਲੀ ਵਾਰ ਭੁਗਤਾਨ ਜਾਰੀ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ …
Read More »ਤੁਰ ਗਈ ਮਿਸੀਸਾਗਾ ਦੀ ‘ਦਾਦੀ’
ਸਭ ਦੀ ਪਿਆਰੀ ਦਾਦੀ ਅਤੇ ਮਾਂ ਦੀ ਸੜਕ ਹਾਦਸੇ ‘ਚ ਮੌਤ ਮਿਸੀਸਾਗਾ/ਬਿਊਰੋ ਨਿਊਜ਼ : ਚਾਰ ਬੱਚਿਆਂ ਅਤੇ ਛੇ ਪੋਤਿਆਂ ਦੀ ਮਾਂ ਅਤੇ ਦਾਦੀ ਮਾਂ ਅਮਰਜੀਤ ਛੋਕਰ ਦੀ ਬੀਤੇ ਦਿਨੀਂ ਇਕ ਸੜਕ ਹਾਦਸੇ ‘ਚ ਮੌਤ ਹੋ ਗਈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਸ-ਪਾਸ ਰਹਿਣ ਵਾਲੇ ਸਾਰੇ ਲੋਕਾਂ ਦੀ …
Read More »ਲਗਜ਼ਰੀ ਸਮਾਨ ਨਾਲ ਲੱਦੇ ਟਰੇਲਰਾਂ ‘ਚੋਂ ਸਮਾਨ ਚੋਰੀ ਕਰਨ ਦੇ ਮਾਮਲੇ ‘ਚ ਫਸੇ ਪੰਜਾਬੀ ਮੁੰਡੇ
ਬਰੈਂਪਟਨ ਵਾਸੀ ‘ਤੇ 5 ਮਿਲੀਅਨ ਦਾ ਟਰੱਕ ਲੋਡ ਚੋਰੀ ਕਰਨ ਦਾ ਦੋਸ਼ ਪੁਲਿਸ ਨੇ 4.5 ਮਿਲੀਅਨ ਦੇ ‘ਐਪਲ’ ਉਤਪਾਦ ਕੀਤੇ ਬਰਾਮਦ ਬਰੈਂਪਟਨ/ ਬਿਊਰੋ ਨਿਊਜ਼ ਪੀਲ ਪੁਲਿਸ ਨੇ 4.5 ਮਿਲੀਅਨ ਦੇ ‘ਐਪਲ’ ਉਤਪਾਦ ਅਤੇ ਵੱਡੀ ਸਕਰੀਨ ਵਾਲੇ ਟੀ.ਵੀਜ਼ ਦੇ ਨਾਲ ਕੱਪੜੇ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ …
Read More »ਕੌਂਸਲਰ ਗੁਰਪ੍ਰੀਤ ਢਿੱਲੋਂ ਯੂਨੀਸੀਪਲ ‘ਤੇ ਸੈਸ਼ਨ ਦੀ ਕਰਨਗੇ ਮੇਜ਼ਬਾਨੀ
ਬਰੈਂਪਟਨ/ ਬਿਊਰੋ ਨਿਊਜ਼ ਸਿਟੀ ਕੌਂਸਲ ਗੁਰਪ੍ਰੀਤ ਢਿੱਲੋਂ ਯੂਨੀਸੀਪਲ 101 ਸੈਸ਼ਨ ਦੀ ਮੇਜਬਾਨੀ ਕਰਨਗੇ ਅਤੇ ਬਰੈਂਪਟਨ ਵਾਸੀਆਂ ਨੂੰ ਸਿਟੀ ਸਰਵਿਸਜ਼ ਅਤੇ ਹੋਰ ਸਾਧਨਾਂ ਬਾਰੇ ਦੱਸਣਗੇ। ਇਸ ਨਾਲ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਸਰਵਿਸਜ਼ ਨੂੰ ਆਪਣੇ ਲਈ ਵਰਤਣ ਵਿਚ ਮਦਦ ਮਿਲੇਗੀ। ਕੌਂਸਲਰ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਲੋਕਲ ਗਵਰਨਮੈਂਟ ਦੇ ਕਾਰਜਾਂ …
Read More »ਕੈਨੇਡਾ ਨੂੰ ਇਮੀਗ੍ਰਾਂਟਾਂ ਦੀ ਲੋੜ : ਮਕੈਲਮ
ਕਿਹਾ ਇਮੀਗ੍ਰੇਸ਼ਨ ਨੀਤੀਆਂ ‘ਚ ਕਰਾਂਗੇ ਢੁਕਵੇਂ ਬਦਲਾਅ, ਸਟੂਡੈਂਟਾਂ ਲਈ ਪੱਕੇ ਹੋਣਾ ਹੋਵੇਗਾ ਆਸਾਨ ਬਰੈਂਪਟਨ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਸਿਟੀਜ਼ਨਸ਼ਿਪ, ਰਫਿਊਜੀ ਐਂਡ ਇਮੀਗ੍ਰੇਸ਼ਨ ਮੰਤਰੀ ਜੌਨ ਮਕੈਲਮ ਬੀਤੇ ਬੁੱਧਵਾਰ ਬਰੈਂਪਟਨ ਵਿਖੇ ਪੁੱਜੇ। ਬਰੈਂਪਟਨ ਦੇ ਸਾਰੇ 5 ਸੰਸਦ ਮੈਂਬਰਾਂ ਦੀ ਹਾਜ਼ਰੀ ‘ਚ ਉਨ੍ਹਾਂ ਨੇ ਆਪਣੇ ਮੰਤਰਾਲੇ ਰਾਹੀਂ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਨਾਲ ਸਬੰਧਿਤ …
Read More »ਜਲਦੀ ਸ਼ੁਰੂ ਹੋਣਗੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ
ਪੂਰੇ ਸੂਬੇ ‘ਚ 250 ਸੁਵਿਧਾਜਨਕ ਚਾਰਜਿੰਗ ਲੋਕੇਸ਼ਨਜ਼ ਨੂੰ ਜਲਦੀ ਕੀਤਾ ਜਾਵੇਗਾ ਪੇਸ਼ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਵਿਚ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨਾਂ ਦੀ ਇਕ ਨਵੀਂ ਸ਼ੁਰੂਆਤ ਕਰਦਿਆਂ 500 ਤੋਂ ਵਧੇਰੇ ਅਜਿਹੇ ਸਟੇਸ਼ਨਾਂ ਨੂੰ ਸਥਾਪਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਚ 250 ਤੋਂ ਵਧੇਰੇ ਸੁਵਿਧਾਜਨਕ ਥਾਵਾਂ ‘ਤੇ ਇਨ੍ਹਾਂ ਸਟੇਸ਼ਨਾਂ ਨੂੰ ਲਗਾਇਆ ਜਾਵੇਗਾ, ਜਿਸ …
Read More »ਨਵੇਂ ਸਰਵੇਖਣ ਅਨੁਸਾਰ ਪੈਟਰਿਕ ਬਰਾਊਨ ਦੀ ਅਗਵਾਈ ਵਾਲੀ ਟੋਰੀਜ਼ ਦੀ ਚੜ੍ਹਤ
ਓਨਟਾਰੀਓ/ਬਿਊਰੋ ਨਿਊਜ਼ ਫੋਰਮ ਰਿਸਰਚ ਇਨਕਾਰਪੋਰੇਸ਼ਨ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਅਨੁਸਾਰ ਪੈਟਰਿਕ ਬ੍ਰਾਊਨ ਦੀ ਅਗਵਾਈ ਵਿੱਚ ਟੋਰੀਜ਼ ਇਸ ਸਮੇਂ 42 ਫੀਸਦੀ ਨਾਲ ਅੱਗੇ ਚੱਲ ਰਹੇ ਹਨ ਜਦਕਿ ਪ੍ਰੀਮੀਅਰ ਕੈਥਲੀਨ ਵਿੰਨ ਦੀ ਲਿਬਰਲ ਪਾਰਟੀ 35 ਫੀਸਦੀ ਨਾਲ ਦੂਜੇ ਸਥਾਨ ਉੱਤੇ ਹੈ। ਐਂਡਰੀਆ ਹੌਰਵਥ ਦੀ ਐਨਡੀਪੀ 17 ਫੀਸਦੀ ਨਾਲ ਤੀਜੇ ਸਥਾਨ ਉੱਤੇ …
Read More »ਬਿਨਾ ਪਰਮਿਟ ਤੋਂ ਨਾ ਵਿਕਣਗੇ ਤੇ ਨਾ ਹੀ ਚੱਲਣਗੇ ਪਟਾਕੇ!
ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਲਈ ਬਰੈਂਪਟਨ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ‘ਚ ਬਰੈਂਪਟਨ/ਬਿਊਰੋ ਨਿਊਜ : ਛੇਤੀ ਹੀ ਬਰੈਂਪਟਨ ਵਿਚ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ਨੂੰ ਲੈ ਕੇ ਨਵਾਂ ਕਾਨੂੰਨ ਬਣ ਜਾਵੇਗਾ, ਜਿਸ ਦੇ ਬਣਨ ਤੋਂ ਬਾਅਦ ਬਿਨਾ ਪਰਮਿਟ ਤੋਂ ਨਾ ਤਾਂ ਪਟਾਕਿਆਂ ਦੀ ਵਿਕਰੀ ਹੋ ਸਕੇਗੀ ਅਤੇ ਨਾ ਹੀ …
Read More »